Archive for the ‘India News’ Category

ਵਿਦੇਸ਼ੀ ਜਾਇਦਾਦ ਵੇਚ ਕੇ ਮਿਲੇਗੀ ਸੁਬਰਤ ਰਾਏ ਨੂੰ ਜ਼ਮਾਨਤ

ਨਵੀਂ ਦਿੱਲੀ 15 ਜਨਵਰੀ – ਸਹਾਰਾ ਮੁਖੀ ਸੁਬਰਤ ਰਾਏ ਨੂੰ ਇਕ ਵਾਰ ਫਿਰ ਤਿਹਾੜ ਜੇਲ ਵਿਚ ਗੈਸਟ ਹਾਊਸ ਮੁਹੱਈਆ ਕਰਵਾਇਆ ਗਿਆ ਹੈ। ਜ਼ਮਾਨਤ ਦੀ ਰਾਸ਼ੀ (10,000 ਕਰੋੜ ਰੁਪਏ) ਦਾ ਪ੍ਰਬੰਧ ਕਰਨ ਲਈ ਸਹਾਰਾ ਗਰੁੱਪ ਵਿਦੇਸ਼ਾਂ ਵਿਚ ਪ੍ਰਾਪਰਟੀ ਦੀ ਡੀਲ ਕਰਨ ਦੀ ਤਿਆਰੀ ਕਰ ਰਿਹਾ ਹੈ।

ਸਹਾਰਾ ਇੰਡੀਆ ਦੇ ਕਾਰਪੋਰੇਟ ਫਾਈਨਾਂਸ ਦੇ ਮੁਖੀ ਸੰਦੀਪ ਵਧਵਾ ਨੇ ਦੱਸਿਆ ਕਿ ਸਹਾਰਾ ਮੁਖੀ ਨੂੰ ਇਕ ਵਾਰ ਫਿਰ ਜੇਲ ਕੰਪਲੈਕਸ ਵਿਚ 20 ਫਰਵਰੀ ਤੱਕ ਇੰਟਰਨੈਟ ਅਤੇ ਵੀਡੀਓ ਕਾਨਫਰੰਸਿੰਗ ਸਹੂਲਤ ਵਾਲਾ ਹਾਲ ਮੁਹੱਈਆ ਕਰਵਾਇਆ ਗਿਆ ਹੈ ਤਾਂ ਜੋ ਉਹ ਆਪਣੀ ਜ਼ਮਾਨਤ ਲਈ ਧਨ ਦਾ ਪ੍ਰਬੰਧ ਕਰਨ ਲਈ ਗੱਲ ਨੂੰ ਅੱਗੇ ਵਧਾ ਸਕਣ। ਵਧਵਾ ਨੇ ਉਮੀਦ ਪ੍ਰਗਟ ਕੀਤੀ ਕਿ ਤੈਅ ਮਿਆਦ ਤੱਕ ਡੀਲ ‘ਤੇ ਮੋਹਰ ਲਗ ਜਾਵੇਗੀ ਅਤੇ ਸੁਬਰਤ ਰਾਏ ਜੇਲ ਵਿਚੋਂ ਬਾਹਰ ਆ ਜਾਣਗੇ।

ਸੂਤਰਾਂ ਅਨੁਸਾਰ ਫਲੋਰਿਡਾ ਕੰਪਨੀ ਦੀ ਇਨਵੈਸਟਮੈਂਟ ਸਕੀਮ ਰਾਹੀਂ ਸੁਬਰਤ ਰਾਏ ਦੀ ਜ਼ਮਾਨਤ ਦੀ ਰਾਸ਼ੀ ਦਾ ਇੰਤਜ਼ਾਮ ਜਲਦੀ ਹੋ ਸਕਦਾ ਹੈ। ਸਹਾਰਾ ਨੇ 3 ਵਿਦੇਸ਼ੀ ਪ੍ਰਾਪਰਟੀਜ਼, ਲੰਦਨ ਦੇ ਗ੍ਰੋਸਵੇਨਰ ਹਾਊਸ, ਪਲਾਜ਼ਾ ਹੋਟਲ ਅਤੇ ਨਿਊਯਾਰਕ ਦੇ ਡ੍ਰੀਮ ਹੋਟਲ ਨੂੰ ਵੇਚਣ ਦੀ ਤਿਆਰੀ ਪੂਰੀ ਕਰ ਲਈ ਹੈ। ਇਨ੍ਹਾਂ ਤਿੰਨਾਂ ਜਾਇਦਾਦਾਂ ਦੀ ਕੀਮਤ 12,463 ਕਰੋੜ ਰੁਪਏ ਹੈ ਅਤੇ ਇਸ ਰਾਹੀਂ ਉਨ੍ਹਾਂ ਨੂੰ 3 ਹਿੱਸਿਆਂ ‘ਚ ਪੈਸੇ ਮਿਲਣਗੇ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸੁਪਰੀਮ ਕੋਰਟ ਨੇ ਕੇਂਦਰ ਤੋਂ ਪੁੱਛਿਆ-ਗੰਗਾ ਦੀ ਸਫ਼ਾਈ ਕਦੋਂ ਤੱਕ ?

ਨਵੀਂ ਦਿੱਲੀ, 15 ਜਨਵਰੀ – ਸੁਪਰੀਮ ਕੋਰਟ ਨੇ ਇਕ ਵਾਰ ਫਿਰ ਗੰਗਾ ਸਫ਼ਾਈ ਯੋਜਨਾ ਦੀ ਹੌਲੀ ਰਫ਼ਤਾਰ ‘ਤੇ ਕੇਂਦਰ ਸਰਕਾਰ ਦੀ ਖਿਚਾਈ ਕੀਤੀ ਹੈ। ਅਦਾਲਤ ਨੇ ਮੋਦੀ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਇਸ ਕਾਰਜਕਾਲ ‘ਚ ਗੰਗਾ ਦੀ ਗੰਦਗੀ ਦੂਰ ਹੋਵੇਗੀ ਜਾਂ ਫਿਰ ਉਸ ਨੂੰ ਅਗਲੇ ਕਾਰਜਕਾਲ ‘ਚ ਪੂਰਾ ਕੀਤਾ ਜਾਵੇਗਾ?

ਇਸ ‘ਤੇ ਸਾਲਿਸਟਰ ਜਨਰਲ ਰਣਜੀਤ ਕੁਮਾਰ ਨੇ ਅਦਾਲਤ ‘ਚ ਸਰਕਾਰ ਦਾ ਪੱਖ ਰੱਖਦੇ ਹੋਏ ਕਿਹਾ ਕਿ ਗੰਗਾ ਨੂੰ ਸਾਫ਼ ਕਰਨ ਦਾ ਕੰਮ 2018 ਤੱਕ ਪੂਰਾ ਕਰ ਲਿਆ ਜਾਵੇਗਾ। ਅਦਾਲਤ ਨੇ ਉਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ‘ਚ ਸਥਾਪਿਤ ਹੋਣ ਵਾਲੇ 70 ਸੀਵੇਜ ਟਰੀਟਮੈਂਟ ਪਲਾਂਟਾਂ ਦੇ ਬਾਰੇ ‘ਚ 6 ਹਫ਼ਤਿਆਂ ਦੇ ਅੰਦਰ ਤਾਜ਼ਾ ਜਾਣਕਾਰੀ ਮੰਗੀ ਹੈ।

ਜਸਟਿਸ ਤੀਰਥ ਸਿੰਘ ਠਾਕੁਰ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਕਿ ਇਹ ਮੁੱਦਾ 30 ਸਾਲ ਤੋਂ ਚੱਲ ਰਿਹਾ ਹੈ, ਕੇਂਦਰ ਅਦਾਲਤ ਨੂੰ ਸਪਸ਼ਟ ਯੋਗ ਕਾਰਵਾਈ ਬਾਰੇ ਦੱਸੇ। ਅਦਾਲਤ ਨੇ ਇਹ ਗੱਲ ਉਸ ਸਮੇਂ ਕਹੀ ਜਦੋਂ ਸਰਕਾਰ ਦੇ ਵਕੀਲ ਨੇ ਕਿਹਾ ਕਿ ਇਸ ਦਿਸ਼ਾ ਕਾਫ਼ੀ ਕੁਝ ਹੋ ਰਿਹਾ ਹੈ

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਓਬਾਮਾ ਦੀ ਯਾਤਰਾ ਦਾ ਵਿਰੋਧ ਕਰਨਗੀਆਂ ਖੱਬੀਆਂ ਪਾਰਟੀਆਂ-ਕਰਾਤ

ਜਲੰਧਰ 15 ਜਨਵਰੀ – ਸੀ.ਪੀ.ਆਈ. (ਐਮ) ਦੇ ਜਨਰਲ ਸਕੱਤਰ ਪ੍ਰਕਾਸ਼ ਕਰਾਤ ਨੇ ਐਲਾਨ ਕੀਤਾ ਹੈ ਕਿ ਦੇਸ਼ ਦੀਆਂ 6 ਖੱਬੇ ਪੱਖੀ ਪਾਰਟੀਆਂ ਭਾਰਤ ਆ ਰਹੇ ਅਮਰੀਕੀ ਰਾਸ਼ਟਰਪਤੀ ਦਾ ਵਿਰੋਧ ਕਰਨਗੀਆਂ। ਭਾਰਤ ਨੇ ਮੋਦੀ ਸਰਕਾਰ ‘ਤੇ ਓਬਾਮਾ ਦੇ ਦਬਾਅ ਹੇਠ ਫੈਸਲੇ ਲੈਣ ਦੇ ਇਲਜ਼ਾਮ ਲਗਾਏ ਹਨ। ਪ੍ਰਕਾਸ਼ ਕਰਾਤ ਜਲੰਧਰ ਵਿਖੇ ਇਕ ਸਮਾਗਮ ‘ਚ ਸ਼ਿਰਕਤ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਓਬਾਮਾ ਦੇ ਦਬਾਅ ਹੇਠ ਆ ਕੇ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਓਬਾਮਾ ਦੀ ਭਾਰਤ ਯਾਤਰਾ ‘ਤੇ 24 ਜਨਵਰੀ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ‘ਚ 6 ਖੱਬੇ ਪੱਖੀ ਪਾਰਟੀਆਂ ਹਿੱਸਾ ਲੈਣਗੀਆਂ। ਕਰਾਤ ਦਾ ਕਹਿਣਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ‘ਚ ਵੀ ਖੱਬੇ ਪੱਖੀ ਪਾਰਟੀਆਂ ਗੱਠਜੋੜ ਬਣਾ ਕੇ ਲੜਣਗੀਆਂ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਪਾਕਿਸਤਾਨ ਨੇ ਦੋ ਹੋਰ ਅੱਤਵਾਦੀਆਂ ਨੂੰ ਦਿੱਤੀ ਫਾਂਸੀ

ਇਸਲਾਮਾਬਾਦ, 15 ਜਨਵਰੀ – ਅੱਤਵਾਦ ਵਿਰੋਧੀ ਅਦਾਲਤ ਦੁਆਰਾ ਦੋਸ਼ੀ ਠਹਿਰਾਏ ਗਏ ਦੋ ਅੱਤਵਾਦੀਆਂ ਨੂੰ ਅੱਜ ਪਾਕਿਸਤਾਨ ਨੇ ਫਾਂਸੀ ‘ਤੇ ਚੜ੍ਹਾਅ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਦੁਆਰਾ ਮੌਤ ਦੀ ਸਜ਼ਾ ‘ਤੇ ਲਗਾਈ ਗਈ ਪਾਬੰਦੀ ਨੂੰ ਹਟਾਏ ਜਾਣ ਤੋਂ ਬਾਅਦ ਦਿੱਤੀਆਂ ਗਈਆਂ ਫਾਂਸੀਆਂ ਦੀ ਗਿਣਤੀ 19 ਹੋ ਗਈ ਹੈ।

ਇਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸੂਰਤ ‘ਚ ਕਿਹਾ ਕਿ ਮੁਹੰਮਦ ਸਈਦ ਉਰਫ ਮੌਲਵੀ ਅਤੇ ਜਾਹਿਦ ਹੁਸੈਨ ਉਰਫ ਜਹੀਦੂ ਨੂੰ ਕ੍ਰਮਵਾਰ ਕਰਾਚੀ ਤੇ ਲਾਹੌਰ ਦੀਆਂ ਜੇਲ੍ਹਾਂ ‘ਚ ਫਾਂਸੀ ਦਿੱਤੀ ਗਈ ਹੈ। ਸਈਦ ਨੂੰ ਕਰਾਚੀ ‘ਚ ਅੱਤਵਾਦ ਵਿਰੋਧੀ ਅਦਾਲਤ ਨੇ ਇਕ ਸੇਵਾ ਮੁਕਤ ਪੁਲਿਸ ਅਧਿਕਾਰੀ ਅਤੇ ਉਸ ਦੇ ਬੇਟੇ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਸੀ। ਮ੍ਰਿਤਕ ਸ਼ੀਆ ਸਮੂਹ ਨਾਲ ਸਬੰਧਤ ਸਨ ਤੇ ਸੰਪਰਦਾਇਕ ਹਿੰਸਾ ‘ਚ ਮਾਰੇ ਗਏ ਸਨ।

ਸਈਦ ਨੂੰ ਅਪ੍ਰੈਲ 2001 ‘ਚ ਦੋਸ਼ੀ ਠਹਿਰਾਇਆ ਗਿਆ ਸੀ। ਜਹੀਦੂ ਨੂੰ ਅੱਤਵਾਦ ਵਿਰੋਧੀ ਅਦਾਲਤ ਨੇ ਸਾਲ 2004 ‘ਚ ਮੌਤ ਦੀ ਸਜ਼ਾ ਸੁਣਾਈ ਸੀ। ਉਸ ‘ਤੇ ਮੁਲਤਾਨ ‘ਚ ਇਕ ਪੁਲਿਸ ਕਰਮਚਾਰੀ ਦੀ ਸਾਲ 2002 ‘ਚ ਹੱਤਿਆ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਦਿੱਲੀ ‘ਚ ਬੇਘਰਿਆਂ ਦੀ ਅੱਧੀ ਆਬਾਦੀ ਨਸ਼ਿਆਂ ਦੀ ਆਦੀ

ਨਵੀਂ ਦਿੱਲੀ 15 ਜਨਵਰੀ – ਰਾਜਧਾਨੀ ਦੀ ਬੇਘਰ ਆਬਾਦੀ ਦਾ ਲੱਗਭਗ ਅੱਧਾ ਹਿੱਸਾ, ਜਿਸ ਵਿਚ 7 ਸਾਲ ਤੋਂ ਵੀ ਘੱਟ ਉਮਰ ਦੇ ਬੱਚੇ ਵੀ ਸ਼ਾਮਲ ਹਨ, ਨਸ਼ੇ ਦੇ ਵੱਸ ਪੈ ਗਏ ਹਨ। ਇਸ ਬਾਰੇ ਸ਼ਹਿਰੀ ਪ੍ਰਸ਼ਾਸਨ ਨੇ ਬੁੱਧਵਾਰ ਵਾਲੇ ਦਿਨ ਦਿੱਲੀ ਹਾਈ ਕੋਰਟ ਨੂੰ ਦੱਸਿਆ।

ਪ੍ਰਸ਼ਾਸਨ ਨੇ ਦੱਸਿਆ ਕਿ ਬਹੁਤ  ਸਾਰੇ ਬੇਘਰੇ ਲੋਕ ਮੌਜੂਦਾ ਸਮੇਂ ਜਿਥੇ ਬੈਠੇ ਹਨ, ਉਥੋਂ ਹਿਲਣ ਲਈ ਤਿਆਰ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਹ ਆਪਣੇ ਮੌਜੂਦਾ ਸਥਾਨ ਨੂੰ ਵੀ ਗੁਆ ਬੈਠਣਗੇ ਜਾਂ ਉਨ੍ਹਾਂ ਦੀਆਂ ਚੀਜ਼ਾਂ ਕਿਤੇ ਹੋਰ ਜਾਣ ਨਾਲ ਚੋਰੀ ਹੋ ਜਾਣਗੀਆਂ।

ਦਿੱਲੀ ਅਰਬਨ ਸੈਲਟਰ ਇੰਪਰੂਵਮੈਂਟ ਬੋਰਡ (ਡੀ.ਯੂ.ਐੱਸ.ਆਈ.ਬੀ.) ਅਧਿਕਾਰੀ ਨੇ ਚੀਫ ਜਸਟਿਸ ਜੀ. ਰੋਹਿਣੀ ਅਤੇ ਜਸਟਿਸ ਆਰ. ਐੱਸ. ਐਂਡਲਾਮ ਦੇ ਡਵੀਜ਼ਨ ਬੈਂਚ ਨੂੰ ਦੱਸਿਆ ਕਿ ਬੋਰਡ ਅਤੇ ਇਕ ਐੱਨ. ਜੀ. ਓ. ਵਲੋਂ ਸਾਂਝੇ ਤੌਰ ‘ਤੇ ਕੀਤੇ ਗਏ ਇਕ ਨਿਰੀਖਣ ਵਿਚ ਪਤਾ ਲੱਗਾ ਹੈ ਕਿ 12 ਥਾਵਾਂ ਤੋਂ ਇਹ ਬੇਘਰੇ ਲੋਕ ਰੈਣ ਬਸੇਰਿਆਂ ਵਿਚ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਰੈਣ ਬਸੇਰਿਆਂ ਵਿਚ ਸਰਕਾਰੀ ਇੰਸਪੈਕਸ਼ਨ ਕਾਰਨ ਉਨ੍ਹਾਂ ਦਾ ਨਸ਼ੀਲੀਆਂ ਵਸਤਾਂ ਦਾ ਧੰਦਾ ਨਹੀਂ ਚੱਲਣਾ। ਬਾਹਰ ਤਾਂ ਉਹ ਲੋਕਾਂ ਵਲੋਂ ਦਾਨ ਕੀਤੇ ਗਏ ਕੰਬਲਾਂ ਨੂੰ ਵੀ ਨਸ਼ੇ ਖਾਤਰ ਵੇਚ ਦਿੰਦੇ ਹਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card