Archive for the ‘Cricket News’ Category

ਧੋਨੀ ਜਲਦ ਬਣੇਗਾ ਪਾਪਾ, ਸਾਕਸ਼ੀ ਦਾ ਪੈਰ ਭਾਰੀ

ਨਵੀਂ ਦਿੱਲੀ 15 ਜਨਵਰੀ – ਪਿੱਛੇ ਜਿਹੇ ਖ਼ਬਰਾਂ ਆਈਆਂ ਸਨ ਕਿ ਭਾਰਤ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਸਿੰਘ ਰਾਵਤ ਗਰਭਵਤੀ ਹੈ ਅਤੇ ਹੁਣ ਉਹ ਖ਼ਬਰਾਂ ਸੱਚ ਸਿੱਧ ਹੋਈਆਂ ਹਨ। ਹਾਲਾਂਕਿ ਧੋਨੀ ਨੇ ਇਸ ਬਾਰੇ ਕਦੇ ਕੋਈ ਗੱਲ ਨਹੀਂ ਕੀਤੀ ਕਿ ਉਹ ਪਿਤਾ ਬਣਨ ਜਾ ਰਿਹਾ ਹੈ।

ਸਭ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ‘ਚ ਇਹ ਖ਼ਬਰ ਆਈ ਸੀ ਕਿ ਸਾਕਸ਼ੀ ਗਰਭਵਤੀ ਹੈ। ਉਸ ਸਮੇਂ ਧੋਨੀ ਵੀ ਇੱਥੇ ਸੀ ਅਤੇ ਫਿਰ ਧੋਨੀ ਬਾਅਦ ‘ਚ ਟੀਮ ਦੇ ਨਾਲ ਆਸਟ੍ਰੇਲੀਆ ਦੌਰੇ ਲਈ ਰਵਾਨਾ ਹੋ ਗਿਆ, ਜਿੱਥੇ ਭਾਰਤ ਨੇ 4 ਮੈਚਾਂ ਦੀ ਟੈਸਟ ਲੜੀ ਖੇਡੀ। ਭਾਰਤੀ ਟੀਮ ਹੁਣ ਵੀ ਆਸਟ੍ਰੇਲੀਆ ਵਿਖੇ ਹੀ ਹੈ ਅਤੇ ਧੋਨੀ ਵੀ ਟੀਮ ਦੇ ਨਾਲ ਉੱਥੇ ਹੀ ਹੈ ਅਤੇ ਵਿਸ਼ਵ ਕੱਪ 2015 ਖੇਡ ਕੇ ਹੀ ਵਤਨ ਪਰਤੇਗਾ।

ਧੋਨੀ ਦੀ ਪਤਨੀ ਸਾਕਸ਼ੀ ਦੀ ਇਕ ਫੋਟੋ ਇੰਟਰਨੈੱਟ ‘ਤੇ ਪੋਸਟ ਹੋਈ ਹੈ, ਜਿਸ ‘ਚ ਉਹ ਪ੍ਰੈਗਨੇਂਟ ਨਜ਼ਰ ਆ ਰਹੀ ਹੈ। ਯਾਨੀ ਕਿ ਸਿਰਫ ਕੁਝ ਮਹੀਨਿਆਂ ਬਾਅਦ ਹੀ ਧੋਨੀ ਪਾਪਾ ਬਣਨ ਵਾਲਾ ਹੈ। ਪਹਿਲਾਂ ਸਾਕਸ਼ੀ ਦੀ ਅਜਿਹੀ ਕੋਈ ਤਸਵੀਰ ਸਾਹਮਣੇ ਨਹੀਂ ਸੀ ਜਿਸ ਤੋਂ ਉਸ ਦੇ ਪ੍ਰੈਗਨੇਂਟ ਹੋਣ ਦੀ ਗੱਲ ਸੱਚ ਸਾਬਤ ਹੋ ਸਕੇ ਪਰ ਹੁਣ ਉਸ ਦੀ ਤਾਜ਼ਾ ਫੋਟੋ ਸਾਹਮਣੇ ਆਉਣ ‘ਤੇ ਇਹ ਗੱਲ ਪੱਕੀ ਹੋ ਗਈ ਹੈ ਕਿ ਧੋਨੀ ਜਲਦ ਹੀ ਪਾਪਾ ਬਣਨ ਵਾਲੇ ਹਨ। ਦੋਹਾਂ ਦਾ ਵਿਆਹ 4 ਜੁਲਾਈ 2010 ਨੂੰ ਹੋਇਆ ਸੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਵਿਸ਼ਵ ਕੱਪ ਦੇ ਫਾਈਨਲ ‘ਚ 29 ਮਾਰਚ ਨੂੰ ਦੁਬਾਰਾ ਉਤਰਾਂਗੇ-ਧੋਨੀ

ਮੈਲਬੌਰਨ 15 ਜਨਵਰੀ – ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵਨਡੇ ‘ਚ ਟੀਮ ਇੰਡੀਆ ਦੀ ਅਗਵਾਈ ਕਰਨ ਲਈ ਤਿਆਰ ਭਾਰਤੀ ਵਨਡੇ ਟੀਮ ਦੇ ਕਪਾਤਨ ਐੱਮ.ਐੱਸ ਧੋਨੀ ਨੇ ਕਿਹਾ ਕਿ ਉਸ ਦੀ ਟੀਮ ਅਗਲੇ ਮਹੀਨੇ ਸ਼ੁਰੂ ਹੋ ਰਹੇ ਵਿਸ਼ਵ ਕੱਪ ‘ਚ ਖਿਤਾਬ ਦੀ ਰੱਖਿਆ ਕਰਨ ਲਈ ਆਪਣਾ ਪਿਛਲਾ ਪ੍ਰਦਰਸ਼ਨ ਦੁਹਰਾਉਣਾ ਚਾਹੇਗੀ।

ਧੋਨੀ ਨੇ ਇੱਥੇ ਟੀਮ ਦੇ ਸਪਾਂਸਰ ਨਾਈਕ ਵਲੋਂ ਤਿਆਰ ਕੀਤੀ ਗਈ ਟੀਮ ਦੀ ਨਵੀਂ ਵਨਡੇ ਕਿਟ ਦੇ ਲਾਂਚ ਮੌਕੇ ਕਿਹਾ ਕਿ ਅਸੀਂ ਯਕੀਨਨ 2011 ਦਾ ਆਪਣਾ ਪ੍ਰਦਰਸ਼ਨ ਦੁਹਰਾਉਣਾ ਚਾਹਾਂਗੇ ਪਰ ਵਾਤਾਵਰਣ ‘ਚ ਬਦਲਾਅ ਮਹੱਤਵਪੂਰਨ ਹੋਵੇਗਾ ਅਤੇ ਸਾਨੂੰ ਉਸ ਦੇ ਅਨੁਸਾਰ ਖੇਡਣਾ ਹੋਵੇਗਾ। ਅਸੀਂ ਪਿਛਲੇ ਕੁਝ ਸਾਲਾਂ ਤੋਂ ਵਨਡੇ ‘ਚ ਜਿੱਦਾ ਦਾ ਵੀ ਪ੍ਰਦਰਸ਼ਨ ਕੀਤਾ ਅਸੀਂ ਉਸ ਨਾਲੋਂ ਵਧੀਆ ਪ੍ਰਦਰਸ਼ਨ ਨੂੰ ਆਪਣਾ ਮਕਸਦ ਬਣਾਵਾਂਗੇ ਅਤੇ ਆਸ ਹੈ ਕਿ ਅਸੀਂ 29 ਮਾਰਚ ਨੂੰ ਇੱਥੇ ਹੋਣ ਵਾਲੇ ਵਿਸ਼ਵ ਕੱਪ ਦੇ ਫਾਈਨਲ ‘ਚ ਦੁਬਾਰਾ ਉਤਰਾਂਗੇ।

ਚਾਰ ਟੈਸਟ ਮੈਚਾਂ ਦੀ ਲੜੀ ‘ਚ ਸ਼ਾਨਦਾਰ ਲੈਅ ‘ਚ ਦਿਖਿਆ ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਉਹ ਤਿਕੋਣੀ ਲੜੀ ਅਤੇ ਉਸ ਤੋਂ ਬਾਅਦ ਵਿਸ਼ਵ ਕੱਪ ‘ਚ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹੈ। ਕੋਹਲੀ ਨੇ ਕਿਹਾ ਕਿ ਚਾਹੇ ਤੁਸੀਂ ਟੈਸਟ ‘ਚ ਖੇਡ ਰਹੇ ਹੋ ਜਾਂ ਵਨਡੇ ‘ਚ, ਸਾਡੀ ਦਿਮਾਗੀ ਸੋਚ ਨਹੀਂ ਬਦਲੀ, ਜਦੋਂ ਮੈਂ ਮੁਲਕ ਦੀ ਨੁਮਾਇੰਦਗੀ ਕਰਦਾ ਹਾਂ ਤਾਂ ਮੇਰੇ ਲਈ ਹਰ ਮੈਚ ਮਹੱਤਵਪੂਰਨ ਹੁੰਦਾ ਹੈ। ਕੋਹਲੀ ਨੇ ਕਿਹਾ ਕਿ ਇਕ ਤੋਂ ਬਾਅਦ ਇਕ ਵਿਸ਼ਵ ਕੱਪ ਜਿੱਤ ਨੌਜਵਾਨ ਟੀਮ ਲਈ ਚੰਗਾ ਮੀਲ ਦਾ ਪੱਥਰ ਸਾਬਤ ਹੋਵੇਗੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਬੈੱਲ ਨੇ ਠੋਕੀਆਂ 187 ਦੌੜਾਂ, ਇੰਗਲੈਂਡ ਜਿੱਤਿਆ

ਕੈਨਬਰਾ 14 ਜਨਵਰੀ – ਸਲਾਮੀ ਬੱਲੇਬਾਜ਼ ਇਯਾਨ ਬੈੱਲ ਨੇ 145 ਗੇਂਦਾਂ ‘ਤੇ ਅਜੇਤੂ 187 ਦੌੜਾਂ ਬਣਾਈਆਂ, ਜਦਕਿ ਸਟੂਅਰਟ ਬ੍ਰਾਡ ਨੇ ਚਾਰ ਵਿਕਟਾਂ ਲਈਆਂ, ਜਿਸ ਨਾਲ ਇੰਗਲੈਂਡ ਨੇ ਅੱਜ ਇੱਥੇ ਸੀਮਤ ਓਵਰਾਂ ਦੇ ਅਭਿਆਸ ਕ੍ਰਿਕਟ ਮੈਚ ਵਿਚ ਆਸਟ੍ਰੇਲੀਆਈ ਪ੍ਰੈਜ਼ੀਡੈਂਟ ਇਲੈਵਨ ਨੂੰ 60 ਦੌੜਾਂ ਨਾਲ ਹਰਾਇਆ।

ਬੈੱਲ ਦੀ ਸ਼ਾਨਦਾਰ ਪਾਰੀ ਨਾਲ ਇੰਗਲੈਂਡ ਨੇ ਛੇ ਵਿਕਟਾਂ ‘ਤੇ 391 ਦੌੜਾਂ ਬਣਾਈਆਂ। ਬੈੱਲ ਪਾਰੀ ਦੇ ਆਖਰੀ ਓਵਰ ਵਿਚ ਆਊਟ ਹੋਇਆ। ਉਸ ਨੂੰ ਤੇਜ਼ ਗੇਂਦਬਾਜ਼ ਜੈਸਨ ਬਹਿਰਨਡ੍ਰਾਫ ਦੀ ਗੇਂਦ ‘ਤੇ ਪ੍ਰੈਜ਼ੀਡੈਂਟ ਇਲੈਵਨ ਦੇ ਕਪਤਾਨ ਕ੍ਰਿਸ ਰੋਜਰਸ ਨੇ ਕੈਚ ਕੀਤਾ। ਉਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਮੋਇਨ ਅਲੀ ਤੇ ਤੀਜੇ ਨੰਬਰ ‘ਤੇ ਉਤਰੇ ਜੇਮਸ ਟੇਲਰ ਦੋਵਾਂ ਨੇ 71-71 ਦੌੜਾਂ ਦਾ ਯੋਗਦਾਨ ਦਿੱਤਾ।

ਇਸ ਤੋਂ ਬਾਅਦ ਇੰਗਲੈਂਡ ਨੇ ਪ੍ਰੈਜ਼ੀਡੈਂਟ ਇਲੈਵਨ ਨੂੰ 48.1 ਓਵਰਾਂ ਵਿਚ 331 ਦੌੜਾਂ ‘ਤੇ ਆਊਟ ਕਰ ਦਿੱਤਾ ਤੇ ਇਸ ਤਰ੍ਹਾਂ ਆਸਟ੍ਰੇਲੀਆ ਵਿਰੁੱਧ ਸਿਡਨੀ ਵਿਚ ਤਿਕੋਣੀ ਵਨ ਡੇ ਲੜੀ ਤੋਂ ਪਹਿਲਾਂ ਮਨੋਬਲ ਵਧਾਉਣ ਵਾਲੀ ਜਿੱਤ ਦਰਜ ਕੀਤੀ। ਪ੍ਰੈਜ਼ੀਡੈਂਟ ਇਲੈਵਨ ਵਲੋਂ ਮੈਕਸਵੈੱਲ ਨੇ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ 89 ਗੇਂਦਾਂ ਵਿਚ 136 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਤੇਜ਼ ਗੇਂਦਬਾਜ਼ ਬ੍ਰਾਡ ਨੇ 8.1 ਓਵਰਾਂ ਵਿਚ 40 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਨ੍ਹਾਂ ਵਿਚੋਂ ਦੋ ਵਿਕਟਾਂ ਉਸ ਨੇ ਲਗਾਤਾਰ ਗੇਂਦਾਂ ‘ਤੇ ਲਈਆਂ ਪਰ ਉਹ ਹੈਟ੍ਰਿਕ ਪੂਰੀ ਨਹੀਂ ਕਰ ਸਕਿਆ।

ਬੈੱਲ ਨੇ ਆਪਣੀ ਪਾਰੀ ਦੌਰਾਨ ਮੋਇਨ ਨਾਲ ਪਹਿਲੀ ਵਿਕਟ ਲਈ 113 ਤੇ ਟੇਲਰ ਨਾਲ ਦੂਜੀ ਵਿਕਟ ਲਈ 141 ਦੌੜਾਂ ਦੀਆਂ ਦੋ ਉਪਯੋਗੀ ਸਾਂਝੇਦਾਰੀਆਂ ਕੀਤੀਆਂ। ਉਸ ਨੇ ਆਪਣੀ ਪਾਰੀ ਵਿਚ 20 ਚੌਕੇ ਤੇ 3 ਛੱਕੇ ਲਗਾਏ। ਆਸਟ੍ਰੇਲੀਆਈ ਹਮਲੇ ਵਿਚ ਵਿਸ਼ਵ ਕੱਪ ਟੀਮ ਵਿਚ ਚੁਣੇ ਗਏ ਪੈਟ ਕੁਮਿੰਸ ਤੇ ਗਲੇਨ ਮੈਕਸਵੈੱਲ ਵੀ ਸ਼ਾਮਲ ਸਨ। ਪ੍ਰੈਜ਼ੀਡੈਂਟ ਇਲੈਵਨ ਵਲੋਂ ਹਾਲਾਂਕਿ ਪੱਛਮੀ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਬਹਿਰਨਡ੍ਰਾਫ ਨੇ 78 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।

ਮੈਕਸਵੈੱਲ ਦਾ ਫਾਰਮ ਵਿਚ ਪਰਤਣਾ ਆਸਟ੍ਰੇਲੀਆ ਲਈ ਸਾਕਾਰਾਤਮਕ ਸੰਕੇਤ ਹੈ ਪਰ ਉਸ ਤੋਂ ਇਲਾਵਾ ਪ੍ਰੈਜ਼ੀਡੈਂਟ ਇਲੈਵਨ ਦਾ ਕੋਈ ਹੋਰ ਬੱਲੇਬਾਜ਼ ਨਹੀਂ ਚੱਲ ਸਕਿਆ। ਉਸ ਤੋਂ ਬਾਅਦ ਦੂਜਾ ਸਰਵਉੱਚ ਸਕੋਰ 18 ਸਾਲਾ ਜੇਕ ਡੋਰਾਨ (37) ਦਾ ਸੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਫਿਰ ਤੋਂ ਚੈਂਪੀਅਨ ਬਣ ਸਕਦੈ ਭਾਰਤ-ਰਾਇਟ

ਨਵੀਂ ਦਿੱਲੀ 14 ਜਨਵਰੀ – ਭਾਰਤ ਦੇ ਸਾਬਕਾ ਕ੍ਰਿਕਟ ਕੋਚ ਜਾਨ ਰਾਇਟ ਦਾ ਮੰਨਣਾ ਹੈ ਕਿ ਆਪਣੀ ਸ਼ਾਨਦਾਰ ਬੱਲੇਬਾਜ਼ੀ ਕ੍ਰਮ ਦੀ ਬਦੌਲਤ ਹੀ ਸਾਬਕਾ ਚੈਂਪੀਅਨ ਭਾਰਤ ਫਿਰ ਤੋਂ ਵਿਸ਼ਵਕੱਪ ਜੇਤੂ ਬਣ ਸਕਦਾ ਹੈ।

60 ਸਾਲਾ ਰਾਇਟ ਨੇ ਕਿਹਾ, ”ਵਰਤਮਾਨ ਟੀਮ ਦਾ ਬੱਲੇਬਾਜ਼ੀ ਕ੍ਰਮ ਬਿਲਕੁਲ 2011 ਦੀ ਚੈਂਪੀਅਨ ਟੀਮ ਦੀ ਤਰ੍ਹਾਂ ਲਾਜਵਾਬ ਹੈ ਤੇ ਜੇਕਰ ਅਨੁਭਵੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਟੀਮ ਨੂੰ ਗੇਂਦਬਾਜ਼ਾਂ ਤੇ ਫੀਲਡਰਾਂ ਦਾ ਵੀ ਪੂਰਾ ਸਾਥ ਮਿਲੇ ਤਾਂ ਭਾਰਤ ਨਿਸ਼ਚਿਤ ਤੌਰ ‘ਤੇ ਫਿਰ ਤੋਂ ਖਿਤਾਬ ‘ਤੇ ਕਬਜ਼ਾ ਕਰ ਸਕਦਾ ਹੈ।”

ਉਨ੍ਹਾਂ ਕਿਹਾ,”ਪਿਛਲੀ ਵਾਰ ਦੀ ਤੁਲਨਾ ਵਿਚ ਇਹ ਟੀਮ ਨੌਜਵਾਨ ਜੋਸ਼ ਨਾਲ ਭਰੀ ਹੈ ਜਿਸ ਵਿਚ ਕਈ ਨਵੇਂ ਚੇਹਰੇ ਵੀ ਸ਼ਾਮਲ ਹਨ। ਵਿਸ਼ਵ ਕੱਪ ਵਿਚ ਬਹੁਤ ਜਲਦੀ ਵਿਕਟਾਂ ਕੱਢਣ ਤੇ ਕੈਚ ਲੈਣ ‘ਤੇ ਵੀ ਨਿਰਭਰ ਕਰੇਗਾ।”

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਭਾਰਤ ਤੇ ਆਸਟਰੇਲੀਆ ਵਿਚਾਲੇ ਵਨਡੇ ਮੈਚ 16 ਨੂੰ

ਮੈਲਬੌਰਨ 14 ਜਨਵਰੀ – ਭਾਰਤ, ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਵਨਡੇ ਕ੍ਰਿਕਟ ਮੈਚਾਂ ਦੀ ਲੜੀ 16 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਤਹਿਤ ਆਸਟਰੇਲੀਆ ਤੇ ਇੰਗਲੈਂਡ ਸ਼ੁੱਕਰਵਾਰ ਨੂੰ ਸਿਡਨੀ ‘ਚ ਹੋਣ ਜਾ ਰਹੇ ਪਹਿਲੇ ਕ੍ਰਿਕਟ ਮੁਕਾਬਲੇ ‘ਚ ਸ਼ੁਰੂਆਤ ਕਰਨਗੇ।

ਭਾਰਤ ਅਤੇ ਆਸਟਰੇਲੀਆ ਵਿਚਕਾਰ ਵਨਡੇ ਕ੍ਰਿਕਟ ਮੈਚ ਮੈਲਬੌਰਨ ਕ੍ਰਿਕਟ ਗਰਾਊਂਡ ‘ਚ ਐਤਵਾਰ ਨੂੰ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੂੰ 2-0 ਨਾਲ ਹਰਾ ਕੇ ਟੈਸਟ ਲੜੀ ਜਿੱਤਣ ਤੋਂ ਬਾਅਦ ਆਸਟਰੇਲੀਆਈ ਟੀਮ ਦੇ ਹੌਸਲੇ ਬੁਲੰਦ ਹਨ। ਭਾਰਤੀ ਟੀਮ ਦੇ ਚੋਣਕਰਤਾਵਾਂ ਵਲੋਂ ਯੁਵਰਾਜ ਸਿੰਘ ਦੀ ਟੀਮ ਵਾਪਸੀ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਕ੍ਰਿਕਟ ਪ੍ਰੇਮੀਆਂ ਦੇ ਮਨ ‘ਚ ਭਾਵੇਂ ਗੁੱਸਾ ਹੋਵੇ, ਪਰ ਆਸਟਰੇਲੀਆਈ ਕ੍ਰਿਕਟ ਟੀਮ ‘ਚ ਪੰਜਾਬੀ  ਮੂਲ ਦੇ ਖਿਡਾਰੀ ਗੁਰਿੰਦਰ ਸੰਧੂ ਦੀ ਚੋਣ ਤੋਂ ਬਾਅਦ ਕ੍ਰਿਕਟ ਪ੍ਰੇਮੀਆਂ ‘ਚ ਖੁਸ਼ੀ ਦਾ ਮਾਹੌਲ ਹੈ। ਵਿਸ਼ਵ ਕੱਪ 2015 ਤੋਂ ਪਹਿਲਾਂ ਇਹ ਤਿਕੋਣੀ ਲੜੀ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card