Archive for the ‘India News’ Category

9 ਮਹੀਨਿਆਂ ‘ਚ ਬੱਚਾ ਹੋ ਜਾਂਦਾ ਹੈ, ਮੋਦੀ ਨੇ 8 ਮਹੀਨਿਆਂ ‘ਚ ਕੀ ਕੀਤਾ-ਮਾਂਝੀ

ਨਵੀਂ ਦਿੱਲੀ 15 ਜਨਵਰੀ – ਹਮੇਸ਼ਾਂ ਆਪਣੇ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੇ ਬਿਹਾਰ ਦੇ ਮੁੱਖ ਮੰਤਰੀ ਜੀਤਨਰਾਮ ਮਾਂਝੀ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ 9 ਮਹੀਨਿਆਂ ‘ਚ ਤਾਂ ਬੱਚਾ ਪੈਦਾ ਹੋ ਜਾਂਦਾ ਹੈ ਪਰ 8 ਮਹੀਨਿਆਂ ‘ਚ ਮੋਦੀ ਸਰਕਾਰ ਨੇ ਕੁਝ ਵੀ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਬਿਹਾਰ ਨਾਲ ਨਾਇਨਸਾਫੀ ਕੀਤੀ ਜਾ ਰਹੀ ਹੈ।

ਗਯਾ ਜ਼ਿਲੇ ਦੇ ਮੋਹੜਾ ਪ੍ਰਖੰਡ ‘ਚ ਤਪੋਵਨ ਉਤਸਵ 2015 ਦੇ ਉਦਘਾਟਨ ਮੌਕੇ ਬੋਲਦੇ ਹੋਏ ਮਾਂਝੀ ਨੇ ਕਿਹਾ ਕਿ 20 ਜਨਵਰੀ ਨੂੰ ਮੈਂ ਮੋਦੀ ਨੂੰ ਮਿਲਣਾ ਹੈ। ਇਸ ‘ਚ ਇਸ ਗੱਲ ਨੂੰ ਰੱਖਾਂਗਾ। ਨਾਲ ਹੀ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਵੀ ਕਰਾਂਗਾ। ਇਸ ਦੇ ਨਾਲ ਹੀ ਮਾਂਝੀ ਨੇ ਬੁੱਧਵਾਰ ਨੂੰ ਕਿਹਾ ਕਿ ਮੋਦੀ ਨੂੰ ਗੁਜਰਾਤ ‘ਚ 13 ਸਾਲ ਕੰਮ ਕਰਨ ਦਾ ਮੌਕਾ ਮਿਲ ਜਾਵੇ ਤਾਂ ਉਹ ਬਿਹਾਰ ਨੂੰ ਉੱਚਾ ਰਾਜ ਬਣਾ ਦੇਣਗੇ। ਮਾਂਝੀ ਨੇ ਕਿਹਾ ਕਿ ਜੇਕਰ ਬਿਹਾਰ ‘ਚ ਕੰਮ ਕਰਨ ਲਈ 3 ਸਾਲ ਮਿਲ ਜਾਣ ਤਾਂ ਬਿਹਾਰ ਨੂੰ ਦੇਸ਼ ਹੀ ਨਹੀਂ ਸਗੋਂ ਵਿਸ਼ਵ ਦੇ ਮਾਨਚਿੱਤਰ ‘ਤੇ ਲੈ ਆਵਾਂਗੇ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਹਮਲੇ ਪਿੱਛੋਂ ‘ਚਾਰਲੀ ਹੇਬਦੋ’ ਨੇ ਵਿਕਰੀ ਦੇ ਸਾਰੇ ਰਿਕਾਰਡ ਤੋੜੇ

ਪੈਰਿਸ 15 ਜਨਵਰੀ – ਫਰਾਂਸਿਸੀ ਵਿਅੰਗ ਮੈਗਜ਼ੀਨ ‘ਚਾਰਲੀ ਹੇਬਦੋ’ ਨੇ ਆਪਣੇ ਦਫਤਰ ‘ਤੇ ਇਸਲਾਮੀ ਬੰਦੂਕਧਾਰੀਆਂ ਦੇ ਹਮਲੇ ਵਿਚ 12 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਇਸ ਦਾ ਪਹਿਲਾ ਸੰਸਕਰਣ ਪ੍ਰਕਾਸ਼ਤ ਕੀਤਾ, ਜਿਸ ਦੇ ਕਵਰ ਪੇਜ ‘ਤੇ ਪੈਗੰਬਰ ਮੁਹੰਮਦ ਦਾ ਕਾਰਟੂਨ ਬਣਾਇਆ ਗਿਆ ਹੈ। ਹਮਲੇ ਤੋਂ ਬਾਅਦ ਚਾਰਲੀ ਹੇਬਦੋ ਨੇ ਵਿਕਰੀ ਦੇ ਸਾਰੇ ਰਿਕਾਰਡ ਤੋੜ ਦਿੱਤੇ।

ਇਸ ਕਾਰਟੂਨ ਮੈਗਜ਼ੀਨ ਨੇ ਫਰਾਂਸ ਵਿਚ ਪ੍ਰਕਾਸ਼ਨ ਜਗਤ ਲਈ ਇਕ ਇਤਿਹਾਸਕ ਰਿਕਾਰਡ ਰਚ ਦਿੱਤਾ ਹੈ ਅਤੇ ਆਪਣੇ ਨਵੇਂ ਅੰਕ ਦੀਆਂ ਤਕਰੀਬਨ ਪੰਜ ਮਿਲੀਅਨ ਕਾਪੀਆਂ ਵੇਚੀਆਂ, ਜੋ ਪਹਿਲਾਂ ਸਿਰਫ 60000 ਹੀ ਹੁੰਦੀਆਂ ਸਨ।

ਨਵੇਂ ਅੰਕ ਨੂੰ ਸਪੈਨਿਸ਼, ਅਰੇਬਿਕ, ਇਟਾਲੀਅਨ, ਟਰਕਿਸ਼ ਅਤੇ ਅੰਗਰੇਜ਼ੀ ਸਮੇਤ ਪੰਜ ਭਾਸ਼ਾਵਾਂ ਵਿਚ ਪ੍ਰਕਾਸ਼ਤ ਕੀਤਾ ਗਿਆ ਅਤੇ ਦੁਨੀਆ ਦੇ 20 ਦੇਸ਼ਾਂ ਵਿਚ ਇਸ ਨੂੰ ਵੇਚਿਆ ਗਿਆ। ‘ਚਾਰਲੀ ਹੇਬਦੋ’ ਦੇ ਨਵੇਂ ਅੰਕ ਦੇ ਕਵਰ ਪੇਜ ‘ਤੇ ਪੈਗੰਬਰ ਮੁਹੰਮਦ ਦੇ ਹੱਥ ਵਿਚ ਇਕ ਤਖਤੀ ਫੜੀ ਹੈ, ਜਿਸ ‘ਤੇ ਲਿਖਿਆ ਹੈ, ‘ਮੈਂ ਚਾਰਲੀ ਹਾਂ’ ਤੇ ਇਸ ਦੇ ਉੱਪਰ ਲਿਖਿਆ ਗਿਆ ਹੈ, ‘ਸਭ ਮੁਆਫ ਕੀਤਾ’। ਬਾਜ਼ਾਰ ਵਿਚ ਆਉਂਦੇ ਸਾਰ ਹੀ ਇਹ ਮੈਗਜ਼ੀਨ ਹੱਥੋਂ-ਹੱਥ ਵਿਕ ਗਈ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਪੈਰਿਸ ਸਥਿਤ ‘ਚਾਰਲੀ ਹੇਬਦੋ’ ਦੇ ਮੈਗਜ਼ੀਨ ਦਫਤਰ ‘ਤੇ ਅੱਤਵਾਦੀ ਹਮਲਾ ਕੀਤਾ ਗਿਆ, ਜਿਸ ਵਿਚ 12 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਕ ਪਿੰ੍ਰਟਿੰਗ ਪ੍ਰੈੱਸ ਅਤੇ ਸਟੋਰ ਵਿਚ ਹੋਏ ਹਮਲੇ ਵਿਚ ਵੀ ਕਈ ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਦੇ ਖਿਲਾਫ ਆਵਾਜ਼ ਚੁੱਕਦੇ ਲੱਖਾਂ ਲੋਕਾਂ ਨੇ ਨਾਅਰਾ ‘ਮੈਂ ਚਾਰਲੀ ਹਾਂ’ ਦਾ ਨਾਅਰਾ ਬੁਲੰਦ ਕੀਤਾ ਸੀ।

ਚਾਰਲੀ ਹੇਬਦੋ ਦੇ ਕਦਮ ਨਾਲ ਹੋਰ ਭੜਕੇਗਾ ਅੱਤਵਾਦ- ਹਿਜ਼ਬੁੱਲਾ

ਬੇਰੂਤ, 15 ਜਨਵਰੀ – ਲੇਬਨਾਨ ਦੇ ਹਿਜ਼ਬੁੱਲਾ ਸੰਗਠਨ ਨੇ ਨਵੇਂ ਕਾਰਟੂਨਾਂ ਨੂੰ ਵੱਧ ਭੜਕਾਊ ਕਰਾਰ ਦਿੰਦੇ ਹੋਏ ਅੱਜ ਫਰਾਂਸੀਸੀ ਮੈਗਜ਼ੀਨ ‘ਚਾਰਲੀ ਹੇਬਦੋ’ ਦੀ ਨਿਖੇਧੀ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਇਸ ਨਾਲ ਅੱਤਵਾਦ ਤੇ ਕੱਟੜਵਾਦ ਹੋਰ ਵਧੇਗਾ।

ਹਿਜ਼ਬੁੱਲਾ ਨੇ ਇਕ ਬਿਆਨ ‘ਚ ਕਿਹਾ ਕਿ ਫਰੈਂਚ ਮੈਗਜ਼ੀਨ ਨੇ ਦੁਬਾਰਾ ਜੋ ਕੀਤਾ ਉਹ ਦੁਨੀਆ ਭਰ ‘ਚ 1.5 ਅਰਬ ਤੋਂ ਵੱਧ ਮੁਸਲਮਾਨਾਂ ਦੀ ਭਾਵਨਾਵਾਂ ਲਈ ਵੱਧ ਠੇਸ ਪਹੁੰਚਾਉਣ ਵਾਲਾ ਹੈ। ਇਸ ਨਾਲ ਇਹ ਇਕ ਅਜਿਹਾ ਕਦਮ ਹੈ ਜੋ ਸਿੱਧੇ ਰੂਪ ਨਾਲ ਅੱਤਵਾਦ ਤੇ ਕੱਟੜਵਾਦ ਨੂੰ ਭੜਕਾਏਗਾ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

‘ਚਾਰਲੀ ਹੇਬਦੋ’ ਦੇ ਕਾਰਟੂਨ ਵਿਰੁੱਧ ਪਾਕਿ ਸੰਸਦ ‘ਚ ਮਤਾ ਪਾਸ

ਇਸਲਾਮਾਬਾਦ 15 ਜਨਵਰੀ – ਪਾਕਿਸਤਾਨ ਦੀ ਸੰਸਦ ਨੇ ਫ੍ਰਾਂਸ ਦੇ ਇਕ ਰਸਾਲੇ ‘ਚਾਰਲੀ ਹੇਬਦੋ’ ਵਿਚ ਪ੍ਰਕਾਸ਼ਿਤ ਕਾਰਟੂਨਾਂ ਦੀ ਨਿੰਦਾ ਕੀਤੀ ਹੈ ਅਤੇ ਇਨ੍ਹਾਂ ਕਾਰਟੂਨਾਂ ਨੂੰ ਲੋਕਾਂ ਵਿਚਾਲੇ ਗਲਤਫਹਿਮੀ ਪੈਦਾ ਕਰਨ ਦੀ ਇਕ ਸਾਜ਼ਿਸ਼ ਦੱਸਿਆ ਹੈ।

ਸੰਸਦ ‘ਚ ਇਨ੍ਹਾਂ ਕਾਰਟੂਨਾਂ ਵਿਰੁੱਧ ਅੱਜ ਇਕ ਮਤਾ ਪਾਸ ਕੀਤਾ ਗਿਆ ਅਤੇ ਇਸ ਨੂੰ ਈਰਖਾ ਕਰਨ ਵਾਲਾ ਦੱਸਿਆ ਗਿਆ ਹੈ। ਸੰਘੀ ਰੇਲ ਮੰਤਰੀ ਖਵਾਜਾ ਸਾਦ ਰਫੀਕ ਨੇ ਇਸ ਮਤੇ ਨੂੰ ਸੰਸਦ ‘ਚ ਪੇਸ਼ ਕੀਤਾ ਅਤੇ ਨੈਸ਼ਨਲ ਅਸੈਂਬਲੀ ‘ਚ ਇਸ ਨੂੰ ਪੜ੍ਹਿਆ। ਇਸ ਮਤੇ ‘ਚ ਇਸਲਾਮਿਕ ਸਹਿਯੋਗ ਸੰਗਠਨ (ਓ. ਆਈ. ਸੀ.) ਅਤੇ ਯੂਰਪੀ ਸੰਘ (ਈ.ਯੂ.) ਸਮੇਤ ਕੌਮਾਂਤਰੀ ਭਾਈਚਾਰੇ ਨੂੰ ਰਸਾਲੇ ‘ਚ ਪ੍ਰਕਾਸ਼ਿਤ ਹੋਏ ਇਸ ਤਰ੍ਹਾਂ ਦੇ ਕਾਰਟੂਨਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।

ਚਾਰਲੀ ਹੇਬਦੋਵਲੋਂ ਮੁੜ ਕਾਰਟੂਨ ਛਾਪਣ ਤੇ ਮੁਸਲਿਮ ਭਾਈਚਾਰੇ ਚ ਨਾਰਾਜ਼ਗੀ

ਪੈਰਿਸ- ਮੈਗਜ਼ੀਨ ਚਾਰਲੀ ਹੇਬਦੋ ਵਲੋਂ ਫਿਰ ਤੋਂ ਪੈਗੰਬਰ ਦਾ ਕਾਰਟੂਨ ਛਾਪਣ ਨਾਲ ਪੂਰੀ ਦੁਨੀਆ ‘ਚ ਵੱਸਦੇ ਮੁਸਲਮਾਨਾਂ ‘ਚ ਨਾਰਾਜ਼ਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਗਜ਼ੀਨ ਨੇ ਨਾ ਸਿਰਫ ਉਨ੍ਹਾਂ ਦੇ ਧਰਮ ਦਾ ਅਪਮਾਨ ਕੀਤਾ ਹੈ, ਸਗੋਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਚੁਣੌਤੀ ਦਿੱਤੀ ਹੈ।

ਮੁਸਲਿਮ ਭਾਈਚਾਰੇ ਨੇ ਮੈਗਜ਼ੀਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਟਵਿਟਰ ‘ਤੇ ‘ਨੋਅਪੋਲੋਜੀ ਹੈਸ਼ਟੈਗ’ ਨਾਲ ਵੀ ਲੋਕ ਵਿਰੋਧ ਕਰ ਰਹੇ ਹਨ। ਕੁਵੈਤ ਦੇ ਡਾਕਟਰ ਹਮਦ ਅਲਫਰਾਨ ਨੇ ਦੱਸਿਆ ਕਿ ਤੁਸੀਂ ਖੂਨੀ ਅਤੇ ਪਾਗਲ ਅੱਤਵਾਦੀਆਂ ਨੂੰ ਤਾਨਾ ਮਾਰ ਕੇ ਕਈ ਜ਼ਿੰਦਗੀਆਂ ਨੂੰ ਖਤਰੇ ‘ਚ ਪਾ ਰਹੇ ਹੋ। ਓਧਰ ਪਾਕਿਸਤਾਨ ਦੀ ਸੰਸਦ ਨੇ ਮੈਗਜ਼ੀਨ ‘ਚ ਪ੍ਰਕਾਸ਼ਿਤ ਕਾਰਟੂਨ ਦੀ ਨਿੰਦਿਆ ਕਰਦੇ ਹੋਏ ਇਸ ਨੂੰ ਲੋਕਾਂ ਵਿਚਾਲੇ ਗਲਤਫਹਿਮੀ ਪੈਦਾ ਕਰਨ ਦੀ ਸਾਜ਼ਿਸ਼ ਦੱਸਿਆ ਹੈ। ਸੰਸਦ ‘ਚ ਇਨ੍ਹਾਂ ਕਾਰਟੂਨਾਂ ਦੇ ਮੱਦੇਨਜ਼ਰ ਇਕ ਪ੍ਰਸਤਾਅ ਪਾਸ ਕੀਤਾ ਗਿਆ ਹੈ। ਜਿਸ ‘ਚ ਇਸਲਾਮਿਕ ਸਹਿਯੋਗ ਸੰਗਠਨ ਅਤੇ ਯੂਰਪੀ ਸੰਘ ਸਮੇਤ ਕੌਮਾਂਤਰੀ ਫਿਰਕੇ ਨਾਲ ਮਾਮਲੇ ਦੀ ਕਾਰਵਾਈ ਦੀ ਗੱਲ ਕਹੀ ਹੈ। ਸੰਸਦ ਨੇ ਇਸ ਨੂੰ ਈਸ਼ਨਿੰਦਾ ਸਰੀਖਾ ਹਰਕਤ ਦੱਸਿਆ ਹੈ।

ਮੈਗਜ਼ੀਨ ਚਾਰਲੀ ਹੇਬਦੋ ਨੇ ਆਪਣੇ ਹਾਲੀਆ ਟਾਈਟਲ ਦੇ ਕਵਰ ਪੇਜ ‘ਤੇ ਰੋਂਦੇ ਹੋਏ ਪੈਗੰਬਰ ਦਾ ਕਾਰਟੂਨ ਛਾਪਿਆ ਹੈ। ਜਿਸ ‘ਚ ਉਹ ‘ਮੈਂ ਹਾਂ ਚਾਰਲੀ’ ਦੀ ਫੱਟੀ ਫੜੇ ‘ਸਭ ਮੁਆਫ’ ਕਹਿ ਰਹੇ ਹਨ। ਮੈਗਜ਼ੀਨ ਨੇ ਇਸ ਅੰਕ ਦੀਆਂ ਕਾਪੀਆਂ ਮਿੰਟਾਂ ‘ਚ ਵਿਕ ਗਈਆਂ ਸਨ। ਕਾਹਿਰਾ ਦੇ ਪ੍ਰਭਾਵਸ਼ਾਲੀ ਅਲ ਅਜਹਰ ਮਸਜਿਦ ਦੇ ਗ੍ਰੈਂਡ ਸ਼ੇਖ ਦੇ ਸਹਾਇਕ ਅੱਬਾਸ ਸ਼ੁਮਨ ਨੇ ਦੱਸਿਆ ਕਿ ਕਵਰ ਪੇਜ ‘ਤੇ ਛਪੀ ਨਵੀਂ ਫੋਟੋ ਉਨ੍ਹਾਂ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਚੁਣੌਤੀ ਦੇ ਰਹੀ ਹੈ, ਜਿਨ੍ਹਾਂ ਨੇ ਮੈਗਜ਼ੀਨ ਦੇ ਦਫਤਰ ‘ਤੇ ਹੋਏ ਹਮਲਿਆਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਸੀ।

ਪ੍ਰਦਰਸ਼ਨਕਾਰੀਆਂ ਨੇ ਚਾਰਲੀ ਹੇਬਦੋ ਦੇ ਨਵੇਂ ਆਂਕ ਦੀਆਂ ਕਾਪੀਆਂ ਸਾੜ ਕੇ ਆਪਣਾ ਵਿਰੋਧ ਜਤਾਇਆ। ਓਧਰ ਫਿਲਪੀਨਜ਼ ‘ਚ ਔਰਤਾਂ ਨੇ ‘ਤੁਸੀ ਹੋ ਚਾਰਲੀ’ ਇਸਲਾਮ ਦਾ ਕਰੋ ਸਨਮਾਨ ਦੇ ਬੈਨਰ ਫੜੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।

ਜਾਰਡਨ ‘ਚ ਮੁਸਲਿਮ ਬ੍ਰਦਰਹੁੱਡ ਨੇ ਕਿਹਾ ਹੈ ਕਿ ਉਹ ਸ਼ੁੱਕਰਵਾਰ ਨੂੰ ਅਮਾਨ ‘ਚ ਜੁੰਮੇ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਮੈਗਜ਼ੀਨ ਖਿਲਾਫ ਪ੍ਰਦਰਸ਼ਨ ਕਰਣਗੇ। ਬੁਲਾਰੇ ਮੁਰਾਦ ਅਦਿਲੇਹ ਨੇ ਕਿਹਾ ਕਿ ਬ੍ਰਦਰਹੁੱਡ ਅੱਤਵਾਦੀ ਹਮਲਿਆਂ ਅਤੇ ਪੈਗੰਬਰ ਦਾ ਕਾਰਟੂਨ ਛਾਪ ਕੇ ਕੀਤੇ ਗਏ ਅਪਮਾਨ ਦੋਹਾਂ ਦੀ ਸਖ਼ਤ ਨਿੰਦਿਆ ਕਰਦਾ ਹੈ। ਓਧਰ ਨਾਈਜੀਰਾਈ ਅੱਤਵਾਦੀ ਸੰਗਠਨ ਬੋਕੋ ਹਰਮ ਦੇ ਸਰਗਨਾ ਅਬੂ ਬਕਰ ਸ਼ੇਕੂ ਨੇ ਵੀਡੀਓ ਜਾਰੀ ਕਰਕੇ ਫਰਾਂਸ ‘ਚ ਹੋਏ ਹਮਲਿਆਂ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸੁਨੰਦਾ ਪੁਸ਼ਕਰ ਤੇ ਮੋਈਨ ਕੁਰੈਸ਼ੀ ਦੇ ਸੰਬੰਧਾਂ ਦਾ ਖੁਲਾਸਾ

ਨਵੀਂ ਦਿੱਲੀ, 15 ਜਨਵਰੀ – ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਰਹੱਸਮਈ ਮੌਤ ਦਾ ਮਾਮਲਾ ਦਿਨ ਬ ਦਿਨ ਉਲਝਦਾ ਜਾ ਰਿਹਾ ਹੈ। ਪੁਲਿਸ ਦੀ ਜਾਂਚ ਜਾਰੀ ਹੈ ਅਤੇ ਇਸ ਮਾਮਲੇ ‘ਚ ਹੁਣ ਕਈ ਮੋੜ ਸਾਹਮਣੇ ਆ ਚੁੱਕੇ ਹਨ।

ਇਸ ਵਿਚਕਾਰ ਇਕ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ ਕਿ ਸੁਨੰਦਾ ਪੁਸ਼ਕਰ ਅਤੇ ਕਾਰੋਬਾਰੀ ਮੋਈਨ ਕੁਰੈਸ਼ੀ ਇਕ ਦੂਸਰੇ ਨੂੰ ਜਾਣਦੇ ਸਨ ਅਤੇ ਇਨ੍ਹਾਂ ਵਿਚਕਾਰ ਰਿਸ਼ਤੇ ਵੀ ਸਨ। ਮੀਟ ਐਕਸਪੋਰਟਰ ਤੇ ਕਥਿਤ ਹਵਾਲਾ ਕਾਰੋਬਾਰੀ ਮੋਈਨ ਕੁਰੈਸ਼ੀ ਨੇ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਨਾਲ ਸੰਪਰਕ ਸਨ ਅਤੇ ਬਲੈਕਬੇਰੀ ਸਮਾਰਟਫੋਨ ‘ਤੇ ਸੰਦੇਸ਼ਾਂ ਨੂੰ ਸਾਂਝਾਂ ਕਰਦੇ ਸਨ। ਬਲੈਕਬੇਰੀ ਮੈਸੰਜਰ (ਬੀ.ਬੀ.ਐਮ) ਰਾਹੀਂ ਇਨ੍ਹਾਂ ਦੋਵਾਂ ਵਿਚਕਾਰ ਗੱਲਬਾਤ ਹੋਈ ਸੀ।

ਗੌਰਤਲਬ ਹੈ ਕਿ ਕੁਰੈਸ਼ੀ ਇਸ ਸਮੇਂ ਇਨਕਮ ਵਿਭਾਗ ਦੀ ਨਿਗਰਾਨੀ ਦੇ ਦਾਇਰੇ ‘ਚ ਹੈ। ਇਨ੍ਹਾਂ ਸੰਦੇਸ਼ਾਂ ਅਨੁਸਾਰ ਕੁਰੈਸ਼ੀ ਨੇ ਸੁਨੰਦਾ ਨੂੰ ਅਗਸਤ 2013 ‘ਚ ਡਿਨਰ ਲਈ ਸੱਦਾ ਦਿੱਤਾ ਸੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸਰਹੱਦ ਪਾਰੋਂ 200 ਅੱਤਵਾਦੀ ਘੁਸਪੈਠ ਦੀ ਇੰਤਜ਼ਾਰ ‘ਚ-ਸੈਨਾ

ਸ੍ਰੀਨਗਰ, 15 ਜਨਵਰੀ – ਭਾਰਤੀ ਸੈਨਾ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਹੈ ਕਿ ਪਾਕਿਸਤਾਨ ‘ਚ ਸਿਖਲਾਈ ਪ੍ਰਾਪਤ 200 ਅੱਤਵਾਦੀ ਭਾਰਤ ‘ਚ ਘੁਸਪੈਠ ਦੀ ਕੋਸ਼ਿਸ਼ ‘ਚ ਹਨ। ਭਾਰਤੀ ਸੈਨਾ ਦੇ 16 ਕਾਰਪਸ ਲੈਫ਼ਟੀਨੈਂਟ ਜਨਰਲ ਕੇ.ਐਚ. ਸਿੰਘ ਨੇ ਦੱਸਿਆ ਕਿ ਪੀ.ਓ.ਕੇ. ਦੇ ਪੀਰ ਪੰਜਾਲ ਏਰੀਆ ‘ਚ ਇਹ ਅੱਤਵਾਦੀ ਭਾਰਤ ‘ਚ ਘੁਸਪੈਠ ਦੇ ਮੌਕੇ ਤਲਾਸ਼ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਓਬਾਮਾ ਦੀ ਭਾਰਤ ਯਾਤਰਾ ਦੌਰਾਨ ਸਕੂਲਾਂ ਅਤੇ ਸਿਵਲ ਖੇਤਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਭਾਰਤੀ ਸੈਨਾ ਅਜਿਹੀ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਤਿਆਰ ਹਨ। ਨਾਲ ਹੀ ਕਿਹਾ ਕਿ ਪਾਕਿਸਤਾਨ ਆਪ ਆਪਣੇ ਸਿਖਲਾਈ ਪ੍ਰਾਪਤ ਅੱਤਵਾਦੀਆਂ ਨੂੰ ਇਥੇ ਭੇਜ ਕੇ ਕਿਸੇ ਵੱਡੀ ਸਾਜ਼ਸ਼ ਨੂੰ ਅੰਜਾਮ ਦੇ ਸਕਦੇ ਹਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card