Archive for the ‘Regional news’ Category

ਬਿਜਲੀ ਮੰਤਰੀ ਅਜੇ ਯਾਦਵ ਨੇ ਦਿੱਤਾ ਅਸਤੀਫਾ

ਚੰਡੀਗੜ੍ਹ, 29 ਜੁਲਾਈ-

ਹਰਿਆਣਾ ਦੇ ਬਿਜਲੀ ਮੰਤਰੀ ਤੇ ਵਨ ਮੰਤਰੀ ਕੈਪਟਨ ਅਜੇ ਯਾਦਵ ਨੇ ਸਰਕਾਰ ਵਲੋਂ ਵਿਕਾਸ ਕੰਮਾਂ ਅਤੇ ਨੌਕਰੀਆਂ ‘ਚ ਕੀਤੇ ਜਾ ਰਹੇ ਮੱਤਭੇਦ ਅਤੇ ਵਰਕਰਾਂ ਦੀ ਉਮੀਦਾਂ ਤੋਂ ਨਾਰਾਜ਼ ਹੋ ਕੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਯਾਦਵ ਦੀ ਪਿਛਲੇ ਕੁਝ ਸਮੇਂ ਤੋਂ ਕਈ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨਾਲ ਅਨਬਨ ਚੱਲ ਰਹੀ ਸੀ ਅਤੇ ਲੋਕਸਭਾ ਚੋਣਾਂ ‘ਚ ਕੈਪਟਨ ਯਾਦਵ ਨੇ ਆਪਣੇ ਪੁੱਤਰ ਨੂੰ ਟਿਕਟ ਦਿੱਤੇ ਜਾਣ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ। ਕਾਫੀ ਗੱਲਾਂ ਤੋਂ ਨਾਰਾਜ਼ ਕੈਪਟਨ ਯਾਦਵ ਇਸ ਮੌਕੇ ਦੀ ਭਾਲ ‘ਚ ਸਨ ਪਰ ਅੱਜ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸੂਬੇ ‘ਚ ਤੀਜੀ ਵਾਰ ਵੀ ਕਾਂਗਰਸ ਸੱਤਾ ‘ਚ ਆਵੇਗੀ- ਡਾ. ਕੇ.ਵੀ. ਸਿੰਘ

ਡੱਬਵਾਲੀ, 29 ਜੁਲਾਈ-

ਮੁੱਖ ਮੰਤਰੀ ਦੇ ਸਾਬਕਾ ਓ.ਐਸ.ਡੀ. ਡਾ. ਕੇ.ਵੀ. ਸਿੰਘ ਨੇ ਦਾਅਵਾ ਕੀਤਾ ਕਿ ਹਰਿਆਣਾ ‘ਚ ਤੀਜੀ ਵਾਰ ਵੀ ਕਾਂਗਰਸ ਸੱਤਾ ‘ਚ ਆਵੇਗੀ। ਉਹ ਵਾਰਡ 14 ‘ਚ ਕਮਿਊਨਿਟੀ ਹਾਲ ਦੀ ਉਸਾਰੀ ਸ਼ੁਰੂ ਕਰਵਾਉਣ ਤੋਂ ਪਹਿਲਾਂ ਨਹਿਰੂ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਾਰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਦੌਰਾਨ ਡੱਬਵਾਲੀ ਸ਼ਹਿਰ ਦਾ ਬਹੁਪੱਖੀ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸ਼ਹਿਰ ਦੀਆਂ 2 ਪ੍ਰਮੁੱਖ ਮੰਗਾਂ ਰੇਲਵੇ ਪੁੱਲ ਤੇ ਸਰਕਾਰੀ ਕਾਲਜ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਪੂਰਾ ਕੀਤਾ ਜਾ ਚੁੱਕਾ ਹੈ। ਡਾ. ਸਿੰਘ ਨੇ ਵਾਰਡ 17 ‘ਚ ਇਕ ਆਂਗਣਵਾੜੀ ਤੇ ਚਾਰ ਗਲੀਆਂ ਦਾ ਨੀਂਹ-ਪੱਥਰ ਰੱਖਦਿਆਂ ਕਿਹਾ ਕਿ ਬੀ.ਆਰ.ਜੀ.ਐਫ. ਯੋਜਨਾ ਤਹਿਤ ਲਗਪਗ 38 ਲੱਖ ਰੁਪਏ ਖਰਚ ਕੀਤੇ ਜਾਣਗੇ।

ਡਾ. ਸਿੰਘ ਨੇ ਅੱਗੇ ਦੱਸਿਆ ਕਿ ਡੱਬਵਾਲੀ ਸ਼ਹਿਰ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਈ 36 ਕਰੋੜ ਰੁਪਏ ਦੀ ਰਕਮ ਮਨਜ਼ੂਰ ਹੋ ਚੁੱਕੀ ਹੈ ਤੇ ਇਸ ਲਈ ਪਿੰਡ ਸ਼ੇਰਗੜ੍ਹ ਨੇੜੇ ਜ਼ਮੀਨ ਇਕਵਾਇਰ ਵੀ ਕਰ ਲਈ ਗਈ ਹੈ, ਜਿਸ ਦਾ ਛੇਤੀ ਹੀ ਟੈਂਡਰ ਕੱਢਵਾ ਕੇ ਕੰਮ ਸ਼ੁਰੂ ਕਰਵਾਇਆ ਜਾਵੇਗਾ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸਹਾਰਨਪੁਰ ਦੇ ਸਿੱਖ ਪਰਿਵਾਰਾਂ ਦੇ ਨਾਲ ਖਲੋਤੀ ਹੈ ਐਸਜੀਪੀਸੀ- ਵਿਰਕ

ਕੁਰੂਕਸ਼ੇਤਰ, 29 ਜੁਲਾਈ-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਨੇ ਕਿਹਾ ਕਿ ਉਹ ਸਹਾਰਨਪੁਰ ਦੇ ਸਿੱਖ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਹਰ ਵੇਲੇ ਖੜੇ ਹਨ, ਇਸ ਲਈ ਕਿਸੇ ਨੂੰ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ।

ਇਸ ਤੋਂ ਪਹਿਲਾਂ ਸ. ਵਿਰਕ ਸੋਮਵਾਰ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਤੋਂ ਟੈਲੀਫੋਨ ਰਾਹੀਂ ਸਹਾਰਨਪੁਰ ਵਿਖੇ ਸਿੱਖ ਪਰਿਵਾਰਾਂ ਨਾਲ ਗੱਲ ਕੀਤੀ ਤੇ 26 ਜੁਲਾਈ ਨੂੰ ਵਾਪਰੀ ਮੰਦਭਾਗੀ ਘਟਨਾ ‘ਤੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਗੱਲਬਾਤ ਕਰਕੇ ਪੀੜ੍ਹਤ ਪਰਿਵਾਰਾਂ ਤੋਂ ਸਾਰੇ ਹਲਾਤਾਂ ਦਾ ਵੇਰਵਾ ਲਿਆ ਤੇ ਐਸਜੀਪੀਸੀ ਵੱਲੋਂ ਹਰ ਸਮੇਂ ਉਨ੍ਹਾਂ ਨਾਂਲ ਖਲੋਣ ਦਾ ਭਰੋਸਾ ਦਿਵਾਇਆ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਸਹਾਰਨਪੁਰ ਭੇਜੀ ਟੀਮ ਦੀ ਰਿਪੋਰਟ ਐਸਜੀਪੀਸੀ ਪ੍ਰਧਾਨ ਨੂੰ ਮਿਲ ਗਈ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨਾਲ ਗਲਬਾਤ ਕੀਤੀ ਗਈ ਹੈ। ਪੰਜਾਬ ਸਰਕਾਰ ਵਲੋਂ ਸਿੱਖਾਂ ਤੇ ਮੁਸਲਮਾਨ ਭਰਾਵਾਂ ਦਾ ਸਾਂਝਾ ਵਫਦ ਮੌਕਾ ਵੇਖਕੇ ਦੋਹਾਂ ਫਿਰਕਿਆਂ ਦੇ ਆਗੂਆਂ ਨਾਲ ਗਲਬਾਤ ਕਰਨ ਲਈ ਜਲਦੀ ਹੀ ਭੇਜਿਆ ਜਾਵੇਗਾ।

ਉਨ੍ਹਾਂ ਮੰਗ ਕੀਤੀ ਕਿ ਇਸ ਸਾਰੇ ਕੇਸ ਦੀ ਜੁਡੀਸ਼ੀਅਲ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਕਟਹਿਰੇ ‘ਚ ਖੜਾ ਕੀਤਾ ਜਾਵੇ ਤੇ ਸਿੱਖ ਭਾਈਚਾਰੇ ਨੂੰ ਇਨਸਾਫ਼ ਦੁਆਇਆ ਜਾਵੇ, ਤਾਂ ਜੋ ਸਿੱਖ ਉੱਤਰ ਪ੍ਰਦੇਸ਼ ‘ਚ ਅਮਨ ਤੇ ਸ਼ਾਂਤੀ ਨਾਲ ਰਹਿ ਸਕਣ ਤੇ ਅਪਣੇ ਪਰਿਵਾਰਾਂ ਦਾ ਵਸੇਬਾ ਕਰ ਸਕਣ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਕਿਸੇ ਇਕ ਫਿਰਕੇ ਲਈ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਸਾਂਝੇ ਹਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਿਆਸਤ ਤੋਂ ਪ੍ਰੇਰਿਤ- ਨਲਵੀ

ਜਲੰਧਰ, 29 ਜੁਲਾਈ-

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਦੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਦਾ ਪੂਰਾ-ਪੂਰਾ ਹੱਕ ਹੈ ਪਰ ਕੋਰਟ ਦੇ ਮਸਲੇ ਵਿਚ ਉਨ੍ਹਾਂ ਨੂੰ ਦਖਲ ਦੇਣ ਦਾ ਕੋਈ ਹੱਕ ਨਹੀਂ।

ਸਿਆਸਤ ਤੋਂ ਪ੍ਰੇਰਿਤ ਇਕ ਪਾਸੜ ਹੁਕਮਨਾਮਾ ਜਾਰੀ ਕਰ ਕੇ ਉਹ ਮਾਣ-ਮਰਿਆਦਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਪੰਜਾਬ ਸੂਬਾ 1966 ਵਿਚ ਬਣਿਆ ਸੀ, ਉਦੋਂ ਸੈਸ਼ਨ 72 ਦੇ ਅਧੀਨ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਲਈ ਅਕਾਲੀ ਦਲ ਨਾਲ ਸੰਬੰਧਤ ਮੈਂਬਰਾਂ ਨੇ ਮਤਾ ਪਾਸ ਕਰਵਾਇਆ ਸੀ, ਉਸ ਉੱਪਰ ਉਨ੍ਹਾਂ ਪਾਰਲੀਮੈਂਟ ਮੈਂਬਰਾਂ ਦੇ ਦਸਤਖ਼ਤ ਵੀ ਹਨ। ਜੇਕਰ ਜਥੇਦਾਰ ਸਾਹਿਬਾਨ ਨੇ ਕੋਈ ਕਾਰਵਾਈ ਕਰਨੀ ਹੈ ਤਾਂ ਪਹਿਲਾਂ ਅਕਾਲੀ ਦਲ ਨਾਲ ਸੰਬੰਧਤ ਉਨ੍ਹਾਂ ਮੈਂਬਰਾਂ ਨੂੰ ਪੰਥ ਵਿਚੋਂ ਛੇਕਣ, ਜਿਹੜੇ ਇਸ ਲਈ ਜ਼ਿੰਮੇਵਾਰ ਹਨ।

ਹਰਿਆਣਾ ਦੀ ਜਾਇਜ਼ ਮੰਗ ਨੂੰ ਅਮਲੀਜਾਮਾ ਹੁਣ ਪਹਿਨਾਇਆ ਹੈ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਹਰਿਆਣਾ ਦੇ 8 ਗੁਰਦੁਆਰਿਆਂ ਵਿਚ ਜਿਹੜੀ ਅਕਾਲੀ ਦਲ ਦੇ ਆਗੂਆਂ ਦੀ ਅਗਵਾਈ ‘ਚ ਟਾਸਕ ਫੋਰਸ ਬੈਠੀ ਹੈ, ਉਸ ਨਾਲ ਧਾਰਮਿਕ ਪਵਿੱਤਰਤਾ ਭੰਗ ਹੋ ਰਹੀ ਹੈ। ਉਨ੍ਹਾਂ ਗੁਰੂਘਰਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਅਕਾਲੀ ਆਗੂਆਂ ਦੀ ਅਗਵਾਈ ਵਿਚ ਬੈਠੀ ਟਾਸਕ ਫੋਰਸ ਨੂੰ ਵਾਪਸ ਬੁਲਾਉਣ ਲਈ ਫਰਮਾਨ ਜਾਰੀ ਕਰ ਕੇ ਸਿੱਖ ਮਰਿਆਦਾ ਅਨੁਸਾਰ ਸਤਿਕਾਰ ਬਹਾਲ ਕਰਵਾਉਣ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਜਿਹੜਾ ਹਰਿਆਣਾ ਦਾ ਸ਼ਹਿਰੀ ਹੈ, ਉਹ ਪਹਿਲਾਂ ਕਾਨੂੰਨ ਨੂੰ ਮੰਨਣ ਦਾ ਪਾਬੰਦ ਹੈ, ਨਾ ਕਿ ਉਹ ਸਿਆਸਤ ਤੋਂ ਪ੍ਰੇਰਿਤ ਹੁਕਮਾਂ ਦਾ। ਉਨ੍ਹਾਂ ਇਹ ਵੀ ਦੱਸਿਆ ਕਿ ਹਰਿਆਣਾ ਕਮੇਟੀ ਦੇ ਖਿਲਾਫ ਰਾਮ ਸਿੰਘ ਸੋਮਲ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਕਿ ਹਰਿਆਣਾ ਕਮੇਟੀ ਗੈਰ-ਸੰਵਿਧਾਨਕ ਹੈ। ਪਟੀਸ਼ਨ ਕਰਤਾ ਨੇ ਹਰਿਆਣਾ ਕਮੇਟੀ ‘ਤੇ ਰੋਕ ਲਗਾਉਣ ਲਈ ਸਟੇਅ ਮੰਗਿਆ ਸੀ ਪਰ ਅਦਾਲਤ ਨੇ ਸਟੇਅ ਨਹੀਂ ਦਿੱਤਾ, ਬਲਕਿ ਅੱਜ ਹੋਈ ਸੁਣਵਾਈ ਦੌਰਾਨ ਅਗਲੀ ਤਰੀਕ 6 ਸਤੰਬਰ ਪਾ ਦਿੱਤੀ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਅੰਸ਼ੂ ਕਟਾਰੀਆ ਨੇ ਸੀ.ਐਮ.ਏ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਚੰਡੀਗੜ 28 ਜੁਲਾਈ-

ਡਾ ਅੰਸ਼ੂ ਕਟਾਰੀਆ ਨੇ ਅੱਜ ਡੀ ਐਸ ਉ ਆਈ, ਸੇਕਟਰ-36, ਚੰਡੀਗੜ ਵਿੱਚ ਆਯੋਜਿਤ ਚੰਡੀਗੜ ਮੈਨੇਜਮੇਂਟ ਐਸੋਸਿਏਸ਼ਨ (ਸੀ. ਐਮ. ਏ.) ਦੀ 49 ਵੀਂ ਐਗਜੀਕਯੂਟਿਵ ਕਮੇਟੀ ਵਿੱਚ ਸੀ.ਐਮ.ਏ ਦੇ ਪ੍ਰੇਜਿਡੇਂਟ ਦਾ ਕੰਮਕਾਜ ਸੰਭਾਲਿਆ।  ਸ਼੍ਰੀ ਜਗਤਰਨ ਸਿੰਘ ਨਇਰ, ਵਾਈਸ ਪ੍ਰਜਿਡੇਂਟ, ਇੰਜ ਸੰਦੀਪ ਸਿੰਘ, ਸੇਕਰੇਟਰੀ ਜਨਰਲ; ਸ਼੍ਰੀ ਟੀ. ਐਸ ਛਾਬੜਾ, ਜੋਇਂਟ ਸੇਕਰੇਟਰੀ; ਸ਼੍ਰੀ ਅਸ਼ੋਕ ਵਰਮਾ, ਟਰੇਸ਼ਰ, ਹੋਰ ਈ. ਸੀ. ਮੈਂਬਰ ਅਤੇ ਸੀ. ਐਮ, ਏ ਦੇ ਸਾਭਕਾ ਪ੍ਰੇਜਿਡੇਂਟ ਵੀ ਮੋਜੁਦ ਸਨ।

ਡਾ ਅੰਸ਼ੂ ਕਟਾਰੀਆ ਜੋਕਿ ਆਰੀਅਨਜ਼ ਗਰੁਪ ਆੱਫ ਕਾਲੇਜਿਜ਼ ਦੇ ਚੇਅਰਮੈਨ ਵੀ ਹਨ, ਨੂੰ ਇਸ ਮੀਟਿੰਗ ਵਿੱਚ ਨਵੀਂ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਉਹਨਾਂ ਨੇ ਘੋਸ਼ਨਾ ਕੀਤੀ ਕਿ ਸੀ. ਐਮ. ਏ ਦੇ ਨਵੇਂ ਮੈਂਬਰਸ਼ਿਪ ਚੇਅਰਮੈਨ ਸ਼੍ਰੀ ਏ. ਕੇ. ਗਾਂਧੀ ਹਨ, ਹਾਸਪੀਟੇਲਿਟੀ ਚੇਅਰਮੈਨ ਕਰਨਲ ਐਮ ਜੀ ਖੁਰਾਨਾ ਹਨ ਅਤੇ ਇੱਕ 3 ਮੈਂਬਰੀ ਕਮੇਟੀ ਸ਼੍ਰੀ ਅਸ਼ੋਕ ਵਰਮਾ; ਇੰਜ ਸੰਦੀਪ ਸਿੰਘ ਅਤੇ ਦੀਪਕ ਕੇ. ਡੀਗਂਡਾ ਸੀ. ਐਮ ਏ ਦੇ ਫੰਡ ਬਾਰੇ ਫੈਸਲਾ ਕਰਨਗੇ।

ਡਾ ਕਟਾਰੀਆ ਨੇ ਸ਼੍ਰੀ ਜੇ ਐਨ ਵੋਹਰਾ, ਬ੍ਰਿਗੇਡਿਅਰ ਸਾਹਨੀ, ਸ਼੍ਰੀ ਐਮ ਐਲ ਗਰਗ, ਸ਼੍ਰੀ ਟੀ. ਐਲ ਕੋਸ਼ਲ ਅਤੇ ਸ਼੍ਰੀ ਅਮ੍ਰਿਤ ਲਾਲ ਨੂੰ ਸਹਯੋਜਿਤ ਮੈਂਬਰ ਘੋਸ਼ਿਤ ਕੀਤਾ। ਯੂਨੀਵਰਸਲ ਗਰੁਪ ਅਤੇ ਬੋਧ ਗਰੁਪ ਨੂੰ ਨਵੇਂ ਅੋਰਗਾਈਜੇਸ਼ਨਲ ਗਰੁਪ ਘੋਸ਼ਿਤ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਮਨੇਜਮੈਂਟ ਐਸੋਸੀਏਸ਼ਨ ਦੀ ਮੈਂਬਰਸ਼ਿਪ ਵਿਚ ਵਾਧਾ ਕਰਨ ਦੇ ਨਾਲ-ਨਾਲ ਐਸੋਸੀਏਸ਼ਨ ਦੇ ਆਰਥਿਕ ਪੱਖ ਨੂੰ ਵੀ ਮਸ਼ਬੂਤ ਬਣਾਉਣ ਲਈ ਭਰਪੂਰ ਯਤਨ ਕਰਨਗੇ। ਦਸਣਯੋਗ ਹੈ ਕਿ ਮੰਨੇ-ਪ੍ਰਮੰਨੇ ਸਿਖਿਅਕ ਡਾ ਅੰਸ਼ੂ ਕਟਾਰੀਆ ਨੂੰ ਚੰਡੀਗੜ ਮੈਨੇਜਮੇਂਟ ਐਸੋਸਿਏਸ਼ਨ ਦੀਆਂ ਚੋਣਾ ਵਿੱਚ ਦੁਜੀ ਵਾਰ ਪ੍ਰੇਜਿਡੇਂਟ ਚੁਣਿਆ ਗਿਆ ਹੈ।

ਸੰਨ-1966 ਵਿਚ ਸਥਾਤਿ ਹੋਈ ਚੰਡੀਗੜ੍ਹ ਮਨੇਜਮੈਂਟ ਐਸੋਸੀਏਸ਼ਨ ਆਲ ਇੰਡੀਆ ਮਨੇਜਮੈਂਟ ਸੁਸਾਇਟੀ ਵੱਲੋਂ ਰਜਿਸਟਰਡ ਅਤੇ ਮਾਨਤਾ ਪ੍ਰਾਪਤ ਸੁਸਾਇਟੀ ਹੈ?ਜਿਸਦਾ ਉਦੇਸ਼ ਚੰਡੀਗੜ੍ਹ ਅਤੇ ਉਸਦੇ ਆਸ ਪਾਸ ਦੇ ਸੈਟਲਾਇਟ ਸ਼ਹਿਰਾਂ ਵਿਚ ਉਦਯੋਗ ਵਪਾਰ ਅਤੇ ਸਿੱਖਿਆ ਦੇ ਖੇਤਰ ਦੀ ਬਰਾਦਰੀ ਦੀ ਪ੍ਰਤੀਨਿਧਤਾ ਕਰਨਾ ਅਤੇ ਉਸ ਵਿਚ ਪੇਸ਼ਾਵਰ ਪ੍ਰੰਬਧਨ ਨੂੰ ਉਚਿਤ ਰੂਪ ਵਿਚ ਲਾਗੂ ਕਰਨਾ ਹੈ। ਮੋਜੂਦਾ ਸਮੇਂ ਵਿਚ ਐਸੋਸੀਏਸ਼ਨ ਦੇ 400 ਤੋਂ ਵੀ ਵੱਧ ਮੈਂਬਰ ਹਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card