Archive for the ‘Sports News’ Category

ਬਾਸਕਟਬਾਲ ਨਹੀਂ ਖੇਡ ਸਕਣਗੇ ਪੱਗੜੀਧਾਰੀ ਸਿੱਖ-ਫੀਬਾ

ਨਵੀਂ ਦਿੱਲੀ 15 ਜਨਵਰੀ – ਖੇਡ ਤੇ ਖੇਡ ਵਿਚ ਵਿਵਾਦ ਹੁਣ ਸਿੱਕੇ ਦੇ ਦੋ ਪਹਿਲੂ ਹੋ ਗਏ ਹਨ। ਖੇਡ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਹੋਵੇ, ਵਿਵਾਦ ਹਮੇਸ਼ਾ ਆਪਣੀ ਜਗ੍ਹਾ ਬਣਾ ਹੀ ਲੈਂਦਾ ਹੈ। ਹੁਣ ਬਾਸਕਟਵਾਲ ਦੀ ਇੰਟਰਨੈਸ਼ਨਲ ਬਾਡੀ ਫੀਬਾ ਦੇ ਨਵੇਂ ਨਿਯਮ ਨੇ ਵਿਵਾਦ ਛੇੜ ਦਿੱਤਾ ਹੈ। ਫੀਬਾ ਮੁਤਾਬਕ ਸਿੱਖ ਖਿਡਾਰੀ ਪਗੜੀ ਪਹਿਨ ਕੇ ਮੈਚ ਨਹੀਂ ਖੇਡ ਸਕਦੇ।

ਕਿਸੇ ਨੌਜਵਾਨ ਨੂੰ ਖੇਡ ਵਿਚ ਆਪਣੇ ਕਰੀਅਰ ਲੱਭਣਾ ਮਜ਼ਾਕ ਤੋਂ ਘੱਟ ਨਹੀਂ ਹੁੰਦਾ ਪਰ ਉਸ ਦਾ ਅਸਲੀ ਮਜ਼ਾਕ ਤਾਂ ਤਦ ਬਣਦਾ ਹੈ ਜਦੋਂ ਕੌਮਾਂਤਰੀ ਪੱਧਰ ‘ਤੇ ਪਛਾਣ ਬਣਾਉਣ ਤੋਂ ਬਾਅਦ ਅਚਾਨਕ ਆਏ ਇਕ ਹੁਕਮ ਕਾਰਨ ਉਸ ਦਾ ਕਰੀਅਰ ਦਾਅ ‘ਤੇ ਲੱਗ ਜਾਂਦਾ ਹੈ। ਬਾਸਕਟਬਾਲ ਦੀ ਕੌਮਾਂਤਰੀ ਸੰਸਥਾ ਦੇ ਨਵੇਂ ਨਿਯਮ ਨੇ ਸਿੱਖ ਖਿਡਾਰੀਆਂ ਨੂੰ ਧਰਮ ਸੰਕਟ ਵਿਚ ਪਾ ਦਿੱਤਾ ਹੈ।

ਫੀਬਾ ਦੇ ਨਵੇਂ ਨਿਯਮ ਮੁਤਾਬਕ ਸਿੱਖ ਖਿਡਾਰੀ ਪਗੜੀ ਪਹਿਨ ਕੇ ਮੈਚ ਨਹੀਂ ਖੇਡ ਸਕਦੇ ਹਨ। ਫੀਬਾ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਗੜੀਧਾਰੀ ਖਿਡਾਰੀ ਕੁਝ ਵੀ ਛੁਪਾ ਕੇ ਮੈਦਾਨ ‘ਚ ਆ ਸਕਦੇ ਹਨ। ਫੀਬਾ ਦੇ ਇਸ ਹੁਕਮ ਨੇ ਭਾਰਤ ਦੇ ਬਾਸਕਟਬਾਲ ਦਾ ਪਾਵਰਹਾਊਸ ਕਹੇ ਜਾਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ। ਕਰੀਅਰ ਦੇ ਇਸ ਮੋੜ ‘ਤੇ ਹੁਣ ਖਿਡਾਰੀ ਖੇਡ ਤੇ ਧਾਰਮਿਕ ਭਾਵਨਾਵਾਂ ਵਿਚਾਲੇ ਜੂਝਣ ਨੂੰ ਮਜਬੂਰ ਹਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਭਗਤੀ ਨੇ ਅੰਟਾਰਟਿਕਾ ਮਹਾਸਾਗਰ ‘ਚ ਤੈਰ ਕੇ ਬਣਾਇਆ ਵਿਸ਼ਵ ਰਿਕਾਰਡ

ਨਵੀਂ ਦਿੱਲੀ 15 ਜਨਵਰੀ – ਭਾਰਤੀ ਤੈਰਾਕ ਭਗਤੀ ਸ਼ਰਮਾ ਨੇ ਅੰਟਾਰਟਿਕਾ ਮਹਾਸਾਗਰ ‘ਚ ਸਿਰਫ 52 ਮਿੰਟ ‘ਚ 1.4 ਮੀਲ ਤੈਰ ਕੇ ਵਰਲਡ ਰਿਕਾਰਡ ਬਣਾਇਆ ਹੈ। ਭਗਤੀ ਜਿਸ ਸਮੇਂ ਤੈਰਾਕੀ ਕਰ ਰਹੀ ਸੀ, ਉਸ ਸਮੇਂ ਅੰਟਾਰਟਿਕਾ ਦਾ ਤਾਪਮਾਨ ਇਕ ਡਿਗਰੀ ਸੈਲਸੀਅਸ ਸੀ।

ਭਗਤੀ ਇਹ ਕਾਰਨਾਮਾ ਕਰਦੇ ਹੀ ਵਿਸ਼ਵ ਦੀ ਸਭ ਤੋਂ ਨੌਜਵਾਨ ਸਵਿਮਰ ਬਣ ਗਈ ਹੈ। ਭਗਤੀ ਤੋਂ ਪਹਿਲਾਂ ਬ੍ਰਿਟਿਸ਼ ਤੈਰਾਕ ਚੈਂਪੀਅਨ ਲੁਈਸ ਗਾਰਡਨ ਪੁਗ ਅਤੇ ਲੀਨੀ ਕਾਕਸ ਦੇ ਨਾਂ ਇਹ ਰਿਕਾਰਡ ਦਰਜ ਸੀ ਪਰ ਰਾਜਸਥਾਨ ਦੇ ਉਦੇਪੁਰ ਦੀ ਰਹਿਣ ਵਾਲੀ 25 ਸਾਲ ਦੀ ਭਗਤੀ ਨੇ ਇਹ ਕੀਰਤੀਮਾਨ ਹੁਣ ਆਪਣੇ ਨਾਂ ਕਰ ਲਿਆ ਹੈ।

ਭਗਤੀ ਨੇ ਵਿਸ਼ਵ ਦੇ 5 ਮਹਾਸਾਗਰਾਂ ‘ਚ ਤੈਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਭਗਤੀ ਦੇ ਨਾਂ ਇੰਡੀਅਨ, ਆਰਕਟਿਕ, ਪੇਸਿਫਿਕ, ਅਟਲਾਂਟਿਕ ਅਤੇ ਅੰਟਾਰਟਿਕਾ ਮਹਾਸਾਗਰ ‘ਚ ਤੈਰਾਕੀ ਕਰਨ ਦਾ ਰਿਕਾਰਡ ਦਰਜ ਹੈ। ਸਾਲ 2010 ‘ਚ ਭਗਤੀ ਨੂੰ ਓਪਨ ਤੈਰਾਕੀ ਲਈ ‘ਤੇਨਜਿੰਗ ਨਾਰਵੇ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ ਸੀ। ਭਗਤੀ ਨੇ ਰਿਕਾਰਡ ਬਣਾਉਣ ਲਈ ਖੁਸ਼ੀ ਜ਼ਾਹਰ ਕਰਦੇ ਹੋਏ ਰਿਕਾਰਡ ਨੂੰ ਦੇਸ਼ ਦੇ ਨਾਂ ਸਮਰਪਿਤ ਕੀਤਾ।

ਪ੍ਰਧਾਨ ਮੰਤਰੀ ਨੇ ਦਿੱਤੀ ਜਲਪਰੀ ਭਗਤੀ ਨੂੰ ਵਧਾਈ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਜਲਪਰੀ’ ਦੇ ਨਾਂ ਨਾਲ ਮਸ਼ਹੂਰ ਭਾਰਤੀ ਤੈਰਾਕ ਭਗਤੀ ਸ਼ਰਮਾ ਨੂੰ ਵਿਸ਼ਵ ਰਿਕਾਰਡ ਬਣਾਉਣ ਲਈ ਵਧਾਈ ਦਿੱਤੀ ਹੈ।

ਮੋਦੀ ਨੇ ਅੰਟਰਾਕਟਿਕਾ ਮਹਾਸਾਗਰ ਦੇ ਇਕ ਡਿਗਰੀ ਤੋਂ ਵੀ ਘੱਟ ਤਾਪਾਮਾਨ ਦੇ ਜਮਾ ਦੇਣ ਵਾਲੇ ਪਾਣੀ ਵਿਚ 1.4 ਮੀਲ ਦੀ ਦੂਰੀ 52 ਮਿੰਟ ਵਿਚ ਤੈਰ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਉਣ ਵਾਲੀ ਭਗਤੀ ਨੂੰ ਵਧਾਈ ਦਿੰਦੇ ਹੋਏ ਵੀਰਵਾਰ ਨੂੰ ਕਿਹਾ,”ਤੁਹਾਡੀ ਸਫਲਤਾ ‘ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ। ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ।”

ਰਾਜਸਥਾਨ ਦੇ ਉਦੈਪੁਰ ਦੀ ਨਿਵਾਸੀ ਭਗਤੀ ਇਹ ਕੀਰਤੀਮਾਨ ਸਥਾਪਤ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਨੌਜਵਾਨ ਤੇ ਏਸ਼ੀਆ ਦੀ ਪਹਿਲੀ ਮਹਿਲਾ ਤੈਰਾਕ ਬਣ ਗਈ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਰੋਨਾਲਡੋ ਤੇ ਮੇਸੀ ਵਿਚਾਲੇ ਮੁਕਾਬਲੇਬਾਜ਼ੀ ਸਾਡੇ ਲਈ ਬੇਹਤਰ-ਪੁਰਤਗਾਲ ਕੋਚ

ਲਿਸਬਨ 15 ਜਨਵਰੀ – ਪੁਰਤਗਾਲ ਦੇ ਰਾਸ਼ਟਰੀ ਫੁੱਟਬਾਲ ਟੀਮ ਦੇ ਕੋਚ ਫਰਨਾਂਡੋ ਸਾਂਤੋਸ ਨੇ ਕਿਹਾ ਹੈ ਕਿ ‘ਬੈਲਨ ਡੀ ਓਰ’ ਪੁਰਸਕਾਰ ਦੌਰਾਨ ਕ੍ਰਿਸਟੀਆਨੋ ਰੋਨਾਲਡੋ ਤੇ ਅਰਜਨਟੀਨਾ ਦੇ ਲਿਓਨਲ ਮੇਸੀ ਵਿਚਾਲੇ ਦਿਖੀ ਮੁਕਾਬਲੇਬਾਜ਼ੀ ਪੁਰਤਗਾਲ ਲਈ ਉਪਯੋਗੀ ਸਾਬਤ ਹੋਵੇਗੀ।

ਰੋਨਾਲਡੋ ਨੇ ਜਿਊਰਿਖ ਵਿਚ ਆਯੋਜਿਤ ਫੀਫਾ ਸਨਮਾਨ ਸਮਾਰੋਹ ਵਿਚ ਲਗਾਤਾਰ ਦੂਜੀ ਵਾਰ ਇਹ ਪੁਰਸਕਾਰ ਜਿੱਤਿਆ। ਰੋਨਾਲਡੋ ਨੂੰ 37.66 ਫੀਸਦੀ ਜਦਕਿ ਮੇਸੀ ਨੂੰ 15.76 ਫੀਸਦੀ ਵੋਟਾਂ ਹਾਸਲ ਹੋਈਆਂ। ਪੁਰਤਗਾਲ ਦੇ ਕੋਚ ਨੇ ਕਿਹਾ ਕਿ ਉਹ ਰੋਨਾਲਡੋ ਦੀ ਉਪਲੱਬਧੀ ਤੋਂ ਬੇਹੱਦ ਖੁਸ਼ ਹੈ ਤੇ ਬੈਲੇਨ ਡੀ ਆਰ ਪੁਰਸਕਾਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਹ ਵਿਸ਼ਵ ਦਾ ਸਰਵਸ੍ਰੇਸ਼ਠ ਫੁਟਬਾਲ ਖਿਡਾਰੀ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਹੇਠਲੇ ਪੱਧਰ ‘ਤੇ ਹਾਕੀ ਨੂੰ ਸੁਧਾਰਨਾ ਹੋਵੇਗਾ-ਅਜੀਤਪਾਲ

ਨਵੀਂ ਦਿੱਲੀ, 14 ਜਨਵਰੀ – ਸਾਲ 1975 ਦੇ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਅਜੀਤਪਾਲ ਸਿੰਘ ਉਸਦੀ ਟੀਮ ਦੇ ਮੈਂਬਰ ਬ੍ਰਿਗੇਡੀਅਰ ਐੱਚ. ਜੇ. ਐੱਸ. ਚਿਮਨੀ ਤੇ ਤਿੰਨ ਵਾਰ ਦੇ ਸਾਬਕਾ ਓਲੰਪੀਅਨ ਹਰਵਿੰਦਰ ਸਿੰਘ ਦਾ ਮੰਨਣਾ ਹੈ ਕਿ ਦੇਸ਼ ਵਿਚ ਹਾਕੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਹੇਠਲੇ ਪੱਧਰ ‘ਤੇ ਇਸ ਵਿਚ ਸੁਧਾਰ ਲਿਆਉਣਾ ਹੋਵੇਗਾ। ਅਜੀਤਪਾਲ, ਹਰਵਿੰਦਰ ਤੇ ਚਿਮਨੀ ਨੇ ਇੱਥੇ ਕੇਅਰਨ ਜੂਨੀਅਰ ਹਾਕੀ ਕੱਪ ਟੂਰਨਾਮੈਂਟ ਦੇ ਐਲਾਨ ਦੇ ਮੌਕੇ ‘ਤੇ ਦੇਸ਼ ਵਿਚ ਹਾਕੀ ਵਿਚ ਸੁਧਾਰ ਲਿਆਉਣ ਲਈ ਇਹ ਵਿਚਾਰ ਪ੍ਰਗਟ ਕੀਤਾ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਜੂਨੀਅਰ ਹਾਕੀ ਕੱਪ ਕੱਲ ਤੋਂ

ਨਵੀਂ ਦਿੱਲੀ,  14 ਜਨਵਰੀ – ਜ਼ਮੀਨੀ ਪੱਧਰ ‘ਤੇ ਹਾਕੀ ਨੂੰ ਉਤਸ਼ਾਹਤ ਕਰਨ ਲਈ ਗੈਰ ਸਰਕਾਰੀ ਸੰਗਠਨ ਹਾਕੀ ਸਿਟੀਜ਼ਨ ਗਰੁੱਪ 15 ਤੋਂ 21 ਜਨਵਰੀ ਤਕ ਸ਼ਿਵਾਜੀ ਸਟੇਡੀਅਮ ਵਿਚ ਪਹਿਲੇ ਕੇਰਨ ਜੂਨੀਅਰ ਹਾਕੀ ਕੱਪ-2015 ਦੇ ਐੱਨ.ਸੀ.ਆਰ. ਗੇੜ ਦਾ ਆਯੋਜਨ ਕਰੇਗਾ।

ਤਿੰਨ ਲੱਖ ਰੁਪਏ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਦੇ ਆਯੋਜਨ ਦਾ ਟੀਚਾ ਦਿੱਲੀ ਤੇ ਐੱਨ. ਸੀ. ਆਰ. ਖੇਤਰ ਦੇ ਸਕੂਲੀ ਬੱਚਿਆਂ ਲਈ ਮੁਕਾਬਲੇਬਾਜ਼ੀ ਮੰਚ ਮੁਹੱਈਆ ਕਰਵਾਉਣਾ ਹੈ ਜਿਸ ਨਾਲ ਉਹ ਰਾਸ਼ਟਰੀ ਮੰਚ ‘ਤੇ ਅਪਾਣੀ ਪ੍ਰਤਿਭਾ ਦਿਖਾ ਸਕਣ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card