Archive for the ‘Business News’ Category

ਬ੍ਰੈਂਟ ਕਰੂਡ 46 ਡਾਲਰ ਤੋਂ ਹੇਠਾਂ ਲੁੜਕਿਆ

ਸਿੰਗਾਪੁਰ 13 ਜਨਵਰੀ – ਬੀਤੇ ਸੋਮਵਾਰ ਨੂੰ 5 ਪ੍ਰਤੀਸ਼ਤ ਤੋਂ ਜ਼ਿਆਦਾ ਡਿਗਣ ਦੇ ਬਾਅਦ ਮੰਗਲਵਾਰ ਕਾਰੋਬਾਰ ਦੌਰਾਨ ਬ੍ਰੈਂਟ ਕਰੂਡ 3 ਪ੍ਰਤੀਸ਼ਤ ਤੋਂ ਜ਼ਿਆਦਾ ਡਿੱਗ ਕੇ 45.84 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ। ਉਥੇ ਅਮਰੀਕੀ ਕਰੂਡ 44.90 ਡਾਲਰ ‘ਤੇ ਰਿਹਾ। ਚੀਨ ਵਿਚ ਦਰਾਮਦ ਰਿਕਾਰਡ ਪੱਧਰ ‘ਤੇ ਪਹੁੰਚਣ ਦੇ ਬਾਵਜੂਦ ਜ਼ਿਆਦਾ ਉਤਪਾਦਨ ਦਾ ਦਬਾਅ ਕੱਚੇ ਤੇਲ ‘ਤੇ ਹਾਵੀ ਹੈ।

ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਭਾਰਤ ਦੇ ਲਈ ਵਰਦਾਨ : ਰਿਜ਼ਰਵ ਬੈਂਕ

ਮੁੰਬਈ- ਰਿਜ਼ਰਵ ਬੈਂਕ ਨੇ ਕਿਹਾ ਕਿ ਸੰਸਾਰਕ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਭਾਰਤੀ ਅਰਥਵਿਵਸਥਾ ਦੇ ਲਈ ਵਰਦਾਨ ਹੈ।

ਬੈਂਕ ਦੇ ਡਿਪਟੀ ਗਵਰਨਰ ਉਰਜਿਤ ਪਟੇਲ ਦੀ ਬੈਂਕ ਦੀ ਵੈੱਬਸਾਈਟ ‘ਤੇ ਅਪਲੋਡ ਕੀਤੇ ਗਏ ਭਾਸ਼ਣ ‘ਚ ਕਿਹਾ ਗਿਆ ਹੈ ਕਿ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਜਿਸ ਤਰ੍ਹਾਂ ਨਾਲ ਤੇਜ਼ ਗਿਰਾਵਟ ਆਈ ਹੈ, ਉਹ ਭਾਰਤੀ ਅਰਥਵਿਵਸਥਾ ਦੇ ਲਈ ‘ਵਰਦਾਨ’ ਹੈ ਅਤੇ ਇਸ ਨਾਲ ਤੇਲ ਦਰਾਮਦ ਬਿਲ ‘ਚ 50 ਅਰਬ ਡਾਲਰ ਦੀ ਬਚਤ ਕਰਨ ਵਿਚ ਮਦਦ ਮਿਲੇਗੀ।

ਉਨ੍ਹਾਂ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਘਟਣ ਨਾਲ ਖਰਚਾ ਕਰਨ ਵਾਲੀ ਆਮਦਨ ਵਿਚ ਵਾਧਾ ਹੋਵੇਗਾ। ਕਾਰੋਬਾਰ ਦੇ ਲਈ ਕੱਚੇ ਮਾਲ ਦੀ ਲਾਗਤ ਹੇਠਾਂ ਆਵੇਗੀ ਅਤੇ ਊਰਜਾ ਸਬਸਿਡੀ ਬੋਝ ਘੱਟ ਹੋਵੇਗਾ। ਅਮਰੀਕੀ ਅਤੇ ਬ੍ਰੇਂਟ ਦੋਵੇਂ ਕੱਚੇ ਤੇਲ ਦੀਆਂ ਕੀਮਤਾਂ ਸਾਲ 2009 ਦੀ ਸ਼ੁਰੂਆਤ ਦੇ ਬਾਅਦ ਦੇ ਹੇਠਲੇ ਪੱਧਰ ‘ਤੇ ਹਨ। 7 ਹਫਤੇ ਤੋਂ ਇਸ ‘ਚ ਗਿਰਾਵਟ ਆ ਰਹੀ ਹੈ। ਪਿਛਲੇ ਸਾਲ ਜੂਨ ਤੋਂ ਇਹ ਲਗਭਗ 60 ਫੀਸਦੀ ਤੱਕ ਹੇਠਾਂ ਆ ਚੁੱਕੀ ਹੈ।

ਪਟੇਲ ਨੇ ਕਿਹਾ ਕਿ ਸਾਡੀ ਪੈਟਰੋਲੀਅਮ, ਤੇਲ ਅਤੇ ਲੁਬ੍ਰੀਕੇਂਟਸ ਦੀ ਦਰਾਮਦ ਸਾਲਾਨਾ 160 ਅਰਬ ਡਾਲਰ ਦੀ ਹੁੰਦੀ ਹੈ। ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਨਾਲ ਇਹ ਲਗਭਗ ਇਕ ਤਿਹਾਈ ਘੱਟ ਹੋ ਜਾਵੇਗੀ। ਇਸ ਨਾਲ ਯਕੀਨੀ ਤੌਰ ‘ਤੇ ਸਾਡੀ ਆਰਥਿਕ ਸਥਿਤੀ ‘ਚ ਸੁਧਾਰ ਦਿਖੇਗਾ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸੋਨੇ-ਚਾਂਦੀ ਦੀਆਂ ਕੀਮਤਾਂ ਵਧੀਆਂ

ਨਵੀਂ ਦਿੱਲੀ 13 ਜਨਵਰੀ –  ਵਿਸ਼ਵ ਪੱਧਰ ‘ਤੇ ਦੋਵਾਂ ਕੀਮਤੀ ਧਾਤੂਆਂ ‘ਚ ਆਈ ਤੇਜ਼ੀ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 110 ਰੁਪਏ ਦੀ ਛਲਾਂਗ ਲਗਾ ਕੇ ਲੱਗਭਗ 1 ਹਫਤੇ ਦੇ ਉੱਚ ਪੱਧਰ 27560 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ ਅਤੇ ਚਾਂਦੀ 200ਰੁਪਏ ਚੜ੍ਹ ਕੇ 37450 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

ਸਿੰਗਾਪੁਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਕਾਰੋਬਾਰ ਦੌਰਾਨ 23 ਅਕਤੂਬਰ 2014 ਦੇ ਬਾਅਦ ਦੇ ਵੱਧ ਪੱਧਰ 1238.81 ਡਾਲਰ ਪ੍ਰਤੀ ਔਂਸ ਨੂੰ ਛੁਹਣ ਦੇ ਬਾਅਦ ਹਾਜ਼ਰ 0.32 ਫੀਸਦੀ ਉਪਰ 1237.15 ਡਾਲਰ ਪ੍ਰਤੀ ਔਂਸ ‘ਤੇ ਸੀ। ਅਮਰੀਕੀ ਸੋਨਾ ਵਾਅਦਾ ਵੀ ਗੱਤ ਅਕਤੂਬਰ ਦੇ ਬਾਅਦ ਦੇ ਉੱਚ ਪੱਧਰ 1242 ਡਾਲਰ ਪ੍ਰਤੀ ਔਂਸ ਤਕ ਪਹੁੰਚ ਕੇ ਪਿਛਲੇ ਸੈਸ਼ਨ ਦੇ ਮੁਕਾਬਲੇ 0.43 ਫੀਸਦੀ ਉਪਰ 1238.1 ਡਾਲਰ ਪ੍ਰਤੀ ਔਂਸ ਰਿਹਾ।

ਬਾਜ਼ਾਰ ਮਾਹਿਰਾਂ ਅਨੁਸਾਰ ਅੰਤਰਰਾਸ਼ਟਰੀ ਪੱਧਰ ‘ਤੇ ਕੱਚਾ ਤੇਲ ‘ਚ ਪਿੱਛਲੇ 2 ਦਿਨਾਂ ‘ਚ ਆਈ ਲੱਗਭਗ 8 ਫੀਸਦੀ ਦੀ ਗਿਰਾਵਟ ਨਾਲ ਸੋਨਾ ਮਜ਼ਬੂਤ ਹੋਇਆ ਹੈ। ਨਾਲ ਹੀ ਅੱਜ ਡਾਲਰ ਦੇ ਕੰਮਜ਼ੋਰ ਹੋਣ ਨਾਲ ਵੀ ਇਸ ‘ਚ ਤੇਜ਼ੀ ਦੇਖੀ ਗਈ ਹੈ। ਇਸ ਦੌਰਾਨ ਸਿੰਗਾਪੁਰ ‘ਚ ਚਾਂਦੀ 1.27 ਫੀਸਦੀ ਦੀ ਵੱਡੀ ਤੇਜ਼ੀ ਨਾਲ 16.74 ਡਾਲਰ ਪ੍ਰਤੀ ਔਂਸ ਬੋਲੀ ਗਈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸੈਮਸੰਗ ਦੇ ਗਲੈਕਸੀ ਏ3 ਤੇ ਏ5 ਦੀ ਆਨਲਾਈਨ ਵਿਕਰੀ ਸ਼ੁਰੂ

ਨਵੀਂ ਦਿੱਲੀ 12 ਜਨਵਰੀ – ਦੱਖਣੀ ਕੋਰੀਆਈ ਕੰਪਨੀ ਸੈਮਸੰਗ ਦੀ ਭਾਰਤੀ ਇਕਾਈ ਨੇ ਹਾਲ ਹੀ ‘ਚ ਬਾਜ਼ਾਰ ‘ਚ ਪੇਸ਼ ਕੀਤੇ ਆਪਣੇ 2 ਸਮਾਰਟਫੋਨਸ ਗਲੈਕਸੀ ਏ3 ਅਤੇ ਏ5 ਦੀ ਭਾਰਤ ‘ਚ ਆਨਲਾਈਨ ਵਿਕਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਜਾਰੀ ਬਿਆਨ ‘ਚ ਦੱਸਿਆ ਹੈ ਕਿ ਗਲੈਕਸੀ ਏ3 ਅਤੇ ਏ5 ਦੀ ਕੀਮਤ ਲੜੀਵਾਰ 20500 ਅਤੇ 25500 ਰੁਪਏ ਹੈ।

ਗਲੈਕਸੀ ਏ3 ਦੀ ਮੋਚਾਈ 6.9 ਐਮ.ਐਮ. ਅਤੇ ਏ5 ਦੀ ਮੋਟਾਈ 6.7 ਐਮ.ਐਮ. ਹੈ। ਗਲੈਕਸੀ ਏ5 ‘ਚ 5 ਇੰਚ ਐਚ.ਡੀ. ਸੁਪਰ ਐਮੋਲਡ ਡਿਸਪਲੇ, 1.2 ਗੀਗਾਹਾਰੱਟਜ਼ ਕਵਾਡਕੋਰ ਸਨੈਪਡਰੈਗਨ 410 ਪ੍ਰੋਸੈਸਰ, 2 ਜੀ.ਬੀ. ਰੈਮ, 13 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਫਰੰਟ ਕੈਮਰਾ, 16 ਜੀ.ਬੀ. ਇੰਟਰਨਲ ਮੈਮੋਰੀ, 2300 ਐਮ.ਏ.ਐਟਚ. ਦੀ ਬੈਟਰੀ ਹੈ। ਇਸ ਫੋਨ ਦਾ ਭਾਰ 123 ਗ੍ਰਾਮ ਹੈ। ਉਥੇ ਏ3 ‘ਚ 4.5 ਇੰਚ ਕਿਊ. ਐਚ.ਡੀ. ਸੁਪਰ ਐਮੋਲਡ ਡਿਸਪਲੇ, 1.2 ਗੀਗਾਹਾਰਟਜ਼ ਕਾਵਡ ਕੋਰ ਪ੍ਰੋਸੈਸਰ, 1 ਜੀ.ਬੀ. ਰੈਮ, 16 ਜੀ.ਬੀ. ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਇਸ ਫੋਨ ਦਾ ਭਾਰ 110 ਗ੍ਰਾਮ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਜਲਦ ਲਾਂਚ ਹੋਵੇਗਾ ਲੇਨੋਵੋ ਦਾ ਸਸਤਾ 4ਜੀ ਸਮਾਰਟਫੋਨ

ਨਵੀਂ ਦਿੱਲੀ 12 ਜਨਵਰੀ – ਚੀਨ ਦੀ ਕੰਪਿਊਟਰ ਅਤੇ ਮੋਬਾਈਲ ਕੰਪਨੀ ਲੇਨੋਵੋ ਨੇ ਭਾਰਤ ‘ਚ ਆਪਣਾ ਸਸਤਾ 4ਜੀ ਸਮਾਰਟਫੋਨ ਏ6000 ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਕੰਪਨੀ ਨੇ ਇਹ ਫੋਨ ਹਾਲ ਹੀ ‘ਚ ਲਾਸ ਵੇਗਾਸ ‘ਚ ਸੀ.ਈ.ਐਸ. ਸ਼ੋਅ ‘ਚ ਪੇਸ਼ ਕੀਤਾ ਸੀ।

ਇਹ ਫੋਨ 5 ਇੰਚ ਦੀ ਸਕਰੀਨ ਵਾਲਾ ਹੈ ਅਤੇ ਇਹ 1.2 ਗੀਗਾਹਾਰਟਜ਼ ਕਵਾਡ ਕੋਰ ਕਵਾਲਕਾਮ ਸਨੈਪਡਰੈਗਨ 410 ਪ੍ਰੋਸੈਸਰ ਨਾਲ ਲੈਸ ਹੈ। ਇਹ ਐਂਡਰਾਇਡ 4.4 ਕਿਟਕੈਟ ‘ਤੇ ਆਧਾਰਿਤ ਹੈ। ਇਸ ਫੋਨ ‘ਚ 1 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਮੈਮੋਰੀ, 8 ਮੈਗਾਪਿਕਸਲ ਦਾ ਰਿਅਰ ਆਟੋ ਫੋਕਸ ਕੈਮਰਾ, 2 ਮੈਗਾਪਿਕਸਲ ਦਾ ਫਰੰਟ ਕੈਮਰਾ, 2300 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਦੀ ਵਿਕਰੀ 16 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ ਇਹ ਸ਼ਾਪਿੰਗ ਵੈਬਸਾਈਟ ਫਲਿਪਕਾਰਟ ਦੇ ਜ਼ਰੀਏ ਮਿਲੇਗਾ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਦੇਸ਼ ਦਾ ਪਹਿਲਾ ਸਮਾਰਟ ਸਿਟੀ ਬਣੇਗਾ ਚੰਡੀਗੜ੍ਹ -ਜੇਤਲੀ

ਗਾਂਧੀ ਨਗਰ 12 ਜਨਵਰੀ – ਵਿੱਤ ਮੰਤਰੀ ਅਰੁਣ ਜੇਤਲੀ ਨੇ ਨਿਵੇਸ਼ ‘ਤੇ ਕਿਹਾ ਕਿ ਭਾਰਤ ਨੂੰ ਅਜੇ ਲੰਬੀ ਦੂਰੀ ਤੈਅ ਕਰਨ ਦੀ ਜ਼ਰੂਰਤ ਹੈ। ਜੇਤਲੀ ਨੇ ਵਾਈਬਰੈਂਟ ਗੁਜਰਾਤ ਸਮਿੱਟ ‘ਚ ਕਿਹਾ ਕਿ ਭਾਰਤ ਨੂੰ ਨਿਸ਼ਚਿਤ ਰੂਪ ਨਾਲ ਨਿਵੇਸ਼ ਦੀ ਜ਼ਰੂਰਤ ਹੈ, ਸਰਕਾਰ ਨੇ ਪਿੱਛਲੇ ਕੁਝ ਮਹੀਨਿਆਂ ‘ਚ ਕਈ ਕਦਮ ਚੁੱਕੇ ਹਨ ਅਤੇ ਭਾਰਤ ਬਾਰੇ ਰੁਝਾਨ ਬਹੁਤ ਸਾਕਾਰਾਤਮਕ ਹਨ। ਮੈਨੂੰ ਉਮੀਦ ਹੈ ਕਿ ਅਗਲੇ ਕੁਝ ਦਿਨਾਂ ‘ਚ ਨਿਵੇਸ਼ ‘ਚ ਰਿਕਾਰਡ ਵਾਧਾ ਹੋਵੇਗਾ।

ਉਨ੍ਹਾਂ ਕਿਹਾ ਕਿ ਵਾਧਾ ਅਤੇ ਵਿਕਾਸ ਵਰਗੇ ਮਾਮਲੇ ਰਾਜਨੀਤੀ ਤੋਂ ਕਿਤੇ ਉੱਪਰ ਹਨ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਰੈਟ੍ਰੋਸਪੈਕਟਿਵ ਟੈਕਸ (ਪੂਰਵ ਨਿਰਧਾਰਤ ਟੈਕਸ) ਦੀ ਵਰਤੋਂ ਕਰਨ ਦੀ ਕੋਈ ਯੋਜਨਾ ਨਹੀਂ ਹੈ। ਸਰਕਾਰ ਗੈਰ-ਵਿਰੋਧਾਤਮਕ ਟੈਕਸ ਪ੍ਰਣਾਲੀ ਨੂੰ ਲੈ ਕੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਟੈਕਸ ਪ੍ਰਣਾਲੀ ਨੂੰ ਆਸਾਨ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਸਮਾਰਟ ਸਿਟੀ ‘ਤੇ ਜੇਤਲੀ ਨੇ ਕਿਹਾ ਕਿ ਪਹਿਲੀ ਸਮਾਰਟ ਸਿਟੀ ਚੰਡੀਗੜ੍ਹ ਅਤੇ ਨੋਇਡਾ ਹੋ ਸਕਦੀ ਹੈ। ਇਸ ਦੇ ਬਾਅਦ ਰਾਏਪੁਰ ਦਾ ਨੰਬਰ ਆਵੇਗਾ।

ਜੇਤਲੀ ਨੇ ਕਿਹਾ ਕਿ ਜ਼ਿਆਦਾ ਸਬਸਿਡੀ ਰੀਫਾਰਮ ਲਈ ਖ਼ਰਚ ਕਮੇਟੀ ਦੀ ਰਿਪੋਰਟ ਦਾ ਇੰਤਜ਼ਾਰ ਹੈ। ਗੁੱਡਸ ਐਂਡ ਸਰਵਿਸ ਟੈਕਸ (ਜੀ.ਐਸ.ਟੀ.) ਅਸਲ ਰੂਪ ‘ਚ ਅਗਲੇ ਸਾਲ ਆਉਣ ਦਾ ਭਰੋਸਾ ਹੈ। ਕੋਲਾ ਵਿਵਾਦ ਨੂੰ ਲੈ ਕੇ ਉਨ੍ਹਾਂ ਕਿਹਾ ਆਰਡੀਨੈਂਸ ਨਾਲ ਕੋਲਾ ਵਿਵਾਦ ਸੁਲਝਿਆ ਹੈ। ਉਨ੍ਹਾਂ ਕਿਹਾ ਕਿ ਨਿਲਾਮੀ ‘ਚ ਮੁੱਲ ਨਿਰਧਾਰਣ ਨੂੰ ਲੈ ਕੇ ਕੋਈ ਗੜਬੜੀ ਨਹੀਂ ਹੋਵੇਗੀ।

ਵਿਆਜ ਦਰਾਂ ‘ਤੇ ਵਿੱਤ ਮੰਤਰੀ ਨੇ ਕਿਹਾ ਕਿ ਘੱਟ ਵਿਆਜ ਦਰ ਲਈ ਮਾਹੌਲ ਬਣ ਰਿਹਾ ਹੈ, ਕਟੌਤੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਭਾਰਤੀ ਰਿਜ਼ਰਵ ਬੈਂਕ ਖੁਰਾਕ ਮਹਿੰਗਾਈ ਅਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਕਮੀ ਨੂੰ ਧਿਆਨ ‘ਚ ਰੱਖੇਗਾ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਮਾਰਚ ਤੋਂ ਪਹਿਲਾਂ ਇਕ ਤੋਂ ਵੱਧ ਸਰਕਾਰੀ ਕੰਪਨੀਆਂ ‘ਚ ਪ੍ਰਵੇਸ਼ ਕਰੇਗੀ।

ਵਿੱਤ ਮੰਤਰੀ ਦਾ ਇਹ ਬਿਆਨ ਉਸ ਮੀਡੀਆ ਰਿਪੋਰਟ ਦੇ ਬਾਅਦ ਆਇਆ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਸਰਕਾਰ ਦੀ ਯੋਜਨਾ ਕੋਲ ਇੰਡੀਆ ‘ਚ 10 ਫ਼ੀਸਦੀ ਹਿੱਸੇਦਾਰੀ ਵੇਚ ਕੇ 24,000 ਕਰੋੜ ਰੁਪਏ ਇਕੱਠੇ ਕਰਨ ਦੀ ਹੈ। ਸਰਕਾਰ ਨੇ ਚਾਲੂ ਵਿੱਤੀ ਸਾਲ 2014-15 ‘ਚ ਹੁਣ ਤੱਕ ਪ੍ਰਵੇਸ਼ ਪ੍ਰਕਿਰਿਆ ਨਾਲ 1,715 ਕਰੋੜ ਰੁਪਏ ਇਕੱਠੇ ਕੀਤੇ ਹਨ, ਹਾਲਾਂਕਿ ਬਜਟ ‘ਚ ਸੂਚੀਬੱਧ ਕੰਪਨੀਆਂ ‘ਚ ਸਰਕਾਰ ਦੀ ਹਿੱਸੇਦਾਰੀ ਦੀ ਵਿਕਰੀ ਰਾਹੀਂ 43,425 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card