Archive for the ‘Cricket News’ Category

ਕਪਤਾਨੀ ਲਈ ਧੋਨੀ ਤੋਂ ਬਾਅਦ ਵਿਰਾਟ ਠੀਕ- ਗਾਵਸਕਰ, ਦ੍ਰਾਵਿੜ

ਨਵੀਂ ਦਿੱਲੀ, 12 ਨਵੰਬਰ-

ਸ਼੍ਰੀਲੰਕਾ ਵਿਰੁੱਧ ਆਪਣੀ ਅਗਵਾਈ ‘ਚ ਭਾਰਤੀ ਟੀਮ ਨੂੰ ਜਿੱਤ ਦਿਵਾਉਣ ਵਾਲੇ ਕਾਰਜਕਾਰੀ ਕਪਤਾਨ ਵਿਰਾਟ ਕੋਹਲੀ ਨੂੰ ਲੈ ਕੇ ਇਕ ਵਾਰ ਫਿਰ ਟੀਮ ਦੀ ਕਪਤਾਨੀ ਸੌਂਪੇ ਜਾਣ ਦੀ ਚਰਚਾ ਜ਼ੋਰਾਂ ‘ਤੇ ਹੈ ਪਰ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਤੇ ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਫਿਲਹਾਲ ਮਹਿੰਦਰ ਸਿੰਘ ਧੋਨੀ ਇਸ ਕੰਮ ਲਈ ਸਹੀ ਵਿਅਕਤੀ ਹੈ।

ਸ਼੍ਰੀਲੰਕਾ ਵਿਰੁੱਧ ਪੰਜ ਮੈਚਾਂ ਦੀ ਲੜੀ ਵਿਚ ਧੋਨੀ ਦੀ ਗੈਰ-ਹਾਜ਼ਰੀ ਕਾਰਨ ਵਿਰਾਟ ਨੂੰ ਕਪਤਾਨੀ ਸੌਂਪੀ ਗਈ ਹੈ, ਜਦਕਿ ਆਸਟ੍ਰੇਲੀਆ ਦੌਰੇ ਦੇ ਪਹਿਲੇ ਟੈਸਟ ‘ਚ ਵੀ ਨੌਜਵਾਨ ਬੱਲੇਬਾਜ਼ ‘ਤੇ ਕਪਤਾਨੀ ਦੀ ਜ਼ਿੰਮੇਵਾਰੀ ਹੋਵੇਗੀ ਪਰ ਗਾਵਸਕਰ ਤੇ ਦ੍ਰਾਵਿੜ ਦਾ ਮੰਨਣਾ ਹੈ ਕਿ ਫਿਲਹਾਲ ਵਿਰਾਟ ਨੂੰ ਕਪਤਾਨੀ ਸੌਂਪੇ ਜਾਣ ਲਈ ਜਲਦਬਾਜ਼ੀ ਨਹੀਂ ਕੀਤੀ ਜਾਣੀ ਚਾਹੀਦੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਗ੍ਰੇਗ ਚੈਪਲ ‘ਤੇ ਫਿਰ ਵਰੇ ਹਰਭਜਨ ਸਿੰਘ

ਬਿਲਾਸਪੁਰ, 12 ਨਵੰਬਰ-

ਟੀਮ ਇੰਡੀਆ ਦੇ ਫਿਰਕੀਦਾਰ ਗੇਂਦਬਾਜ਼ ਰਹੇ ਹਰਭਜਨ ਸਿੰਘ ਨੇ ਕਿਹਾ ਹੈ ਕਿ ਸਚਿਨ ਤੇਂਦੁਲਕਰ ਨੇ ਆਪਣੀ ਕਿਤਾਬ ‘ਪਲੇਇੰਡ ਇਟ ਮਾਈ ਵੇ’ ‘ਚ ਜੋ ਲਿਖਿਆ ਹੈ ਉਹ ਬਿਲਕੁਲ ਸਹੀ ਹੈ।

ਟੀਮ ਇੰਡੀਆ ਦੇ ਸਾਬਕਾ ਕੋਚ ਗ੍ਰੇਗ ਚੈਪਲ ਦੇ ਦੌਰ ‘ਚ ਖਿਡਾਰੀਆਂ ਦੀ ਕਦਰ ਨਹੀਂ ਸੀ। ਉਹ ਖਿਡਾਰੀਆਂ ਦਾ ਦਿਲ ਜਿੱਤ ਨਹੀਂ ਸਕੇ। ਰਣਜੀ ਮੈਚ ਲਈ ਭੱਜੀ ਨੇ ਲੁਹਣੂ ਕ੍ਰਿਕਟ ਸਟੇਡੀਅਮ ‘ਚ ਬਹੁਤ ਅਭਿਆਸ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲ ਕੀਤੀ। ਹਰਭਜਨ ਨੇ ਕਿਹਾ ਕਿ ਗ੍ਰੇਗ ਦੇ ਜ਼ਮਾਨੇ ‘ਚ ਕ੍ਰਿਕਟ ‘ਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਸੀ। ਇਸ ਤੋਂ ਇਲਾਵਾ ਉਸਨੇ ਕਿਹਾ ਕਿ

ਹਿਮਾਚਲ ਪ੍ਰਦੇਸ਼ ਦੇ ਕ੍ਰਿਕਟ ਮੈਦਾਨ ਵੀ ਬਾਕੀ ਮੈਦਾਨਾਂ ‘ਚ ਸ਼ਾਮਲ ਹੈ। ਅਕਾਦਮੀ ਖੋਲ੍ਹਣ ਨਾਲ ਹੁਣ ਇਥੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲ ਸਕੇਗੀ। ਉਸਦੇ ਅਨੁਸਾਰ ਉਹ ਵੀ ਸੂਬੇ ‘ਚ ਅਕਾਦਮੀ ਖੋਲ੍ਹਣਾ ਚਾਹੁੰਦੇ ਹਨ ਪਰ ਅਜੇ ਤੱਕ ਕੁਝ ਵੀ ਤੈਅ ਨਹੀਂ ਹੋਇਆ। ਪੰਜਾਬ ਦੀ ਟੀਮ ਪੂਰੀ ਤਿਆਰੀ ਨਾਲ ਮੈਦਾਨ ‘ਚ ਉਤਰੇਗੀ। ਉਮੀਦ ਹੈ ਕਿ ਜਿੱਤ ਉਸ ਨੂੰ ਮਿਲੇਗੀ। ਜ਼ਿਕਰਯੋਗ ਹੈ ਕਿ ਪੰਜਾਬ ਦੀ ਟੀਮ ਨੇ ਪਿੱਛਾ ਮੈਚ ਸ਼ਾਨਦਾਰ ਢੰਗ ਨਾਲ ਜਿੱਤਿਆ ਸੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਕਿ੍ਕਟ ਵਿਸ਼ਵ ਕੱਪ- ਜੇਤੂ ਟੀਮ ਨੂੰ ਮਿਲਣਗੇ 40 ਲੱਖ ਡਾਲਰ

ਦੁਬਈ, 11 ਨਵੰਬਰ-

ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੀ ਇਨਾਮੀ ਰਾਸ਼ੀ ਵਿਚ 20 ਫੀਸਦੀ ਦੇ ਲਗਭਗ ਵਾਧਾ ਕੀਤਾ ਹੈ ਤੇ ਵਿਸ਼ਵ ਕੱਪ ਵਿਚ ਕੁੱਲ ਇਕ ਕਰੋੜ ਡਾਲਰ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ |

ਆਈ. ਸੀ. ਸੀ. ਨੇ ਅਗਲੇ ਸਾਲ ਮੱਧ ਫਰਵਰੀ ਵਿਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਹੋ ਰਹੇ ਵਿਸ਼ਵ ਕੱਪ ਦੇ ਸਾਰੇ 49 ਮੈਚਾਂ ਵਿਚ ਡਿਸੀਜ਼ਨ ਰਿਵਿਊ ਸਿਸਟਮ (ਡੀ. ਆਰ. ਐੱਸ.) ਲਾਗੂ ਕਰਨ ਦਾ ਵੀ ਫੈਸਲਾ ਕੀਤਾ ਹੈ | ਆਈ. ਸੀ. ਸੀ. ਦੇ ਐਲਾਨ ਅਨੁਸਾਰ ਬਿਨਾਂ ਇਕ ਵੀ ਮੈਚ ਗਵਾਏ ਵਿਸ਼ਵ ਕੱਪ-2015 ਜਿੱਤਣ ਵਾਲੀ ਟੀਮ ਨੂੰ 4,020,000 ਡਾਲਰ ਦੀ ਇਨਾਮੀ ਰਾਸ਼ੀ, ਜਦੋਂ ਕਿ ਕੁਝ ਮੈਚ ਹਾਰਨ ਦੇ ਬਾਵਜੂਦ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ 3,975,000 ਡਾਲਰ ਦੀ ਇਨਾਮੀ ਰਾਸ਼ੀ ਮਿਲੇਗੀ |

ਪਿਛਲੀ ਵਿਸ਼ਵ ਕੱਪ ਜੇਤੂ ਟੀਮ ਨੂੰ 3,250,000 ਡਾਲਰ ਤੇ ਉਪ ਜੇਤੂ ਟੀਮ ਨੂੰ 1,500,000 ਮਿਲੇ ਸਨ | ਸੈਮੀ ਫਾਈਨਲ ਹਾਰਨ ਵਾਲੀਆਂ ਦੋ ਟੀਮਾਂ ਨੂੰ ਪਿਛਲੀ ਵਾਰੀ ਮਿਲੇ 5 ਲੱਖ ਡਾਲਰ ਦੇ ਮੁਕਾਬਲੇ ਇਸ ਵਾਰ 6 ਲੱਖ ਡਾਲਰ ਪ੍ਰਦਾਨ ਕੀਤੇ ਜਾਣਗੇ | ਆਈ. ਸੀ. ਸੀ. ਨੇ ਵਿਸ਼ਵ ਕੱਪ ਦੀਆਂ ਤਿਆਰੀਆਂ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਤੇ ਸਾਰੇ 49 ਮੈਚਾਂ ਲਈ ਡੀ. ਆਰ. ਐੱਸ. ਨੂੰ ਲਾਗੂ ਕਰਨ ਦੇ ਫੈਸਲੇ ਤੋਂ ਇਲਾਵਾ ਨਾਕ ਆਊਟ ਚਰਨ ਦੇ ਮੈਚਾਂ ਲਈ ਇਕ ਵਾਧੂ ਦਿਨ ਰੱਖੇ ਜਾਣ ਦਾ ਵੀ ਫੈਸਲਾ ਕੀਤਾ |

ਬੈਠਕ ਵਿਚ ਇਹ ਫੈਸਲਾ ਵੀ ਕੀਤਾ ਗਿਆ ਕਿ ਨਾਕ ਆਊਟ ਚਰਨ ਵਿਚ ਟਾਈ ਰਹਿਣ ਵਾਲੇ ਮੈਚਾਂ ਲਈ ਸੁਪਰ ਓਵਰ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ | ਕੁਆਰਟਰ ਫਾਈਨਲ ਜਾਂ ਸੈਮੀ ਫਾਈਨਲ ਮੈਚ ਦੇ ਟਾਈ ਰਹਿਣ ਗਰੁੱਪ ਚਰਨ ਵਿਚ ਵੱਧ ਅੰਕ ਪ੍ਰਾਪਤ ਕਰਨ ਵਾਲੀ ਟੀਮ ਨੂੰ ਜੇਤੂ ਐਲਾਨਿਆ ਜਾਵੇਗਾ | ਜੇਕਰ ਫਾਈਨਲ ਮੈਚ ਟਾਈ ਰਹਿੰਦਾ ਹੈ ਜਾਂ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਦੋਵੇਂ ਟੀਮਾਂ ਨੂੰ ਸੰਯੁਕਤ ਜੇਤੂ ਐਲਾਨਿਆ ਜਾਵੇਗਾ |

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਚੈਪਲ ਨੇ ਭਾਰਤੀ ਕ੍ਰਿਕਟ ਨੂੰ ਕੀਤਾ ਬਰਬਾਦ- ਹਰਭਜਨ

ਨਵੀਂ ਦਿੱਲੀ,5 ਨਵੰਬਰ-

ਸਚਿਨ ਤੇਂਦੁਲਕਰ ਵੱਲੋਂ ਗ੍ਰੇਗ ਚੈਪਲ ਨੂੰ ਤਾਨਾਸ਼ਾਹ ਕੋਚ ਦੱਸਣ ਤੋਂ ਬਾਅਦ ਲੱਗਦਾ ਹੈ ਕਿ ਭਾਨੂੰਮਤੀ ਦਾ ਪਿਟਾਰਾ ਖੁੱਲ੍ਹ ਗਿਆ ਹੈ ਤੇ ਹੁਣ ਉਨ੍ਹਾਂ ਦੇ ਤੱਤਕਾਲੀਨ ਸਾਥੀ ਤੇ ਸੀਲੀਅਰ ਆਫ ਸਪਿਨਰ ਹਰਭਜਨ ਸਿੰਘ ਨੇ ਕਿਹਾ ਹੈ ਕਿ ਟੀਮ ਦੇ ਕੁਝ ਖਿਡਾਰੀ ਇਸ ਆਸਟ੍ਰੇਲੀਆਈ ਕੋਚ ਨੂੰ ਚੁਣੀਂਦਾ ਗਲਤ ਜਾਣਕਾਰੀਆਂ ਮੁਹੱਈਆ ਕਰਵਾਉਂਦੇ ਸਨ |

ਸਚਿਨ ਤੇਂਦੁਲਕਰ ਨੇ ਆਪਣੀ ਆਤਮ ਕਥਾ ‘ਪਲੇਇੰਗ ਇਟ ਮਾਈ ਵੇਅ’ ਵਿਚ ਚੈਪਲ ਨੂੰ ਰਿੰਗਮਾਸਟਰ ਕਰਾਰ ਦਿੱਤਾ ਸੀ | ਇਸ ਦੇ ਅੰਸ਼ ਪ੍ਰਕਾਸ਼ਿਤ ਹੋਣ ਤੋਂ ਬਾਅਦ ਹਰਭਜਨ ਨੇ ਕਿਹਾ ਕਿ ਚੈਪਲ ਨੇ ਭਾਰਤੀ ਕ੍ਰਿਕਟ ਨੂੰ ਇਸ ਹੱਦ ਤੱਕ ਬਰਬੁਾਦ ਕਰ ਦਿੱਤਾ ਸੀ ਕਿ ਇਸ ਨੂੰ ਵਾਪਸ ਪਟੜੀ ‘ਤੇ ਆਉਣ ਲਈ ਘੱਟੋ-ਘੱਟ 3 ਸਾਲ ਲੱਗ ਗਏ |

ਸਭ ਤੋਂ ਬੁਰੀ ਗੱਲ ਕਿ ਕੁਝ ਖਿਡਾਰੀ ਕੋਚ ਦੇ ਅੱਗੇ ਨਤਮਸਤਕ ਸਨ ਤੇ ਚੁਣੀਂਦਾ ਗਲਤ ਜਾਣਕਾਰੀਆਂ ਉਨਾਂ ਤੱਕ ਪਹੁੰਚਾਉਂਦੇ ਸਨ ਜਿਸ ਨਾਲ ਵੱਡੀ ਦਰਾਰ ਬਣ ਰਹੀ ਸੀ | ਇਸ ਦੌਰਾਨ ਗੇਂਦਬਾਜ਼ ਜ਼ਹੀਰ ਖਾਨ ਨੇ ਕਿਹਾ ਹੈ ਕਿ ਕੋਚ ਗ੍ਰੇਗ ਚੈਪਲ ਨੇ ਉਨ੍ਹਾਂ ਨੂੰ 2005 ਵਿਚ ਕਿਹਾ ਸੀ ਕਿ ਜਿੰਨਾ ਚਿਰ ਉਹ ਟੀਮ ਦੇ ਕੋਚ ਹਨ, ਉਹ (ਜ਼ਹੀਰ ਖਾਨ) ਟੀਮ ਦਾ ਹਿੱਸਾ ਨਹੀਂ ਬਣ ਸਕਦਾ | ਜ਼ਹੀਰ ਨੇ ਉਸ ਸਮੇਂ ਨੂੰ ਟੀਮ ਲਈ ਸਭ ਤੋਂ ਬੁਰਾ ਦੌਰ ਮੰਨਿਆ |

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਗ੍ਰੇਗ ਚੈਪਲ ਨੇ ਅੱਜ ਸਚਿਨ ਤੇਂਦੁਲਕਰ ‘ਤੇ ਪਲਟਵਾਰ ਕਰਦਿਆਂ ਸਟਾਰ ਬੱਲੇਬਾਜ਼ ਦੇ ਇਸ ਦਾਅਵੇ ਨੂੰ ਬਕਵਾਸ ਕਰਾਰ ਦੱਸਿਆ ਕਿ ਉਨ੍ਹਾਂ ਨੇ ਵੈਸਟ ਇੰਡੀਜ਼ ਵਿਚ 2007 ਦੇ ਵਿਸ਼ਵ ਕੱਪ ਤੋਂ ਕੁਝ ਮਹੀਨੇ ਪਹਿਲਾਂ ਰਾਹੁਲ ਦ੍ਰਾਵਿੜ ਨੂੰ ਤੋਂ ਕਪਤਾਨੀ ਲੈਣ ਦਾ ਹੈਰਾਨ ਕਰਨ ਵਾਲਾ ਸੁਝਾਅ ਦਿੱਤਾ ਸੀ | ਚੈਪਲ ਨੇ ਕਿਹਾ ਕਿ ਉਹ ਜ਼ੁਬਾਨੀ ਜੰਗ ਨਹੀਂ ਲੜਨਾ ਚਾਹੁੰਦੇ ਪਰ ਉਹ ਕਿਤਾਬ ਵਿਚ ਕੀਤੇ ਦਾਅਵੇ ਪੜ੍ਹ ਕੇ ਹੈਰਾਨ ਹਨ |

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮੈਚ ਫਿਕਸਿੰਗ ‘ਚ ਸ਼ਾਮਲ ਸੀ ਵਰਲਡ ਕੱਪ ਟੀਮ ਦਾ ਖਿਡਾਰੀ

ਨਵੀਂ ਦਿੱਲੀ,5 ਨਵੰਬਰ-

ਸਾਲ 2011 ‘ਚ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ‘ਚ ਸ਼ਾਮਲ ਇਕ ਮੁੱਖ ਖਿਡਾਰੀ ਦਾ ਨਾਂ ਆਈ.ਪੀ.ਐਲ. ਮੈਚ ਫਿਕਸਿੰਗ ‘ਚ ਸ਼ਾਮਲ ਹੈ। ਇਸ ਗੱਲ ਦਾ ਪਤਾ ਜਸਟਿਸ ਮੁਕੁਲ ਮੁਦਗਲ ਕਮੇਟੀ ਵਲੋਂ ਸੁਪਰੀਮ ਕੋਰਟ ‘ਚ ਆਈ.ਪੀ.ਐਲ. ਮੈਚ ਫਿਕਸਿੰਗ ਨੂੰ ਲੈ ਕੇ ਪੇਸ਼ ਕੀਤੀ ਗਈ ਫਾਈਨਲ ਰਿਪੋਰਟ ਤੋਂ ਚੱਲਿਆ ਹੈ।

ਖਬਰਾਂ ਅਨੁਸਾਰ ਜਸਟਿਸ ਮੁਕੁਲ ਮੁਦਗਲ ਕਮੇਟੀ ਦੀ ਰਿਪੋਰਟ ਅਨੁਸਾਰ ਇਹ ਖਿਡਾਰੀ ਟੀਮ ਇੰਡੀਆ ਦਾ ਰੈਗੂਲਰ ਖਿਡਾਰੀ ਨਹੀਂ ਹੈ ਪਰ ਇਸ ਖਿਡਾਰੀ ਨੇ ਆਖਰੀ ਆਈ.ਪੀ.ਐਲ. ‘ਚ ਇਕ ਮੁੱਖ ਟੀਮ ਵਲੋਂ ਮੈਚ ਖੇਡਿਆ ਸੀ। ਜ਼ਿਕਰਯੋਗ ਹੈ ਕਿ ਮੈਚ ਫਿਕਸਿੰਗ ‘ਚ ਇਸ ਤੋਂ ਪਹਿਲਾਂ ਰਾਜਸਥਾਨ ਰਾਈਲਜ਼ ਦੇ ਤਿੰਨ ਖਿਡਾਰੀਆਂ ਸਮੇਤ ਚੇੱਨਈ ਸੁਪਰ ਕਿੰਗਸ ਨਾਲ ਜੁੜੇ ਗੁਰੂਨਾਥ ਮਯਪਨ ਦਾ ਨਾਂ ਆ ਚੁੱਕਿਆ ਹੈ।

ਜਾਂਚ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਖਿਡਾਰੀ ਦਾ ਨਾਂ ਰਿਪਰੋਟ ‘ਚ ਸਾਹਮਣੇ ਆਇਆ ਹੈ। ਉਸਦਾ ਚੇੱਨਈ ਅਤੇ ਜੈਪੁਰ ਫ੍ਰੈਂਚਾਈਜੀ ਤੋਂ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਇਸ ਮਾਮਲੇ ‘ਚ ਦੋ ਹੋਰ ਟੀਮਾਂ ਦੇ ਖਿਡਾਰੀ ਜਾਂਚ ਦੇ ਘੇਰੇ ‘ਚ ਹਨ। ਤਿੰਨ ਸਾਲ ਪੁਰਾਣੇ ਫੋਨ ਟੇਪ ਦੇ ਜ਼ਰੀਏ ਇਸ ਖਿਡਾਰੀ ਤੋਂ ਪੁੱਛਗਿੱਛ ਕੀਤੀ ਗਈ ਹੈ। ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੇ ਗਏ ਆਈ.ਪੀ.ਐਸ.ਅਧਿਕਾਰੀ ਬੀ.ਬੀ. ਮਿਸ਼ਰਾ ਨੂੰ ਜਸਟਿਸ ਮੁਕੁਲ ਮੁਦਗਲ ਕਮੇਟੀ ਦੀ ਮਦਦ ਕਰਨ ਲਈ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਕਈ ਸੀਨੀਅਰ ਖਿਡਾਰੀਆਂ ਤੋਂ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਗਈ ਹੈ। ਆਈ.ਸੀ.ਸੀ. ਚੇਅਰਮੈਨ ਐਨ.ਸ੍ਰੀਨਿਵਾਸਨ ਦੇ ਜਵਾਈ ਮਯਪਨ ਦੀ ਭੂਮਿਕਾ ਨੂੰ ਲੈ ਕੇ ਚੇੱਨਈ ਸੁਪਰ ਕਿੰਗਸ ਦੇ ਕਈ ਖਿਡਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ। ਆਡੀਓ ਟੇਪ ਦੀ ਫੌਰੈਂਸਿਕ ਰਿਪੋਰਟ ‘ਚ ਮਯਪਨ ਦੀ ਆਵਾਜ਼ ਦੇ ਸੈਂਪਲ ਸਹੀ ਪਾਏ ਗਏ ਹਨ। ਇਸ ਆਡੀਓ ਟੇਪ ‘ਚ ਮਯਪਨ ਵਲੋਂ ਆਈ.ਪੀ.ਐਲ. ਮੈਚਾਂ ਸੱਟੇਬਾਜ਼ੀ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ।

ਇਸ ਮਾਮਲੇ ‘ਚ 10 ਨਵੰਬਰ ਨੂੰ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਵਲੋਂ ਬਣਾਈ ਗਈ ਕਮੇਟੀ ‘ਚ ਸੌਲੀਸਟਰ ਜਨਰਲ ਐਲ.ਨਾਗੇਸ਼ਵਰ ਰਾਵ, ਸੀਨੀਅਰ ਵਕੀਲ ਨਿਲੌਯ ਡੂਟਾ, ਬੀ.ਬੀ.ਮਿਸ਼ਰਾ ਅਤੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਸ਼ਾਮਲ ਹਨ। ਜਸਟਿਸ ਮੁਕੁਲ ਮੁਦਗਲ ਕਮੇਟੀ ਨੇ ਆਪਣੀ ਰਿਪੋਰਟ ‘ਚ ਕਿਸੇ ਦਾ ਨਾਂ ਵੀ ਲੀਕ ਨਾ ਹੋਵੇ ਇਸਦੇ ਲਈ ਜਾਂਚ ਰਿਪੋਰਟ ‘ਚ ਖਿਡਾਰੀਆਂ ਨੂੰ ਨਾਂ ਦੀ ਬਜਾਏ ਨੰਬਰ ਨਾਲ ਬੁਲਾਇਆ ਗਿਆ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card