Archive for the ‘Tech News’ Category

ਆਈਡੀਆ ਵਲੋਂ ਖਪਤਕਾਰਾਂ ਲਈ ਇੰਟਰਨੈੱਟ ਦੀ ਖ਼ਾਸ ਆਫਰ

ਨਵੀਂ ਦਿੱਲੀ 27 ਜੁਲਾਈ-

ਭਾਰਤ ਦੀ ਤੀਜੀ ਸਭ ਤੋਂ ਵੱਡੀ ਮੋਬਾਈਲ ਕੰਪਨੀ ਆਈਡੀਆ ਸੈਲੁਲਰ ਆਪਣੇ ਖਪਤਕਾਰਾਂ (ਯੂਜ਼ਰਸ) ਲਈ ਇਕ ਖਾਸ ਆਫਰ ਲੈ ਕੇ ਆਇਆ ਹੈ। ਆਈਡੀਆ ਸੈਲੁਲਰ ਨੇ 8 ਰੁਪਏ ਪ੍ਰਤੀ ਦਿਨ ਦੀ ਦਰ ‘ਤੇ ਯੂਜ਼ਰਸ ਨੂੰ ਇੰਟਰਨੈੱਟ ਸੁਵਿਧਾ ਮੁਹੱਈਆ ਕਰਵਾਉਣ ਲਈ ਆਨਲਾਈਨ ਬ੍ਰਾਊਜ਼ਰ ਓਪੇਰਾ ਸਾਫਟਵੇਅਰ ਨਾਲ ਸਾਂਝੇਦਾਰੀ ਕੀਤੀ ਹੈ।

ਇਸ ਸੇਵਾ ਦਾ ਲਾਭ ਉਠਾਉਣ ਲਈ ਯੂਜ਼ਰਸ ਨੂੰ ਆਪਣੇ ਫੋਨ ‘ਚ ਓਪੇਰਾ ਮਿਨੀ ਡਾਊਨਲੋਡ ਕਰਨਾ ਹੋਵੇਗਾ। ਇਸ ਦੇ ਬਾਅਦ ਹਾਈ ਸਪੀਡ ਡਾਇਲ ਪੇਜ਼ ‘ਚ ਜਾ ਕੇ ‘ਆਈਡੀਆ ਵੈੱਬ ਪਾਸ’ ਦਾ ਉਪਯੋਗ ਕਰਕੇ ਓਪੇਰਾ ਮਿਨੀ ਵੈੱਬ ਬ੍ਰਾਊਜ਼ਰ ‘ਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਦਾ ਲਾਭ ਉਠਾ ਸਕਦੇ ਹਾਂ। ਇਕ ਯੂਜ਼ਰ ਨੂੰ ਸਿਰਫ ਇਕ ਹੀ ਵਾਰ ‘ਵੈੱਬ ਪਾਸ’ ਦਾ ਐਕਸੇਸ ਮਿਲੇਗਾ।

ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਪੈਕੇਜਾਂ ਨੂੰ ਓਪੇਰਾ ਮਿਨੀ ਬ੍ਰਾਊਜ਼ਰ ਤੋਂ ਖਰੀਦਿਆ ਜਾ ਸਕਦਾ ਹੈ। ਜਿਸ ਦਾ ਮੁੱਲ 7 ਰੁਪਏ (ਹਫ਼ਤਾ ਫੇਸਬੁੱਕ ਪਾਸ), 8 ਰੁਪਏ (ਪ੍ਰਤੀ ਦਿਨ ਇੰਟਰਨੈੱਟ ਪਾਸ) ਅਤੇ 30 ਰੁਪਏ (ਹਫ਼ਤਾ ਇੰਟਰਨੈੱਟ ਪਾਸ) ਹੈ।

ਓਪੇਰਾ ਦੇ ਉੱਪ ਪ੍ਰਧਾਨ ਸੁਨੀਲ ਕਾਮਤ ਨੇ ਕਿਹਾ ਹੈ,” ਓਪੇਰਾ ‘ਚ ਅਸੀਂ ਲੋਕਾਂ ਨੂੰ ਦੁਨੀਆ ਨਾਲ ਜੋੜਣ ਦਾ ਕੰਮ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਵੈੱਬ ਹਰ ਕਿਸੇ ਲਈ ਹੈ। ਆਈਡੀਆ ਸੈਲੁਲਰ ਨਾਲ ਇਹ ਸਾਂਝੇਦਾਰੀ ਸਾਨੂੰ ਅਜਿਹੇ ਲੋਕਾਂ ਤੱਕ ਪੁੱਜਣ ‘ਚ ਮਦਦ ਕਰੇਗੀ ਜੋ ਪਹਿਲੀ ਵਾਰ ਇੰਟਰਨੈੱਟ ਦਾ ਇਸਤੇਮਾਲ ਕਰਨ ਜਾ ਰਹੇ ਹਨ।”

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸਿਰਹਾਣੇ ਹੇਠਾਂ ਰੱਖੇ ਮੋਬਾਈਲ ਫੋਨ ਨੂੰ ਲੱਗੀ ਅੱਗ

ਵਾਸ਼ਿੰਗਟਨ 27 ਜੁਲਾਈ-

ਜੇਕਰ ਤੁਸੀਂ ਆਪਣਾ ਸਮਾਰਟਫੋਨ ਸਿਰਹਾਣੇ ਹੇਠਾਂ ਰੱਖ ਕੇ ਸੌਂਦੇ ਹੋ ਤਾਂ ਸਾਵਧਾਨ ਹੋ ਜਾਓ। ਅਮਰੀਕਾ ਦੇ ਉੱਤਰੀ ਟੈਕਸਾਸ ਵਿਚ ਇਕ 13 ਸਾਲ ਦੀ ਬੱਚੀ ਦੇ ਸਿਰਹਾਣੇ ਹੇਠਾਂ ਰੱਖੇ ਸੈਮਸੰਗ ਗਲੈਕਸੀ ਐੱਸ-4 ਫੋਨ ਵਿਚ ਅੱਗ ਲੱਗ ਗਈ।

ਏਰੀਅਲ ਟੋਲਫ੍ਰੀ ਨਾਂ ਦੀ ਇਹ ਬੱਚੀ ਰਾਤ ਵਿਚ ਆਪਣੇ ਫੋਨ ਨੂੰ ਸਿਰਹਾਣੇ ਹੇਠਾਂ ਰੱਖ ਕੇ ਸੁੱਤੀ ਸੀ। ਥੋੜ੍ਹੀ ਦੇਰ ਬਾਅਦ ਉਸ ਨੂੰ ਕੁਝ ਜਲਣ ਦੀ ਬਦਬੂ ਆਉਣ ਲੱਗੀ ਪਰ ਇਸ ਦੇ ਬਾਵਜੂਦ ਉਹ ਸੌਂ ਗਈ ਪਰ ਅਗਲੀ ਵਾਰ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਫੋਨ ਅੱਨ ਅੱਗ ਫੜ ਚੁੱਕਿਆ ਸੀ।

ਏਰੀਅਲ ਦੇ ਪਿਤਾ ਨੂੰ ਸ਼ੱਕ ਹੈ ਕਿ ਓਵਰਹੀਟਿੰਗ ਦੇ ਕਾਰਨ ਫੋਨ ਦੀ ਬੈਟਰੀ ਫੁਲ ਗਈ ਹੋਵੇਗੀ ਅਤੇ ਜਿਸ ਕਾਰਨ ਉਸ ਨੇ ਅੱਗ ਫੜ ਲਈ। ਫਿਲਹਾਲ ਫੋਨ ਦੀ ਹਾਲਤ ਇਹ ਹੈ ਕਿ ਉਹ ਪਛਾਣ ਵਿਚ ਨਹੀਂ ਆ ਰਿਹਾ ਹੈ ਅਤੇ ਪੂਰਾ ਫੋਨ ਪਿਘਲ ਚੁੱਕਾ ਸੀ।ਘਟਨਾ ਤੋਂ ਬਾਅਦ ਏਰੀਅਲ ਦੇ ਪਰਿਵਾਰ ਨੇ ਸੈਮਸੰਗ ਅਤੇ ਮੀਡੀਆ ਨਾਲ ਸੰਪਰਕ ਕੀਤਾ। ਸੈਮਸੰਗ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੇ ਪ੍ਰੋਡਕਟ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਏਰੀਅਲ ਦੇ ਫੋਨ ‘ਚ ਸੈਮਸੰਗ ਦੀ ਨਹੀਂ ਕੋਈ ਲੋਕਲ ਬੈਟਰੀ ਸੀ, ਜਿਸ ਕਾਰਨ ਇਹ ਹਾਦਸਾ ਹੋ ਗਿਆ।

ਹਾਲਾਂਕਿ ਕੰਪਨੀ ਇਸ ਤੇ ਸਹਿਮਤ ਹੈ ਕਿ ਫੋਨ ਚਾਰਜ ਕਰਨ ਅਤੇ ਰੱਖ-ਰਖਾਅ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਇਸ ਲਈ ਕੰਪਨੀ ਯੂਜ਼ਰ ਗਾਈਡ ਵਿਚ ਚਿਤਾਵਨੀ ਛਾਪਦੀ ਹੈ, ਜਿਸ ਵਿਚ ਲਿਖਿਆ ਹੈ ਕਿ ਡਿਵਾਈਸ ਨੂੰ ਬਿਸਤਰ ਦੇ ਹੇਠਾਂ ਜਾਂ ਫਿਰ ਕਿਸੇ ਚੀਜ਼ ਨਾਲ ਢੱਕਣ ‘ਤੇ ਫਲੋ ਰੁੱਕ ਸਕਦਾ ਹੈ ਅਤੇ ਅੱਗ ਲੱਗ ਸਕਦੀ ਹੈ।ਫਿਲਹਾਲ ਸੈਮਸੰਗ ਨੇ ਏਰੀਅਲ ਦਾ ਸੜਿਆ ਹੋਇਆ ਫੋਨ ਮੰਗਵਾਇਆ ਹੈ ਤਾਂ ਜੋ ਪੂਰੀ ਜਾਂਚ ਕੀਤੀ ਜਾ ਸਕੇ। ਇਸ ਦੇ ਨਾਲ ਹੀ ਕੰਪਨੀ ਫੋਨ ਬਦਲ ਕੇ ਦਣ ਅਥੇ ਨਵਾਂ ਬਿਸਤਰਾ ਤੇ ਸਿਰਹਾਣਾ ਦੇਣ ਲਈ ਵੀ ਰਾਜ਼ੀ ਹੋ ਗਈ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਲਾਸ ਏਂਜਲਸ ‘ਚ ਈ-ਸਿਗਰਟ ਦੀ ਵਰਤੋਂ ‘ਤੇ ਪਾਬੰਦੀ

ਲਾਸ ਏਂਜਲਸ -
ਅਮਰੀਕੀ ਸ਼ਹਿਰ ਲਾਸ ਏਂਜਲਸ ਦੇ ਲੋਕ ਪ੍ਰਤੀਨਿਧੀਆਂ ਨੇ ਸਿਗਰਟਨੋਸ਼ੀ ‘ਤੇ ਪਾਬੰਦੀ ਵਾਲੇ ਜਨਤਕ ਸਥਾਨਾਂ ‘ਤੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੇ ਹੱਕ ‘ਚ ਵੋਟ ਪਾਈ ਹੈ। ਸ਼ਹਿਰ ਦੀ ਪ੍ਰੀਸ਼ਦ ਨੇ 14-0 ਤੋਂ ਅੰਦਰੂਨੀ ਕੰਮ ਵਾਲੀਆਂ ਥਾਵਾਂ, ਬਾਹਰੀ ਖਾਣ ਪੀਣ ਦੀਆਂ ਥਾਵਾਂ, ਪਾਰਕਾਂ, ਮਨੋਰੰਜਕ ਸਥਾਨਾਂ, ਸਮੁੰਦਰੀ ਕੰਢਿਆਂ, ਬਾਰ ਤੇ ਨਾਈਟ ਕਲੱਬਾਂ ‘ਚ ਈ-ਸਿਗਰਟ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਹਾਲਾਂਕਿ ਸਿਗਾਰ ਤੇ ਹੁੱਕਾ ਲਾਉਂਸ ਵਾਂਗ ਤਥਾਕਥਿਤ ‘ਵੇਪਿੰਗ’ ਲਾਉਂਜ ਤੇ ਸਟੋਰਾਂ ਨੂੰ ਇਸ ਤੋਂ ਵੱਖ ਰੱਖਿਆ ਗਿਆ ਹੈ ਜਿਥੇ ਸਿਗਰਟਨੋਸ਼ੀ ਦੇ ਨਾਲ ਹੀ ਈ-ਸਿਗਰਟ ਦੀ ਵੀ ਮਨਜ਼ੂਰੀ ਹੋਵੇਗੀ। ਲਾਸ ਏਂਜਲਸ ਕਾਊਂਟੀ ਦੇ ਲੋਕ ਸਿਹਤ ਡਾਇਰੈਕਟਰ ਡਾ. ਜੋਨਾਥਨ ਫੀਲਡਿੰਗ ਨੇ ਕਿਹਾ ਕਿ ਸੁਰੱਖਿਅਤ ਹੋਣ ਦਾ ਅਰਥ ਇਹ ਨਹੀਂ ਹੈ ਕਿ ਇਹ ਮਹਿਫ਼ੂਜ਼ ਹੈ। ਹਾਂ, ਇਹ ਜ਼ਰੂਰ ਹੈ ਕਿ ਆਮ ਸਿਗਰਟ ਨਾਲੋਂ ਇਹ ਘੱਟ ਹਾਨੀਕਾਰਕ ਹੈ ਪਰ ਕਈ ਈ-ਸਿਗਰਟ ਸਿਹਤ ਲਈ ਹਾਨੀਕਾਰਕ ਵੀ ਹਨ।
ਪਿਛਲੀ ਦਸੰਬਰ ‘ਚ ਨਿਊਯਾਰਕ ‘ਚ ਵੀ ਅਜਿਹਾ ਹੀ ਕਦਮ ਚੁੱਕਿਆ ਜਾ ਚੁੱਕਾ ਹੈ। ਕੀ ਹੈ ਈ-ਸਿਗਰਟ ਈ-ਸਿਗਰਟ ਜਾਂ ਇਲੈਕਟਰੋਨਿਕ ਸਿਗਰਟ ਬੈਟਰੀ ਨਾਲ ਚੱਲਣ ਵਾਲਾ ਇਕ ਯੰਤਰ ਹੈ ਜੋ ਇਕ ਆਮ ਸਿਗਰਟ ਵਾਂਗ ਹੀ ਨਜ਼ਰ ਆੁਉਂਦਾ ਹੈ। ਜਦੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ‘ਚ ਭਰਿਆ ਨਿਕੋਟੀਨ ਭਾਫ ਬਣ ਕੇ ਸਾਹ ਨਾਲ ਸਰੀਰ ਦੇ ਅੰਦਰ ਚਲਾ ਜਾਂਦਾ ਹੈ। ਅਜਿਹਾ ਹੋਣ ਨਾਲ ਸੱਚਮੁੱਚ ਹੀ ਸਿਗਰਟ ਪੀਣ ਵਰਗਾ ਅਹਿਸਾਸ ਹੁੰਦਾ ਹੈ। ਆਮ ਸਿਗਰਟ ‘ਚ ਤੰਬਾਕੂ ਸੜਨ ਨਾਲ ਹਾਨੀਕਾਰਕ ਤੱਤ ਪੈਦਾ ਹੁੰਦਾ ਹੈ ਜਦਕਿ ਈ-ਸਿਗਰਟ ‘ਚ ਇਹ ਨਹੀਂ ਹੈ ਪਰ ਇਸ ‘ਚ ਨਿਕੋਟੀਨ ਹੋਣ ਕਾਰਨ ਇਹ ਨੁਕਸਾਨਦਾਇਕ ਵੀ ਹੋ ਸਕਦੀ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਪਾਸਵਰਡ ਭੁੱਲਣ ਦੇ ਦਿਨ ਆਉਣ ਵਾਲੇ ਨੇ..!

ਵਾਸ਼ਿੰਗਟਨ –
ਜੇਕਰ ਤੁਹਾਨੂੰ ਪਾਸਵਰਡ ਭੁੱਲ ਜਾਣ ਦੀ ਆਦਤ ਹੈ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਹੁਣ ਛੇਤੀ ਹੀ ਅਜਿਹੇ ਦਿਨ ਆਉਣ ਵਾਲੇ ਹਨ ਕਿ ਆਪਣਾ ਲੈਪਟਾਪ ਜਾਂ ਡੈਸਕਟਾਪ ਖੋਲ੍ਹਣ ਲਈ ਪਾਸਵਰਡ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਕੰਮ ਤੁਹਾਡੀ ਕਾਰ ਦੀ ਚਾਬੀ ਜਾਂ ਮੋਬਾਈਲ ਫੋਨ ਹੀ ਕਰ ਦਵੇਗਾ।
ਭਾਰਤੀ ਮੂਲ ਦੇ ਵਿਗਿਆਨੀ ਸਮੇਤ ਖੋਜਕਾਰਾਂ ਨੇ ਅਜਿਹੀ ਤਕਨੀਕ ਵਿਕਸਤ ਕਰਨ ਵਿਚ ਰੁੱਝੇ ਹਨ ਜੋ ਕਿ ਇਹ ਸਭ ਸੰਭਵ ਕਰ ਦੇਵੇਗੀ। ਖੋਜਾਰਥੀ ਨਿਤੀਸ਼ ਸਕਸੈਨਾ ਮੁਤਾਬਕ ਅਸੀਂ ਜ਼ੀਰੋ ਇੰਟਰੈਕਸ਼ਨ ਅਥੰਟੀਕੇਸ਼ਨ ਦੇ ਮੌਜੂਦਾ ਸੁਰੱਖਿਆ ਤੰਤਰ ਦਾ ਅਧਿਐਨ ਕਰ ਰਹੇ ਹਾਂ ਤੇ ਅਜਿਹੀ ਪ੍ਰਣਾਲੀ ਵਿਕਸਤ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਹੇ ਹਾਂ, ਜਿਸ ਨਾਲ ਖ਼ਤਰਿਆਂ ਨੂੰ ਘੱਟ ਕੀਤਾ ਜਾ ਸਕੇ। ਇਸ ਪ੍ਰਣਾਲੀ ਵਿਚ ਮੋਬਾਈਲ ਐਪ ਜ਼ਰੀਏ ਵੀ ਲੈਪਟਾਪ ਜਾਂ ਡੈਸਕਟਾਪ ਨੂੰ ਖੋਲਿਆ ਜਾ ਸਕੇਗਾ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਟਾਟਾ ਡੋਕੋਮੋ ਦੇ ਬ੍ਰਾਂਡਬੈਂਡ ”ਤੇ ਇੰਟਰਨੈੱਟ 9.8 ਐੱਮ.ਬੀ. ਦੀ ਸਪੀਡ

ਨਵੀਂ ਦਿੱਲੀ 7 ਜੂਨ-
ਟਾਟਾ ਡੋਕੋਮੋ ਨੇ ਵੀਰਵਾਰ ਨੂੰ ਆਪਣੇ ਨੈੱਟਵਰਕ ਨੂੰ ਅਪਗ੍ਰੇਡ ਕਰਨ ਦਾ ਐਲਾਨ ਕੀਤਾ ਜਿਸ ਨਾਲ ਫੋਟੋਨ ਮੈਕਸ ਵਾਈਫਾਈ ਡੋਂਗਲ ਇਸਤਮਾਲ ਕਰਨ ਵਾਲੇ ਉਸ ਦੇ ਗਾਹਕ ਹੁਣ ਵਾਇਰਲੈਸ ਬ੍ਰਾਡਬੈਂਡ ‘ਚ 9.8 ਐੱਮ.ਬੀ.ਪੀ. ਐੱਸ. ਤੱਕ ਦੀ ਇੰਟਰਨੈੱਟ ਸਪੀਡ ਦਾ ਲਾਹਾ ਲੈ ਸਕਣਗੇ। ਟਾਟਾ ਟੈਲੀਸਰਵਿਸਿਜ਼ ਨੇ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ ਹੈ।
ਇਸ ਦੇ ਮੁਤਾਬਕ ਕੰਪਨੀ ਭਾਰਤ ਵਿਚ ਰੇਵ ਬੀ ਫੇਜ਼-ਟੂ ਨੈੱਟਵਰਕ ਦੀ ਪੇਸ਼ਕਸ਼ ਕਰਨ ਵਾਲੀਆਂ ਚੋਣਵੀਆਂ ਕੰਪਨੀਆਂ ਵਿਚ ਸ਼ਾਮਲ ਹੋ ਗਈ ਹੈ। ਸ਼ੁਰੂ ‘ਚ ਇਸ ਦਾ ਫਾਇਦਾ ਮੁੰਬਈ, ਦਿੱਲੀ ਅਤੇ ਕੋਲਕਾਤਾ ਵਿਚ ਫੋਟੋ ਮੈਕਸ ਵਾਈਫਾਈ ਇਸਤਮਾਲ ਕਰਨ ਵਾਲਿਆਂ ਨੂੰ ਹੋਵੇਗਾ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card