Archive for the ‘Business News’ Category

ਪੰਜ ਸੈਸ਼ਨਾਂ ਬਾਅਦ ਰੁਪਿਆ ਟੁੱਟਿਆ

ਮੁੰਬਈ 14 ਜਨਵਰੀ – ਤੇਲ ਦਰਾਮਦਕਾਰਾਂ ਅਤੇ ਬੈਂਕਾਂ ਦੀ ਡਾਲਰ ਗਾਹਕੀ ਦੇ ਕਾਰਨ ਬੁੱਧਵਾਰ ਨੂੰ ਅੰਤਰ ਬੈਂਕਿੰਗ ਮੁਦਰਾ ਬਾਜ਼ਾਰ ‘ਚ ਰੁਪਿਆ ਪੰਜ ਸੈਸ਼ਨ ਦੀ ਤੇਜ਼ੀ ਦੇ ਬਾਅਦ ਚਾਰ ਪੈਸੇ ਹੇਠਾਂ ਆ ਕੇ 62.19 ਰੁਪਏ ਪ੍ਰਤੀ ਡਾਲਰ ‘ਤੇ ਆ ਗਿਆ। ਪਿਛਲੇ ਸੈਸ਼ਨ ‘ਚ ਇਹ ਇਕ ਪੈਸੇ ਮਜ਼ਬੂਤ ਹੋ ਕੇ 62.15 ਰੁਪਏ ਪ੍ਰਤੀ ਡਾਲਰ ‘ਤੇ ਰਿਹਾ ਸੀ ਅਤੇ ਪੰਜ ਸੈਸ਼ਨ ਦੇ ਦੌਰਾਨ ਇਸ ‘ਚ ਕੁਲ 1.42 ਰੁਪਏ ਦਾ ਵਾਧਾ ਰਿਹਾ ਸੀ।

ਕਾਰੋਬਾਰ ਦੀ ਸ਼ੁਰੂਆਤ ਵਿਚ ਭਾਰਤੀ ਮੁਦਰਾ ਪੰਜ ਪੈਸੇ ਉੱਪਰ ਹੋ ਕੇ 62.10 ਰੁਪਏ ਪ੍ਰਤੀ ਡਾਲਰ ‘ਤੇ ਰਹੀ। ਸੈਸ਼ਨ ਦੇ ਦੌਰਾਨ 62.08 ਰੁਪਏ ਪ੍ਰਤੀ ਡਾਲਰ ਦੇ ਵੱਧ ਤੋਂ ਵੱਧ ਅਤੇ 62.22 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਘੱਟ ਪੱਧਰ ਨੂੰ ਛੁਹੰਦਾ ਹੋਇਆ ਇਹ ਪਿਛਲੇ ਸੈਸ਼ਨ ਦੇ ਮੁਕਾਬਲੇ ‘ਚ 4 ਚਾਰ ਪੈਸੇ ਕਮਜ਼ੋਰ ਹੋ ਕੇ 62.19 ਰੁਪਏ ਪ੍ਰਤੀ ਡਾਲਰ ‘ਤੇ ਰਿਹਾ।

ਕਾਰੋਬਾਰੀਆਂ ਨੇ ਦੱਸਿਆ ਕਿ ਸ਼ੇਅਰ ਬਾਜ਼ਾਰ ‘ਚ ਆਈ ਗਿਰਾਵਟ ਦੇ ਕਾਰਨ ਬੁੱਧਵਾਰ ਨੂੰ ਰੁਪਿਆ ਕਮਜ਼ੋਰ ਹੋਇਆ ਹੈ। ਹਾਲਾਂਕਿ ਦੁਨੀਆ ਦੀਆਂ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ‘ਚ ਡਾਲਰ ਦੇ ਕਮਜ਼ੋਰ ਰਹਿਣ ਨਾਲ ਇਹ ਜ਼ਿਆਦਾ ਨਹੀਂ ਟੁੱਟਿਆ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਇਕ ਵਾਰ ਫਿਰ ਸਸਤਾ ਹੋ ਸਕਦਾ ਹੈ ਤੇਲ ਤੇ ਰਸੋਈ ਗੈਸ

ਸਿੰਗਾਪੁਰ, 14 ਜਨਵਰੀ – ਚੀਨ ਦੀ ਮੰਗ ਵੱਧਣ ਦੇ ਬਾਵਜੂਦ ਉਤਪਾਦਨ ਵੱਧਣ ਦੇ ਦਬਾਅ ‘ਚ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤਾਂ ਲਗਭਗ 6 ਸਾਲ ਦੇ ਘੱਟ ਤੋਂ ਘੱਟ ਪੱਧਰ ‘ਤੇ ਆ ਗਈਆਂ ਹਨ। ਸੋਮਵਾਰ ਨੂੰ 5 ਫੀਸਦੀ ਤੋਂ ਜਿਆਦਾ ਡਿੱਗਣ ਤੋਂ ਬਾਅਦ ਕਾਰੋਬਾਰ ਦੌਰਾਨ ਬ੍ਰੈਂਟ ਕਰੂਡ 3 ਫੀਸਦੀ ਤੋਂ ਜਿਆਦਾ ਡਿੱਗ ਕੇ 46 ਡਾਲਰ ਤੋਂ ਥੱਲੇ ਆ ਗਿਆ। ਉਥੇ ਅਮਰੀਕੀ ਕਰੂਡ 45 ਡਾਲਰ ਦੇ ਥੱਲੇ ਆ ਗਿਆ।

ਪਿਛਲੇ ਸਾਲ ਜੂਨ ਤੋਂ ਬਾਅਦ ਤੋਂ ਕੱਚਾ ਤੇਲ 60 ਫੀਸਦੀ ਲੁੜਕ ਚੁੱਕਾ ਹੈ। ਸਿੰਗਾਪੁਰ ਦਾ ਬ੍ਰੈਂਟ ਕਰੂਡ 45.84 ਡਾਲਰ ਪ੍ਰਤੀ ਬੈਰਲ ‘ਤੇ ਗਿਆ, ਜੋ ਮਾਰਚ 2009 ਤੋਂ ਬਾਅਦ ਘੱਟ ਪੱਧਰ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀ ਕੀਮਤ ‘ਚ ਜਾਰੀ ਭਾਰੀ ਗਿਰਾਵਟ ਦੇ ਬਾਵਜੂਦ ਪ੍ਰਮੁੱਖ ਉਤਪਾਦਕ ਸੰਯੁਕਤ ਅਰਬ ਅਮੀਰਾਤ ਨੇ ਉਤਪਾਦਨ ਘਟਾਉਣ ਤੋਂ ਇਨਕਾਰ ਕਰ ਦਿੱਤਾ। ਯੂ.ਏ.ਈ. ਦੇ ਤੇਲ ਮੰਤਰੀ ਸੁਹੇਲ ਬਿਨ ਮੁਹੰਮਦ ਅਲ ਮਾਜਰੂਈ ਨੇ ਕਿਹਾ ਕਿ ਉਤਪਾਦਨ ਨਹੀਂ ਘਟਾਉਣ ਦਾ ਨਵੰਬਰ ‘ਚ ਲਿਆ ਗਿਆ ਫੈਸਲਾ ਸਹੀ ਸੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਨਿਫਟੀ 8277.5 ‘ਤੇ ਬੰਦ, ਸੈਂਸੈਕਸ 27350 ਦੇ ਹੇਠਾਂ

ਮੁੰਬਈ 14 ਜਨਵਰੀ – ਸੀਮਿਤ ਦਾਇਰੇ ‘ਚ ਕਾਰੋਬਾਰ ਦੇ ਬਾਅਦ ਬਾਜ਼ਾਰ ਬੁੱਧਵਾਰ ਨੂੰ ਗਿਰਾਵਟ ਦੇ ਨਾਲ ਬੰਦ ਹੋਏ ਹਨ। ਸੈਂਸੈਕਸ ਅਤੇ ਨਿਫਟੀ ‘ਚ 0.25 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਬੁੱਧਵਾਰ ਨੂੰ ਵੀ 8300 ਦੇ ਹੇਠਾਂ ਬੰਦ ਹੋਇਆ ਹੈ।

ਮੈਟਲ ਸ਼ੇਅਰਾਂ ਨੇ ਬੁੱਧਵਾਰ ਨੂੰ ਸਭ ਤੋਂ ਜ਼ਿਆਦਾ ਝਟਕਾ ਦਿੱਤਾ। ਬੀ.ਐੱਸ.ਈ. ਦਾ ਮੈਟਲ ਇੰਡੈਕਸ 3.5 ਫੀਸਦੀ ਹੇਠਾਂ ਆ ਕੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਫਾਰਮਾ, ਰੀਅਲਟੀ ਅਤੇ ਐੱਫ.ਐੱਮ.ਸੀ.ਜੀ. ਸ਼ੇਅਰ ਵੀ ਦਬਾਅ ‘ਚ ਨਜ਼ਰ ਆਏ। ਹਾਲਾਂਕਿ ਆਈ.ਟੀ., ਟੈਕਨਾਲੋਜੀ, ਆਟੋ ਅਤੇ ਪਾਵਰ ਸ਼ੇਅਰਾਂ ਤੋਂ ਬਾਜ਼ਾਰ ਨੂੰ ਸਹਾਰਾ ਮਿਲਿਆ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ‘ਚ ਬੁੱਧਵਾਰ ਨੂੰ ਬਿਕਵਾਲੀ ਹਾਵੀ ਰਹੀ।

ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 79 ਅੰਕ ਯਾਨੀ ਕਿ 0.3 ਫੀਸਦੀ ਦੀ ਗਿਰਾਵਟ ਦੇ ਨਾਲ 27347 ਦੇ ਪੱਧਰ ‘ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 22 ਅੰਕ ਯਾਨੀ ਕਿ 0.25 ਦੀ ਕਮਜ਼ੋਰੀ ਦੇ ਨਾਲ 8277.5 ਦੇ ਪੱਧਰ ‘ਤੇ ਬੰਦ ਹੋਇਆ ਹੈ। ਬੁੱਧਵਾਰ ਨੂੰ ਸੈਂਸੈਕਸ 27203.25 ਤੱਕ ਹੇਠਾਂ ਆਇਆ, ਤਾਂ ਨਿਫਟੀ ਨੇ 8236.65 ਦੇ ਹੱਠਲੇ ਪੱਧਰ ਤੱਕ ਗੋਤਾ ਲਗਾਇਆ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਏਅਰ ਇੰਡੀਆ ਤੋਂ ਬਾਅਦ ਜੈੱਟ, ਇੰਡੀਗੋ ਨੇ ਕਿਰਾਇਆ ਘਟਾਇਆ

ਨਵੀਂ ਦਿੱਲੀ 14 ਜਨਵਰੀ – ਹਵਾਈ ਕਿਰਾਏ ਘਟਾਉਣ ਦੀ ਮੰਗ ‘ਚ ਏਅਰ ਇੰਡੀਆ ਤੋਂ ਬਾਅਦ ਨਿੱਜੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਅਤੇ ਇੰਗੀਡੋ ਵੀ ਕਿਰਾਏ ‘ਚ ਕਮੀ ਦੀ ਦੌੜ ‘ਚ ਸ਼ਾਮਲ ਹੋ ਗਈ ਹੈ। ਦੋਹਾਂ ਕੰਪਨੀਆਂ ਨੇ ਯਾਤਰੀਆਂ ਨੂੰ ਭਾਰੀ ਛੂਟ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਇਸੇ ਤਰ੍ਹਾਂ ਦੀ ਛੂਟ ਦੀ ਪੇਸ਼ਕਸ਼ ਕੀਤੀ ਸੀ।

ਕੰਪਨੀਆਂ ਅਜਿਹੇ ਸਮੇਂ ਕਿਰਾਏ ‘ਚ ਕਮੀ ਦੀ ਹੋੜ ‘ਚ ਸ਼ਾਮਲ ਹੋਈ ਹੈ ਜਦੋਂ ਸਰਕਾਰ ਘੱਟ ਤੋਂ ਘੱਟ ਅਤੇ ਵਧ ਤੋਂ ਵਧ ਕਿਰਾਏ ਦੀ ਸੀਮਾ ਤੈਅ ਕਰਨ ‘ਤੇ ਵਿਚਾਰ ਕਰ ਰਹੀ ਹੈ। ਇਸ ਦਾ ਮਕਸਦ ਯਾਤਰੀਆਂ ਤੋਂ ਵਧ ਕਿਰਾਇਆ ਵਸੂਲਣ ਅਤੇ ਏਅਰਲਾਈਨ ਕੰਪਨੀਆਂ ਦੀ ਬਾਜ਼ਾਰ ਖਰਾਬ ਕਰਨ ਵਾਲੇ ਕੀਮਤ ਨੂੰ ਰੋਕਣਾ ਹੈ। ਸਸਤੀ ਦਰ ‘ਤੇ ਹਵਾਬਾਜ਼ੀ ਸੇਵਾ ਦੇਣ ਵਾਲੀ ਇੰਡੀਗੋ ਨੇ 90 ਦਿਨ ਪਹਿਲਾਂ ਖਰੀਦ ਯੋਜਨਾ ਸ਼ੁਰੂ ਕੀਤੀ ਹੈ। ਇਸ ‘ਚ ਦਿੱਲੀ-ਲਖਨਊ ਖੇਤਰ ਲਈ ਸ਼ੁਰੂਆਤੀ ਕਿਰਾਇਆ 1,647 ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ।

ਜੈੱਟ ਏਅਰਵੇਜ਼ ਨੇ ਰੁਝੇ ਦਿੱਲੀ-ਮੁੰਬਈ ਖੇਤਰ ‘ਚ ਇਕ ਪਾਸੇ ਦਾ ਕਿਰਾਇਆ 1,832 ਰੁਪਏ (ਟੈਕਸ ਛੱਡ ਕੇ) ਦੀ ਪੇਸ਼ਕਸ਼ ਕੀਤੀ ਹੈ। ਜੈੱਟ ਏਅਰਵੇਜ਼ ਦੀ ਛੂਟ ਪੇਸ਼ਕਸ਼ 16 ਜਨਵਰੀ ਤੋਂ 15 ਅਪ੍ਰੈਲ ਦਰਮਿਆਨ ਯਾਤਰਾ ਲਈ ਮੰਗਲਵਾਰ ਤੋਂ ਲੈ ਕੇ 18 ਜਨਵਰੀ ਤੱਕ ਬੁੱਕ ਕੀਤੀਆਂ ਗਈਆਂ ਟਿਕਟਾਂ ਲਈ ਹੈ।

ਜਨਤਕ ਖੇਤਰ ਦੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਸੋਮਵਾਰ ਨੂੰ ਸੀਮਿਤ ਮਿਆਦ ਲਈ ਘਰੇਲੂ ਕਿਰਾਏ ‘ਚ 50 ਫੀਸਦੀ ਤੱਕ ਛੂਟ ਦਾ ਐਲਾਨ ਕੀਤਾ। ਯਾਤਰਾ ਪੋਰਟਲ ਯਾਤਰਾ ਡਾਟ ਕਾਮ ਦੇ ਚੇਅਰਮੈਨ ਸ਼ਰਤ ਧਾਲ ਨੇ ਕਿਹਾ ਕਿ ਏਅਰ ਇੰਡੀਆ ਦੀ ਪੇਸ਼ਕਸ਼ ਨੂੰ ਮਿਲੀ ਚੰਗੀ ਪ੍ਰਤੀਕਿਰਿਆ ਤੋਂ ਬਾਅਦ ਜੈੱਟ ਅਤੇ ਇੰਡੀਗੋ ਨੇ ਪੇਸ਼ਕਸ਼ ਕੀਤੀ ਹੈ, ਜਿਸ ਦਾ ਮਕਸਦ ਆਉਣ ਵਾਲੀਆਂ ਗਰਮੀਆਂ ਦੇ ਮੌਸਮ ‘ਚ ਬੁਕਿੰਗ ‘ਚ ਤੇਜ਼ੀ ਲਿਆਉਣਾ ਹੈ ਅਤੇ ਇਹ ਯਾਤਰੀਆਂ ਲਈ ਵੀ ਫਾਇਦੇਮੰਦ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਕੱਚੇ ਤੇਲ ਨੇ ਧੋ ਦਿੱਤਾ ਬਾਜ਼ਾਰ, ਸੈਂਸੈਕਸ 160 ਅੰਕ ਫਿਸਲਿਆ

ਮੁੰਬਈ 13 ਜਨਵਰੀ – ਕੱਚੇ ਤੇਲ ਦੀਆਂ ਕੀਮਤਾਂ ‘ਚ ਜਾਰੀ ਭਾਰੀ ਗਿਰਾਵਟ ਨਾਲ ਸੰਸਾਰਕ ਆਰਥਿਕ ਵਿਕਾਸ ਨੂੰ ਲੈ ਕੇ ਬਣੇ ਖਦਸ਼ੇ ਨਾਲ ਵਿਦੇਸ਼ੀ ਬਾਜ਼ਾਰਾਂ ਦੇ ਨਾ ਪੱਖੀ ਸੰਕੇਤ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਬਿਕਵਾਲੀ ਦੇ ਦਬਾਅ ‘ਚ ਘਰੇਲੂ ਸ਼ੇਅਰ ਬਾਜ਼ਾਰ 3 ਦਿਨਾਂ ਦੀ ਤੇਜ਼ੀ ਗੁਆ ਕੇ ਮੰਗਲਵਾਰ ਨੂੰ ਗਿਰਾਵਟ ‘ਤੇ ਬੰਦ ਹੋਏ।

ਬੀ.ਐੱਸ.ਈ. ਦਾ ਸੰਵੇਦੀ ਸੂਚਕ ਅੰਕ ਸੈਂਸੈਕਸ 159.54 ਅੰਕ ਯਾਨੀ ਕਿ 0.58 ਫੀਸਦੀ ਡਿਗ ਕੇ 27425.73 ਅੰਕ ‘ਤੇ ਅਤੇ ਨੈਸ਼ਨਲ ਸਟਾਕ ਐੱਕਸਚੇਂਜ (ਐੱਨ.ਐੱਸ.ਈ.) ਦਾ ਨਿਫਟੀ 23.60 ਅੰਕ ਜਾਂ 0.28 ਫੀਸਦੀ ਟੁੱਟ ਕੇ 8299.40 ਅੰਕ ‘ਤੇ ਰਿਹਾ।

ਚੀਨ ਦੀ ਮੰਗ ‘ਚ ਵਾਧੇ ਦੇ ਬਾਵਜੂਦ ਉਤਪਾਦਨ ਵਧਣ ਦੇ ਦਬਾਅ ‘ਚ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ 3 ਫੀਸਦੀ ਤੋਂ ਵੱਧ ਡਿਗ ਕੇ ਲਗਭਗ 6 ਸਾਲ ਦੇ ਘੱਟੋ-ਘੱਟ ਪੱਧਰ 46 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਤੱਕ ਲੁੜਕ ਗਈ। ਇਸ ਨਾਲ ਵਿਦੇਸ਼ੀ ਬਾਜ਼ਾਰਾਂ ‘ਤੇ ਦਬਾਅ ਰਿਹਾ ਜਿਸ ਨਾਲ ਘਰੇਲੂ ਪੱਧਰ ‘ਤੇ ਵੀ ਤੇਲ ਅਤੇ ਗੈਸ ਸਮੂਹ ‘ਚ ਬਿਕਵਾਲੀ ਹੋਣ ਨਾਲ ਬਾਜ਼ਾਰ ‘ਚ ਗਿਰਾਵਟ ਦਰਜ ਕੀਤੀ ਗਈ।

ਬਿਕਵਾਲੀ ਦੇ ਦਬਾਅ ‘ਚ ਆਟੋ, ਟੈੱਕ, ਆਈ.ਟੀ., ਬੈਂਕਿੰਗ, ਪੀ.ਐੱਸ.ਯੂ., ਕੈਪੀਟਲ ਗੁਡਸ, ਪਾਵਰ, ਤੇਲ ਅਤੇ ਗੈਸ ਅਤੇ ਰੀਅਲਟੀ ਸਮੂਹ ਦੇ ਸ਼ੇਅਰ 0.08 ਫੀਸਦੀ ਤੋਂ ਲੈ ਕੇ 1.85 ਫੀਸਦੀ ਤੱਕ ਟੁੱਟੇ ਜਦੋਂਕਿ ਗਾਹਕੀ ਹੋਣ ਨਾਲ ਹੈਲਥਕੇਅਰ ਅਤੇ ਐੱਫ.ਐੱਮ.ਸੀ.ਜੀ. ਸਮੂਹ ਦੇ ਸ਼ੇਅਰਾਂ ਵਿਚ ਕ੍ਰਮਵਾਰ 0.14 ਫੀਸਦੀ ਅਤੇ 0.72 ਫੀਸਦੀ ਦੀ ਮਜ਼ਬੂਤੀ ਦੇਖੀ ਗਈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card