Archive for the ‘Tech News’ Category

ਮੋੜ ਕੇ ਜੇਬ ‘ਚ ਰੱਖਿਆ ਜਾ ਸਕੇਗਾ ਕੰਪਿਊਟਰ

ਲੰਡਨ –
ਜੇ ਸਭ ਕੁੱਝ ਠੀਕ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੰਪਿਊਟਰ, ਟੈਬਲੇਟ ਵਰਗੇ ਇਲੈਕਟ੫ੋਨਿਕ ਡਿਵਾਇਸਾਂ ਨੂੰ ਅਖਬਾਰ ਵਾਂਗ ਮੋੜ ਕੇ ਜੇਬ ‘ਚ ਰੱਖਿਆ ਜਾ ਸਕੇਗਾ। ਅਸਲ ‘ਚ ਖੋਜੀਆਂ ਨੇ ਇਕ ਅਜਿਹੀ ਖੋਜ ਕੀਤੀ ਹੈ ਜਿਸ ‘ਚ ਕੁਝ ਹੀ ਸਾਲਾਂ ‘ਚ ਇਹ ਸਭ ਕੁਝ ਸੰਭਵ ਹੋ ਜਾਵੇਗਾ।
ਯੂਨੀਵਰਸਿਟੀ ਆਫ ਸਸੇਕਸ ਨੇ ਫਿਲਿਪਸ ਦੇ ਸਹਿਯੋਗ ਨਾਲ ਸੋਰਸ ਗੈਟ ਟਰਾਂਜ਼ਿਸਟਰ (ਐਲਜੀਟੀ) ਤਕਨੀਕ ਤਿਆਰ ਕੀਤੀ ਹੈ। ਇਸ ਨਾਲ ਛੋਟੇ ਗੈਜੇਟਸ ਦਾ ਉਤਪਾਦਨ ਕਰਨਾ ਸੌਖਾ ਹੋ ਜਾਵੇਗਾ ਪਰ ਮਾਹਰਾਂ ਦਾ ਕਹਿਣਾ ਹੈ ਕਿ ਇਸ ਤਕਨੀਕ ਨੂੰ ਆਉਣ ‘ਚ ਅਜੇ ਕੁਝ ਸਾਲਾਂ ਦਾ ਸਮਾਂ ਲੱਗ ਸਕਦਾ ਹੈ। ਖੋਜੀਆਂ ਨੇ ਕਿਹਾ ਕਿ ਇਹ ਤਕਨੀਕ ਬਹੁਤ ਹਲਕੀ ਤੇ ਲਚਕੀਲੀ ਸਰਕਟ ਨਾਲ ਲੈਸ ਹੋਵੇਗੀ। ਐਸਜੀਟੀ ਤਕਨੀਕ ਦੀ ਵਰਤੋਂ ਅਗਲੀ ਪੀੜੀ ਦੇ ਸਮਾਰਟ ਗੈਜੇਟ ਦੇ ਨਿਰਮਾਣ ਲਈ ਕੀਤੀ ਜਾ ਸਕੇਗੀ।
ਮੁੱਖ ਖੋਜੀ ਡਾਕਟਰ ਰਾਡੂ ਸਪੋਰੀਆ ਨੇ ਕਿਹਾ ਕਿ ਇਸ ਤਕਨੀਕ ‘ਚ ਕਾਗਜ਼ ਦੀ ਤਰ੍ਹਾਂ ਪਲਾਸਟਿਕ ਸ਼ੀਟ ਜਿੰਨੇ ਪਤਲੇ ਇਲੈਕਟਰੋਨਿਕ ਸਰਕਟ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨੂੰ ਭਰੋਸੇਯੋਗ ਢੰਗ ਨਾਲ ਘੱਟ ਮਾਤਰਾ ‘ਚ ਹੀ ਨਿਰਮਾਣ ਕੀਤਾ ਜਾ ਸਕੇਗਾ। ਇਹ ਖੋਜ ਅਜੇ ਸਿਰਫ ਪ੍ਰਯੋਗਸ਼ਾਲਾ ਤਕ ਹੀ ਸੀਮਤ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਭਾਰਤੀ ਵਿਗਿਆਨੀ ਵੱਲੋਂ ਦੁਨੀਆਂ ਦਾ ਪਹਿਲਾ 3ਡੀ ਫਿੰਗਰਪਿਰੰਟ ਤਿਆਰ

ਵਾਸ਼ਿੰਗਟਨ -
ਮਿਸ਼ੀਗਨ ਸਟੇਟ ਯੂਨੀਵਰਸਿਟੀ (ਐਮਐਸਯੂ) ‘ਚ ਭਾਰਤੀ ਮੂਲ ਦੇ ਪ੍ਰੋਫੈਸਰ ਅਨਿਲ ਜੈਨ ਦੀ ਅਗਵਾਈ ‘ਚ ਮਨੁੱਖ ਦੇ ਫਿੰਗਰ ਪਿ੍ਰੰਟ ਦਾ ਆਪਣੀ ਤਰ੍ਹਾਂ ਦਾ ਪਹਿਲਾ ਥ੍ਰੀਡੀ ਮਾਡਲ ਤਿਆਰ ਕੀਤਾ ਹੈ। ਜੈਨ ਭਾਰਤੀ ਤਕਨੀਕੀ ਸੰਸਥਾਨ (ਆਈਆਈਟੀ) ਕਾਨਪੁਰ ਦੇ ਸਾਬਕਾ ਵਿਦਿਆਰਥੀ ਹਨ।
ਐਮਐਸਯੂ ਦੀ ਵੈਬਸਾਈਟ ‘ਤੇ ਪਾਏ ਬਿਆਨ ਮੁਤਾਬਕ ਇਹ ਖੋਜ ਮੌਜੂਦਾ ਫਿੰਗਰਪਿ੍ਰੰਟ ਮਿਲਾਨ ਤਕਨੀਕ ਦੇ ਮਾਮਲੇ ‘ਚ ਇਕ ਵੱਡਾ ਕਦਮ ਹੈ। ਇਸ ਨਾਲ ਫਿੰਗਰ ਪਿ੍ਰੰਟ ਦੇ ਨਮੂਨਿਆਂ ਨੂੰ ਸੁਰੱਖਿਅਤ ਕਰਨ ‘ਚ ਵੀ ਕਾਫੀ ਮਦਦ ਮਿਲੇਗੀ। ਐਸਐਮਯੂ ‘ਚ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਪ੍ਰੋਫੈਸਰ ਜੈਨ ਤੇ ਉਨ੍ਹਾਂ ਦੀ ਟੀਮ ਨੇ ਇਕ ਅਜਿਹੀ ਤਕਨੀਕ ਵਿਕਸਤ ਕੀਤੀ ਹੈ ਜਿਸ ਤਹਿਤ 2ਡੀ ਇਮੇਜ ਤਿਆਰ ਕੀਤੀ ਜਾਵੇਗੀ ਤੇ ਫਿਰ ਇਸ ਨੂੰ 3ਡੀ ਫਿੰਗਰ ਸਰਫੇਸ ‘ਚ ਪਾ ਦਿੱਤਾ ਜਾਂਦਾ ਹੈ। ਇਹ 3ਡੀ ਪਿ੍ਰੰਟਰ ਦੀ ਮਦਦ ਨਾਲ ਆਦਮੀ ਦੇ ਫਿੰਗਰ ਪਿ੍ਰੰਟ ਦੀ ਹਰ ਰੇਖਾ ਨੂੰ ਬਹੁਤ ਚੰਗੀ ਤਰ੍ਹਾਂ ਉਭਾਰ ਦਿੰਦਾ ਹੈ।
ਜੈਨ ਨੇ ਇਸ ਨੂੰ ‘ਇਮੇਜ਼ਿੰਗ ਫੈਂਟਮ’ ਵਾਂਗ ’3ਡੀ ਫਿੰਗਰ ਪਿ੍ਰੰਟ ਫੈਂਟਮ’ ਨਾਂ ਦਿੱਤਾ ਹੈ। ਇਮੇਜ਼ਿੰਗ ਫੈਂਟਮ ਡਾਕਟਰੀ ਖੇਤਰ ‘ਚ ਕਾਫੀ ਜਾਣਿਆ ਪਛਾਣਿਆ ਨਾਂ ਹੈ। ਇਸ ਦੀ ਵਰਤੋਂ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਐਮਆਰਆਈ ਮਸ਼ੀਨ ਜਾਂ ਸੀਟੀ ਸਕੈਨਰ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ? ਜੈਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਤਕਨੀਕ ਨਾਲ ਫਿੰਗਰ ਪਿ੍ਰੰਟ ਮਿਲਾਨ ਦੀ ਤਕਨੀਕ ਦੀ ਸਟੀਕਤਾ ‘ਚ ਸੁਧਾਰ ਕਰਨ ‘ਚ ਮਦਦ ਮਿਲੇਗੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਫੇਸਬੁੱਕ ਨੇ ਬਦਲੀ ਨਵੇਂ ਖਪਤਕਾਰਾਂ ਲਈ ਪ੍ਰਾਈਵੇਸੀ ਨੀਤੀ

ਨਵੀਂ ਦਿੱਲੀ 24 ਮਈ-

ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਨੇ ਆਪਣੀ ਨਿਜਤਾ (ਪ੍ਰਾਈਵੇਸੀ) ਨੀਤੀ ਵਿਚ ਬਦਲਾਅ ਕੀਤੇ ਹਨ ਜਿਸ ਦਾ ਉਦੇਸ਼ ਨਵੇਂ ਖਪਤਕਾਰਾਂ ਨੂੰ ਆਪਣੀ ਸੂਚਨਾਵਾਂ ਨੂੰ ਕੁਝ ਲੋਕਾਂ ਤੱਕ ਸੀਮਤ ਰੱਖਣ ਵਿਚ ਮਦਦ ਕਰਨਾ ਹੈ।

ਇਸ ਦੇ ਤਹਿਤ ਫੇਸਬੁੱਕ ਨਾਲ ਜੁੜਨ ਵਾਲੇ ਨਵੇਂ ਲੋਕਾਂ ਦੀ ਪਹਿਲੀ ਪੋਸਟ ਸਿਰਫ ਉਨ੍ਹਾਂ ਦੇ ਦੋਸਤ ਹੀ ਦੇਖ ਸਕਣਗੇ ਜਦੋਂਕਿ ਹੁਣ ਤੱਕ ਇਹ ਸਾਰੇ ਦੇਖਦੇ ਸਨ। ਫੇਸਬੁੱਕ ਇਸ ਬਾਰੇ ‘ਚ ਆਪਣੇ ਖਪਤਕਾਰਾਂ ਨੂੰ ਜਾਣਕਾਰੀ ਦੇ ਰਹੀ ਹੈ।

ਨਹੀਂ ਪਏਗੀ ਐਂਟੀ-ਵਾਇਰਸ ਦੀ ਲੋੜ, ਹਟੇਗਾ ਮਲਵੇਅਰ-

ਹੁਣ ਤੁਗਾਨੂੰ ਆਪਣੇ ਕੰਪਿਊਟਰ ‘ਤੇ ਐਂਟੀ-ਵਾਇਰਸ ਦੀ ਲੋੜ ਨਹੀਂ ਪਏਗੀ। ਫੇਸਬੁੱਕ ਜ਼ਰੀਏ ਤੁਸੀਂ ਆਪਣੇ ਕੰਪਿਊਟਰ ਨਾਲ ਮਲਵੇਅਰ ਹਟਾ ਸਕੋਗੇ। ਮਲਵੇਅਰ ਵਿਚ ਕੰਪਿਊਟਰ ਵਾਇਰਸ, ਟ੍ਰੋਜਨ ਹਾਸੇਰਜ, ਰੈਨਸਮਵੇਅਰ, ਸਪਾਈਵੇਅਰ ਅਤੇ ਐਡਵੇਅਰ ਆਦਿ ਸ਼ਾਮਲ ਹਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਉਦਯੋਗਿਕ ਬੁਨਿਆਦੀ ਢਾਂਚਾ ਵਿਸਥਾਰ ਲਈ ਉਦਮੀਆਂ ਨੂੰ ਸੱਦਾ

ਚੰਡੀਗੜ੍ਹ, 24 ਮਈ-

ਹਰਿਆਣਾ ਰਾਜ ਉਦਯੋਗਿਕ ਤੇ ਬੁਨਿਆਦੀ ਢਾਂਚਾ ਨਿਗਮ (ਐਚਐਚਆਈਆਈਡੀਸੀ) ਨੇ ਹਰਿਆਣਾ ਵਿਚ ਨਵੀਂਆਂ ਇਕਾਈਆਂ ਸਥਾਪਤ ਕਰਨ ਜਾਂ ਮੌਜੂਦਾ ਉਦਯੋਗਿਕ ਪਰਿਯੋਜਨਾਵਾਂ, ਹੋਟਲਾਂ, ਵਪਾਰਕ ਸਥਾਨਾਂ, ਉਦਯੋਗਿਕ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨ ਲਈ ਉਦਮੀਆਂ ਨੂੰ ਸੱਦਾ ਦਿਤਾ ਹੈ। ਇਸ ਕੰਮ ਲਈ ਵਿੱਤੀ ਸਹਾਇਤਾ ਦੇ ਵਜੋਂ ਐਚਐਸਆਈਆਈਡੀਸੀ 25 ਕਰੋੜ ਰੁਪਏ ਦਾ ਕਰਜ਼ਾ ਪ੍ਰਦਾਨ ਕਰੇਗਾ।

ਐਚਐਸਆਈਆਈਡੀਸੀ ਦੇ ਇਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਿਗਮ 6 ਜੂਨ ਨੂੰ ਐਚਐਸਆਈਆਈਡੀਸੀ ਸ਼ਾਖਾ ਦਫ਼ਤਰ, ਸੀ-8, ਬਾਬਾ ਖੜਗ ਸਿੰਘ ਮਾਰਗ, ਕਨਾਟ ਪਲੈਸ, ਨਵੀਂ ਦਿੱਲੀ ਵਿਚ ਸਵੇਰੇ 11ਵਜੇ ਤੋਂ 4 ਵਜੇ ਤਕ ਇਕ ਬਿਜ਼ਨਸ ਮੀਟ ਦਾ ਆਯੋਜਨ ਕਰੇਗਾ ਤਾਕਿ ਵਿਤੀ ਸਹਾਇਤਾ ਦਾ ਲਾਭ ਲੈਣ ਦੇ ਇਛੁਕ ਉਦਮੀਆਂ ਨੂੰ ਮੌਕਾ ਦਿਤਾ ਜਾ ਸਕੇ ਅਤੇ ਉਦਮੀ ਆ ਕੇ ਨਿਗਮ ਦੇ ਸੀਨੀਅਰ ਅਧਿਕਾਰੀਆਂ ਨਾਲ ਅਪਣੇ ਕਰਜ਼ੇ ਪ੍ਰਸਤਾਵ ‘ਤੇ ਵਿਚਾਰ ਵਟਾਂਦਰਾ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਨਿਗਮ ਵਲੋਂ ਪ੍ਰਦਾਨ ਕੀਤੀ ਜਾ ਰਹੀ ਵਿਤੀ ਸੇਵਾਵਾਂ ਅਤੇ ਵੱਖ-ਵੱਖ ਕਰਜ਼ਾ ਯੋਜਨਾਵਾਂ ਦੇ ਸਬੰਧ ਵਿਚ ਜਾਣਕਾਰੀ ਹਾਸਲ ਕਰਨ ਲਈ ਉਦਮੀ ਜਾਂ ਆਵੇਦਕ ਵੈਬਸਾਈਟ www.hsiidc.org ‘ਤੇ ਲਾਗਆਨ ਕਰ ਸਕਦੇ ਹਨ ਅਤੇ ਡਾਊਨਲੋਡ ਸੈਕਸ਼ਨ ਨਾਲ ਬਿਜ਼ਨਸ ਮੀਟ ਫੋਰਮੇਟ ਡਾਊਨਲੋਡ ਕਰ ਸਕਦੇ ਹਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card