Archive for the ‘Tech News’ Category

ਜੂਨ ਤਕ ਹੋਣਗੇ 21.3 ਕਰੋੜ ਇੰਟਰਨੈੱਟ ਖਪਤਕਾਰ

ਨਵੀਂ ਦਿੱਲੀ 14 ਜਨਵਰੀ – ਉਦਯੋਗ ਮੰਡਲ ਇੰਟਰਨੈੱਟ ਐਂਡ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ ਅਤੇ ਆਈ.ਐੱਮ.ਆਰ.ਬੀ. ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਿਕ ਭਾਰਤ ‘ਚ ਮੋਬਾਈਲ ਇੰਟਰਨੈੱਟ ਖਪਤਕਾਰਾਂ ਦੀ ਗਿਣਤੀ ਇਸ ਸਾਲ ਜੂਨ ਤਕ ਵਧ ਕੇ 21.3ਕਰੋੜ ਹੋ ਜਾਣ ਦੀ ਸੰਭਾਵਨਾ ਹੈ, ਜਦਕਿ ਦਸੰਬਰ 2014 ਦੇ ਅਖੀਰ ਤਕ ਮੋਬਾਈਲ ਇੰਟਰਨੈੱਟ ਖਪਤਕਾਰਾਂ ਦੀ ਗਿਣਤੀ 17.3 ਕਰੋੜ ਸੀ। ਉਥੇ ਹੀ ਮੋਬਾਈਲ ਬਿੱਲ ਔਸਤਨ 13 ਫੀਸਦੀ ਵਧ ਕੇ 439 ਰੁਪਏ ਹੋ ਗਿਆ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਲੱਗ ਸਕਦਾ ਹੈ ਵਟਸਐਪ ‘ਤੇ ਬੈਨ!

ਨਵੀਂ ਦਿੱਲੀ 13 ਜਨਵਰੀ – ਵਟਸਐਪ ਰਾਹੀਂ ਅੱਜ ਦੇਸ਼ ਦੇ ਕਿਸੇ ਵੀ ਕੋਨੇ ‘ਚ ਬੈਠੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਆਪਣੀ ਫੋਟੋ, ਵੀਡੀਓ ਅਤੇ ਮੈਸਿਜ ਸਾਂਝੇ ਕਰ ਸਕਦੇ ਹਾਂ। ਵਟਸਐਪ ਰਾਹੀਂ ਅਸੀਂ ਆਪਣਿਆਂ ਨਾਲ ਜੁੜੇ ਰਹਿੰਦੇ ਹਾਂ ਪਰ ਜਲਦੀ ਹੀ ਹੁਣ ਇਸ ‘ਤੇ ਬੈਨ ਲੱਗ ਸਕਦਾ ਹੈ।

ਜੀ ਹਾਂ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇਹ ਐਲਾਨ ਕੀਤਾ ਹੈ ਕਿ ਜੇਕਰ ਫਿਰ ਤੋਂ ਪ੍ਰਧਾਨ ਮੰਤਰੀ ਚੁਣੇ ਜਾਂਦੇ ਹਨ ਤਾਂ ਉਹ ਵਟਸਐਪ ਅਤੇ ਆਈ. ਮੈਸਿਜ ਵਰਗੇ ਚੈਟਿੰਗ ਐਪਲੀਕੇਸ਼ਨ ਨੂੰ ਬੈਨ ਕਰ ਦੇਣਗੇ। ਕੈਮਰੂਨ ਨੇ ਇਹ ਐਲਾਨ ਪੈਰਿਸ ‘ਚ ਹੋਏ ਹਮਲੇ ਨੂੰ ਧਿਆਨ ‘ਚ ਰੱਖਿਆ ਹੈ। ਬੀਤੇ ਸੋਮਵਾਰ ਨੂੰ ਕੈਮਰੂਨ ਨੇ ਕਿਹਾ ਕਿ ਇਨੀਂ ਦਿਨੀਂ ਇਸ ਤਰ੍ਹਾਂ ਦੇ ਐਪਲੀਕੇਸ਼ਨ ਦਾ ਬਹੁਤ ਵਰਤੋਂ ਕੀਤੀ ਜਾ ਰਹੀ ਹੈ।

ਅਜਿਹੇ ‘ਚ ਐਪਲੀਕੇਸ਼ਨਾਂ ਰਾਹੀਂ ਹੋਣ ਵਾਲੀ ਗੱਲਬਾਤ ‘ਤੇ ਨਜ਼ਰ ਰੱਖਣਾ ਸੁਰੱਖਿਆ ਸਰਵੀਸਿਜ਼ ਦੇ ਲੋਕਾਂ ਲਈ ਟੇਢੀ ਖੀਰ ਸਾਬਤ ਹੋ ਰਹੀ ਹੈ ਅਤੇ ਅਜਿਹੇ ‘ਚ ਇਨ੍ਹਾਂ ਐਪਲੀਕੇਸ਼ਨਾਂ ‘ਤੇ ਬੈਨ ਲਗਾਇਆ ਜਾਣਾ ਚਾਹੀਦਾ ਹੈ। ਕੈਮਰੂਨ ਨੇ ਕਿਹਾ ਕਿ ਫੋਨ ਅਤੇ ਚਿੱਠੀ ਰਾਹੀਂ ਹੋਣ ਵਾਲੀ ਗੱਲਬਾਤ ‘ਤੇ ਤਾਂ ਸੁਰੱਖਿਆ ਏਂਜਸੀਆਂ ਨਜ਼ਰ ਰੱਖ ਸਕਦੀਆਂ ਹਨ ਪਰ ਵਟਸਐਪ ਅਤੇ ਇਨ੍ਹਾਂ ਵਰਗੀਆਂ ਕਈ ਚੈਟਿੰਗ ਐਪਲੀਕੇਸ਼ਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਨਾਂ ‘ਤੇ ਲੋਕਾਂ ਦੇ ਪ੍ਰਾਈਵੇਸੀ ਦੇ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

3 ਸੈਕਿੰਡ ‘ਚ ਹੀ ਵਿੱਕ ਗਏ 10 ਹਜ਼ਾਰ ਸਮਾਰਟਫੋਨ

ਨਵੀਂ ਦਿੱਲੀ 13 ਜਨਵਰੀ – ਮਾਈਕਰੋਮੈਕਸ ਦੀ ਸਬਸਿਡੀ ਯੂਨਿਟ ਯੂ ਯੂਰੇਕਾ ਸਮਾਰਟਫੋਨਸ ਦੀ ਪਹਿਲੀ ਵਿਕਰੀ ਧਮਾਕੇਦਾਰ ਰਹੀ। ਜਿਓਮੀ ਐਮ.ਆਈ. 3 ਦੀ ਤਰ੍ਹਾਂ ਸਿਰਫ 3 ਸੈਕਿੰਡ ‘ਚ ਇਸ ਫੋਨ ਦੀ 10000 ਯੂਨਿਟਸ ਵਿੱਕ ਗਈਆਂ। ਇਥੋਂ ਤੱਕ ਕਿ ਸਾਈਟ ਦੀ ਵਿਸ਼ਲਿਸਟ ਵੀ ਫੁੱਲ ਹੋ ਗਈ ਅਤੇ ਸੇਲ ਦੇ ਠੀਕ 10 ਮਿੰਟ ਬਾਅਦ ਅਮੇਜ਼ਮ ਵੀ ਡਾਊਨ ਹੋ ਗਈ।

ਯਾਈ.ਯੂ. ਦੇ ਆਫੀਸ਼ਿਅਲ ਪੇਜ਼ ‘ਤੇ ਇਹ ਜਾਣਕਾਰੀ ਦਿੱਤੀ ਗਈ। ਮਾਈਕਰੋਮੈਕਸ ਦੇ ਨਵੇਂ ਬ੍ਰੈਂਡ ਯੂ ਨੇ ਪਿੱਛਲੇ ਮਹੀਨੇ ਆਪਣੇ ਯੂਰੇਕਾ ਸਮਾਰਟਫੋਨ ਦੀ ਪਹਿਲੀ ਵਿਕਰੀ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ। ਕਸਟਮਰਸ ਦੇ ਭਾਰੀ ਰਜਿਸਟ੍ਰੇਸ਼ਨ ਦੇ ਚੱਲਦੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਮਾਈਕਰੋਮੈਕਸ ਦੇ ਕੋ-ਫਾਊਂਡਰ ਰਾਹੁਲ ਸ਼ਰਮਾ ਦਾ ਕਹਿਣਾ ਹੈ ਕਿ ਯੂ ਯੂਰੇਕਾ ਫੋਨ ਦੇ ਲਈ 3 ਲੱਖ ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕੀਤੀ ਹੈ। ਰਜਿਸਟ੍ਰੇਸ਼ਨ 25 ਦਸੰਬਰ 2014 ਤਕ ਕੀਤੀ ਜਾਣੀ ਸੀ ਪਰ ਵੱਧ ਗਿਣਤੀ ਦੇ ਚੱਲਦੇ ਰਜਿਸਟ੍ਰੇਸ਼ਨ ਨੂੰ ਇਕ ਦਿਨ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ। ਮਾਈਕਰੋਮੈਕਸ ਅਤੇ ਸਾਈਨੋਜ਼ਨ ਨੇ ਮਿਲ ਕੇ ਯੂ ਬ੍ਰੈਂਡ ਦੇ ਤਹਿਤ ਭਾਰਤੀ ਬਾਜ਼ਾਰ ‘ਚ ਆਪਣਾ ਪਹਿਲਾ ਸਮਾਰਟਫੋਨ ਯੂਰੇਕਾ ਉਤਾਰਿਆ ਹੈ।

ਇਸ ਫੋਨ ਦੀ ਕੀਮਤ 8999 ਰੁਪਏ ਹੈ। ਫੋਨ ਸਾਇਨੋਜੇਨ ਆਪ੍ਰੇਟਿੰਗ ਸਿਸਟਮ ‘ਤੇ ਚੱਲੇਗਾ। ਇਸ ਡਿਊਲ ਸਿਮ ਫੋਨ ‘ਚ ਓਕਟਾ ਕੋਰ ਪ੍ਰੋਸੈਸਰ 1.5 ਗੀਗਾਹਾਰਟਜ਼ ਕਵਾਲਕਾਮ ਸਨੈਪਡਰੈਗਨ 615 ਚਿਪਸੈਟ16 ਜੀ.ਬੀ. ਐਕਸਪੇਂਡਬਲ ਮੈਮੋਰੀ, 2 ਜੀ.ਬੀ. ਰੈਮ, 5 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 13 ਮੈਗਾਪਿਕਸਲ ਦਾ ਰਿਅਰ ਕੈਮਰੇ ਵਰਗੇ ਫੀਚਰ ਹੋਣਗੇ। ਇਸ ਫੋਨ ਦੀ ਚਿਪ ਕਾਰਟੇਕਸ ਏ-7, ਕਾਰਟੇਕਸ ਏ-53 ਦੀ ਅਪਡੇਟ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

10 ਹਜ਼ਾਰ ਦਾ ਫੋਨ ਅਤੇ ਲੱਖਾਂ ਖਰੀਦਦਾਰ

ਨਵੀਂ ਦਿੱਲੀ 12 ਜਨਵਰੀ – ਮਾਈਕਰੋਮੈਕਸ ਆਪਣੇ ਯੂ ਬ੍ਰਾਂਡ ਦੇ ਤਹਿਤ ਯੂ ਯੂਰੇਕਾ ਸਮਾਰਟਫੋਨ ਦੀ ਪਹਿਲੀ ਵਿਕਰੀ ਦੌਰਾਨ 10 ਹਜ਼ਾਰ ਯੁਨਿਟਸ ਵੇਚਣ ਦੀ ਤਿਆਰੀ ਕਰ ਚੁੱਕੀ ਹੈ। ਈ-ਕਾਮਰਸ ਵੈਬਸਾਈਟ ਅਮੇਜ਼ਨ ਦੇ ਜ਼ਰੀਏ 13 ਜਨਵਰੀ, ਮੰਗਲਵਾਰ, ਦੁਪਹਿਰ 2 ਵਜੇ ਯੂਰੇਕਾ ਦੀ ਵਿਕਰੀ ਸ਼ੁਰੂ ਹੋਵੇਗੀ। ਇਸ ਫੋਨ ਨੂੰ ਸਿਰਫ ਅਮੇਜ਼ਨ ‘ਤੇ ਰਜਿਸਟਰਡ ਕਸਟਮਰਸ ਹੀ ਖਰੀਦ ਪਾਉਣਗੇ।

ਮਾਈਕਰੋਮੈਕਸ ਦੇ ਨਵੇਂ ਬ੍ਰੈਂਡ ਯੂ ਨੇ ਪਿੱਛਲੇ ਮਹੀਨੇ ਆਪਣੇ ਯੂਰੇਕਾ ਸਮਾਰਟਫੋਨ ਦੀ ਪਹਿਲੀ ਵਿਕਰੀ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ। ਕਸਟਮਰਸ ਦੇ ਭਾਰੀ ਰਜਿਸਟ੍ਰੇਸ਼ਨ ਦੇ ਚੱਲਦੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਮਾਈਕਰੋਮੈਕਸ ਦੇ ਕੋ-ਫਾਊਂਡਰ ਰਾਹੁਲ ਸ਼ਰਮਾ ਦਾ ਕਹਿਣਾ ਹੈ ਕਿ ਯੂ ਯੂਰੇਕਾ ਫੋਨ ਦੇ ਲਈ 3 ਲੱਖ ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕੀਤੀ ਹੈ। ਰਜਿਸਟ੍ਰੇਸ਼ਨ 25 ਦਸੰਬਰ 2014 ਤਕ ਕੀਤੀ ਜਾਣੀ ਸੀ ਪਰ ਵੱਧ ਗਿਣਤੀ ਦੇ ਚੱਲਦੇ ਰਜਿਸਟ੍ਰੇਸ਼ਨ ਨੂੰ ਇਕ ਦਿਨ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ। ਮਾਈਕਰੋਮੈਕਸ ਅਤੇ ਸਾਈਨੋਜ਼ਨ ਨੇ ਮਿਲ ਕੇ ਯੂ ਬ੍ਰੈਂਡ ਦੇ ਤਹਿਤ ਭਾਰਤੀ ਬਾਜ਼ਾਰ ‘ਚ ਆਪਣਾ ਪਹਿਲਾ ਸਮਾਰਟਫੋਨ ਯੂਰੇਕਾ ਉਤਾਰਿਆ ਹੈ।

ਇਸ ਫੋਨ ਦੀ ਕੀਮਤ 8999 ਰੁਪਏ ਹੈ। ਫੋਨ ਸਾਇਨੋਜੇਨ ਆਪ੍ਰੇਟਿੰਗ ਸਿਸਟਮ ‘ਤੇ ਚੱਲੇਗਾ। ਇਸ ਡਿਊਲ ਸਿਮ ਫੋਨ ‘ਚ ਓਕਟਾ ਕੋਰ ਪ੍ਰੋਸੈਸਰ 1.5 ਗੀਗਾਹਾਰਟਜ਼ ਕਵਾਲਕਾਮ ਸਨੈਪਡਰੈਗਨ 615 ਚਿਪਸੈਟ16 ਜੀ.ਬੀ. ਐਕਸਪੇਂਡਬਲ ਮੈਮੋਰੀ, 2 ਜੀ.ਬੀ. ਰੈਮ, 5 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 13 ਮੈਗਾਪਿਕਸਲ ਦਾ ਰਿਅਰ ਕੈਮਰੇ ਵਰਗੇ ਫੀਚਰ ਹੋਣਗੇ। ਇਸ ਫੋਨ ਦੀ ਚਿਪ ਕਾਰਟੇਕਸ ਏ-7, ਕਾਰਟੇਕਸ ਏ-53 ਦੀ ਅਪਡੇਟ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਹੁਣ 30 ਸੈਕਿੰਡ ‘ਚ ਚਾਰਜ ਹੋਵੇਗਾ ਸਮਾਰਟਫੋਨ

ਨਵੀਂ ਦਿੱਲੀ 11 ਜਨਵਰੀ – ਬਦਲਦੇ ਸਮੇਂ ਦੇ ਨਾਲ ਸਾਡਾ ਫੋਨ ਤਾਂ ਸਮਾਰਟ ਹੋ ਗਿਆ ਹੈ ਪਰ ਇਸ ਦੀ ਬੈਟਰੀ ਨੂੰ ਅਜੇ ਵੀ ਚਾਰਜ ਹੋਣ ‘ਚ ਘੰਟੇ ਲੱਗ ਜਾਂਦੇ ਹਨ। ਤਾਂ ਜੇਕਰ ਕੋਈ ਤੁਹਾਨੂੰ ਕਹੇ ਕਿ ਤੁਹਾਡਾ ਸਮਾਰਟਫੋਨ 1 ਮਿੰਟ (ਪਲਕ ਝਪਕਦੇ) ਤੋਂ ਵੀ ਘੱਟ ਸਮੇਂ ‘ਚ ਚਾਰਜ ਹੋ ਸਕਦਾ ਹੈ ਤਾਂ ਤੁਸੀਂ ਸ਼ਾਇਦ ਕਹੋਗੇ ਛੱਡੋ ਕਿਉਂ ਮਜ਼ਾਕ ਕਰਦੇ ਹੋ ਪਰ ਇਹ ਸੱਚ ਹੈ।

ਲਾਸ ਵੇਗਾਸ ‘ਚ ਚੱਲ ਰਹੇ ਸੀ.ਈ.ਐਸ. ਸ਼ੋਅ ‘ਚ ਇਜ਼ਰਾਇਲ ਦੀ ਇਕ ਨਵੀਂ ਕੰਪਨੀ ਸਟੋਰਡਾਟ ਨੇ ਇਕ ਇਸ ਤਰ੍ਹਾਂ ਦਾ ਉਪਕਰਣ ਬਣਾਇਆ ਹੈ ਜੋ ਮੋਬਾਈਲ ਫੋਨ ਦੀ ਬੈਟਰੀ ਨੂੰ ਆਮ ਚਾਰਜਰਾਂ ਦੀ ਤੁਲਨਾ ‘ਚ 100 ਗੁਣਾ ਤੇਜ਼ੀ ਨਾਲ ਚਾਰਜ ਕਰਦਾ ਹੈ। 8 ਮਹੀਨੇ ਪਹਿਲਾਂ ਵੀ ਇਸ ਕੰਪਨੀ ਨੇ ਇਸ ਤਰ੍ਹਾਂ ਦੀ ਇਕ ਕਮਾਲ ਦਿਖਾਇਆ ਸੀ ਪਰ ਇਸ ਸਮੇਂ ਜੋ ਚਾਰਜਰ ਪੇਸ਼ ਕੀਤਾ ਗਿਆ ਸੀ ਉਹ ਬਹੁਤ ਮੋਟਾ ਸੀ ਪਰ ਇਸ ਬਾਰ ਉਸ ਨੇ ਬੇਹਦ ਪਤਲਾ ਚਾਰਜਰ ਪੇਸ਼ ਕੀਤਾ ਹੈ।

ਇਹ ਚਾਰਜਰ ਸਿਰਫ 30 ਸੈਕਿੰਡ ‘ਚ ਮੋਬਾਈਲ ਫੋਨ ਨੂੰ ਚਾਰਜ ਕਰ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਕਿਸੀ ਵੀ ਚੀਜ਼ ਜਿਵੇਂ ਲੈਪਟਾਪ, ਟੈਬਲੇਟਸ, ਮੋਬਾਈਲ ਫੋਨ ਅਤੇ ਸਮਾਰਟਵਾਚ ਨੂੰ ਚਾਰਜ ਕਰ ਸਕਦੇ ਹੋ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card