Archive for the ‘Health News’ Category

ਆਸਟ੍ਰੇਲੀਆ ‘ਚ ਬਣੇਗਾ ਪਹਿਲਾ ਮਨੁੱਖੀ ਸਰੀਰ ਮਿਊਜ਼ੀਅਮ

ਸਿਡਨੀ 13 ਜਨਵਰੀ – ਆਸਟ੍ਰੇਲੀਆ ਦੇ ਫਾਰੈਂਸਿਕ ਮਾਹਰ ਇਕ ਮਨੁੱਖੀ ਸਰੀਰ ਮਿਊਜ਼ੀਅਮ ਸਥਾਪਤ ਕਰਨ ਵਾਲੇ ਹਨ, ਜਿਸ ਦੀ ਵਰਤੋਂ ਆਸਟ੍ਰੇਲੀਆ ਵਿਚ ਪਹਿਲੀ ਵਾਰ ਮਨੁੱਖੀ ਸਰੀਰ ਦੇ ਅਧਿਐਨ ਵਿਚ ਹੋਵੇਗੀ।

ਅਮਰੀਕਾ ਵਿਚ ਦਹਾਕਿਆਂ ਤੋਂ ਫਾਰੈਂਸਿਕ ਅਧਿਐਨ ਲਈ ਮਨੁੱਖੀ ਮਿਊਜ਼ੀਅਮ ਦੀ ਸਹੂਲਤ ਮੌਜੂਦ ਹੈ ਪਰ ਆਸਟ੍ਰੇਲੀਆ ਵਿਚ ਅਜਿਹੀ ਸਹੂਲਤ ਪਹਿਲੀ ਵਾਰ ਦਿੱਤੀ ਜਾ ਰਹੀ ਹੈ। ਸਿਡਨੀ ਦੇ ਬਾਹਰੀ ਇਲਾਕੇ ਵਿਚ ਕਿਸੇ ਗੁਪਤ ਥਾਂ ‘ਤੇ ਸਥਾਪਤ ਹੋਣ ਵਾਲਾ ਇਹ ਮਿਊਜ਼ੀਅਮ ਆਸਟ੍ਰੇਲੀਆ ਵਿਚ ਪੁਲਸ ਨੂੰ ਅਹਿਮ ਫਾਰੈਂਸਿਕ ਅੰਕੜੇ ਪ੍ਰਦਾਨ ਕਰਨ ਵਿਚ ਮਦਦਗਾਰ ਹੋਵੇਗਾ।

ਹੁਣ ਤੱਕ ਆਸਟ੍ਰੇਲੀਆਈ ਸੋਧਕਰਤਾ ਅਮਰੀਕੀ ਮਿਊਜ਼ੀਅਮ ਤੋਂ ਮਿਲਣ ਵਾਲੇ ਫਾਰੈਂਸਿਕ ਅੰਕੜਿਆਂ ‘ਤੇ ਹੀ ਨਿਰਭਰ ਸਨ, ਜਦੋਂ ਕਿ ਅਮਰੀਕਾ ਅਤੇ ਆਸਟ੍ਰੇਲੀਆਈ ਵਾਤਾਵਰਣ ਵਿਚ ਕਾਫੀ ਅੰਤਰ ਹੈ। ਪ੍ਰਾਜੈਕਟ ਦੇ ਪ੍ਰਧਾਨ ਅਤੇ ਸਿਡਨੀ ਤਕਨੀਕੀ ਯੂਨੀਵਰਸਿਟੀ ਵਿਚ ਨਿਯੁਕਤ ਸ਼ਾਰੀ ਫੋਬਰਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਨਵਾਂ ਮਨੁੱਖੀ ਮਿਊਜ਼ੀਅਮ ਆਸਟ੍ਰੇਲੀਆ ਦੇ ਵਾਤਾਵਰਣ ਵਿਚ ਮਨੁੱਖੀ ਸਰੀਰ ਦੇ ਪੰਜ ਤੱਤਾਂ ਵਿਚ ਵਿਲੀਨ ਹੋਣ ਦੀ ਪ੍ਰਕਿਰਿਆ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਪ੍ਰਦਾਨ ਕਰੇਗਾ।

ਫੋਬਰਸ ਨੇ ਕਿਹਾ ਕਿ ਡਾਕਟਰੀ ਅਧਿਐਨਾਂ ਦੇ ਲਈ ਵੀ ਆਪਣਾ ਸਰੀਰ ਦਾਨ ਦੇਣਾ ਚਾਹੀਦਾ ਹੈ ਤਾਂ ਜੋ ਉਸ ਦੇ ਸ਼ੋਧ ਕੀਤੀ ਜਾ ਸਕੇ। ਇਹ ਪਸ਼ੂਆਂ ਦੇ ਸਰੀਰ ‘ਤੇ ਕੀਤੇ ਜਾ ਰਹੇ ਸ਼ੋਧਾਂ ਤੋਂ ਜ਼ਿਆਦਾ ਅਸਰਦਾਰ ਅਤੇ ਸਹੀ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸ਼ੋਧ ਨਾਲ ਮੌਤ ਦੇ ਸਮੇਂ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਕਾਫੀ ਮਦਦ ਮਿਲੇਗੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਪੇਟ ਦੀ ਚਰਬੀ ਘਟਾਉਣ ਲਈ ਬਾਦਾਮ ਫਾਇਦੇਮੰਦ

ਨਿਊਯਾਰਕ 12 ਜਨਵਰੀ – ਪੇਟ ਦੀ ਚਰਬੀ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਡਾਈਟ ‘ਚ ਇਕ ਬਦਲਾਅ ਕਰਨਾ ਸ਼ੁਰੂ ਕਰ ਦਿਓ। ਹਾਲ ਹੀ ‘ਚ ਹੋਈ ਖੋਜ ‘ਚ ਮੰਨਿਆ ਗਿਆ ਹੈ ਕਿ ਨਿਯਮਿਤ ਤੌਰ ‘ਤੇ ਡਾਈਟ ‘ਚ ਬਾਦਾਮ ਨੂੰ ਸ਼ਾਮਲ ਕਰਨ ਨਾਲ ਪੇਟ ਦੀ ਚਰਬੀ ਘੱਟ ਕਰਨ ‘ਚ ਆਸਨੀ ਹੋ ਸਕਦੀ ਹੈ।

ਖੋਜ ‘ਚ ਮੰਨਿਆ ਹੈ ਕਿ ਬਾਦਾਮ ਦੀ ਨਿਯਮਿਤ ਰੂਪ ਨਾਲ ਵਰਤੋਂ ਕਰਨ ਨਾਲ ਭਾਰ ਘੱਟ ਕਰਨ, ਪੇਟ ਦੀ ਚਰਬੀ ਘਟਾਉਣ ਅਤੇ ਦਿਲ ਦੇ ਰੋਗਾਂ ਤੋਂ ਬੱਚਣ ‘ਚ ਮਦਦ ਮਿਲਦੀ ਹੈ। ਖੋਜਕਾਰੀਆਂ ਦਾ ਮੰਨਣਾ ਹੈ ਕਿ ਨਿਯਮਿਤ ਤੌਰ ‘ਤੇ ਡੇਢ ਮੁੱਠੀ ਬਾਦਾਮ ਦੀ ਵਰਤੋਂ ਨਾਲ ਸਿਹਤ ਨੂੰ ਇਹ ਫਾਇਦੇ ਮਿਲਦੇ ਹਨ।

ਖੋਜ ‘ਚ ਇਹ ਵੀ ਪਾਇਆ ਗਿਆ ਹੈ ਕਿ ਬਾਦਾਮ ਦੀ ਵਰਤੋਂ ਨਾਲ ਸਰੀਰ ‘ਚ ਬੈਡ ਕੋਲੇਸਟਰੋਲ ਘੱਟ ਹੁੰਦਾ ਹੈ। ਸ਼ੋਧ ਦੌਰਾਨ 12 ਹਫਤੇ ਤੱਕ ਮੋਟਾਪੇ ਦੇ ਸ਼ਿਕਾਰ 52 ਪ੍ਰਤੀਭਾਗੀਆਂ ਨੂੰ ਦਿਨ ‘ਚ ਡੇਢ ਮੁੱਠੀ ਬਾਦਾਮ ਦੀ ਵਰਤੋਂ ਕਰਵਾਈ ਗਈ। ਖੋਜਕਾਰੀਆਂ ਨੇ ਪਾਇਆ ਕਿ 12 ਹਫਤਿਆਂ ਦੌਰਾਨ ਉਨ੍ਹਾਂ ਦੀ ਮੇਟਾਬੋਲਿਕ ਰੇਟ ਬਿਹਤਰ ਹੋਇਆ। ਉਨ੍ਹਾਂ ਦਾ ਮੰਨਣਾ ਹੈ ਕਿ ਮੇਟਾਬੋਲੀਜਮ ਬਿਹਤਰ ਹੋਣ ਨਾਲ ਪੇਟ ਦੀ ਚਰਬੀ ਜਲਦੀ ਬਰਨ ਹੁੰਦੀ ਹੈ। ਇਸ ਦੇ ਇਲਾਵਾ, ਬੈਡ ਕੋਲੇਸਟਰੋਲ ਘੱਟ ਹੋਣ ਨਾਲ ਦਿਲ ਦੇ ਰੋਗਾਂ ਦਾ ਖਤਰਾ ਵੀ ਘੱਟ ਹੁੰਦਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਦਿਲ ਦੇ ਰੋਗਾਂ ਨੂੰ ਘੱਟ ਕਰਨ ‘ਚ ਸਹਾਇਕ ਹੈ ਜੈਤੂਨ ਦਾ ਤੇਲ

ਨਵੀਂ ਦਿੱਲੀ, 12 ਨਵੰਬਰ-

ਭਾਰਤ ‘ਚ ਦਿਨ ਪ੍ਰਤੀਦਿਨ ਦਿਲ ਸੰਬੰਧੀ ਰੋਗਾਂ ਦੇ ਮਾਮਲੇ ਵੱਧ ਰਹੇ ਹਨ। ਇਸ ਦਾ ਮੁੱਖ ਕਾਰਨ ਜੇਨੇਟਿਕ ਮਿਊਟੇਸ਼ਨ ਅਤੇ ਖਰਾਬ ਲਾਈਫਸਟਾਈਲ ਹੈ। ਦਿਲ ਦੀਆਂ ਧੜਕਨਾਂ ਦੇ ਗ੍ਰਾਪ ਤੇਜ਼ੀ ਨਾਲ ਉੱਪਰ ਹੇਠਾਂ ਹੋਣ ‘ਚ ਡਾਈਟ ਦੀ ਮੁੱਖ ਭੂਮਿਕਾ ਹੁੰਦੀ ਹੈ। ਹਾਲ ਹੀ ‘ਚ ਹੋਈ ਖੋਜ ਰਾਹੀਂ ਪਤਾ ਲਗਾਇਆ ਗਿਆ ਹੈ ਕਿ ਨਟਸ ਅਤੇ ਜੈਤੂਨ ਤੇਲ ਦੀ ਵਰਤੋਂ ਦਿਲ ਲਈ ਬਹੁਤ ਹੱਦ ਤੱਕ ਫਾਈਦੇਮੰਦ ਹੈ।

ਜੈਤੂਨ ਦਾ ਤੇਲ - ਜੈਤੂਨ ਦਾ ਤੇਲ ਸਿਹਤ ਲਈ ਵਧੀਆ ਮੰਨਿਆ ਗਿਆ ਹੈ। ਭੋਜਨ ‘ਚ ਇਸ ਦੀ ਵਰਤੋਂ ਦਿਲ ਦੇ ਰੋਗਾਂ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਰਨ ਨਾਲ ਸਰੀਰ ਨੂੰ ਬੀਮਾਰੀਆਂ ਤੋਂ ਲੜਨ ਦੀ ਸ਼ਕਤੀ ਮਿਲਦੀ ਹੈ। ਜੈਤੂਨ ਤੇਲ ‘ਚ ਫੈਟੀ ਐਸਿਡ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਹੜੀ ਕਿ ਦਿਲ ਦੇ ਰੋਗਾਂ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।

ਨਟਸ ਦੀ ਵਰਤੋਂ- ਹਾਲ ਹੀ ‘ਚ ਹੋਈ ਖੋਜ ਰਾਹੀਂ ਪਤਾ ਲਗਾਇਆ ਗਿਆ ਹੈ ਕਿ ਔਰਤਾਂ ਜਿਹੜੀਆਂ ਭੋਜਨ ‘ਚ ਨਟਸ ਦੀ ਵਰਤੋਂ ਕਰਦੀਆਂ ਹਨ। ਉਨ੍ਹਾਂ ਨੂੰ ਦਿਲ ਦੇ ਰੋਗ ਹੋਣ ਦੀ ਸੰਭਾਵਨ ਘੱਟ ਹੁੰਦੀ ਹੈ। ਇਹ ਹੀ ਨਹੀਂ ਸਗੋਂ ਨਟਸ ਦੀ ਵਰਤੋਂ ਕਰਨ ਨਾਲ ਕੈਂਸਰ ਅਤੇ ਦਿਲ ਦੇ ਰੋਗਾਂ ਨਾਲ ਮਰਨ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ। ਨਟਸ ਨੂੰ ਲੰਬੇ ਸਮੇਂ ਤੋਂ ਦਿਲ ਲਈ ਸਿਹਮੰਦ ਮੰਨਿਆ ਗਿਆ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸ਼ੂਗਰ ਤੇ ਕੋਲੈਸਟਰੋਲ ਵਰਗੀਆਂ ਸਮੱਸਿਆਵਾਂ ਲਈ ਫਾਇਦੇਮੰਦ ਹੈ ਮੂੰਗਫਲੀ

ਨਵੀਂ ਦਿੱਲੀ,5 ਨਵੰਬਰ-

ਸਰਦੀਆਂ ਆ ਗਈਆਂ ਹਨ। ਹੁਣ ਠੰਡ ਤੋਂ ਬਚਣ ਲਈ ਹਰ ਕੋਈ ਗਰਮ ਗਰਮ ਚੀਜ਼ਾਂ ਖਾਣਾ ਪਸੰਦ ਕਰੇਗਾ। ਇਸ ਤਰ੍ਹਾਂ ਲੋਕ ਖੁਦ ਨੂੰ ਸਰਦੀਆਂ ਤੋਂ ਬਚਾਉਂਦੇ ਹਨ। ਸਰਦੀਆਂ ‘ਚ ਖਾਸ ਕਰਕੇ ਮੂੰਗਫਲੀ ਖਾਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ਮੂੰਗਫਲੀ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਇਹ ਗੱਲ ਮਾਹਿਰਾਂ ਨੇ ਦੱਸੀ ਹੈ। ਮਾਹਿਰਾਂ ਨੇ ਖੋਜ ਤੋਂ ਬਾਅਦ ਦੱਸਿਆ ਹੈ ਕਿ ਇਸ ਦੀ ਵਰਤੋਂ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਮੂੰਗਫਲੀ ਖਾਣ ਨਾਲ ਕਿਹੜੇ ਫਾਇਦੇ ਹੁੰਦੇ ਹਨ।

* ਮੂੰਗਫਲੀ ‘ਚ ਵਧੀਆ ਫੈਟਸ ਹੁੰਦੇ ਹਨ ਜਿਹੜੇ ਭਾਰ ਨੂੰ ਘਟਾਉਣ ‘ਚ ਮਦਦ ਕਰਦੇ ਹਨ ਅਤੇ ਸਰੀਰ ‘ਚ ਕੋਲੈਸਟਰੋਲ ਦੇ ਪੱਧਰ ਨੂੰ ਵੀ ਸਤੁੰਲਿਨ ‘ਚ ਰੱਖਦੇ ਹਨ।

* ਮੂੰਗਫਲੀ ਦੀ ਵਰਤੋਂ ਨਾਲ ਸਰੀਰ ‘ਚ ਸ਼ੂਗਰ ਦੀ ਮਾਤਰਾ ਕੰਟਰੋਲ ‘ਚ ਰਹਿੰਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਹਾਈ ਕਾਰਬੋਹਾਈਡ੍ਰੇਟ ਵਾਲੇ ਭਾਰੀ ਪਦਾਰਥ ਨਾਸ਼ਤੇ ਤੋਂ ਬਾਅਦ ਕੁਝ ਦਾਣੇ ਵੀ ਜੇਕਰ ਮੂੰਗਫਲੀ ਦੇ ਲੈਣ ਤਾਂ ਸ਼ੂਗਰ ਨੂੰ ਕੰਟਰੋਲ ‘ਚ ਰੱਖ ਸਕਦੇ ਹਨ।

* ਮੂੰਗਫਲੀ ‘ਚ ਵਿਟਾਨਿਸ ਬੀ3 ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਹੜੀ ਦਿਮਾਗ ਨੂੰ ਚੌਕਨੀ ਰੱਖਦੀ ਹੈ ਅਤੇ ਯਾਦ ਸ਼ਕਤੀ ਨੂੰ ਵਧੀਆ ਬਣਾਉਂਦੀ ਹੈ।

* ਮੂੰਗਫਲੀ ‘ਚ ਐਂਟੀਆਕਸੀਡੈਂਟਸ ਚੰਗੀ ਮਾਤਰਾ ‘ਚ ਹੁੰਦਾ ਹੈ ਜਿਹੜਾ ਸਰੀਰ ਦੀ ਪ੍ਰਤੀਰੋਧੀ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਰੋਗਾਂ ਨਾਲ ਲੜਨ ‘ਚ ਸਰੀਰ ਦੀ ਮਦਦ ਕਰਦੇ ਹਨ।

* ਮੂੰਗਫਲੀ ਦੇ ਦਾਣੇ ਊਰਜਾ ਦਾ ਵੱਡਾ ਸਰੋਤ ਹੈ। ਇਹੀ ਕਾਰਨ ਹੈ ਕਿ ਵਰਤ ਦੇ ਦੌਰਾਨ ਫ਼ਲਾਂ ਦੀ ਵਰਤੋਂ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸਿਹਤ ਲਈ ਹਲਦੀ

* ਹਲਦੀ ਨੂੰ ਮਲਾਈ ਅਤੇ ਸ਼ਹਿਦ ‘ਚ ਮਿਲਾ ਕੇ ਚਿਹਰੇ ‘ਤੇ ਲਗਾਉਣ ਨਾਲ ਸਾਂਵਲੇ ਰੰਗ ‘ਚ ਨਿਖਾਰ ਆਉਂਦਾ ਹੈ।

* ਕਿਸੇ ਅੰਗ ਦੇ ਬਾਹਰੀ ਸੱਟ ਲੱਗੀ ਹੋਵੇ ਅਤੇ ਖੂਨ ਜੰਮ ਗਿਆ ਹੋਵੇ, ਦਰਦ ਵੀ ਹੁੰਦਾ ਹੋਵੇ ਜਾਂ ਮੋਚ ਆ ਗਈ ਹੋਵੇ ਤਾਂ ਉਸ ਜਗ੍ਹਾ ‘ਤੇ ਹਲਦੀ ‘ਚ ਚੂਨਾ ਮਿਲਾ ਕੇ ਹਲਕਾ ਗਰਮ ਕਰਕੇ ਲੇਪ ਲਗਾਓ। ਸੋਜ਼ ਅਤੇ ਦਰਦ ‘ਚ ਲਾਭ ਮਿਲੇਗਾ।

* ਸ਼ਰੀਰ ‘ਤੇ ਚਾਕੂ ਲੱਗਣ ਨਾਲ ਖੂਨ ਬੰਦ ਨਾ ਹੋਵੇ ਤਾਂ ਕੱਟਣ ਵਾਲੀ ਜਗ੍ਹਾ ਨੂੰ ਹਲਦੀ ਲਗਾ ਕੇ ਦਬਾਅ ਦਿਓ। ਖੂਨ ਵੱਗਣਾ ਬੰਦ ਹੋ ਜਾਵੇਗਾ।

* ਜੇਕਰ ਪੇਟ ‘ਚ ਕੀੜੇ ਹੋਣ ਤਾਂ ਕੱਚੀ ਹਲਦੀ ਦੇ ਰਸ ਦੇ ਨਾਲ ਸ਼ਹਿਦ ਮਿਲਾ ਕੇ 10 ਦਿਨ ਤਕ ਲਗਾਤਾਰ ਲੈਂਦੇ ਰਹੋ।

* ਖਾਂਸੀ, ਜੁਕਾਮ ਅਤੇ ਨੱਕ ਵਗਣ ‘ਤੇ ਕੱਚੀ ਹਲਦੀ ਥੋੜ੍ਹੇ ਜਿਹੇ ਦੁੱਧ ਨਾਲ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਪੀ ਲਓ। 3-4 ਦਿਨ ਲਗਾਤਾਰ ਪੀਣ ਨਾਲ ਫਾਇਦਾ ਮਿਲੇਗਾ। ਵੈਸੇ ਸਰਦੀ ਦੇ ਮੌਸਮ ‘ਚ ਤੁਸੀਂ ਸਿਹਤਮੰਦ ਵੀ ਹੋ ਤਾਂ ਹਫਤੇ ‘ਚ ਇਕ ਵਾਰ ਗਰਮ ਹਲਦੀ ਵਾਲਾ ਦੁੱਧ ਪੀਂਦੇ ਰਹੋ। ਹਲਦੀ ਦੀ ਮਾਤਰਾ ਬਹੁਤ ਘੱਟ ਲਓ।

* ਸਰੀਰ  ‘ਚ ਕਮਜ਼ੋਰੀ ਮਹਿਸੂਸ ਹੋਣ ‘ਤੇ ਸੁੱਕੀ ਹਲਦੀ ਦਾ ਚੂਰਾ, ਸ਼ਹਿਦ, ਗਰਮ ਦੁੱਧ ‘ਚ ਮਿਲਾ ਕੇ ਕੁਝ ਦਿਨ ਲਗਾਤਾਰ ਪੀਂਦੇ ਰਹਿਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ। ਦੁੱਧ ‘ਚ ਹਲਦੀ ਘੱਟ ਮਾਤਰਾ ‘ਚ ਪਾਓ।

* ਸਬਜ਼ੀਆਂ ‘ਚ ਹਲਦੀ ਜ਼ਰੂਰ ਪਾਓ। ਅੰਦਰੂਨੀ ਗੜਬੜੀ ਅਤੇ ਪਾਚਨ ਤੰਤਰ ਠੀਕ ਰਹੇਗਾ।

* ਹਲਦੀ ‘ਚ ਕੈਂਸਰ ਰੋਕੂ ਤੱਤ ਵੀ ਪਾਏ ਜਾਂਦੇ ਹਨ। ਇਸ ਲਈ ਇਸ ਦਾ ਸੇਵਨ ਰੋਜ਼ਾਨਾ ਕਰਦੇ ਰਹੋ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card