Archive for the ‘Regional news’ Category

ਮੇਰਾ ਕੀ, ਮੈਨੂੰ ਕੀ, ਦੀ ਸੋਚ ਨਾਲ ਬਰਬਾਦ ਹੋਇਆ ਦੇਸ਼- ਮੋਦੀ

ਕੈਥਲ, 19 ਅਗਸਤ-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਹਰਿਆਣਾ ਦੇ ਕੈਥਲ ’ਚ ਇਕ ਰੈਲੀ ਨੂੰ ਸੰਬੋਧਨ ਕੀਤਾ। ਮੋਦੀ ਨੇ ਕੈਥਲ ਦੇ ਲੋਕਾਂ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਕਾਫੀ ਪਿਆਰ ਮਿਲਿਆ ਹੈ ਅਤੇ ਇਸ ਲਈ ਉਹ ਇੱਥੋਂ ਦੀ ਜਨਤਾ ਦੇ ਕਾਫੀ ਆਭਾਰੀ ਹਨ।

ਮੋਦੀ ਨੇ ਕਿਹਾ ਕਿ ਇੱਥੋਂ ਦੀ ਜਨਤਾ ਦੇ ਪਿਆਰ ਅਤੇ ਵਿਸ਼ਵਾਸ ਨੂੰ ਵਿਕਾਸ ਸਮੇਤ ਵਾਪਸ ਦੇਵਾਂਗੇ। ਕੁਰੂਕੁਸ਼ੇਤਰ ’ਤੇ ਬੋਲਦੇ ਹੋਏ ਮੋਦੀ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਯਾਦ ਕਰਨ ’ਤੇ ਕੁਰੂਕੁਸ਼ੇਤਰ ਦੀ ਯਾਦ ਆਉਣਾ ਸੁਭਾਵਿਕ ਹੈ, ਕਿਉਂਕਿ ਕੁਰੂਕੁਸ਼ੇਤਰ ਤੋਂ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ ਸੀ। ਹਰਿਆਣਾ ਦੀ ਕੈਥਲ ਰੈਲੀ ’ਚ ਬੋਲਦੇ ਹੋਏ ਮੋਦੀ ਨੇ ਕਿਹਾ ਕਿ ‘ਮੇਰਾ ਕੀ, ਮੈਨੂੰ ਕੀ’ ਦੀ ਸੋਚ ਨਾਲ ਦੇਸ਼ ਬਰਬਾਦ ਹੋਇਆ ਹੈ।

ਭ੍ਰਿਸ਼ਟਾਚਾਰ ’ਤੇ ਬੋਲਦੇ ਹੋਏ ਹੁੱਡਾ ਨੇ ਕਿਹਾ ਕਿ ਇਹ ਕਾਫੀ ਭਿਆਨਕ ਬੀਮਾਰੀ ਹੈ ਅਤੇ ਇਸ ਨੂੰ ਦੂਰ ਕਰਨ ਲਈ ਸਖਤ ਕਦਮ ਉਠਾਉਣੇ ਹੋਣਗੇ ਅਤੇ ਇਸ ’ਚ ਜਨਤਾ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਜੋ ਵੀ 15 ਅਗਸਤ ਨੂੰ ਸੁਤੰਤਰਤਾ ਦਿਵਸ ’ਤੇ ਬੋਲਿਆ, ਸਾਰਾ ਦਿਲ ਤੋਂ ਬੋਲਿਆ। ਰੈਲੀ ਤੋਂ ਪਹਿਲਾਂ ਮੋਦੀ ਨੇ ਕੈਥਲ ’ਚ ਰਾਸ਼ਟਰੀ ਰਾਜਮਾਰਗ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮੋਦੀ ਦੀ ਸਪੀਚ ‘ਤੇ ਕੁਝ ਇਸ ਤਰ੍ਹਾਂ ਟਵਿੱਟਰ ‘ਤੇ ਬੋਲੀ ਗੁਲ ਪਨਾਗ

ਚੰਡੀਗੜ੍ਹ, 18 ਅਗਸਤ-

ਚੰਡੀਗੜ੍ਹ ਸੰਸਦੀ ਖੇਤਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਹੀ ਗੁਲ ਪਨਾਗ ਨੇ ਟਵੀਟ ਕਰਕੇ ਆਜ਼ਾਦੀ ਦਿਹਾੜੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੀ ਗਈ ਸਪੀਚ ਦੀ ਤਾਰੀਫ ਕੀਤੀ ਹੈ।

ਗੁਲ ਪਨਾਗ ਨੇ ਆਪਣੇ ਟਵੀਟ ‘ਚ ਲਿਖਿਆ ਆਖਿਰਕਾਰ ਪ੍ਰਧਾਨ ਮੰਤਰੀ ਦੇ ਪੂਰੇ ਭਾਸ਼ਣ ਦਾ ਟੈਕਸਟ ਪੜ੍ਹਿਆ। ਇੰਪ੍ਰੈਸਿਵ। ਸਾਰੇ ਮੁੱਦਿਆਂ ਨੂੰ ਬਹੁਤ ਚੰਗੀ ਤਰ੍ਹਾਂ ਟੱਚ ਦਿੱਤਾ ਗਿਆ। ਕੰਪਲੀਮੈਂਟ। ਚੋਣਾਂ ਵਿਚ ਮੋਦੀ ਅਗਵਾਈ ਵਾਲੀ ਭਾਜਪਾ ਵਿਰੁੱਧ ਖੁੱਲ੍ਹ ਕੇ ਬੋਲਣ ਵਾਲੀ ਗੁਲਪਨਾਗ ਦਾ ਇਹ ਰੂਪ ‘ਆਪ’ ਵਰਕਰਾਂ ਨੂੰ ਰਾਸ ਨਹੀਂ ਆਇਆ।

ਇਸ ਬਾਰੇ ਜਦੋਂ ਪਾਰਟੀ ਬੁਲਾਰੇ ਰਾਜੀਵ ਗੋਦਾਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁਲ ਪਨਾਗ ਵਲੋਂ ਕੀਤੇ ਗਏ ਇਸ ਤਰ੍ਹਾਂ ਦੇ ਟਵੀਟ ਦੀ ਫਿਲਹਾਲ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਗੱਲਬਾਤ ਕਰਨ ‘ਤੇ ਗੁਲ ਪਨਾਗ ਦੇ ਪਿਤਾ ਰਿਟਾਇਰਡ ਐਚ.ਐਸ. ਪਨਾਗ ਨੇ ਕਿਹਾ ਕਿ ਗੁਲ ਨੇ ਤਾਂ ਮੋਦੀ ਦੀ ਸਪੀਚ ਦੀ ਸਿਫਤ ਕੀਤੀ ਹੈ। ਇਸ ਨੂੰ ਸਿਰਫ ਤਾਰੀਫ ਤਕ ਹੀ ਸੀਮਤ ਰੱਖਣਾ ਚਾਹੀਦਾ ਹੈ।

ਜਦੋਂ ਉਨ੍ਹਾਂ ਤੋਂ ਗੁਲ ਦੇ ਪਾਰਟੀ ਛੱਡਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਛੱਡਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਗੁਲ ਦੇ ਟਵੀਟ ਨੂੰ ਗਲਤ ਸਮਝਿਆ ਜਾ ਰਿਹਾ ਹੈ ਉਹ ਤਾਂ ਸਿਰਫ ਇਹ ਕਹਿਣਾ ਚਾਹੁੰਦੇ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ‘ਚ ਜਿਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਹੈ ਉਨ੍ਹਾਂ ਨੂੰ ਅਮਲ ‘ਚ ਵੀ ਲਿਆਂਦਾ ਜਾਵੇ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਕੱਲ੍ਹ ਤੋਂ ਫਿਰ ਸਸਤੇ ਆਲੂ ਪਿਆਜ਼ ਵੇਚੇਗੀ ਪ੍ਰਸ਼ਾਸਨ ਦੀ ਮੋਬਾਈਲ ਵੈਨ

ਚੰਡੀਗੜ੍ਹ, 18 ਅਗਸਤ-

ਅੱਜ ਪ੍ਰਸ਼ਾਸਨ ਦੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਵੈਨਾਂ ਸ਼ਹਿਰ ‘ਚ ਸਸਤਾ ਆਲੂ ਪਿਆਜ਼ ਲੈ ਕੇ ਨਹੀਂ ਜਾ ਸਕੀਆਂ, ਜਿਸ ਕਾਰਨ ਲੋਕਾਂ ਨੂੰ ਅੱਜ ਕੰਟਰੋਲ ਰੇਟ ਤੇ ਆਲੂ ਪਿਆਜ਼ ਨਹੀਂ ਮਿਲ ਸਕਿਆ।

ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਅੱਜ ਮੰਡੀ ਬੰਦ ਹੋਣ ਕਾਰਨ ਵਿਭਾਗ ਆਲੂ ਪਿਆਜ਼ ਦੀ ਖ਼ਰੀਦ ਨਹੀਂ ਕਰ ਸਕਿਆ ਜਿਸ ਕਾਰਨ ਲੋਕਾਂ ਨੂੰ ਕੰਟਰੋਲ ਰੇਟ ਤੇ ਸਸਤਾ ਆਲੂ ਪਿਆਜ਼ ਮੁਹੱਈਆ ਨਹੀਂ ਕਰਵਾਇਆ ਜਾ ਸਕਿਆ ਪਰ ਕੱਲ੍ਹ ਤੋਂ ਫਿਰ ਪ੍ਰਸ਼ਾਸਨ ਦੀਆਂ ਮੁਬਾਇਲ ਵੈਨਾਂ ਸ਼ਹਿਰ ਦੇ ਵੱਖ- ਵੱਖ ਇਲਾਕਿਆਂ ‘ਚ ਲੋਕਾਂ ਲਈ ਸਸਤਾ ਆਲੂ ਪਿਆਜ਼ ਲੈ ਕੇ ਜਾਣਗੀਆਂ।

ਦੱਸਣਯੋਗ ਹੈ ਕਿ ਪੰਜਾਬ ਦੇ ਰਾਜਪਾਲ ਤੇ ਯੂ.ਟੀ.ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਸ਼ਿਵਰਾਜ ਪਾਟਿਲ ਨੇ ਪ੍ਰਸ਼ਾਸਨ ਨੂੰ ਇਹ ਹੁਕਮ ਦਿੱਤੇ ਹਨ ਕੀ ਜਦੋਂ ਤੱਕ ਮਹਿੰਗਾਈ ਘੱਟ ਨਹੀਂ ਜਾਂਦੀ ਓਦੋਂ ਤੱਕ ਸ਼ਹਿਰ ਦੇ ਹਰ ਖੇਤਰ ‘ਚ ਲੋਕਾਂ ਲਈ ਸਸਤਾ ਆਲੂ ਪਿਆਜ਼ ਭੇਜਣਾ ਯਕੀਨੀ ਬਣਾਇਆ ਜਾਵੇ ਤਾਂਕਿ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਟੱਲੀ…ਮੈਂ ਟੱਲੀ.. ਮੈਂ ਟੱਲੀ ਹੋ ਗਈ…

ਚੰਡੀਗੜ੍ਹ, 18 ਅਗਸਤ-

ਸ਼ਰਾਬ ਦੇ ਨਸ਼ੇ ਵਿਚ ਇਨਸਾਨ ਕਿਸ ਕਦਰ ਆਪਣੇ ਹੋਸ਼ ਗਵਾ ਬੈਠਦਾ ਹੈ ਇਸ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਲ ਨਹੀਂ ਹੈ। ਸ਼ਰਾਬ ਦੇ ਨਸ਼ੇ ‘ਚ ਅੰਨ੍ਹਾ ਹੋਇਆ ਇਨਸਾਨ ਇਹ ਵੀ ਨਹੀਂ ਸੋਚਦਾ ਕਿ ਹਰ ਪਾਸੇ ਉਸ ਦਾ ਮਜ਼ਾਕ ਬਣ ਰਿਹਾ ਹੈ। ਇਸ ਨਸ਼ੇ ਵਿਚ ਜਿਥੇ ਉਹ ਆਪਣੇ ਆਪ ਨੂੰ ਤਾਂ ਮੁਸੀਬਤ ਵਿਚ ਪਾਉਂਦਾ ਹੀ ਹੈ ਚੈਨ ਦੂਜਿਆਂ ਦਾ ਵੀ ਖੋਹ ਲੈਂਦਾ ਹੈ।

ਅਜਿਹੀ ਹੀ ਇਕ ਘਟਨਾ ਚੰਡੀਗੜ੍ਹ ‘ਚ ਦੇਖਣ ਨੂੰ ਮਿਲੀ ਜਿਥੇ ਸੈਕਟਰ-16 ਦੇ ਹਸਪਤਾਲ ‘ਚ ਸ਼ਰਾਬ ਦੇ ਨਸ਼ੇ ‘ਚ ਟੱਲੀ ਹੋਈ ਵਿਦੇਸ਼ੀ ਲੜਕੀ ਨੇ ਰਜ ਕੇ ਹੰਗਾਮਾ ਕੀਤਾ। ਜਿਸ ਨੂੰ ਪੀ.ਸੀ.ਆਰ. ਕਰਮਚਾਰੀ ਸੈਕਟਰ-35 ਦੀ ਮਾਰਕਿਟ ਤੋਂ ਲੈ ਕੇ ਆਏ ਸਨ। ਪੁਲਸ ਅਨੁਸਾਰ ਉਸ ਵਿਦੇਸ਼ੀ ਲੜਕੀ ਨੇ ਨਸ਼ਾ ਕੀਤਾ ਹੋਇਆ ਸੀ। ਇੰਨਾ ਹੀ ਨਹੀਂ ਜਦੋਂ ਪੁਲਸ ਨੇ ਉਸ ਲੜਕੀ ਦਾ ਮੈਡੀਕਲ ਕਰਵਾਉਣ ਲਈ ਜਿਸ ਨੂੰ ਹਸਪਤਾਲ ਲਿਆਂਦਾ ਤਾਂ ਉਹ ਹਸਪਤਾਲ ਦੇ ਕਰਮਚਾਰੀਆਂ ਨਾਲ ਹੀ ਨਹੀਂ ਸਗੋਂ ਪੁਲਸ ਵਾਲਿਆਂ ਨਾਲ ਵੀ ਉਲਝ ਪਈ।

ਦੂਜੇ ਪਾਸੇ ਵਿਦੇਸ਼ੀ ਲੜਕੀ ਦਾ ਦੋਸ਼ ਹੈ ਕਿ ਕਰਮਚਾਰੀਆਂ ਨੇ ਉਸ ਨਾਲ ਮਾੜਾ ਵਤੀਰਾ ਕੀਤਾ। ਜਿਸ ਸਬੰਧੀ ਸੈਕਟਰ-36 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਦੇਸ਼ੀ ਲੜਕੀ ਨੇ ਪੁਲਸ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਿਰਫ ਪੁਰਸ਼ ਕਰਮਚਾਰੀ ਹੀ ਉਸ ਦਾ ਹੱਥ ਫੜ ਰਹੇ ਸਨ ਜਦੋਂ ਕਿ ਮਹਿਲਾ ਕਰਮਚਾਰੀ ਉਸ ਦੇ ਨੇੜੇ ਵੀ ਨਹੀਂ ਸਨ ਆ ਰਹੀਆਂ। ਇਥੇ ਇਹ ਜ਼ਿਕਰਯੋਗ ਹੈ ਕਿ ਉਕਤ ਵਿਦੇਸ਼ੀ ਲੜਕੀ ਮੋਹਾਲੀ ਵਿਚ ਰਹਿੰਦੀ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮੋਦੀ ਦੀ ਫੇਰੀ ਨੂੰ ਲੈ ਕੇ ਲੋਕਾਂ ‘ਚ ਖ਼ੁਸ਼ੀ ਦੀ ਲਹਿਰ

ਕੈਥਲ, 18 ਅਗਸਤ-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਥਲ ਫੇਰੀ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ-ਭਾਰ ਹੈ ਤੇ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ, ਜਿਸ ‘ਚ ਆਵਾਜਾਈ ਤੇ ਕਾਨੂੰਨ ਵਿਵਸਥਾ ਨੂੰ ਚੁਸਤ-ਦਰੁਸਤ ਰੱਖਣ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।

ਇਸ ਸਬੰਧ ‘ਚ ਡਿਪਟੀ ਕਮਿਸ਼ਨਰ ਐਨ. ਕੇ. ਸੋਲੰਕੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਆਉਣ ‘ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਹੈਲੀਪੈਡ ਤੇ ਸਮਾਰੋਹ ਸਥਾਨ ‘ਤੇ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੈਲੀਪੈਡ ਤੋ ਸਮਾਰੋਹ ਸਥਾਨ ਤਕ ਜਾਣ ਲਈ ਆਵਾਜਾਈ ਨੂੰ ਦਰੁਸਤ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਵੀ.ਵੀ.ਆਈ.ਪੀ. ਲਈ ਹੈਲੀਪੈਡ ਮਿੰਨੀ ਸਕੱਤਰੇਤ ਦੇ ਕੋਲ ਖ਼ਾਲੀ ਥਾਂ ‘ਤੇ ਬਣਾਏ ਗਏ ਹਨ।

ਉਨ੍ਹਾਂ ਕਿਹਾ ਕਿ ਮੀਡੀਆ ਦੀ ਸੁਵਿਧਾ ਲਈ ਪੁਲਿਸ ਲਾਈਨ ਇਮਾਰਤ ‘ਚ ਪਹਿਲੇ ਤਲ ‘ਤੇ ਮੀਡੀਆ ਸੈਂਟਰ ਬਣਾਇਆ ਗਿਆ ਹੈ। ਇਸ ਮੀਡੀਆ ਸੈਂਟਰ ‘ਚ ਕਪਿੰਉਟਰ, ਇੰਟਰਨੈੱਟ ਤੇ ਈਮੇਲ ਦੀ ਸੁਵਿਧਾ ਉਪਲਬਧ ਹੋਵੇਗੀ। ਖੁੱਲ੍ਹੇ ਪੰਡਾਲ ‘ਚ 8 ਫੁੱਟ ਉੱਚਾ ਸਟੇਜ ਹੋਵੇਗਾ ਜਿਸ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਸਿੱਧਾ ਸੰਬੋਧਨ ਕਰਨਗੇ। ਰੈਲੀ ਵਾਲੀ ਥਾਂ ਓਪਨ ਰਹੇਗੀ ਤੇ ਟੈਂਟ ਨਹੀਂ ਲਾਇਆ ਜਾਵੇਗਾ।

ਸਾਡੇ 3 ਲੱਖ ਸਕੇਅਰ ਮੀਟਰ ‘ਚ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਕੇਂਦਰੀ ਸਟੇਜ ਦੇ ਬਿਲਕੁਲ ਸਾਹਮਣੇ ਕਾਰੀਡੋਰ ਅੱਧਾ ਖ਼ਾਲੀ ਰਹੇਗਾ ਤੇ ਦੋਵੇਂ ਬੰਨ੍ਹੇ 10-10 ਹਜ਼ਾਰ ਕੁਰਸੀਆਂ ਲਗਾਈਆਂ ਗਈਆਂ ਹਨ। ਪੰਡਾਲ ‘ਚ ਡੇਢ ਲੱਖ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਸਪੈਸ਼ਲ ਪ੍ਰੋਟੈਕਸ਼ਨ ਆਈ.ਜੀ. ਪਿਉਸ਼ ਪਾਂਡੇ ਨੇ ਬੀਤੇ ਦਿਨ ਰੈਲੀ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਪੁਖ਼ਤਾ ਪ੍ਰਬੰਧਾਂ ਲਈ ਦਿਸ਼ਾ ਨਿਰਦੇਸ਼ ਦਿੱਤੇ। ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਭਾਜਪਾ ਵਰਕਰਾਂ ‘ਚ ਭਾਰੀ ਉਤਸ਼ਾਹ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card