Archive for the ‘India News’ Category

ਵਿਧਾਨਸਭਾ ਚੋਣ ਨਹੀਂ ਲੜਾਂਗੀ-ਸ਼ੀਲਾ ਦੀਕਸ਼ਿਤ

ਨਵੀਂ ਦਿੱਲੀ 14 ਜਨਵਰੀ – ਰਾਜਧਾਨੀ ‘ਚ ਸ਼ੀਲਾ ਯੁਗ ਦੇ ਖਾਤਮੇ ਦਾ ਸਾਫ ਸੰਕੇਤ ਦਿੰਦੇ ਹੋਏ ਕਾਂਗਰਸ ਦੀ ਸੀਨੀਅਰ ਨੇਤਾ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਮੁੜ ਦੋਹਰਾਇਆ ਹੈ ਕਿ ਉਹ ਦਿੱਲੀ ਵਿਧਾਨਸਭਾ ਦੀ ਚੋਣ ਨਹੀਂ ਲੜੇਗੀ ਪਰ ਪਾਰਟੀ ਦੀ ਪ੍ਰਚਾਰ ਮੁਹਿੰਮ ‘ਚ ਸਰਗਰਮ ਹਿੱਸਾ ਲੈਣਗੀ।

ਦੀਕਸ਼ਿਤ ਨੇ ਇਕ ਚੈਨਲ ਨਾਲ ਗੱਲਬਾਤ ‘ਚ ਕਿਹਾ ਕਿ ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਦਿੱਲੀ ਵਿਧਾਨਸਭਾ ਚੋਣ ਨਹੀਂ ਲੜਾਂਗੀ। ਪਰ ਪਾਰਟੀ ਲਈ ਚੋਣ ਪ੍ਰਚਾਰ ‘ਚ ਪੂਰੀ ਸਰਗਰਮਤਾ ਨਾਲ ਯੋਗਦਾਨ ਕਰਾਂਗੀ। ਅਜੇ ਮਾਕਨ ਨੂੰ ਦਿੱਲੀ ਵਿਧਾਨਸਭਾ ਚੋਣ ਦੀ ਮੁਹਿੰਮ ਕਮੇਟ ਦੀ ਕਮਾਨ ਦਿੱਤੇ ਜਾਣ ਦੀ ਸ਼ਲਾਘਾ ਕਰਦੇ ਹੋਏ ਦੀਕਸ਼ਿਤ ਨੇ ਕਿਹਾ ਕਿ ਮੈਂ ਅੱਜ ਇਹ ਖੁਦ ਕਹਿ ਰਹੀ ਹਾਂ ਕਿ ਇਹ ਸ਼ੀਲਾ ਦੇ ਯੁਗ ਦਾ ਖਾਤਮਾ ਹੈ।

ਦਿੱਲੀ ‘ਚ 15 ਸਾਲ ਤੱਕ ਸ਼ਾਸਨ ਕਰਨ ਵਾਲੀ ਦੀਕਸ਼ਿਤ 13 ਨਵੰਬਰ ਦੀ ਚੋਣ ‘ਚ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਤੋਂ ਨਵੀਂ ਦਿੱਲੀ ਵਿਧਾਨਸਭਾ ਸੀਟ ਤੋਂ 25 ਹਜ਼ਾਰ ਸੀਟਾਂ ਤੋਂ ਜ਼ਿਆਦਾ ਵੋਟਾਂ ਤੋਂ ਹਾਰ ਗਈ ਸੀ। ਉਹ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ‘ਤੇ ਕਹਿ ਚੁੱਕੀ ਹਨ ਕਿ ਉਹ ਇਸ ਵਾਰ ਚੋਣ ਨਹੀਂ ਲੜੇਗੀ। ਪਿਛਲੀ ਚੋਣ ‘ਚ ਕਾਂਗਰਸ ਦੇ ਹੱਥੋਂ ਦਿੱਲੀ ਦੀ ਸੱਤਾ ਹੀ ਨਹੀਂ ਗਈ ਸਗੋਂ ਉਸ ਦੀ ਸਭ ਤੋਂ ਬੁਰੀ ਸਥਿਤੀ ਰਹੀ। ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 43 ਤੋਂ ਘੱਟ ਕੇ 8 ਰਹਿ ਗਈ ਹੈ। ਇਸ ਤੋਂ ਪਹਿਲਾਂ 1993 ਦੀ ਚੋਣ ‘ਚ ਕਾਂਗਰਸ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਰਿਹਾ ਸੀ ਅਤੇ ਉਹ 70 ਚੋਂ 14 ਸੀਟਾਂ ਜਿੱਤ ਸਕੀ ਸੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮੁਆਫ ਹੋ ਸਕਦੀ ਹੈ ਸੰਜੇ ਦੱਤ ਦੀ ਸਜ਼ਾ, ਗ੍ਰਹਿ ਮੰਤਰਾਲਾ ਨੇ ਮੰਗੀ ਰਿਪੋਰਟ

ਮੁੰਬਈ, 14 ਜਨਵਰੀ – ਜੇਲ੍ਹ ‘ਚ ਬੰਦੀ ਦੇ ਤੌਰ ‘ਤੇ ਅਦਾਕਾਰ ਸੰਜੇ ਦੱਤ ਦੇ ਚਾਲ-ਚੱਲਣ ਦੇ ਬਾਰੇ ‘ਚ ਕੇਂਦਰੀ ਗ੍ਰਹਿ ਮੰਤਰਾਲਾ ਨੇ ਰਿਪੋਰਟ ਮੰਗੀ ਹੈ। ਇਸ ਤਰ੍ਹਾਂ ਹੁਣ ਅਜਿਹਾ ਸਮਝਿਆ ਜਾ ਰਿਹਾ ਹੈ ਕਿ ਸੰਜੇ ਦੱਤ ਦੀ ਬਚੀ ਹੋਈ ਸਜ਼ਾ ਮੁਆਫ ਕਰਨ ਦੇ ਸਿਲਸਿਲੇ ‘ਚ ਇਹ ਰਿਪੋਰਟ ਮੰਗਵਾਈ ਗਈ ਹੈ।

ਸਾਲ 2013 ‘ਚ ਸੇਵਾ ਮੁਕਤ ਜੱਜ ਮਾਰਕਡੇਅ ਕਾਟਜੂ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਸੰਜੇ ਦੱਤ ਦੀ ਸਜ਼ਾ ਮੁਆਫ ਕਰਨ ਦੀ ਅਪੀਲ ਕੀਤੀ ਸੀ। ਨਾਲ ਹੀ ਰਾਸ਼ਟਰਪਤੀ ਨੇ ਇਹ ਚਿੱਠੀ ਗ੍ਰਹਿ ਮੰਤਰਾਲਾ ਨੂੰ ਵੀ ਦਿੱਤੀ। ਗ੍ਰਹਿ ਮੰਤਰਾਲਾ ਨੇ ਹੁਣ ਇਸ ‘ਤੇ ਕਾਰਵਾਈ ਅੱਗੇ ਵਧਾਈ ਹੈ ਅਤੇ ਮਹਾਰਾਸ਼ਟਰ ਦੇ ਗ੍ਰਹਿ ਮੰਤਰਾਲਾ ਤੋਂ ਜੇਲ੍ਹ ਅਧਿਕਾਰੀਆਂ ਦੀ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ। ਜੇਲ੍ਹ ਅਧਿਕਾਰੀ ਜੇ ਉਨ੍ਹਾਂ ਦੇ ਚੰਗੇ ਚਾਲ-ਚਲਣ ਦੀ ਰਿਪੋਰਟ ਦਿੰਦੇ ਹਨ ਤਾਂ ਗ੍ਰਹਿ ਮੰਤਰਾਲਾ ਦੀ ਸਿਫ਼ਾਰਿਸ਼ ‘ਤੇ ਰਾਸ਼ਟਰਪਤੀ ਸੰਜੇ ਦੱਤ ਦੀ ਬਚੀ ਹੋਈ ਸਜ਼ਾ ਮੁਆਫ ਕਰ ਸਕਦੇ ਹਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਗੰਗਾ ਚੋਂ ਮਿਲੀਆਂ 100 ਤੋਂ ਵੱਧ ਲਾਸ਼ਾਂ, ਜਾਂਚ ਦੇ ਆਦੇਸ਼

ਲਖਨਊ, 14 ਜਨਵਰੀ – ਉੱਤਰ ਪ੍ਰਦੇਸ਼ ‘ਚ ਉਨਾਵ ਦੇ ਸਫਕੀਪੁਰ ਖੇਤਰ ‘ਚ ਪਰਿਅਰਘਾਟ ਦੇ ਨਜ਼ਦੀਕ ਗੰਗਾ ਨਦੀ ਵਿਚੋਂ 104 ਤੋਂ ਵੱਧ ਲਾਸ਼ਾਂ ਬਰਾਮਦ ਹੋਣ ਨਾਲ ਹੜਕੰਪ ਮੱਚ ਗਿਆ। ਪੁਲਿਸ ਨੇ ਦੱਸਿਆ ਕਿ ਉਨਾਵ ਦੇ ਸਫਕੀਪੁਰ ਇਲਾਕੇ ‘ਚ ਗੰਗਾ ‘ਤੇ ਪਰਿਅਰਘਾਟ ਦੇ ਨਜ਼ਦੀਕ ਪਾਣੀ ਘੱਟ ਹੋਣ ਤੋਂ ਬਾਅਦ 100 ਤੋਂ ਵੱਧ ਲਾਸ਼ਾਂ ਮਿਲੀਆਂ। ਲਾਸ਼ਾਂ ਕਾਫ਼ੀ ਪੁਰਾਣੀਆਂ ਹਨ।

ਖ਼ਬਰ ਮਿਲਦਿਆਂ ਹੀ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਸਥਾਨਕ ਅਧਿਕਾਰੀਆਂ ਅਨੁਸਾਰ ਇਸ ਖੇਤਰ ‘ਚ ਕੁਆਰੀਆਂ ਲੜਕੀਆਂ ਦੀ ਮੌਤ ਹੋਣ ਤੋਂ ਬਾਅਦ ਅੰਤਿਮ ਸਸਕਾਰ ਜਲ ਪ੍ਰਵਾਹ ਕਰਕੇ ਕੀਤਾ ਜਾਂਦਾ ਹੈ। ਸਥਾਨਕ ਖੇਤਰ ‘ਚ ਕੁਆਰੇ ਅਤੇ ਬੱਚਿਆਂ ਦੇ ਮ੍ਰਿਤਕ ਸਰੀਰਾਂ ਨੂੰ ਗੰਗਾ ‘ਚ ਪ੍ਰਵਾਹ ਕਰਨ ਦੀ ਪਰੰਪਰਾ ਹੈ। ਇਸ ਤੋਂ ਇਲਾਵਾ ਗੰਗਾ ਦੇ ਨਜ਼ਦੀਕ ਇਕ ਸ਼ਮਸ਼ਾਨਘਾਟ ਵੀ ਹੈ।

ਆਮ ਤੌਰ ‘ਤੇ ਹਰ ਰੋਜ਼ ਪੰਜ ਤੋਂ 6 ਮ੍ਰਿਤਕ ਸਰੀਰ ਗੰਗਾ ‘ਚ ਪ੍ਰਵਾਹ ਕੀਤੇ ਜਾਂਦੇ ਹਨ। ਆਸਥਾ ਅਤੇ ਧਾਰਮਿਕ ਮਾਨਤਾ ਕਾਰਨ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਵੀ ਲੋਕਾਂ ਨੂੰ ਮ੍ਰਿਤਕ ਸਰੀਰਾਂ ਨੂੰ ਜਲ ਪ੍ਰਵਾਹ ਕਰਨ ਤੋਂ ਨਹੀਂ ਰੋਕਦੀ। ਅਜਿਹੇ ਵਿਚ ਲਾਸ਼ਾਂ ਵਹਿ ਕੇ ਦੂਸਰੇ ਸਥਾਨ ਤੱਕ ਪਹੁੰਚ ਜਾਂਦੀਆਂ ਹਨ। ਪੁਲਿਸ ਮੁਤਾਬਿਕ ਇਹ ਲਾਸ਼ਾਂ ਇਸ ਲਈ ਉਸ ਸਥਾਨ ‘ਤੇ ਫਸ ਗਈਆਂ ਹਨ ਕਿਉਂਕਿ ਉੱਥੇ ਪਾਣੀ ਦਾ ਪੱਧਰ ਕਾਫ਼ੀ ਘੱਟ ਹੈ। ਫ਼ਿਲਹਾਲ ਜੇ.ਸੀ.ਬੀ. ਲਗਾ ਕੇ ਲਾਸ਼ਾਂ ਨੂੰ ਦਫ਼ਨਾਇਆ ਜਾ ਰਿਹਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸੁਪਰੀਮ ਕੋਰਟ ਤੋਂ ਸਲਮਾਨ ਖ਼ਾਨ ਨੂੰ ਨਹੀਂ ਮਿਲੀ ਰਾਹਤ

ਨਵੀਂ ਦਿੱਲੀ, 14 ਜਨਵਰੀ – ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਅਦਾਕਾਰ ਸਲਮਾਨ ਖ਼ਾਨ ਦੇ ਦੋਸ਼ ਮੁਅੱਤਲ ਰੱਖਣ ਲਈ ਰਾਜਸਥਾਨ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ ਨੇ ਅੱਜ ਖ਼ਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਕਿਹਾ ਕਿ ਉਹ ਦੋਸ਼ਾਂ ‘ਤੇ ਰੋਕ ਲਗਾਉਣ ਦੇ ਮੁੱਦੇ ‘ਤੇ ਸਲਮਾਨ ਦੀ ਪਟੀਸ਼ਨ ‘ਤੇ ਨਵੇਂ ਸਿਰੇ ਤੋਂ ਵਿਚਾਰ ਕਰੇ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸੋਪੋਰ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ

ਜੰਮੂ, 14 ਜਨਵਰੀ – ਜੰਮੂ-ਕਸ਼ਮੀਰ ਦੇ ਸੋਪੋਰ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਹੋਣ ਦੀ ਖ਼ਬਰ ਹੈ। ਇਕ ਰਿਪੋਰਟ ਅਨੁਸਾਰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ‘ਚ ਅੱਜ ਸਵੇਰ ਤੋਂ ਹੀ ਭਾਰੀ ਗੋਲੀਬਾਰੀ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੁੱਠਭੇੜ ‘ਚ ਸ਼ਾਮਲ ਅੱਤਵਾਦੀ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਹਨ।

ਰਿਪੋਰਟ ਅਨੁਸਾਰ, ਭਾਰਤੀ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਮਿਲ ਕੇ ਸਾਂਝਾ ਅਭਿਆਨ ਅੱਜ ਸਵੇਰੇ ਉਸ ਸਮੇਂ ਸ਼ੁਰੂ ਕੀਤਾ ਜਦੋਂ ਉਨ੍ਹਾਂ ਅੱਤਵਾਦੀਆਂ ਦੀ ਮੌਜੂਦਗੀ ਦੇ ਬਾਰੇ ‘ਚ ਸੂਚਨਾ ਮਿਲੀ। ਸੋਪੋਰ ਦੇ ਚਨਖਨ ਖੇਤਰ ‘ਚ ਲਸ਼ਕਰ ਦੇ ਦੋ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਖੁਫੀਆ ਸੂਚਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਕਾਰਵਾਈ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਖੇਤਰ ਦੇ ਇਕ ਇਮਾਰਤ ਦੇ ਅੰਦਰ ਲੁਕੇ ਹੋਏ ਹਨ ਅਤੇ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਰੱਖੀ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card