Archive for the ‘Health News’ Category

ਪ੍ਰਯੋਗਸ਼ਾਲਾ ‘ਚ ਤਿਆਰ ਕੀਤੀਮਨੁੱਖੀ ਮਾਸਪੇਸ਼ੀ

ਨਿਊਯਾਰਕ 15 ਜਨਵਰੀ – ਡਿਯੂਕ ਯੂਨੀਵਰਸਿਟੀ ਦੇ ਖੋਜਕਾਰੀਆਂ ਨੇ ਪ੍ਰਯੋਗਸ਼ਾਲਾ ‘ਚ ਇਕ ਮਨੁੱਖੀ ਮਾਸਪੇਸ਼ੀ ਵਿਕਸਿਤ ਕੀਤੀ ਹੈ ਜੋ ਕਿਸੇ ਅਸਲੀ ਮਾਸਪੇਸ਼ੀ ਦੀ ਤਰ੍ਹਾਂ ਹੀ ਪ੍ਰਕਿਰਿਆ ਦਿੰਦੀ ਹੈ, ਜਿਸ ‘ਚ ਇਲੈਕਟਰੀਕਲ ਪਲੱਸ ਅਤੇ ਬਾਓਕੈਮੀਕਲ ਸਿਗਨਲ ਸ਼ਾਮਿਲ ਹੈ।

ਖੋਜਕਾਰੀਆਂ ਵਲੋਂ ਪ੍ਰਯੋਗਸ਼ਾਲਾ ‘ਚ ਵਿਕਸਿਤ ਇਸ ਮਾਸਪੇਸ਼ੀ ‘ਤੇ ਜਲਦ ਹੀ ਦਵਾਈ ਦਾ ਪ੍ਰੀਖਣ ਕੀਤਾ ਜਾਵੇਗਾ। ਖੋਜਕਾਰੀਆਂ ਮੁਤਾਬਕ ਇਸ ਸਫਲਤਾ ਦੇ ਦੂਰਗਾਮੀ ਹਾਂ-ਪੱਖੀ ਨਤੀਜ਼ੇ ਸਾਹਮਣੇ ਆਉਣਗੇ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਭਾਰਤੀ ਦੁਲਹਨਾਂ ਨੂੰ ਪਸੰਦ ਨੇ ਸੈਕਸੀ ਕੱਪੜੇ

ਨਵੀਂ ਦਿੱਲੀ 15 ਜਨਵਰੀ – ਹੁਣ ਅਜਿਹਾ ਮੰਨਿਆ ਜਾਂਦਾ ਹੈ ਕਿ ਭਾਰਤੀ ਲੜਕੀਆਂ ਵਿਆਹ ਤੋਂ ਪਹਿਲਾਂ ਸ਼ੋਂਪਿੰਗ ਨੂੰ ਲੈ ਕੇ ਕਾਫੀ ਉਤਸ਼ਾਹਿਤ ਰਹਿੰਦੀਆਂ ਹਨ ਪਰ ਇਸ ਮਿਥਕ ਨੂੰ ਇਕ ਤਾਜ਼ਾ ਅਧਿਐਨ ਨੇ ਤੋੜ ਦਿੱਤਾ ਹੈ।

ਤਾਜਾ ਅਧਿਐਨ ਮੁਤਾਬਕ ਵਿਆਹ ਪਿੱਛੋਂ ਲੜਕੀਆਂ ਅੰਦਰੂਨੀ ਸੈਕਸੀ ਕੱਪੜੇ ਪਹਿਨਣ ਲਈ ਸਭ ਤੋਂ ਜ਼ਿਆਦਾ ਉਤਸ਼ਾਹਿਤ ਹੋਣ ਲੱਗੀਆਂ ਹਨ। ਅਧਿਐਨ ‘ਚ ਸ਼ਾਮਲ ਔਰਤਾਂ ਨੇ ਦੱਸਿਆ ਹੈ ਕਿ ਸੈਕਸੀ ਕੱਪੜੇ ਪਾ ਕੇ ਆਪਣੇ ਸਾਥੀ ਦੇ ਸਾਹਮਣੇ ਜਾਣ ‘ਚ ਉਨ੍ਹਾਂ ਨੂੰ ਜ਼ਿਆਦਾ ਵਧੀਆ ਲੱਗਦਾ ਹੈ। ਜ਼ਿਆਦਾਤਰ ਨਵੀਂਆਂ ਦੁਲਹਨਾਂ ਨੇ ਦੱਸਿਆ ਹੈ ਕਿ ਅੰਦਰੂਨੀ ਸੈਕਸੀ ਕੱਪੜਿਆਂ ਨੂੰ ਦੇਖ ਕੇ ਪਤੀ ਨਾਲ ਬਿਤਾਏ ਪਲ ਜ਼ਿਆਦਾ ਖਾਸ ਹੋ ਜਾਂਦੇ ਹਨ।

ਇਸ ਅਧਿਐਨ ਮੁਤਾਬਕ ਲੜਕੀਆਂ ਹੁਣ ਵਿਆਹ ਦੀ ਪਹਿਲੀ ਰਾਤ ‘ਚ ਪਤੀ ਤੋਂ ਮਿਲਣ ਵਾਲੇ ਖਾਸ ਤੋਹਫਿਆਂ ‘ਚ ਸੈਕਸੀ ਕੱਪੜਿਆਂ ਨੂੰ ਪਾ ਕੇ ਜ਼ਿਆਦਾ ਉਤਸ਼ਾਹਿਤ ਮਹਿਸੂਸ ਕਰਦੀਆਂ ਹਨ। ਵਿਆਹ ਤੋਂ ਪਹਿਲਾਂ ਹੋਣ ਵਾਲੀ ਬੈਚਲਰਸ ਪਾਰਟੀ ‘ਚ ਵੀ ਸੈਕਸੀ ਕੱਪੜਿਆਂ ਨੂੰ ਲੜਕੀਆਂ ਦੀ ਪਹਿਲੀ ਪਸੰਦ ਦੱਸਿਆ ਗਿਆ ਹੈ। ਅੰਦਰੂਨੀ ਸੈਕਸੀ ਕੱਪੜਿਆਂ ਦੀ ਚਾਹਤ ਦੇ ਪਿੱਛੇ ਇਕ ਕਾਰਨ ਆਨਲਾਈਨ ਸ਼ੋਂਪਿੰਗ ਨੂੰ ਵੀ ਦੱਸਿਆ ਜਾਂਦਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਕੀੜਿਆਂ ਤੋਂ ਸਿੱਖਣਗੇ ਪੁਲਾੜ ਯਾਤਰੀ ਸਿਹਤਮੰਦ ਰਹਿਣ ਦਾ ਨੁਸਖਾ

ਸ਼ਿੰਗਟਨ 14 ਜਨਵਰੀ – ਕੌਮਾਂਤਰੀ ਪੁਲਾੜ ਸਟੇਸ਼ਨ ‘ਚ ਲੰਮੇ ਸਮੇਂ ਤਕ ਖੋਜ ਵਿਚ ਲੱਗੇ ਪੁਲਾੜ ਯਾਤਰੀਆਂ ਦੇ ਸਿਹਤਮੰਦ ਬਣੇ ਰਹਿਣ ਲਈ ਗੋਲਕ੍ਰਿਮੀ ਅਹਿਮ ਮਦਦ ਕਰ ਸਕਦੀ ਹੈ।

ਜਾਪਾਨ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ (ਜੇ.ਏ.ਐਕਸ.ਏ.) ਵਲੋਂ ਕੌਮਾਂਤਰੀ ਪੁਲਾੜ ਸਟੇਸ਼ਨ ‘ਤੇ ਕੀਤੇ ਗਏ ਦੋ ਪ੍ਰੀਖਣਾਂ ਤੋਂ ਪੁਲਾੜ ਯਾਤਰੀਆਂ ਵਿਚ ਪਾਈਆਂ ਜਾਣ ਵਾਲੀਆਂ ਹੱਡੀਆਂ ਤੇ ਮਾਸਪੇਸ਼ੀਆਂ ‘ਚ ਖੁਰਨ ਵਰਗੀਆਂ ਸਰੀਰਕ ਸਮੱਸਿਆਵਾਂ ਦੇ ਨਿਦਾਨ ਦਾ ਪਤਾ ਲਗਾਉਣ ਵਿਚ ਕੈਰਨੋਹੈੱਬਡਿਟੀਸ ਏਲੀਗੇਂਸ ਨਾਮਕ ਕ੍ਰਿਮੀ ਦੇ ਅਧਿਐਨ ਤੋਂ ਮਦਦ ਮਿਲ ਸਕਦੀ ਹੈ।

ਇਹ ਨਤੀਜਾ ਮਾਸਪੇਸ਼ੀਆਂ ਅਤੇ ਹੱਡੀਆਂ ਵਿਚ ਖੁਰਨ ਦੀ ਸਮੱਸਿਆ ਨਾਲ ਜੂਝ ਰਹੇ ਆਮ ਲੋਕਾਂ ਲਈ ਵੀ ਫਾਇਦੇਮੰਦ ਹੋਵੇਗਾ। ਹਿਊਸਟਨ ਸਥਿਤ ਨਾਸਾ ਦੇ ਜਾਨਸਨ ਸਪੇਸ ਸੈਂਟਰ ਦੀ ਮੁੱਖ ਵਿਗਿਆਨਕ ਜੂਲੀਆ ਰਾਬਿਨਸਨ ਮੁਤਾਬਕ ਪੁਲਾੜ ਵਿਚ ਪ੍ਰਵਾਸ ਦੌਰਾਨ ਸਾਡੇ ਵਿਗਿਆਨੀਆਂ ਦੇ ਸਾਹਮਣੇ ਮਾਸਪੇਸ਼ੀਆਂ ਅਤੇ ਹੱਡੀਆਂ ਦਾ ਖੁਰਨਾ ਸਭ ਤੋਂ ਵੱਡੀ ਚੁਣੌਤੀ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਆਖਰ ਜ਼ਿਆਦਾ ਕਿਉਂ ਰੋਂਦੀਆਂ ਹਨ ਔਰਤਾਂ?

ਨਵੀਂ ਦਿੱਲੀ 14 ਜਨਵਰੀ – ਪੁਰਸ਼ਾਂ ਤੋਂ ਜ਼ਿਆਦਾ ਔਰਤਾਂ ਰੋਂਦੀਆਂ ਹਨ, ਸੁਣਨ ‘ਚ ਭਾਵੇਂ ਹੀ ਅਜ਼ੀਬ ਲੱਗੇ ਪਰ ਹਾਲ ਹੀ ‘ਚ ਹੋਈ ਖੋਜ ‘ਚ ਇਸ ਦਾ ਕਾਰਨ ਪਤਾ ਲੱਗ ਚੁੱਕਾ ਹੈ। ਖੋਜਕਾਰਾਂ ਦੀ ਮੰਨੀਏ ਤਾਂ ਆਮ ਤੌਰ ‘ਤੇ ਔਰਤਾਂ ਸਾਲ ‘ਚ 30 ਤੋਂ 64 ਵਾਰ ਰੋਂਦੀਆਂ ਹਨ ਜਦੋਂ ਪੁਰਸ਼ ਸਿਰਫ 17 ਵਾਰ ਰੋਂਦੇ ਹਨ।

ਉਧਰ ਖੋਜ ‘ਚ ਇਹ ਵੀ ਪਾਇਆ ਗਿਆ ਹੈ ਔਰਤਾਂ ਇਕ ਵਾਰ ‘ਚ ਛੇ ਮਿੰਟ ਤੱਕ ਹੰਝੂ ਵਹਾਉਂਦੀਆਂ ਹਨ ਜਦੋਂ ਪੁਰਸ਼ ਦੋ ਤੋਂ ਤਿੰਨ ਮਿੰਟ ਤੱਕ ਹੀ ਹੰਝੂ ਵਹਾ ਪਾਉਂਦੇ ਹਨ। ਖੋਜਕਾਰੀਆਂ ਮੁਤਾਬਕ 37 ਦੇਸ਼ਾਂ ਦੇ 5000 ਲੋਕਾਂ ‘ਤੇ ਸਰਵੇਖਣ ਦਾ ਦਾਅਵਾ ਕੀਤਾਹੈ। ਉਨ੍ਹਾਂ ਮੁਤਾਬਕ ਰੋਣ ਦੇ ਮਾਮਲੇ ‘ਚ ਔਰਤਾਂ ਇੰਨੀਆਂ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ ਕਿ ਕਿਸੇ ਕਿਤਾਬ ਨੂੰ ਪੜ ਕੇ ਭਾਵਨਾਤਮਕ ਹੋ ਕੇ ਰੋ ਪੈਂਦੀਆਂ ਹਨ।

ਖੋਜਕਾਰੀਆਂ ਦਾ ਮੰਨਣਾ ਹੈ ਕਿ ਔਰਤਾਂ ਦੇ ਜ਼ਿਆਦਾ ਰੋਣ ਦਾ ਕਾਰਨ ਉਨ੍ਹਾਂ ਦੇ ਸਰੀਰ ‘ਚ ਹੋਣ ਵਾਲੇ ਹਾਰਮੋਨਲ ਬਦਲਾਅ, ਸਮਾਜਿਕ ਅਤੇ ਮਨੋਵਿਗਿਆਨਿਕ ਕਾਰਨ ਹੋ ਸਕਦੇ ਹਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਪ੍ਰਜਨਨ ਸਮੱਰਥਾ ਪ੍ਰਭਾਵਿਤ ਹੁੰਦੀ ਹੈ ਸਨਬਾਥ ਲੈਣ ਨਾਲ

ਨਵੀਂ ਦਿੱਲੀ 14 ਜਨਵਰੀ – ਹਾਲ ਹੀ ‘ਚ ਹੋਈ ਖੋਜ ‘ਚ ਪ੍ਰਜਨਨ ਸਮੱਰਥਾ ਨੂੰ ਪ੍ਰਭਾਵਿਤ ਕਰਨ ਵਾਲੇ ਅਜਿਹੇ ਕਾਰਨ ਦਾ ਪਤਾ ਲੱਗਿਆ ਹੈ ਕਿ ਜਿਸ ਦਾ ਅੰਦਾਜ਼ਾ ਹੁਣ ਤੱਕ ਨਹੀਂ ਲਗਾਇਆ ਗਿਆ ਹੈ। ਖੋਜਕਾਰੀਆਂ ਨੇ ਆਪਣੇ ਅਧਿਐਨ ਦੇ ਆਧਾਰ ‘ਤੇ ਦਾਅਵਾ ਕੀਤਾ ਹੈ ਕਿ ਬਹੁਤ ਜ਼ਿਆਦਾ ਧੁੱਪ ‘ਚ ਰਹਿਣ ਜਾਂ ਸਨਬਾਥ ਲੈਣ ਨਾਲ ਪ੍ਰਜਨਨ ਸਮੱਰਥਾ ਪ੍ਰਭਾਵਿਤ ਹੁੰਦੀ ਹੈ ਅਤੇ ਬੱਚੇ ਦੀ ਉਮਰ ਘੱਟਦੀ ਹੈ।

ਇੰਨਾ ਹੀ ਨਹੀਂ ਖੋਜਕਾਰੀਆਂ ਨੇ ਇਹ ਵੀ ਮੰਨਿਆ ਹੈ ਕਿ ਇਸ ਨਾਲ ਪੈਦਾਇਸ਼ ਬੱਚੇ ਦੇ ਸ਼ੁਰੂਆਤੀ ਦੋ ਸਾਲ ‘ਚ ਮੌਤ ਦਾ ਖਤਰਾ ਵੀ ਜ਼ਿਆਦਾ ਹੋ ਜਾਂਦਾ ਹੈ। ਖੋਜਕਾਰੀ ਗਿਨੇ ਰੋਲ ਮੁਤਾਬਕ ਅਧਿਐਨ ‘ਚ ਪਾਇਆ ਹੈ ਕਿ ਬਹੁਤ ਜ਼ਿਆਦਾ ਧੁੱਪ ‘ਚ ਰਹਿਣ ਨਾਲ ਫਰਟੀਲਿਟੀ ‘ਤੇ ਬੁਰਾ ਅਸਰ ਪੈ ਸਕਦਾ ਹੈ। ਖਾਸ ਤੌਰ ‘ਤੇ ਗਰਭਵਤੀ ਔਰਤਾਂ ਸਨਬਾਥ ਲੈਣ ਨਾਲ ਉਨ੍ਹਾਂ ਦੇ ਬੱਚਿਆਂ ਦੇ ਸਿਹਤ ਵੀ ਪ੍ਰਭਾਵਿਤ ਹੋ ਸਕਦੀ ਹੈ।

ਖੋਜਕਾਰੀਆਂ ਨੇ ਮੰਨਿਆ ਹੈ ਕਿ ਅਲਟਰਾ ਵਾਈਲੇਟ ਰੇਡੀਏਸ਼ਨ ਦੇ ਕਾਰਨ ਸਰੀਰ ‘ਚ ਵਿਟਾਮਿਨ ਡੀ ਤਾਂ ਵੱਧਦਾ ਹੈ ਪਰ ਵਿਟਾਮਿਨ ਬੀ ਘੱਟ ਜਾਂਦਾ ਹੈ। ਫੋਲੇਟ ਦਾ ਘਟਦਾ ਪੱਧਰ ਫਰਟੀਲਿਟੀ ਨੂੰ ਪ੍ਰਭਾਵਿਤ ਕਰਨ ‘ਚ ਮੁੱਖ ਭੂਮਿਕਾ ਨਿਭਾਉਂਦਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card