Archive for the ‘Business News’ Category

ਬਾਜ਼ਾਰ ਚ ਤੇਜ਼ੀ, ਸੈਂਸੈਕਸ ਤੇ ਨਿਫਟੀ 2.6 ਫੀਸਦੀ ਉੱਛਲੇ

ਮੁੰਬਈ 15 ਜਨਵਰੀ – ਸਾਰਾ ਦਿਨ ਸ਼ਾਨਦਾਰ ਤੇਜ਼ੀ ਦਿਖਾਉਣ ਤੋਂ ਬਾਅਦ ਅੰਤ ‘ਚ ਬਾਜ਼ਾਰ ਬੜ੍ਹਤ ਦੇ ਨਾਲ ਹੀ ਬੰਦ ਹੋਇਆ। ਸੈਂਸੈਕਸ ਅਤੇ ਨਿਫਟੀ 2.6 ਫੀਸਦੀ ਦੇ ਉਛਾਲ ਦੇ ਨਾਲ ਬੰਦ ਹੋਣ ‘ਚ ਕਾਮਯਾਬ ਰਹੇ। ਹਾਲਾਂਕਿ ਦਿਨ ਦੇ ਕਾਰੋਬਾਰ ‘ਚ 8500 ਦੇ ਪਾਰ ਜਾਣ ਵਾਲਾ ਨਿਫਟੀ ਕਾਰੋਬਾਰ ਬੰਦ ਹੁੰਦੇ-ਹੁੰਦੇ 8500 ਦੇ ਹੇਠਾਂ ਚਲਾ ਗਿਆ।

ਕਾਰੋਬਾਰ ਦੇ ਅੰਤ ‘ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 728.73 ਅੰਕ ਯਾਨੀ ਕਿ 2.66 ਫੀਸਦੀ ਦੀ ਬੜ੍ਹਤ ਦੇ ਨਾਲ 28075 ਦੇ ਪੱਧਰ ‘ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 216.60 ਅੰਕ ਯਾਨੀ ਕਿ 2.62 ਫੀਸਦੀ ਚੜ੍ਹ ਕੇ 8494 ਦੇ ਪੱਧਰ ‘ਤੇ ਬੰਦ ਹੋਇਆ।

ਸੈਕਟੋਰੀਅਲ ਆਧਾਰ ‘ਤੇ ਦੇਖੀਏ ਤਾਂ ਰੀਅਲਟੀ ਇੰਡੈਕਸ ਸਭ ਤੋਂ ਜ਼ਿਆਦਾ 8 ਫੀਸਦੀ ਚੜ੍ਹ ਕੇ ਬੰਦ ਹੋਇਆ। ਬੈਂਕਿੰਗ ਸੈਕਟਰ 3.29 ਫੀਸਦੀ ਉੱਪਰ ਰਿਹਾ, ਕੈਪੀਟਲ ਗੁਡਸ ਸ਼ੇਅਰਾਂ ‘ਚ 2.40 ਫੀਸਦੀ ਦੀ ਤੇਜ਼ੀ ਰਹੀ। ਆਇਲ ਐਂਡ ਗੈਸ ਸ਼ੇਅਰਾਂ ਵਿਚ ਵੀ 2 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦੇਖੀ ਗਈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹੋਰ ਗਿਰੀਆਂ

ਨਵੀਂ ਦਿੱਲੀ 15 ਜਨਵਰੀ – ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵੀਰਵਾਰ ਨੂੰ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ। ਦਿੱਲੀ ਸਰਾਫਾ ਬਾਜ਼ਾਰ ‘ਚ ਵੀਰਵਾਰ ਨੂੰ ਸੋਨਾ 230 ਰੁਪਏ ਡਿਗ ਕੇ 27,320 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ, ਜਦੋਂਕਿ ਚਾਂਦੀ ‘ਚ 500 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਆਈ ਅਤੇ ਇਹ 37,300 ਰੁਪਏ ਪ੍ਰਤੀ ਕਿਲੋ ‘ਤੇ ਪਹੁੰਚੀ। ਦੂਜੇ ਪਾਸੇ ਰੁਪਏ ਦਾ ਮਾਰਚ ਜਾਰੀ ਰਿਹਾ।

ਰੁਪਿਆ ਉੱਪਰ ਗਿਆ

ਰੁਪਿਆ 37 ਪੈਸੇ ਵੱਧ ਕੇ ਡਾਲਰ ਦੇ ਮੁਕਾਬਲੇ 61.81 ‘ਤੇ ਜਾ ਪਹੁੰਚਿਆ। ਡਾਲਰ ਦੇ ਮੁਕਾਬਲੇ ਰੁਪਏ ਦੇ ਮਜ਼ਬੂਤ ਹੋਣ ਨਾਲ ਬਾਜ਼ਾਰ ‘ਚ ਗਿਰਾਵਟ ਆਈ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਅਤੇ ਸ਼ੇਅਰ ਬਾਜ਼ਾਰਾਂ ‘ਤ ਤੇਜ਼ੀ ਦੇ ਕਾਰਨ ਸੋਨਾ ਡਿਗ ਰਿਹਾ ਹੈ।

ਫਿਲਹਾਲ ਉਸ ਦੇ ਉਠਣ ਦੀ ਸੰਭਾਵਨਾ ਨਹੀਂ ਹੈ। ਅਮਰੀਕੀ ਅਰਥਵਿਵਸਥਾ ‘ਚ ਰਫਤਾਰ ਦੇ ਕਾਰਨ ਹੁਣ ਸੋਨੇ ‘ਚ ਨਿਵੇਸ਼ਕਾਂ ਦੀ ਦਿਲਚਸਪੀ ਨਹੀਂ ਰਹੀ ਅਤੇ ਉਹ ਨਿਵੇਸ਼ ਦੇ ਦੂਜੇ ਰਸਤਿਆਂ ਵੱਲ ਧਿਆਨ ਦੇ ਰਹੇ ਹਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਘਰ ਤੇ ਕਾਰ ਲੋਨ ਹੋ ਸਕਦੈ ਸਸਤਾ- ਰੋਪੇ ਰੇਟ ‘ਚ ਕਟੌਤੀ

ਨਵੀਂ ਦਿੱਲੀ, 15 ਜਨਵਰੀ – ਦੇਸ਼ ਦੇ ਕੇਂਦਰੀ ਬੈਂਕ ਆਰ.ਬੀ.ਆਈ. ਨੇ ਤੁਰੰਤ ਪ੍ਰਭਾਵ ਨਾਲ ਰੇਪੋ ਰੇਟ ‘ਚ 0.25 ਦੀ ਕਮੀ ਕੀਤੀ ਹੈ। ਇਸ ਦੇ ਨਾਲ ਹੀ ਹੁਣ ਰੇਪੋ ਰੇਟ 7.75 ਫੀਸਦੀ ਹੋ ਗਈ ਹੈ। ਪਿਛਲੇ ਦਿਨੀਂ ਮਹਿੰਗਾਈ ਦਰ ‘ਚ ਆਈ ਕਮੀ ਦੇ ਕਾਰਨ ਇਹ ਕਟੌਤੀ ਕੀਤੀ ਗਈ ਹੈ।

ਜਾਣਕਾਰੀ ਮੁਤਾਬਿਕ ਆਰ.ਬੀ.ਆਈ. ਨੇ ਵਿਕਾਸ ਦਰ ਵਧਾਉਣ ਦੇ ਮਕਸਦ ਨਾਲ ਇਹ ਕਟੌਤੀ ਕੀਤੀ ਹੈ। ਇਸ ਕਮੀ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਕਾਰ ਅਤੇ ਹੋਮ ਲੋਨ ਸਸਤੇ ਹੋ ਸਕਦੇ ਹਨ। ਨਾਲ ਹੀ ਬੈਂਕ ਦੇ ਕੋਲ ਈ.ਐਮ.ਆਈ. ਘੱਟ ਕਰਨ ਦਾ ਮੌਕਾ ਵੀ ਹੋਵੇਗਾ। ਰਿਜ਼ਰਵ ਬੈਂਕ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਈ.ਐਮ.ਆਈ. ਘੱਟ ਕਰਨ ਦਾ ਫੈਸਲਾ ਬੈਂਕ ਲੈਣਗੇ।

ਗੌਰਤਲਬ ਹੈ ਕਿ ਰੇਪੋ ਰੇਟ ਉਹ ਦਰ ਹੈ, ਜਿਸ ‘ਤੇ ਆਰ.ਬੀ.ਆਈ. ਬੈਂਕ ਕਰਜੇ ਦਿੰਦਾ ਹੈ। ਵਿਆਜ ਦਰ ਘੱਟ ਹੋਣ ਦਾ ਮਤਲਬ ਇਹ ਹੈ ਕਿ ਬੈਂਕਾਂ ਕੋਲ ਹੁਣ ਜਿਆਦਾ ਪੈਸਾ ਹੋਵੇਗਾ, ਜਿਸ ਨਾਲ ਉਹ ਬਾਜ਼ਾਰ ‘ਚ ਨਿਵੇਸ਼ ਕਰ ਸਕਦੇ ਹਨ।

ਜੇਤਲੀ ਨੇ ਵੱਲੋਂ ਵਿਆਜ ਦਰਾਂ ਚ ਕਟੌਤੀ ਦਾ ਸਵਾਗਤ

ਨਵੀਂ ਦਿੱਲੀ – ਵਿੱਤ ਮੰਤਰੀ ਅਰੁਣ ਜੇਤਲੀ ਨੇ ਆਰ.ਬੀ.ਆਈ. ਵੱਲੋਂ ਵਿਆਜ ਦਰਾਂ ‘ਚ ਕਟੌਤੀ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਇਹ ਭਾਰਤੀ ਅਰਥਵਿਵਸਥਾ ਦੇ ਲਈ ਹਾਂ ਪੱਖੀ ਹੈ ਅਤੇ ਇਸ ਨਾਲ ਨਿਵੇਸ਼ ਚੱਕਰ ਨੂੰ ਮੁੜ ਸੁਰਜੀਤ ਕਰਨ ‘ਚ ਮਦਦ ਮਿਲੇਗੀ, ਜਿਸ ਨੂੰ ਸਰਕਾਰ ਬਹਾਰ ਕਰਨ ਦੀ ਕੋਸ਼ਿਸ ਕਰ ਰਹੀ ਹੈ।

ਜੇਤਲੀ ਨੇ ਕਿਹਾ ਕਿ ਆਰ.ਬੀ.ਆਈ. ਦੇ ਵਿਆਜ ਦਰਾਂ ‘ਚ ਕਟੌਤੀ ਦੇ ਫੈਸਲੇ ਨਾਲ ਉਪਭੋਗਤਾਵਾਂ ਦੇ ਹੱਥ ‘ਚ ਖਰਚ ਕਰਨ ਦੇ ਲਈ ਵੱਧ ਪੈਸੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੇ ਲਈ ਇਹ ਹਾਂ ਪੱਖੀ ਕਦਮ ਹੈ।

ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਕੇਂਦਰੀ ਬੈਂਕ ਨੂੰ ਵਿਆਜ ਦਰਾਂ ‘ਚ ਕਟੌਤੀ ਦੇ ਲਈ ਪ੍ਰੇਰਿਤ ਕਰਦੇ ਰਹੇ ਹਨ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਆਰ.ਬੀ.ਆਈ. ਨੇ ਮੁੱਖ ਦਰਾਂ ‘ਚ 0.25 ਫੀਸਦੀ ਦੀ ਕਟੌਤੀ ਕਰਕੇ 7.75 ਫੀਸਦੀ ਕਰਨ ਦਾ ਐਲਾਨ ਕੀਤਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਰਿੱਧੀ-ਸਿੱਧੀ ਬੁਲੀਅਨ ਨੂੰ 100 ਕਰੋੜ ਦਾ ਜੁਰਮਾਨਾ

 

ਮੁੰਬਈ 15 ਜਨਵਰੀ – ਵਿਦੇਸ਼ ਵਪਾਰ ਡਾਇਰੈਕਟੋਰੇਟ ਨੇ ਰਿਜ਼ਰਵ ਬੈਂਕ ਦੇ ਨਿਯਮਾਂ ਦੀ ਉਲੰਘਣਾ ਸਬੰਧੀ ਰਿੱਧੀ-ਸਿੱਧੀ ਬੁਲੀਅਨ ਕੰਪਨੀ ਨੂੰ 100 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ ਅਤੇ ਨਾਲ ਹੀ ਇਸ ਦਾ ਮਨੋਨੀਤ ਏਜੰਸੀ ਦਾ ਪ੍ਰਮਾਣ ਪੱਤਰ (ਐੱਨ.ਏ.ਸੀ.) ਵੀ ਰੱਦ ਕਰ ਦਿੱਤਾ ਹੈ। ਸੰਪਰਕ ਕਰਨ ‘ਤੇ ਕੰਪਨੀ ਦੇ ਚੇਅਰਮੈਨ ਪ੍ਰਿਥਵੀਰਾਜ ਕੋਠਾਰੀ ਨੇ ਕਿਹਾ ਕਿ ਕੰਪਨੀ ਨੂੰ ਅਜਿਹਾ ਕੋਈ ਆਦੇਸ਼ ਨਹੀਂ ਮਿਲਿਆ ਹੈ। ਡਾਇਰੈਕਟੋਰੇਟ ਨੇ ਪਿਛਲੇ ਅਕਤੂਬਰ ਵਿਚ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਸੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਰੁਪਿਆ ਪੰਜ ਹਫਤੇ ਦੇ ਸਭ ਤੋਂ ਉੱਚੇ ਪੱਧਰ ‘ਤੇ

ਮੁੰਬਈ 15 ਜਨਵਰੀ – ਸ਼ੇਅਰ ਬਾਜ਼ਾਰ ‘ਚ ਤੇਜ਼ੀ ਅਤੇ ਬਰਾਮਦਕਾਰਾਂ ਵੱਲੋਂ ਡਾਲਰ ਦੀ ਵਿਕਰੀ ਦੇ ਕਾਰਨ ਵੀਰਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ ‘ਚ ਰੁਪਿਆ ਕਾਰੋਬਾਰ ਦੇ ਦੌਰਾਨ 61.35 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਉੱਚੇ ਪੱਧਰ ਨੂੰ ਛੁਹਣ ਤੋਂ ਬਾਅਦ ਪਿਛਲੇ ਸੈਸ਼ਨ ਦੇ ਮੁਕਾਬਲੇ 13 ਪੈਸੇ ਮਜ਼ਬੂਤ ਹੋ ਕੇ ਪੰਜ ਹਫਤੇ ਦੇ ਸਭ ਤੋਂ ਉੱਚੇ ਪੱਧਰ 62.06 ਰੁਪਏ ਪ੍ਰਤੀ ਡਾਲਰ ‘ਤੇ ਬੰਦ ਹੋਇਆ।

ਸ਼ੁਰੂਆਤੀ ਕਾਰੋਬਾਰ ‘ਚ ਰੁਪਿਆ ਪਿਛਲੇ ਸੈਸ਼ਨ ਦੇ 62.19 ਰੁਪਏ ਪ੍ਰਤੀ ਡਾਲਰ ‘ਤੇ ਖੁਲ੍ਹਿਆ ਅਤੇ ਇਹੋ ਉਸ ਦਾ ਸਭ ਤੋਂ ਹੇਠਲਾ ਪੱਧਰ ਵੀ ਰਿਹਾ। ਸ਼ੇਅਰ ਬਾਜ਼ਾਰ ‘ਚ ਆਏ ਜ਼ਬਰਦਸਤ ਉਛਾਲ ਨਾਲ ਇਕ ਦਮ ਮਜ਼ਬੂਤ ਹੋ ਕੇ ਇਹ 61.35 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਸਭ ਤੋਂ ਉੱਚੇ ਪੱਧਰ ‘ਤੇ ਜਾ ਪਹੁੰਚਿਆ। ਹਾਲਾਂਕਿ ਬਾਅਦ ‘ਚ ਸ਼ੁਰੂ ਹੋਈ ਡਾਲਰ ਦੀ ਗਾਹਕੀ ਨਾਲ ਇਸ ‘ਚ ਤੇਜ਼ ਗਿਰਾਵਟ ਵੀ ਦੇਖੀ ਗਈ ਅਤੇ ਇਹ ਬੁੱਧਵਾਰ ਦੇ ਮੁਕਾਬਲੇ 13 ਪੈਸੇ ਦੀ ਮਜ਼ਬੂਤੀ ਦੇ ਨਾਲ 10 ਦਸੰਬਰ ਦੇ ਬਾਅਦ ਦੇ ਸਭ ਤੋਂ ਉੱਚੇ ਪੱਧਰ 62.06 ਰੁਪਏ ਪ੍ਰਤੀ ਡਾਲਰ ‘ਤੇ ਬੰਦ ਹੋਇਆ।

ਕਾਰੋਬਾਰੀਆਂ ਨੇ ਦੱਸਿਆ ਕਿ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ‘ਚ ਚੌਥਾਈ ਆਧਾਰ ਅੰਕ ਦੀ ਕਟੌਤੀ ਤੋਂ ਬਾਅਦ ਸ਼ੇਅਰ ਬਾਜ਼ਾਰ ‘ਚ ਆਈ ਤੇਜ਼ੀ ਨਾਲ ਰੁਪਏ ਨੂੰ ਮਜ਼ਬੂਤੀ ਮਿਲੀ। ਹਾਲਾਂਕਿ ਬਾਅਦ ‘ਚ ਦੁਨੀਆ ਦੀਆਂ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਸੰਭਲਣ ਨਾਲ ਰੁਪਿਆ ਫਿਸਲ ਗਿਆ ਅਤੇ ਇਸ ‘ਚ ਸਿਰਫ 13 ਪੈਸੇ ਦੀ ਮਜ਼ਬੂਤੀ ਰਹੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card