Archive for the ‘Tech News’ Category

ਐਲ.ਜੀ. ਨੇ ਲਾਂਚ ਕੀਤਾ ਨਵਾਂ ਸਮਾਰਟਫੋਨ ‘ਜੀ ਫਿਨੋ’

ਨਵੀਂ ਦਿੱਲੀ 12 ਜਨਵਰੀ – ਦੱਖਣੀ ਕੋਰੀਆਈ ਕੰਪਨੀ ਐਲ.ਜੀ. ਨੇ ਸਮਾਰਟਫੋਨ ਬਾਜ਼ਾਰ ‘ਚ ਚੁਪਚਾਪ ਜੀ ਫਿਨੋ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਐਲ.ਜੀ. ਦਾ ਜੀ ਫਿਨੋ ਸਮਾਰਟਫੋਨ ਆਨਲਾਈਨ ਸਟੋਰ ਇੰਫੀਬੀਮ ‘ਤੇ 10999 ਰੁਪਏ ਦੀ ਕੀਮਤ ‘ਤੇ ਲਾਂਚ ਕਰ ਦਿੱਤਾ ਹੈ।

ਐਲ.ਜੀ. ਜੀ3 ਦੀ ਤਰ੍ਹਾਂ ਹੀ ਇਸ ਸਮਾਰਟਫੋਨ ‘ਚ ਵੀ ਪਿੱਛੇ ਵਾਲੇ ਪਾਲੇ ਲਾਕ ਅਤੇ ਅਨਲਾਕ ਬਟਨ ਅਤੇ ਆਵਾਜ਼ ਘੱਟ ਵੱਧ ਕਰਨ ਵਾਲਾ ਬਟਨ ਦਿੱਤਾ ਗਿਆ ਹੈ। ਐਲ.ਜੀ. ਜੀ ਫਿਨੋ 4.5 ਇੰਚ ਦੀ ਟਰੂ ਆਈ.ਪੀ.ਐਸ. ਐਲ.ਸੀ.ਡੀ. ਸਕਰੀਨ ਦੇ ਨਾਲ ਆਉਂਦਾ ਹੈ। ਜੀ ਫਿਨੋ ‘ਚ 1.2 ਜੀ.ਐਚ.ਜ਼ੈਡ. ਦਾ ਕਵਾਲਕਾਮ ਕਵਾਡ ਕੋਰ ਪ੍ਰੋਸੈਸਰ ਅਤੇ 1 ਜੀ.ਬੀ. ਦੀ ਰੈਮ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡਰਾਇਡ ਦੇ 4.4.2 ਕਿਟਕੈਟ ਵਰਜ਼ਨ ‘ਤੇ ਚੱਲਦਾ ਹੈ। ਫੋਨ ‘ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਐਲ.ਈ.ਡੀ. ਫਲੈਸ਼ ਦੇ ਨਾਲ ਦਿੱਤਾ ਗਿਆ ਹੈ, ਜਿਸ ਦੇ ਨਾਲ 4ਐਕਸ ਜ਼ੂਮ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਸੈਲਫੀ ਖਿੱਚਣ ਦੇ ਲਈ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਐਲ.ਜੀ. ਜੀ ਫਿਨੋ ‘ਚ 4 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਤੁਸੀਂ ਦੋਸਤ ਦੇ ਫੋਨ ਨੂੰ ਕਰ ਸਕਦੇ ਹੋ ਕੰਟਰੋਲ!

ਨਵੀਂ ਦਿੱਲੀ 12 ਜਨਵਰੀ – ਕੀ ਤਹਾਨੂੰ ਪਤਾ ਹੈ ਕਿ ਤੁਹਾਡੇ ਵਲੋਂ ਆਪਣੇ ਕਿਸੇ ਦੋਸਤ, ਪਰਿਵਾਰ ਜਾਂ ਕਿਸੇ ਖਾਸ ਨੂੰ ਭੇਜਿਆ ਗਿਆ ਕੋਈ ਅਜਿਹਾ ਮੈਸੇਜ, ਫੋਟੋ ਜਾਂ ਵੀਡੀਓ ਉਸ ਦੇ ਫੋਨ ਤੋਂ ਡਿਲੀਟ ਕੀਤਾ ਜਾ ਸਕਦਾ ਹੈ। ਜੀ ਹਾਂ ਹੁਣ ਇਸ ਤਰ੍ਹਾਂ ਹੋ ਸਕਦਾ ਹੈ।

ਹੁਣ ਤੁਹਾਡੇ ਵਲੋਂ ਦੋਸਤ ਨੂੰ ਕੀਤਾ ਗਿਆ ਕੋਈ ਵੀ ਮੈਸੇਜ ਤੁਸੀਂ ਆਪਣੇ ਫੋਨ ਤੋਂ ਬਹੁਤ ਆਸਾਨ ਤਰੀਕੇ ਨਾਲ ਡਿਲੀਟ ਕਰ ਸਕਦੇ ਹੋ। ਇਸ ਕੰਮ ਨੂੰ ਕਰਨ ਲਈ ਕੋਈ ਤਰੀਕਾ ਨਹੀਂ ਸਗੋਂ ਇਕ ਸਟਿੰ੍ਰਗਸ ਨਾਮ ਨਾਲ ਆਇਆ ਐਪ ਹੈ ਜੋ ਤੁਹਾਨੂੰ ਇਹ ਸਹੂਲਤ ਦਿੰਦਾ ਹੈ। ਸਟ੍ਰਿੰਗਸ ਐਪ ਆਈ.ਓ.ਐੱਸ. (ਐੱਪਲ) ਡਿਵਾਈਸਿਸ ਦੇ ਲਈ ਉਪਲੱਬਧ ਹੈ ਅਤੇ ਇਹ ਐਪ ਸਨੈਪਚੈਟ ਅਤੇ ਕਲਸਟਰ ਵਰਗਾ ਹੀ ਹੈ ਪਰ ਇਸ ‘ਚ ਦਿੱਤਾ ਗਿਆ ਡਿਲੀਟ ਮੈਸੇਜ ਵਾਲਾ ਸਿਸਟਮ ਇਸ ਨੂੰ ਇਕ ਵੱਖ ਹੀ ਰੂਪ ਦਿੰਦਾ ਹੈ।

ਮੈਸੇਜ ਨੂੰ ਡਿਲੀਟ ਕਰਨ ਦੇ ਲਈ ਦੋਹਾਂ ਹੀ ਆਈ.ਓ.ਐੱਸ. ਡਿਵਾਈਸਿਸ ‘ਚ ਸਟ੍ਰਿੰਗਸ ਐਪ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਜੇਕਰ ਤੁਸੀਂ ਸਟ੍ਰਿੰਗਸ ਦੇ ਜ਼ਰੀਏ ਕਿਸੇ ਨੂੰ ਮੈਸੇਜ ਕਰੋਗੇ ਤਾਂ ਉਹ ਉਦੋਂ ਤੱਕ ਉਸ ਨੂੰ ਪੜ੍ਹ ਨਹੀਂ ਸਕੇਗਾ ਜਦੋਂ ਤੱਕ ਤੁਹਾਡੀ ਇਜਾਜ਼ਤ ਨਾ ਹੋਵੇ।

ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਗਲਤ ਮੈਸੇਜ ਸੈਂਡ ਕਰ ਦਿੱਤਾ ਹੈ ਤਾਂ ਤੁਸੀਂ ਉਸ ਮੈਸੇਜ ਨੂੰ ਉਸ ਦੇ ਫੋਨ ਤੋਂ ਡਿਲੀਟ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਕੋਈ ਯੂਜ਼ਰ ਤੁਹਾਡੇ ਮੈਸੇਜ ਦਾ ਸਕ੍ਰੀਨਸ਼ਾਟ ਵੀ ਲੈਣਾ ਚਾਹੇਗਾ ਤਾਂ ਤਿੰਨ ਵਾਰ ਸਕ੍ਰੀਨਸ਼ਾਟ ਲੈਣ ਤੋਂ ਬਾਅਦ ਤੁਹਾਡਾ ਨੰਬਰ ਬਲਾਕ ਹੋ ਜਾਵੇਗਾ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਇਹ ਹੈ ਦੁਨੀਆ ਦਾ ਪਹਿਲਾ 4ਜੀ.ਬੀ. ਰੈਮ ਵਾਲਾ ਸਮਾਰਟਫੋਨ

ਨਵੀਂ ਦਿੱਲੀ 8 ਜਨਵਰੀ – ਕੰਪਿਊਟਰ ਹਾਰਡਵੇਅਰ ਦੀ ਕੰਪਨੀ ਇੰਟੇਲ ਪ੍ਰੋਸੈਸਰ ਦੇ ਨਾਲ ਸਮਾਰਟਫੋਨ ਦੀ ਦੁਨੀਆ ‘ਚ ਕਦਮ ਰੱਖਣ ਵਾਲੀ ਅਸੁਸ ਨੇ ਇਕ ਨਵਾਂ ਫੋਨ ਲਾਂਚ ਕੀਤਾ ਹੈ। ਜੇਨਫੋਨੇ 2 ਦੀ ਖਾਸੀਅਤ ਉਸ ਦੀ ਸਪੀਡ ਹੈ, ਕਿਉਂਕਿ ਇਸ ‘ਚ 4ਜੀ.ਬੀ. ਰੈਮ ਲਗਿਆ ਹੈ ਅਤੇ ਇਹ 64 ਬਿਟ ਪ੍ਰੋਸੈਸਰ ਨਾਲ ਲੈਸ ਹੈ। ਫੋਨ ਦੀ ਵਿਕਰੀ ਮਾਰਚ ਮਹੀਨੇ ਵਿਚ ਸੁਰੂ ਹੋਣ ਵਾਲੀ ਹੈ।

ਕੰਪਨੀ ਨੇ ਫੋਨ ਦੀ ਪਰਫਾਰਮੈਂਸ ਦੇ ਨਾਲ ਹੀ ਇਸ ਦੀ ਬੈਟਰੀ ‘ਤੇ ਵੀ ਖਾਸ ਧਿਆਨ ਦਿੱਤਾ ਹੈ। ਜੇਨਫੋਨੇ 2 ‘ਚ 300 mAh ਦੀ ਬੈਟਰੀ ਲੱਗੀ ਹੋਈ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 40 ਮਿੰਟ ਵਿਚ 0 ਤੋਂ 60 ਫੀਸਦੀ ਤੱਕ ਚਾਰਜ ਹੋ ਜਾਂਦੀ ਹੈ।

ਅਸੁਸ ਜੇਨਫੋਨੇ 2 ਦੇ ਖਾਸ ਫੀਚਰਸ :

ਸਕ੍ਰੀਨ- 5.5 ਇੰਚ (1920*1080 ਪਿਕਸਲ) ਗੋਰਿੱਲਾ ਗਲਾਸ।

ਪ੍ਰੋਸੈਸਰ- ਇੰਟੇਲ ਏਟਮ 64 ਬਿਟ ਕਵਾਡ ਕੋਰ

ਰੈਮ- 4ਜੀ.ਬੀ.

ਮੈਮਰੀ- 16ਜੀ.ਬੀ./32ਜੀ.ਬੀ./64ਜੀ.ਬੀ. (ਇੰਟਰਨਲ)

ਐਂਡ੍ਰਾਇਡ- 4.4 ਕਿਟਕੈਟ

ਕੈਮਰਾ- 13MP ਆਟੋ ਫੋਕਸ ਰੀਅਰ, 5 ਐੱਮ.ਪੀ. ਫਰੰਟ

ਹੋਰ ਫੀਚਰਸ-  ਐੱਨ.ਐੱਫ.ਸੀ., ਜੀ.ਪੀ.ਐੱਸ., ਵਾਈਫਾਈ, 4G, 3G

ਬੈਟਰੀ- 3000 mAh

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸੈਮਸੰਗ ਨੇ ਗੈਲੈਕਸੀ ਸੀਰੀਜ਼ ‘ਚ ਲਾਂਚ ਕੀਤੇ 4 ਸਮਾਰਟਫੋਨ

ਨਵੀਂ ਦਿੱਲੀ 7 ਜਨਵਰੀ – ਸੈਮਸੰਗ ਨੇ ਭਾਰਤ ‘ਚ ਆਪਣੀ A ਅਤੇ E ਸੀਰਜ਼ ਲਾਂਚ ਕੀਤੀ ਹੈ। ਇਨ੍ਹਾਂ ਦੋਹਾਂ ਸੀਰੀਜ਼ ‘ਚ 4 ਸਮਾਰਟਫੋਨ, ਗੈਲੈਕਸੀ A3, A5, E5 ਅਤੇ E7 ਲਾਂਚ ਕੀਤੇ ਗਏ ਹਨ।

ਇਨ੍ਹਾਂ ਚਾਰਾਂ ਸਮਾਰਟਫੋਨ ‘ਚ 1.2ਜੀ.ਐੱਚ.ਜ਼ੈੱਡ ਕਵਾਲਕਾਮ ਸਨੈਪਡ੍ਰੈਗਨ 410 ਐੱਸ.ਓ.ਸੀ. ਹੈ ਅਤੇ ਇਹ ਐਂਡ੍ਰਾਇਡ 4.4.4 ਕਿਟਕੈਟ ਆਪਰੇਟਿੰਗ ਸਿਸਟਮ ‘ਤੇ ਚਲਦਾ ਹੈ। ਗੈਲੈਕਸੀ A3 ਅਤੇ A5 ਦੀ ਵਿਕਰੀ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ। ਜਦੋਂਕਿ ਗੈਲੈਕਸੀ E5 ਅਤੇ E7 ਦੀ ਵਿਕਰੀ 20 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ।

ਸੈਮਸੰਗ ਗੈਲੈਕਸੀ A3

ਸੈਮਸੰਗ ਦੇ ਇਸ ਨਵੇਂ ਸਮਾਰਟਫੋਨ ‘ਚ 4.5 ਇੰਚ qHD sAMOLED ਡਿਸਪਲੇ , 1ਜੀ.ਬੀ. ਰੈਮ, 16 ਜੀਬੀ. ਇੰਟਰਨਲ ਮੈਮਰੀ, ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਹੈ। ਇਸ ‘ਚ 1900 mAh ਦੀ ਬੈਟਰੀ ਹੈ। ਫੋਨ ‘ਚ 8 ਮੇਗਾਪਿਕਸਲ ਰੀਅਰ ਕੈਮਰਾ ਅਤੇ 5 ਮੇਗਾਪਿਕਸਲ ਫਰੰਟ ਕੈਮਰਾ ਵੀ ਹੈ। ਇਸ ਦੀ ਕੀਮਤ 20,500 ਰੁਪਏ ਤੈਅ ਕੀਤੀ ਗਈ ਹੈ।

ਸੈਮਸੰਗ ਗੈਲੈਕਸੀ A5

ਇਸ ਸਮਾਰਟਫੋਨ ‘ਚ 5 ਇੰਚ HD sAMOLED ਡਿਸਪਲੇ , 2ਜੀ.ਬੀ. ਰੈਮ, 16 ਜੀ.ਬੀ. ਇੰਟਰਨਲ ਮੈਮਰੀ, ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਹੈ। ਇਸ ‘ਚ 2300 mAh ਦੀ ਬੈਟਰੀ ਹੈ। ਫੋਨ ‘ਚ 13 ਮੇਗਾਪਿਕਸਲ ਰੀਅਰ ਕੈਮਰਾ ਹੈ ਅਤੇ 5 ਮੇਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਦੀ ਕੀਮਤ 25,500 ਰੁਪਏ ਤੈਅ ਕੀਤੀ ਗਈ ਹੈ।

ਸੈਮਸੰਗ ਗੈਲੈਕਸੀ E5

ਸੈਮਸੰਗ ਦੀ E ਸੀਰੀਜ਼ ਦੇ ਗੈਲੈਕਸੀ E5 ‘ਚ 5 ਇੰਚ HD sAMOLED ਡਿਸਪਲੇ, 1.5ਜੀ.ਬੀ. ਰੈਮ, 16ਜੀ.ਬੀ. ਇੰਟਰਨਲ ਮੈਮਰੀ, ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਹੈ। ਇਸ 2300 mAh ਦੀ ਬੈਟਰੀ ਹੈ। ਫੋਨ ‘ਚ 8 ਮੇਗਾਪਿਕਸਲ ਰੀਅਰ ਕੈਮਰਾ ਅਤੇ 5 ਮੇਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਦੀ ਕੀਮਤ 19,300 ਰੁਪਏ ਨਿਰਧਾਰਤ ਕੀਤੀ ਗਈ ਹੈ।

ਸੈਮਸੰਗ ਗੈਲੈਕਸੀ E7

ਗੈਲੈਕਸੀ E7 ‘ਚ 5.5 ਇੰਚ HD sAMOLED ਡਿਸਪਲੇ, 2ਜੀ.ਬੀ. ਰੈਮ, 16 ਜੀ.ਬੀ. ਇੰਟਰਨਲ ਮੈਮਰੀ, ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਹੈ। ਇਸ ‘ਚ 2950 2300 mAhਦੀ ਬੈਟਰੀ ਹੈ। ਫੋਨ ‘ਚ 13 ਮੇਗਾਪਿਕਸਲ ਰੀਅਰ ਰੀਅਰ ਕੈਮਰਾ ਅਤੇ 5 ਮੇਗਾਪਿਕਸਲ ਫਰੰਟ ਕੈਮਰਾ ਵੀ ਹੈ। ਇਸ ਦੀ ਕੀਮਤ 23,000 ਰੁਪਏ ਰੱਖੀ ਗਈ ਹੈ ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸੈਮਸੰਗ ਨੇ ਪੇਸ਼ ਕੀਤਾ ਨਵਾਂ ਅਲਟਰਾ ਹਾਈ ਡੈਫੀਨੇਸ਼ਨ ਟੀਵੀ

ਲਾਸ ਵੇਗਾਸ, 7 ਜਨਵਰੀ – ਦੱਖਣੀ ਕੋਰੀਆ ਦੀ ਮੁੱਖ ਖਪਤਕਾਰ ਇਲੈਕਟਰਾਨਿਕ ਕੰਪਨੀ ਸੈਮਸੰਗ ਨੇ ਅਤਿ-ਆਧੁਨਿਕ ਐਸਯੂਐਚਡੀ ਰੇਂਜ ਤਹਿਤ ਮਹਿੰਗਾ ਅਲਟਰਾ ਹਾਈ ਡੈਫੀਨੇਸ਼ਨ ਟੀਵੀ ਪੇਸ਼ ਕੀਤੇ। ਇਸ ਲੜੀ ਦੇ ਟੀਵੀ ਸੈੱਟ ਆਉਣ ਵਾਲੇ ਮਹੀਨਿਆਂ ਵਿਚ ਭਾਰਤ ਵਿਚ ਮੁਹੱਈਆ ਹੋਣਗੇ।

ਇਹ 4ਕੇ ਰੈਜ਼ੋਲਿਊਸ਼ਨ ਵਾਲਾ ਅਲਟਰਾ ਹਾਈ ਡੈਫੀਨੇਸ਼ਨ (ਯੂਐਚਡੀ) ਟੈਲੀਵਿਜ਼ਨ ਇਕ ਸਮਾਰਟ ਟੀਵੀ ਹੈ। ਇਸ ਵਿਚ ਕੰਪਨੀ ਦਾ ਖੁਦ ਦਾ ਵਿਕਸਤ ਆਪ੍ਰੇਟਿੰਗ ਸਿਸਟਮ (ਟੀਜੇਨ) ਲੱਗਾ ਹੈ। ਐਸਯੂਐਚਡੀ ਟੀਵੀ ਵਿਚ ਇਕ ਹੋਮ ਸਯੀਨ ਹੋਵੇਗੀ ਜੋ ਨੈਟਫਿਲਿਕਸ, ਕਾਮਕਾਸਟ ਅਤੇ ਯੂਟਿਊਬ ਸਮੇਤ ਏਕੀਕ੍ਹਿਤ ਸੇਵਾਵਾਂ ਪ੍ਰਦਾਨ ਕਰੇਗਾ।

ਸੈਮਸੰਗ ਇਲੈਕਟਰਾਨਿਕਸ ਦੇ ਮੁਖੀ (ਵਿਜ਼ੂਅਲ ਡਿਸਪਲੇ) ਐਚ. ਐਸ. ਕਿਮ ਨੇ ਕਿਹਾ ਕਿ ਸਾਡੀ ਨਵੀਨ ਵਿਰਾਸਤ ਅਤੇ ਭਾਵਨਾ ਘਰੇਲੂ ਮਨੋਰੰਜਨ ਵਿਚ ਨਵੀਆਂ ਸੰਭਾਵਨਾਵਾਂ ਤਲਾਸ਼ਦੀਆਂ ਰਹਿਣਗੀਆਂ। ਐਸਯੂਐਚਡੀ ਟੈਲੀਵਿਜ਼ਨ 48 ਤੋਂ 88 ਇੰਚ ਵਿਚ ਉਪਲਬਧ ਹੋਵੇਗਾ। ਕੰਪਨੀ ਨੇ ਅਜੇ ਆਪਣੀ ਨਵੀਂ ਟੀਵੀ ਲੜੀ ਦੀਆਂ ਕੀਮਤਾਂ ਦਾ ਐਲਾਨ ਨਹੀਂ ਕੀਤਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card