Archive for the ‘Sports News’ Category

ਹਾਕੀ ਇੰਡੀਆ ਲੀਗ ਨੇ ਹਾਕੇ ਤੇ ਬਾਲਕ੍ਰਿਸ਼ਣਨ ਨੂੰ ਸਹਾਇਕ ਟੂਰਨਾਮੈਂਟ ਨਿਰਦੇਸ਼ਕ ਬਣਾਇਆ

ਨਵੀਂ ਦਿੱਲੀ, 11 ਨਵੰਬਰ-

ਹਾਕੀ ਇੰਡੀਆ ਲੀਗ ਨੇ 22 ਜਨਵਰੀ ਤੋਂ 22 ਫਰਵਰੀ ਤਕ ਹੋਣ ਵਾਲੇ ਤੀਜੇ ਸੈਸ਼ਨ ਲਈ ਅੱਜ ਗੇਵਿਨ ਹਾਕੇ ਤੇ ਮੁਥੁ ਕੁਮਾਰ ਬਾਲਕ੍ਰਿਸ਼ਣਨ ਨੂੰ ਸਹਾਇਕ ਟੂਰਨਾਮੈਂਟ ਨਿਰਦੇਸ਼ਕ ਬਣਾਇਆ।

ਹਾਕੇ ਨੇ ਇਸ ਬਾਰੇ ਕਿਹਾ, ”ਹਾਕੀ ਇੰਡੀਆ ਲੀਗ ਦੇ ਤੀਜੇ ਸੈਸ਼ਨ ਦਾ ਹਿੱਸਾ ਬਣਨਾ ਖੁਸ਼ੀ ਦੀ ਗੱਲ ਹੈ ਤੇ ਮੈਂ ਆਪਣੇ ਅਨੁਭਵ ਦਾ ਇਸਤੇਮਾਲ ਕਰਕੇ ਇਸ ਦੇ ਸੁਚਾਰੂ ਸੰਚਾਲਨ ‘ਚ ਮਦਦ ਕਰਾਂਗਾ।”

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸੀਨੀਅਰ ਖਿਡਾਰੀਆਂ ਨੇ ਰਾਸ਼ਟਰੀ ਐਥਲੈਟਿਕਸ ‘ਤੇ ਉਠਾਏ ਸਵਾਲ

ਨਵੀਂ ਦਿੱਲੀ,5 ਨਵੰਬਰ-

ਦੇਸ਼ ਦੀ ਸੀਨੀਅਰ ਦੌੜਾਕ ਪੀ. ਟੀ. ਊਸ਼ਾ ਵੱਲੋਂ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਜਾਰੀ 45ਵੀਂ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਦੇ ਸਮੇਂ ਤੇ ਸੁਵਿਧਾਵਾਂ ਦੀ ਆਲੋਚਨਾ ਕਰਨ ਮਗਰੋਂ ਕਈ ਹੋਰ ਖਿਡਾਰੀਆਂ ਨੇ ਟੂਰਨਾਮੈਂਟ ‘ਤੇ ਸਵਾਲ ਉਠਾਏ ਹਨ |

ਏਸ਼ੀਆਈ ਖੇਡਾਂ ਵਿਚ ਦੇਸ਼ ਨੂੰ ਮੈਡਲ ਦਿਵਾਉਣ ਵਾਲੇ ਕਈ ਖਿਡਾਰੀਆਂ ਨੇ ਐਥਲੈਟਿਕਸ ਚੈਂਪੀਅਨਸ਼ਿਪ ਦੇ ਉਦੇਸ਼ ਨੂੰ ਲੈ ਕੇ ਤਾਂ ਸਵਾਲ ਉਠਾਏ ਹੀ ਹਨ ਨਾਲ ਹੀ ਇਸ ਨੂੰ ਖਿਡਾਰੀਆਂ ਦੇ ਹਿੱਤ ਵਿਚ ਵੀ ਨਹੀਂ ਦੱਸਿਆ | ਵਰਣਨਯੋਗ ਹੈ ਕਿ ਪੀ. ਟੀ. ਊਸ਼ਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਜੇਕਰ ਇਹ ਚੈਂਪੀਅਨਸ਼ਿਪ ਕਿਸੇ ਵੱਡੇ ਟੂਰਨਾਮੈਂਟ ਜਿਵੇਂ ਕਿ ਰਾਸ਼ਟਰਮੰਡਲ ਜਾਂ ਏਸ਼ੀਆਈ ਖੇਡਾਂ ਤੋਂ ਪਹਿਲਾਂ ਕਰਵਾਈ ਜਾਂਦੀ ਤਾਂ ਨਾ ਸਿਰਫ ਖਿਡਾਰੀਆਂ ਦੀ ਤਿਆਰੀ ਹੋ ਜਾਣੀ ਸੀ ਸਗੋਂ ਨਾਲ ਹੀ ਉਨ੍ਹਾਂ ਦਾ ਇਸ ਵਿਚ ਹਿੱਸਾ ਲੈਣ ਲਈ ਉਤਸ਼ਾਹ ਵੀ ਵੱਧਣਾ ਸੀ |

ਦੋ ਲਗਾਤਾਰ ਏਸ਼ੀਆਈ ਤੇ ਰਾਸ਼ਟਰਮੰਡਲ ਟੂਰਨਾਮੈਂਟ ਖੇਡਣ ਮਗਰੋਂ 2 ਨਵੰਬਰ ਨੂੰ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਵੀ ਫਿੱਕੀ ਰਹੀ | ਇਸ ਤੋਂ ਇਲਾਵਾ ਐੱਮ. ਆਰ. ਪੁਵੰਮਾ ਤੇ ਸੋਮਾ ਵਿਸਵਾਸ ਨੇ ਵੀ ਇਸ ਦੇ ਸਮੇਂ ਨੂੰ ਲੈ ਕੇ ਆਲੋਚਨਾ ਕੀਤੀ |

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਫੁੱਟਬਾਲ ਮੈਚ ‘ਚ ਹੋਇਆ ਜਬਰਦਸਤ ਹੰਗਾਮਾ

ਸਰਬੀਆ ਤੇ ਅਲਬੀਨੀਆ ਵਿਚਕਾਰ ਯੂਰੋ 2016 ਦੇ ਇਕ ਕੁਆਲੀਫਾਇੰਗ ਮੈਚ ਦੌਰਾਨ ਮਾਹੌਲ ਉਸ ਸਮੇਂ ਅੱਤਵਾਦੀਆਂ ਦੀ ਲੜਾਈ ਵਰਗਾ ਬਣ ਗਿਆ ਜਦੋਂ ਇਕ ਡ੍ਰੋਨ ਸਟੇਡੀਅਮ ‘ਚ ਅਲਬਾਨੀਅਨ ਦਾ ਝੰਡਾ ਲੈ ਕੇ ਉਡਾਣ ਭਰ ਰਿਹਾ ਸੀ।

ਮੈਚ ਦੇ 40ਵੇਂ ਮਿੰਟ ‘ਚ ਅਲਬਾਨੀਅਨ ਖਿਡਾਰੀਆਂ ਵੱਲ ਭੀੜ ‘ਚੋਂ ਕਿਸੇ ਨੇ ਕੋਈ ਵਸਤੂ ਸੁੱਟੀ, ਜਿਸ ਕਰਕੇ ਮੈਚ ਨੂੰ ਦੂਜੀ ਵਾਰ ਰੋਕਣਾ ਪਿਆ, ਉਸੇ ਸਮੇਂ ਹੀ ਡ੍ਰੋਨ ‘ਗ੍ਰੇਟਰ ਅਲਬਾਨੀਅਨ’ ਝੰਡਾ ਲੈ ਕੇ ਉੱਡ ਰਿਹਾ ਸੀ, ਜਿਸ ਨੂੰ ਲਾਲ ਵਰਦੀ ਵਾਲੇ ਸਰਬੀਆ ਦੇ ਖਿਡਾਰੀ ਅਲੈਕਸਾਂਡਰ ਮਿਟਰੋਵਿਕ ਨੇ ਫੜ੍ਹ ਕੇ ਹੇਠਾਂ ਲਾ ਦਿੱਤਾ ਜਿਸ ਕਰਕੇ ਹੰਗਾਮਾ ਮੱਚ ਗਿਆ। ਖਿਡਾਰੀ ਟੀਮ ਅਧਿਕਾਰੀਆਂ ਅਤੇ ਦਰਸ਼ਕਾਂ ਜੋ ਪਿੱਚ ‘ਚ ਆ ਵੜ੍ਹੇ ਸਨ, ਨਾਲ ਉਲਝ ਪਏ, ਜਦਕਿ ਟੀਮ ਦੇ ਬਾਕੀ ਖਿਡਾਰੀ ਸਥਿਤੀ ਨੂੰ ਠੰਡਾ ਰੱਖਣ ਦੀ ਕੋਸ਼ਿਸ਼ ਕਰਦੇ ਰਹੇ।

ਸਰਬੀਆ ਤੇ ਅਲਬਾਨੀਆ, ਦੋਵੇਂ ਮੁਲਕ ਕੋਸੋਵੋ ਪ੍ਰਾਂਤ ਦੇ ਲਈ ਪਹਿਲਾਂ ਹੀ ਸੰਘਰਸ਼ ‘ਚ ਰਹੇ ਹਨ, ਜੋ ਕਿ ਸਰਬੀਆ ਦਾ ਇਕ ਹਿੱਸਾ ਹੋਇਆ ਕਰਦਾ ਸੀ। ਕੋਸੋਵੋ ਅੰਸ਼ਿਕ ਰੂਪ ਨਾਲ ਇਕ ਮਾਨਤਾ ਪ੍ਰਾਪਤ ਦੇਸ਼ ਹੈ ਪਰ ਸਰਬੀਆ ਇਸ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ, ਜੋ ਦੋਹਾਂ ਮੁਲਕਾਂ ਵਿਚਕਾਰ ਸਿਆਸੀ ਝਗੜੇ ਦਾ ਮੁੱਖ ਕਾਰਨ ਹੈ। ਕੋਸੋਵਾ ‘ਚ ਜਿਆਦਾਤਰ ਆਬਾਦੀ ਅਲਬਾਨੀਅਨ ਦੀ ਹੈ। ਝੰਡੇ ‘ਤੇ ਵੀ ਕੋਸੋਵਾ ਦਾ ਨਕਸ਼ਾ ਸੀ।

ਡ੍ਰੋਨ ਨੂੰ ਅਲਬਾਨੀਅਨ ਦੇ ਪ੍ਰਧਾਨ ਮੰਤਰੀ ਦੇ ਭਰਾ ਨੇ ਉਡਾਇਆ

ਰਿਪੋਰਟਾਂ ਅਨੁਸਾਰ, ਡ੍ਰੋਨ ਹੇਠਾਂ ‘ਗ੍ਰੇਟਰ ਅਲਬਾਨੀਅਨ’ ਦਾ ਝੰਡਾ ਲਟਕ ਰਿਹਾ ਸੀ, ਜਿਸ ਨੂੰ ਸਟੇਡੀਅਮ ਦੇ ਵੀ.ਆਈ.ਪੀ ਬਾਕਸ ‘ਚ ਅਲਬਾਨੀਅਨ ਦੇ ਪ੍ਰਧਾਨ ਮੰਤਰੀ ਦੇ ਭਰਾ ਓਲਸੀ ਰਾਮਾ ਵਲੋਂ ਕੰਟਰੋਲ ਕੀਤਾ ਜਾ ਰਿਹਾ ਸੀ। ਉਸ ਨੂੰ ਮੰਗਲਵਾਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਨੂੰ ਝਗੜੇ ਦਾ ਮਾਸਟਰਮਾਈਂਡ ਮੰਨਿਆ ਗਿਆ।

ਇਸ ਦੇ ਨਾਲ ਹੀ ਸਟੈਂਡ ਵਿੱਚ ਤੜਥੱਲੀ ਮੱਚ ਗਈ, ਸਰਬੀਅਨ ਪ੍ਰਸ਼ੰਸਕਾਂ ਨੇ ਪਿੱਚ ‘ਤੇ ਖੜ੍ਹੇ ਅਲਬਾਨੀਅਨ ਖਿਡਾਰੀਆਂ ‘ਤੇ ਧੂੰਏ ਦੇ ਬੰਬ ਅਤੇ ਹੋਰ ਚੀਜ਼ਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਰਕੇ ਉਹ ਭੱਜ ਕੇ ਸੁਰੱਖਿਅਤ ਸੁਰੰਗ ‘ਚ ਜਾ ਵੜੇ। ਮੈਚ ਨੂੰ ਉਸੇ ਵੇਲੇ ਰੱਦ ਕਰ ਦਿੱਤਾ ਗਿਆ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਏਸ਼ੀਆਈ ਤਮਗਾ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਨਵੀਂ ਦਿੱਲੀ, 14 ਅਕਤੂਬਰ-

ਕੇਂਦਰੀ ਖੇਡ ਮੰਤਰਾਲਾ ਨੇ ਇੰਚੀਓਨ ਏਸ਼ੀਆਈ ਖੇਡਾਂ ਦੇ ਤਮਗਾ ਜੇਤੂਆਂ ਨੂੰ ਸੋਮਵਾਰ ਸ਼ਾਮ ਇੱਥੇ ਇਕ ਸ਼ਾਨਦਾਰ ਸਮਾਰੋਹ ਵਿਚ ‘ਪੁਰਾਣੇ ਰੇਟ’ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ। ਕੇਂਦਰੀ ਖੇਡ ਮੰਤਰੀ ਸਰਬਾਨੰਦ ਸੋਨੋਵਾਲ ਨੇ ਤਮਗਾ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਪ੍ਰਦਾਨ ਕੀਤੇ।

ਭਾਰਤ ਨੇ ਇੰਚੀਓਨ ਏਸ਼ੀਆਡ ਵਿਚ 11 ਸੋਨ, 10 ਚਾਂਦੀ ਤੇ 36 ਕਾਂਸੀ ਤਮਗੇ ਜਿੱਤੇ ਸਨ। ਸੋਨ ਤਮਗਾ ਜੇਤੂਆਂ ਨੂੰ 20 ਲੱਖ, ਚਾਂਦੀ ਤਮਗਾ ਜੇਤੂਆਂ ਨੂੰ 10 ਲੱਖ ਤੇ ਕਾਂਸੀ ਤਮਗਾ ਜੇਤੂਆਂ ਨੂੰ ਛੇ ਲੱਖ ਰੁਪਏ ਪ੍ਰਦਾਨ ਕੀਤੇ ਗਏ। ਨਵੇਂ ਰੇਟ ਦੇ ਹਿਸਾਬ ਨਾਲ ਸੋਨ ਤਮਗੇ ਲਈ 30 ਲੱਖ, ਚਾਂਦੀ ਲਈ 20 ਲੱਖ ਤੇ ਕਾਂਸੀ ਲਈ 10 ਲੱਖ ਰੁਪਏ ਮਿਲਣੇ ਚਾਹੀਦੇ ਸਨ। ਖਿਡਾਰੀਆਂ ਨੂੰ ਪੁਰਣੇ ਰੇਟ ਨਾਲ ਨਕਦ ਪੁਰਸਕਾਰ ਦਿੱਤੇ ਜਾਣ ਦੇ ਬਾਰੇ ਵਿਚ ਪੁੱਛਣ ‘ਤੇ ਖੇਡ ਮੰਤਰੀ ਨੇ ਕਿਹਾ, ”ਹਰ ਖਿਡਾਰੀ ਨੇ ਏਸ਼ੀਆਡ ਵਿਚ ਆਪਣਾ ਬੈਸਟ ਦਿੱਤਾ ਸੀ।

ਅਸੀਂ ਗੰਭੀਰਤਾ ਨਾਲ ਇਸ ‘ਤੇ ਵਿਚਾਰ ਕਰਨਾ ਹੈ ਕਿ ਖਿਡਾਰੀਆਂ ਦੀ ਇਨਾਮੀ ਰਾਸ਼ੀ ਕਿਵੇਂ ਵਧਾਈ ਜਾਵੇ। ਅਸੀਂ ਇਸ ਮਾਮਲੇ ਵਿਚ ਆਪਣੇ ਸਾਰੇ ਬਦਲ ਖੁੱਲ੍ਹੇ ਰੱਖੇ ਹਨ। ਇਸ ਵਿਚਾਲੇ ਇਕ ਐਥਲੀਟ ਨੇ ਇਸ ਸੰਬੰਧ ਵਿਚ ਪੁੱਛੇ ਜਾਣ ‘ਤੇ ਕਿਹਾ, ”ਤੁਸੀਂ ਪਤਾ ਕਰੋ ਕਿ ਪੁਰਾਣੇ ਰੇਟ ‘ਤੇ ਨਕਦ ਇਨਾਮ ਕਿਉਂ ਦਿੱਤੇ ਜਾ ਰਹੇ ਹਨ। ਵੈਸੇ ਵੀ 20, 10 ਤੇ 6 ਲੱਖ ਦਾ ਫਰਕ ਸਮਝ ਤੋਂ ਪਰ੍ਹੇ ਹੈ। ਇਸ ਨੂੰ 20, 18 ਤੇ 15 ਲੱਖ ਕੀਤਾ ਜਾ ਸਕਦਾ ਹੈ। ਆਖਿਰ ਮਿਹਨਤ ਸਾਰੇ ਖਿਡਾਰੀ ਕਰਦੇ ਹਨ। ਪੁਰਸਕਾਰ ਰਾਸ਼ੀ ਵਿਚ ਇੰਨਾ ਵੱਡਾ ਫਾਸਲਾ ਨਹੀਂ ਹੋਣਾ ਚਾਹੀਦਾ।”

ਸਨਮਾਨ ਸਮਾਰੋਹ ਦੌਰਾਨ ਖੇਡ ਸਕੱਤਰ ਅਜਿਤ ਮੋਹਨ ਸ਼ਰਣ, ਭਾਰਤ ਖੇਡ ਅਥਾਰਟੀ (ਸਾਈ) ਦੇ ਮਹਾਨਿਰਦੇਸ਼ਕ ਜੀਜੀ ਥਾਮਸ, ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਮਹਾਸਕੱਤਰ ਰਾਜੀਵ ਮੇਹਤਾ, ਸੰਸਦ ਮੈਂਬਰ ਰਾਜਜੈਵਰਧਨ ਸਿੰਘ ਰਾਠੌਰ, ਬੀ. ਸੀ. ਸੀ. ਆਈ. ਦੇ ਸੰਯੁਕਤ ਸਕੱਤਰ ਅਨੁਰਾਗ ਠਾਕੁਰ, ਹਾਕੀ ਇੰਡੀਆ ਦੇ ਨਵੇਂ ਮੁਖੀ ਨਰਿੰਦਰ ਬੱਤਰਾ ਤੇ ਕਈ ਹੋਰ ਅਧਿਕਾਰੀ ਮੌਜੂਦ ਸਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਫੀਬਾ ਵਿਸ਼ਵ ਕੱਪ ਪੰਜਵੀ ਵਾਰ ਚੈਪਿਅਨ ਬਣਾ ਅਮਰੀਕਾ

ਮੇਡਰਿਡ, 15 ਸਤੰਬਰ-

ਅਮਰੀਕਾ ਫੀਬਾ ਬਾਸਕੇਟਬਾਲ ਵਿਸ਼ਵ ਕੱਪ ਦੇ ਫਾਈਨਲ ‘ਚ ਸਰਬਿਆ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਤੇ ਕੁਲ 5ਵੀ ਵਾਰ ਵਿਸ਼ਵ ਚੈਪਿਅਨ ਬਨਣ ‘ਚ ਕਾਮਯਾਬ ਰਿਹਾ । ਸਮਾਚਾਰ ਏਜੰਸੀ ਸਿੰਹੁਆ ਦੇ ਅਨੁਸਾਰ ਐਤਵਾਰ ਨੂੰ ਮੇਡਰਿਡ ਦੇ ਪਾਲਾਸਯੋ ਡੇ ਡੀਪੋਟਰਸ ਸਟੇਡਿਅਮ ‘ਚ ਖਿਤਾਬੀ ਮੁਕਾਬਲੇ ‘ਚ ਅਮਰੀਕਾ ਨੇ 129-92 ਤੋਂ ਸਰਬਿਆ ਨੂੰ ਹਰਾਇਆ ।

ਅਮਰੀਕਾ ਨੇ 1994 ਦੇ ਫਾਈਨਲ ‘ਚ ਰੂਸ ਦੇ ਖਿਲਾਫ ਰਿਕਾਰਡ 137 ਅੰਕ ਅਰਜਿਤ ਕੀਤੇ ਸਨ । ਧਿਆਨ ਯੋਗ ਹੈ ਕਿ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਕਈ ਲੋਕਾਂ ਦਾ ਮੰਨਣਾ ਸੀ ਕਿ ਅਮਰੀਕਾ ਸਰਵੋੱਤਮ ਟੀਮ ਨਹੀਂ ਹੈ ਪਰ ਫਾਈਨਲ ‘ਚ ਪੁੱਜਣ ਤੋਂ ਪਹਿਲਾਂ ਹੀ ਅਮਰੀਕਾ ਨੇ ਮੇਕਸਿਕੋ ਨੂੰ ਆਖਰੀ-16 ‘ਚ 86-63, ਕੁਆਟਰ ਫਾਈਨਲ ‘ਚ ਸਲੋਵੇਨਿਆ ਨੂੰ 119-76 ਤੇ ਲਿਥੁਆਨੀਆ ਨੂੰ ਸੈਮੀਫਾਈਨਲ ‘ਚ 96-68 ਤੋਂ ਹਰਾਇਆ ਸੀ।

ਫਾਈਨਲ ‘ਚ ਸਰਬਿਆਈ ਖਿਡਾਰੀਆਂ ਨੇ ਦਨਾਦਨ ਅੰਕ ਅਰਜਿਤ ਕਰਦੇ ਹੋਏ ਮਜਬੂਤ ਸ਼ੁਰੁਆਤ ਕੀਤੀ । ਅਮਰੀਕਾ ਨੇ ਹਾਲਾਂਕਿ 15-7 ਤੋਂ ਪਿਛਡੇ ਦੇ ਬਾਅਦ ਵਾਪਸੀ ਕੀਤੀ ਤੇ ਅਗਲੇ 2.20 ਮਿੰਟ ‘ਚ 22-15 ਦੀ ਵਾਧੇ ਬਣਾ ਲਈ । ਪਹਿਲਾਂ ਕੁਆਟਰ ਖਤਮ ਹੋਣ ਤੱਕ ਅਮਰੀਕਾ 35-21 ਦੀ ਵਾਧੇ ਬਣਾਉਣ ‘ਚ ਕਾਮਯਾਬ ਰਿਹਾ । ਇਸ ਦੇ ਬਾਅਦ ਦੂੱਜੇ ਕੁਆਟਰ ‘ਚ 67-41ਅਤੇ ਤੀਸਰੇ ਕੁਆਟਰ ‘ਚ ਇਹ ਵਾਧੇ 105-67 ਦੀ ਹੋ ਗਈ । ਅਮਰੀਕਾ ਨਾਲ ਕਿਰੀ ਇਰਵਿੰਗ ਨੇ 26 ਅਤੇ ਜੇੰਸ ਹਾਰਡਿੰਗਨੇ ਆਪਣੀ ਟੀਮ ਲਈ 25 ਅੰਕ ਅਰਜਿਤ ਕੀਤੇ ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card