Archive for the ‘Tech News’ Category

ਲੇਨੋਵੋ ਵੱਲੋਂ ਸਭ ਤੋਂ ਸਸਤਾ ਟੈਬਲੇਟ ਲਾਂਚ

ਨਵੀਂ ਦਿੱਲੀ 15 ਜਨਵਰੀ – ਲੇਨੋਵੋ ਨੇ ਆਪਣਾ ਨਵਾਂ 7 ਇੰਚ ਦੀ ਸਕਰੀਨ ਵਾਲਾ ਲੋਅ ਬਜਟ ਟੈਬਲੇਟ ਟੈਬ 2 ਏ7-10 ਲਾਂਚ ਕੀਤਾ ਹੈ। ਇਹ ਟੈਬਲੇਟ ਐਕਸਕਲੂਸਿਲੀ ਸਨੈਪਡੀਲ ‘ਤੇ ਵਿਕਰੀ ਲਈ ਮੌਜੂਦ ਹੋਵੇਗਾ। ਇਸ ਦੀ ਕੀਮਤ ਕੰਪਨੀ ਨੇ ਸਿਰਫ 4999 ਰੁਪਏ ਰੱਖੀ ਹੈ। ਲੇਨੋਵੋ ਦੇ ਇਸ ਟੈਬਲੇਟ ‘ਚ 1.3 ਜੀ.ਐਚ.ਜ਼ੈਡ ਕਵਾਡ ਕੋਰ ਪ੍ਰੋਸੈਸਰ ਹੈ।

ਇਸ ਦਾ ਆਪ੍ਰੇਟਿੰਗ ਸਿਸਟਮ ਐਂਡਰਾਇਡ ਕਿਟਕੈਟ 4.4 ਆਪ੍ਰੇਟਿੰਗ ਸਿਸਟਮ ਹੈ। ਇਸ ‘ਚ 7 ਇੰਚ ਜੀ ਸਕਰੀਨ ਦੇ ਨਾਲ 1024 ਗੁਣਾ 600 ਪਿਕਸਲ ਦਾ ਰੈਜ਼ੇਲਿਊਸ਼ਨ ਹੈ। ਸਕਰੀਨ ਫੀਚਰਸ ਕੁਝ ਖਾਸ ਨਹੀਂ ਹੈ। ਇਸ ਟੈਬਲੇਟ ‘ਚ ਐਂਡਰਾਇਡ 5.0 ਲਾਲੀਪਾਪ ਆਪ੍ਰੇਟਿੰਗ ਸਿਸਟਮ ਅਪਡੇਟ ਦਿੱਤਾ ਜਾਵੇਗਾ ਜਾ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ‘ਚ 1 ਜੀ.ਬੀ. ਰੈਮ ਅਤੇ 8 ਜੀ.ਬੀ. ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਇਸ ਟੈਬਲੇਟ ‘ਚ 0.3 ਫਰੰਟ ਕੈਮਰਾ ਹੈ ਪਰ ਰਿਅਰ ਕੈਮਰਾ ਨਹੀਂ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸੈਮਸੰਗ ਵੱਲੋਂ ਪਹਿਲਾ ਟਾਈਜੇਨ ਸਮਾਰਟ ਫੋਨ ਪੇਸ਼

ਨਵੀਂ ਦਿੱਲੀ 15 ਜਨਵਰੀ – ਉਪਭੋਗਤਾ ਇਲੈਕਟ੍ਰਾਨਿਕ ਉਤਪਾਦ ਬਣਾਉਣ ਵਾਲੀ ਕੋਰੀਆਈ ਕੰਪਨੀ ਸੈਮਸੰਗ ਇਲੈਕਟ੍ਰਾਨਿਕਸ ਨੇ ਟਾਈਜੇਨ ਆਪਰੇਟਿੰਗ ਸਿਸਟਮ ‘ਤੇ ਅਧਾਰਤ ਪਹਿਲਾ ਸਮਾਰਟਫੋਨ ਸੈਮਸੰਗ Z1 ਭਾਰਤੀ ਬਾਜ਼ਾਰ ‘ਚ ਪੇਸ਼ ਕੀਤਾ ਹੈ ਜਿਸ ਦੀ ਕੀਮਤ 5700 ਰੁਪਏ ਹੈ।

ਸੈਮਸੰਗ ਇੰਡੀਆ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਹਿਊਨ ਚਿਲ ਹਾਂਗ ਅਤੇ ਅਭਿਨੇਤਰੀ ਹੁਮਾ ਕੁਰੈਸ਼ੀ ਨੇ ਇਸ ਸਮਾਰਟਫੋਨ ਨੂੰ ਪੇਸ਼ ਕੀਤਾ ਹੈ। ਹਾਂਗ ਨੇ ਦੱਸਿਆ ਕਿ ਟਾਈਜੇਨ ਆਪਰੇਟਿੰਗ ਸਿਸਟਮ ਅਤੇ 1.2 ਗੀਗਾਹਰਟਜ਼ ਡੁਅਲ ਕੋਰ ਪ੍ਰੋਸੈਸਰ ਅਧਾਰਤ ਫੋਨ ਦਾ ਰੈਮ 768 ਐੱਮ.ਬੀ. ਅਤੇ ਇੰਟਰਨਲ ਮੈਮਰੀ 4 ਜੀ.ਬੀ. ਹੈ ਜਿਸ ਨੂੰ 64 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਚਾਰ ਇੰਚ ਸਕ੍ਰੀਨ ਵਾਲੇ ਇਸ ਸਮਾਰਟਫੋਨ ਦਾ ਰੀਅਰ ਕੈਮਰਾ 3.1 ਐੱਮ.ਪੀ. ਅਤੇ ਫਰੰਟ ਕੈਮਰਾ ਵੀ.ਜੀ.ਏ. ਹੈ। ਥ੍ਰੀ ਜੀ ਸਮਰਥਤ ਇਸ ਫੋਨ ‘ਚ 1500 ਐੱਮ.ਏ.ਐੱਚ. ਦੀ ਬੈਟਰੀ ਹੈ। ਤਿੰਨ ਰੰਗਾਂ ‘ਚ ਉਤਾਰਿਆ ਗਿਆ ਇਹ ਫੋਨ ਬੁੱਧਵਾਰ ਤੋਂ ਹੀ ਵਿਕਰੀ ਦੇ ਲਈ ਬਾਜ਼ਾਰ ‘ਚ ਉਪਲਬਧ ਹੈ।

ਹਿਊਨ ਨੇ ਦਾਅਵਾ ਕੀਤਾ ਕਿ ਟਾਈਜੇਨ ਪਲੈਟਫਾਰਮ ਦੀ ਵਜ੍ਹਾ ਨਾਲ ਇਸ ਦਾ ਵਜ਼ਨ ਹੋਰਨਾਂ ਦੇ ਮੁਕਾਬਲੇ ਕਾਫੀ ਘੱਟ ਹੈ ਅਤੇ ਇਸ ਨੂੰ ਬੂਟ ਕਰਨ ‘ਚ ਘੱਟ ਸਮਾਂ ਲਗਦਾ ਹੈ ਅਤੇ ਐਪ ਨੂੰ ਛੇਤੀ ਹੀ ਐਕਸੈਸ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਛੇਤੀ ਹੀ ਇਸ ਆਪਰੇਟਿੰਗ ਸਿਸਟਮ ‘ਤੇ ਕੈਮਰਾ ਅਤੇ ਸਮਾਰਟਵਾਚ ਵੀ ਪੇਸ਼ ਕਰਨ ਜਾ ਰਹੀ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਆਈਫੋਨ 6 ਪਲੱਸ ਲਈ ਚੁਣੌਤੀ ਜਿਓਮੀ ਦਾ ਨਵਾਂ ਸਮਾਰਟਫੋਨ !

ਨਵੀਂ ਦਿੱਲੀ 15 ਜਨਵਰੀ – ਜਿਓਮੀ ਨੇ ਆਪਣੇ ਲੇਟੈਸਟ ਸਮਾਰਟਫੋਨ ਐਮ.ਆਈ. ਨੋਟ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਨੂੰ ਬੀਜਿੰਗ ‘ਚ ਵੀਰਵਾਰ ਨੂੰ ਲਾਂਚ ਕੀਤਾ ਗਿਆ ਹੈ। ਜਿਓਮੀ ਦਾ ਇਹ ਸਮਾਰਟਫੋਨ ਕੰਪਨੀ ਵਲੋਂ ਸਾਲ ਦੇ ਸਭ ਤੋਂ ਵੱਡੇ ਲਾਂਚ ‘ਚੋਂ ਇਕ ਹੈ। ਕੰਪਨੀ ਅਨੁਸਾਰ ਹੁਣ ਤਕ ਲਾਂਚ ਹੋਏ ਸਾਰੇ ਸਮਾਰਟਫੋਨਸ ‘ਚੋਂ ਇਹ ਸਭ ਤੋਂ ਖਾਸ ਹੈ। ਮਾਹਿਰਾਂ ਅਨੁਸਾਰ ਇਹ ਫੋਨ ਐਪਲ ਦੇ ਆਈਫੋਨ 6 ਪਲੱਸ ਦਾ ਘੱਟ ਕੀਮਤ ਵਾਲਾ ਮੁਕਾਬਲੇਬਾਜ਼ ਬਣ ਸਕਦਾ ਹੈ।

ਫੋਨ ‘ਚ 5.7 ਇੰਚ ਦੀ ਸਕਰੀਨ ਹੈ ਜੋ ਆਈਫੋਨ 6 ਪਲੱਸ (5.5 ਇੰਚ ਦੀ ਸਕਰੀਨ) ਤੋਂ ਵੱਡੀ ਹੈ। ਕੰਪਨੀ ਅਨੁਸਾਰ ਇਸ ‘ਚ ਫੁੱਲ ਐਚ.ਡੀ. ਸਕਰੀਨ ਅਤੇ 386 ਪਿਕਸਲ ਪ੍ਰਤੀ ਇੰਚ ਦੀ ਡੈਨਸਿਟੀ ਹੈ, ਜੋ ਵਧੀਆ ਕੁਆਲਿਟੀ ਦਿੰਦੀ ਹੈ।

ਕੰਪਨੀ ਅਨੁਸਾਰ ਇਸ ‘ਚ ਕਾਰਨਿੰਗ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਐਮ.ਆਈ. ਨੋਟ ‘ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਲੋਅ ਲਾਈਟ ਸ਼ਾਟਸ ਦੇ ਲਈ ਇਹ ਫੋਨ ਡਿਊਲ ਟੋਨ ਐਲ.ਈ.ਡੀ. ਫਲੈਸ਼ ਦਿੰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਕਾਰਨ ਫੋਟੋ ‘ਚ ਨੈਚਰੁੱਲ ਲੁੱਕ ਆਏਗਾ। ਇਸ ਦਾ ਕੈਮਰਾ ਵੀ ਆਈਫੋਨ 6 ਦੀ ਤਰ੍ਹਾਂ ਥੋੜਾ ਬਾਹਰ ਨਿਕਲਿਆ ਹੋਇਆ ਹੈ। ਇਸ ਫੋਨ ‘ਚ 4 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਬਲੈਕਬੇਰੀ ਕਲਾਸਿਕ ਭਾਰਤੀ ਬਾਜ਼ਾਰ ‘ਚ ਹੋਇਆ ਲਾਂਚ

ਨਵੀਂ ਦਿੱਲੀ 15 ਜਨਵਰੀ – ਕੈਨੇਡਾ ਦੀ ਕੰਪਨੀ ਬਲੈਕਬੇਰੀ ਨੇ ਆਪਣਾ ਨਵਾਂ ਸਮਾਰਟਫੋਨ ‘ਕਲਾਸਿਕ’ ਭਾਰਤੀ ਬਾਜ਼ਾਰ ‘ਚ ਪੇਸ਼ ਕੀਤਾ। ਇਸ ਦੀ ਕੀਮਤ 31,990 ਰੁਪਏ ਹੈ। ਇਹ ਸਮਾਰਟਫੋਨ ਸੰਸਾਰਿਕ ਪੱਧਰ ‘ਤੇ ਪਿੱਛਲੇ ਮਹੀਨੇ ਪੇਸ਼ ਕੀਤਾ ਗਿਆ ਸੀ। ਇਹ ਸਮਾਰਟਫੋਨ ਵਿਸ਼ੇਸ਼ ਰੂਪ ਨਾਲ ਅਜਿਹੇ ਲੋਕਾਂ ਲਈ ਹੈ, ਜੋ ਰਫਤਾਰ ਦੇ ਨਾਲ-ਨਾਲ ਸ਼ੁੱਧਤਾ ਵੀ ਚਾਹੁੰਦੇ ਹਨ।

ਆਨਲਾਈਨ ਮਾਰਕੀਟ ਸਨੈਪਡੀਲ ‘ਤੇ 15 ਜਨਵਰੀ ਤੋਂ ਮਿਲੇਗਾ। ਸਨੈਪਡੀਲ ਅਤੇ ਬਲੈਕਬੇਰੀ ਇਸ ਫੋਨ ਦੇ ਲਈ ਉਨ੍ਹਾਂ ਪਹਿਲੇ 1000 ਕਸਟਮਰ ਨੂੰ 4500 ਰੁਪਏ ਤਕ ਦਾ ਬਾਇਬੈਕ ਬੋਨਸ ਦੇਣਗੇ ਜੋ ਆਪਣੇ ਬੋਲਡ ਸਮਾਰਟਫੋਨਸ ਦੇ ਬਦਲੇ ‘ਚ ਕਲਾਸਿਕ ਖਰੀਦਣਗੇ। ਇਸ ਫੋਨ ‘ਚ 3.5 ਇੰਚ ਦਾ ਸਕਵੇਅਰ ਡਿਸਪਲੇ ਹੈ ਜਿਸ ਦਾ ਰੈਜ਼ੇਲਿਊਸ਼ਨ 720 ਗੁਣਾ 720 ਪਿਕਸਲ ਹੈ। ਇਸ ‘ਚ ਕਵਾਲਕਾਮ ਸਨੈਪਡਰੈਗਨ ਐਸ5 ਪਲੱਸ ਪ੍ਰੋਸੈਸਰ ਹੈ ਅਤੇ 2 ਜੀ.ਬੀ. ਰੈਮ ਹੈ। ਇਸ ਫੋਨ ‘ਚ 16 ਜੀ.ਬੀ. ਸਟੋਰੇਜ ਹੈ ਜੋ 128 ਜੀ.ਬੀ. ਤਕ ਐਕਸਪੈਂਡੇਬਲ ਹੈ। ਇਸ ‘ਚ 8 ਮੈਗਾਪਿਕਸਲ ਦਾ ਆਟੋ ਫੋਕਸ ਕੈਮਰਾ ਹੈ ਜੋ 1080 ਪਿਕਸਲ ਤਤਕ ਦੀ ਵੀਡੀਓ ਰਿਕਾਰਡ ਕਰ ਸਕਦਾ ਹੈ।

ਇਸ ਦਾ ਫਰੰਟ ਕੈਮਰਾ 2 ਮੈਗਾਪਿਕਸਲ ਦਾ ਹੈ। ਇਹ ਬਲੈਕਬੇਰੀ 10 ਓ.ਐਸ. ਦੇ 10.3.1 ਵਰਜ਼ਨ ‘ਤੇ ਚੱਲਦਾ ਹੈ ਅਤੇ ਇਸ ‘ਚ ਐਂਡਰਾਇਡ ਐਪਸ ਡਾਊਨਲੋਡ ਕਰਨ ਲਈ ਬਲੈਕਬੇਰੀ ਵਰਲਡ ਦੇ ਨਾਲ-ਨਾਲ ਅਮੇਜ਼ਨ ਐਪਸਟੋਰ ਵੀ ਹੈ। ਇਸ ਦੀ ਬੈਟਰੀ 2515 ਐਮ.ਏ.ਐਚ. ਦੀ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮਾਈਕਰੋਸਾਫਟ ਨੇ ਲਾਂਚ ਕੀਤੇ ਲੂਮੀਆ ਸੀਰੀਜ਼ ਦੇ 2 ਸਮਾਰਟਫੋਨ

ਨਵੀਂ ਦਿੱਲੀ 15 ਜਨਵਰੀ – ਮਾਈਕਰੋਸਾਫਟ ਨੇ ਲੂਮਿਆ ਸੀਰੀਜ਼ ਦੇ 2 ਸਮਾਰਟਫੋਨ ਲਾਂਚ ਕੀਤੇ ਹਨ ਜੋ ਵਿੰਡੋਜ਼ 8.1 ‘ਤੇ ਆਧਾਰਿਤ ਹਨ। ਇਹ ਹਨ ਲੂਮਿਆ 435 ਅਤੇ ਲੂਮਿਆ 532 । ਇਹ ਫੋਨ ਜਨਵਰੀ ‘ਚ ਹੀ ਬਾਜ਼ਾਰ ‘ਚ ਆ ਜਾਣਗੇ। ਇਹ ਸਿੰਗਲ ਅਤੇ ਡਿਊਲ ਦੋਵਾਂ ਸਹੂਲਤਾਂ ਨਾਲ ਲੈਸ ਹੋਣਗੇ।

ਲੂਮਿਆ 435 ਦੀ ਖਾਸੀਅਤ

ਸਕਰੀਨ- 4 ਇੰਚ ਐਲ.ਸੀ.ਡੀ. (800 ਗੁਣਾ 480 ਪਿਕਸਲ)

ਪ੍ਰੋਸੈਸਰ- 1.2 ਜੀ.ਐਚ.ਜ਼ੈਡ. ਡਿਊਲ ਕੋਰ ਕਵਾਲ ਕਾਮ ਸਨੈਪਡਰੈਗਨ ਪ੍ਰੋਸੈਸਰ

ਮੋਟਾਈ- 11.7 ਮਿ.ਮੀ., ਭਾਰ 131 ਗ੍ਰਾਮ

ਰੈਮ- 1 ਜੀ.ਬੀ., 8 ਜੀ.ਬੀ. ਇੰਟਰਨਲ ਸਟੋਰੇਜ

ਕੈਮਰਾ- 2 ਮੈਗਾਪਿਕਸਲ ਰਿਅਰ, ਫਰੰਟ ਵੀ.ਜੀ.ਏ.

ਹੋਰ ਫੀਚਰਸ- 3ਜੀ, ਵਾਈ-ਫਾਈ, ਜੀ.ਪੀ.ਐਸ., ਬਲਿਊਟੁੱਥ

ਬੈਟਰੀ- 1560 ਐਮ.ਏ.ਐਚ.

ਕੀਮਤ- 69 ਯੂਰੋ (5000 ਰੁਪਏ)

 

ਲੂਮਿਆ 532 ਦੀ ਖਾਸੀਅਤ

ਸਕਰੀਨ- 4 ਇੰਚ

ਪ੍ਰੋਸੈਸਰ- 1.2 ਜੀ.ਐਚ.ਜ਼ੈਡ. ਡਿਊਲ ਕੋਰ ਕਵਾਲ ਕਾਮ ਸਨੈਪਡਰੈਗਨ ਪ੍ਰੋਸੈਸਰ

ਰੈਮ- 1 ਜੀ.ਬੀ., 8 ਜੀ.ਬੀ. ਇੰਟਰਨਲ ਸਟੋਰੇਜ

ਕੈਮਰਾ- 5 ਮੈਗਾਪਿਕਸਲ ਰਿਅਰ, ਫਰੰਟ ਵੀ.ਜੀ.ਏ.

ਹੋਰ ਫੀਚਰਸ- 3ਜੀ, ਵਾਈ-ਫਾਈ, ਜੀ.ਪੀ.ਐਸ., ਬਲਿਊਟੁੱਥ

ਬੈਟਰੀ- 1560 ਐਮ.ਏ.ਐਚ.

ਕੀਮਤ- 79 ਯੂਰੋ (5700 ਰੁਪਏ)

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card