Archive for the ‘Health News’ Category

ਭੋਜਨ ਨਾਲ ਚਾਹ ਜਾਂ ਕੌਫੀ ਪੀਣ ਦੇ ਨੁਕਸਾਨ

ਨਵੀਂ ਦਿੱਲੀ,5 ਨਵੰਬਰ-

ਕਈ ਲੋਕ ਭੋਜਨ ਨਾਲ ਜਾਂ ਭੋਜਨ ਤੋਂ ਬਾਅਦ ਚਾਹ ਦੀ ਵਰਤੋਂ ਕਰਨ ਦੇ ਸ਼ੌਕੀਨ ਹੁੰਦੇ ਹਨ ਪਰ ਭੋਜਨ ਦੇ ਨਾਲ ਚਾਹ ਜਾਂ ਕੌਫੀ ਦੀ ਵਰਤੋਂ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ। ਚਾਹ ਜਾਂ ਕੌਫੀ ਦੀ ਵਰਤੋਂ ਨਾਲ ਸਰੀਰ ਕਈ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ ਜਿਵੇਂ ਕਿ ਬਲੱਡ ਪ੍ਰੈਸ਼ਰ ਦੀ ਸਮੱਸਿਆ, ਭਾਰ ਵੱਧਣਾ, ਪੇਟ ਦੀ ਸਮੱਸਿਆ ਆਦਿ।

ਚਾਹ ਜਾਂ ਕੌਫੀ ‘ਚ ਜ਼ਿਆਦਾ ਕੈਫੀਨ ਦੀ ਮਾਤਰਾ ਹੋਣ ਕਾਰਨ ਸਾਡੇ ਸਰੀਰ ਲਈ ਨੁਕਸਾਨਦਾਇਕ ਸਾਬਤ ਹੁੰਦਾ ਹੈ। ਕਈ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਭੋਜਨ ਦੇ ਨਾਲ ਨਾਲ ਚਾਹ ਪੀਣ ਨਾਲ ਭੋਜਨ ਜਲਦੀ ਪਚ ਜਾਂਦਾ ਹੈ ਪਰ ਇਹ ਸੋਚ ਲੋਕਾਂ ਦੀ ਗਲਤ ਹੈ। ਆਓ ਜਾਣਦੇ ਹਾਂ ਭੋਜਨ ਦੇ ਨਾਲ ਚਾਹ ਜਾਂ ਕੌਫੀ ਪੀਣ ਨਾਲ ਕਿਹੜੇ ਕਿਹੜੇ ਨੁਕਸਾਨ ਹੁੰਦੇ ਹਨ।

* ਭੋਜਨ ਦੇ ਨਾਲ ਨਾਲ ਚਾਹ ਜਾਂ ਕੌਫੀ ਪੀਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਪੇਟ ‘ਚ ਤੇਜ਼ਾ ਬਣਨ ਵਰਗੀ ਸਮੱਸਿਆ ਪੈਦਾ ਹੋ ਸਕਦੀ ਹੈ ਅਤੇ ਪਾਚਣ ਕਿਰਿਆ ‘ਤੇ ਵੀ ਬੁਰਾ ਪ੍ਰਭਾਵ ਪੈ ਸਕਦਾ ਹੈ।

* ਚਾਹ ਦੀ ਜ਼ਿਆਦਾ ਵਰਤੋਂ ਕਰਨ ਨਾਲ ਮੂੰਹ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਚਾਹ ਜ਼ਿਆਦਾ ਪੀਣ ਨਾਲ ਗਲੇ ਅਤੇ ਮੂੰਹ ‘ਚ ਖੁਸ਼ਕੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

* ਚਾਹ ਦੀ ਜ਼ਿਆਦਾ ਵਰਤੋਂ ਕਰਨ ਨਾਲ ਇਸ ‘ਚ ਮੌਜੂਦ ਕੈਫੀਨ ਸਾਡੇ ਸਰੀਰ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਕੈਫੀਨ ਸਾਡੇ ਸਰੀਰ ‘ਚ ਐਸਿਡ ਬਣਾ ਦਿੰਦਾ ਹੈ ਜਿਸ ਦਾ ਸਿੱਧਾ ਪ੍ਰਭਾਵ ਸਾਡੀ ਕਿਡਨੀ ‘ਤੇ ਪੈਦਾ ਹੈ।

* ਚਾਹ ਜਾਂ ਕੌਫੀ ਪੀਣ ਨਾਲ ਅੰਤੜੀਆਂ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਅੰਤੜੀਆਂ ਕਮਜ਼ੋਰ ਪੈ ਜਾਂਦੀਆਂ ਹਨ।

* ਭੋਜਨ ਦੇ ਨਾਲ ਨਾਲ ਚਾਹ ਜਾਂ ਕੌਫੀ ਪੀਣ ਨਾਲ ਭੋਜਨ ‘ਚ ਮੌਜੂਦ ਪੌਸ਼ਟਿਕ ਪਦਾਰਥ ਸਾਡੇ ਸਰੀਰ ਤੱਕ ਨਹੀਂ ਪਹੁੰਚ ਪਾਉਂਦੇ ਹਨ।

* ਚਾਹ ਜਾਂ ਕੌਫੀ ਦੀ ਜ਼ਿਆਦਾ ਵਰਤੋਂ ਨਾਲ ਫੇਫੜਿਆਂ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।

* ਚਾਹ ਜਾਂ ਕੌਫੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਅਨਿੰਦਰੇ ਵਰਗੀ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹੋ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਲੋੜ ਤੋਂ ਵੱਧ ਮਾਸ, ਮੱਛੀ ਖਾਣਾ ਸਿਹਤ ਲਈ ਹੈ ਨੁਕਸਾਨਦਾਇਕ

ਨਵੀਂ ਦਿੱਲੀ, 3 ਨਵੰਬਰ-

ਕੁਝ ਲੋਕ ਮਾਸ ਨੂੰ ਖਾਣਾ ਸਿਹਤ ਲਈ ਵਧੀਆ ਮੰਨਦੇ ਹਨ ਪਰ ਕੁਝ ਲੋਕ ਇਸ ਨੂੰ ਸਿਹਤ ਲਈ ਵਧੀਆ ਨਹੀਂ ਮੰਨਦੇ ਹਨ। ਜ਼ਰੂਰਤ ਤੋਂ ਜ਼ਿਆਦਾ ਮੀਟ, ਮਾਸ, ਮੱਛੀ ਦੀ ਵਰਤੋਂ ਕੀਤੀ ਜਾਵੇ ਤਾਂ ਸਿਹਤ ਨੂੰ ਨੁਕਸਾਨ ਹੋਵੇਗਾ।ਕੈਲੀਫੋਰਨੀਆਂ ਦੇ ਦਿਲ ਦੇ ਮਾਹਿਰ ਡਾ. ਡੀਨ ਅੋਰਨਿਸ਼ ਮੁਤਾਬਕ ਸਿਰਫ ਸ਼ਾਕਾਹਾਰੀ ਚੀਜ਼ਾਂ ਦੀ ਵਰਤੋਂ ਕਰਕੇ ਕੈਂਸਰ ਰੋਗ ਅਤੇ ਦਿਲ ਦੇ ਰੋਗਾਂ ਨੂੰ ਠੀਕ ਕੀਤਾ ਜਾ ਸਕਦਾ ਹੈ।

ਬਿਟ੍ਰੇਨ ‘ਚ ਹੋਈ ਇਕ ਨਵੇਂ ਅਧਿਐਨ ਮੁਤਾਬਕ ਸ਼ਾਕਾਹਾਰੀ ਲੋਕਾਂ ‘ਚ ਕੈਂਸਰ ਅਤੇ ਦਿਲ ਦੇ ਰੋਗਾਂ ਦਾ ਖਤਰਾ ਮਾਸਾਹਾਰੀ ਲੋਕਾਂ ਦੇ ਮੁਕਾਬਲੇ ‘ਚ 40 ਫੀਸਦੀ ਅਤੇ ਮੌਤ ਦਾ ਖਤਰਾ 20 ਫੀਸਦੀ ਘੱਟ ਹੁੰਦਾ ਹੈ। ਇਸ ਅਧਿਐਨ ਮੁਤਾਬਕ ਵਾਤਾਵਰਣ, ਕੁਦਤੀ ਸਤੁਲਿਤ ਭੋਜਨ ਮਿਲ ਜਾਣ ਦੀਆਂ ਦਲੀਲਾਂ ਵੀ ਦਿੱਤੀਆਂ ਜਾਂਦੀਆਂ ਹਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਦਾਲਾਂ

ਨਵੀਂ ਦਿੱਲੀ, 3 ਨਵੰਬਰ-

ਭਾਰਤੀ ਥਾਲੀ ‘ਚ ਜਦੋਂ ਤੱਕ ਦਾਲ ਨਾ ਪਰੋਸੀ ਜਾਵੇ ਤਾਂ ਮਜ਼ਾ ਨਹੀਂ ਆਉਂਦਾ। ਅਸੀਂ ਆਪਣੇ ਭੋਜਨ ‘ਚ ਵੱਖ ਵੱਖ ਦਾਲਾਂ ਖਾਣਾ ਬਹੁਤ ਪਸੰਦ ਕਰਦੇ ਹਨ ਕਿਉਂਕਿ ਇਹ ਦਾਲਾਂ ਆਇਰਨ, ਫਾਸਫੋਰਸ, ਮੈਗਨੀਸ਼ੀਅਮ ਅਤੇ ਵਿਟਾਮਿਨ ਜਿਵੇਂ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ।

ਦਾਲਾਂ ਦੀ ਵਰਤੋਂ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਨਾਲ ਹੀ ਇਸ ਨੂੰ ਆਪਣੇ ਭੋਜਨ ‘ਚ ਸ਼ਾਮਲ ਕਰਨ ਨਾਲ ਅਸੀਂ ਕਈ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਦਾਲਾਂ ‘ਚ ਜਿਵੇਂ ਕਿ ਉੜਦ ਦੀ ਦਾਲ, ਮਸੂਰ ਦੀ ਦਾਲ, ਕਾਲੇ ਚਣੇ, ਸਫੈਦ ਚਣੇ, ਬੀਂਸ ਆਦਿ। ਦਾਲਾਂ ਦੀ ਵਰਤੋਂ ਕਰਨ ਨਾਲ ਅਸੀਂ ਕਈ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਅਸੀਂ ਇਨ੍ਹਾਂ ਦਾਲਾਂ ਦੀ ਵਰਤੋਂ ਆਪਣੇ ਭੋਜਨ ‘ਚ ਤਾਂ ਕਰਦੇ ਹਾਂ ਪਰ ਇਸ ਦੇ ਕਈ ਫਾਇਦੇ ਨਹੀਂ ਜਾਣਦੇ ਹਾਂ।

ਮੂੰਗ ਦੀ ਦਾਲ- ਮੂੰਗ ਦੀ ਦਾਲ ‘ਚ ਮੌਜੂਦ ਪੌਸ਼ਟਿਕ ਤੱਤ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ‘ਚ ਮਦਦ ਕਰਦੇ ਹਨ। ਇਸ ‘ਚ ਪਾਏ ਜਾਣ ਵਾਲੇ ਕੈਲਸ਼ੀਅਮ, ਆਇਰਨ, ਪ੍ਰੋਟੀਨ ਅਤੇ ਵਿਟਾਮਿਨਸ ਸਾਡੇ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ। ਮੂੰਗ ਦੀ ਦਾਲ ਇਕ ਤਾਂ ਆਸਾਨੀ ਨਾਲ ਪਚ ਜਾਂਦੀ ਹੈ ਅਤੇ ਇਹ ਬੀਮਾਰ ਵਿਅਕਤੀ ਲਈ ਵੀ ਫਾਇਦੇਮੰਦ ਹੁੰਦੀ ਹੈ ਜਿਨ੍ਹਾਂ ਲੋਕਾਂ ਨੂੰ ਪੇਟ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ ਜਿਵੇਂ ਕਿ ਕਬਜ਼ ਦੀ ਸਮੱਸਿਆ। ਉਨ੍ਹਾਂ ਨੂੰ ਇਸ ਦਾਲ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਹ ਦਾਲਾਂ ਅੱਖਾਂ ਦੀ ਰੌਸ਼ਨੀ ‘ਚ ਵੀ ਮਦਦ ਕਰਦੀਆਂ ਹਨ।

ਅਰਹਰ ਦੀ ਦਾਲ- ਇਸ ਦਾਲ ‘ਚ ਵੀ ਸਾਰੇ ਪੌਸ਼ਟਿਕ ਤੱਤ ਮੌਜੂਦ ਹਨ। ਇਸ ਦਾਲ ਦੀ ਵਰਤੋਂ ਕਰਨ ਨਾਲ ਪਿੱਤ ਅਤੇ ਖੰਘ ਵਰਗੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।

ਰਾਜਮਾ- ਰਾਜਮਾ ‘ਚ ਮੌਜੂਦ ਪ੍ਰੋਟੀਨ ਵੀ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ‘ਚ ਮਦਦ ਕਰਦੇ ਹਨ।

ਮਸੂਰ ਦਾਲ- ਮਸੂਰ ਦੀ ਦਾਲ ਦੀ ਵਰਤੋਂ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਦਾਲ ਨੂੰ ਆਪਣੇ ਭੋਜਨ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਾਡਾ ਸਰੀਰ ‘ਚ ਮੌਜੂਦ ਖੂਨ ਗਾੜ੍ਹਾ ਹੁੰਦਾ ਹੈ। ਇਹ ਦਾਲ ਨਾ ਸਿਰਫ ਸਾਡੇ ਸਰੀਰ ਦੇ ਲਈ ਸਗੋਂ ਸਾਡੀ ਚਮੜੀ ਲਈ ਵੀ ਲਾਭਦਾਕਿ ਵਧੀਆ ਸਾਬਤ ਹੁੰਦਾ ਹੈ।

ਕਾਲੇ ਚਣੇ ਜਾਂ ਸਫੈਦ ਚਣੇ- ਛੋਲਿਆਂ ਨੂੰ ਆਪਣੇ ਭੋਜਨ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ। ਇਹ ਸਾਡੇ ਸਰੀਰ ਨੂੰ ਕਈ ਰੋਗਾਂ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦੇ ਹਨ। ਇਸ ‘ਚ ਮੌਜੂਦ ਪੌਸ਼ਟਿਕਤਾ ਤੱਤ ਕਈ ਰੋਗਾਂ ਜਿਵੇਂ ਪੇਟ ਸੰਬੰਧੀ ਬੀਮਾਰੀਆਂ ਕਬਜ਼, ਪੇਟ ‘ਚ ਭਾਰੀਪਨ ਇਸ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਮਿਲਦੀ ਹੈ ਅਤੇ ਕਬਜ਼ ਦੇ ਰੋਗੀਆਂ ਲਈ ਵੀ ਇਸ ਦੀ ਵਰਤੋਂ ਕਰਨਾ ਲਾਭਦਾਇਕ ਕਰਨਾ ਵਧੀਆ ਹੁੰਦਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮਿੱਠਾ ਖਾਣ ਦੇ ਨਾਲ ਨਾਲ ਭਾਰ ਨੂੰ ਕੰਟਰੋਲ ਰੱਖਣ ਦੇ ਢੰਗ

ਨਵੀਂ ਦਿੱਲੀ, 3 ਨਵੰਬਰ-

ਡਾਇਟ ਨੂੰ ਕੰਟਰੋਲ ‘ਚ ਰੱਖ ਕੇ ਭਾਰ ਨੂੰ ਕਾਬੂ ਨੂੰ ਰੱਖਣਾ ਅਤੇ ਖਾਣ ਨੂੰ ਸਹੀ ਢੰਗ ਨਾਲ ਪਚਾਉਣਾ, ਸਿਹਤ ਦੇ ਨਾਲ ਕੋਈ ਛੋੜਖਾਨੀ ਕੀਤੇ ਬਿਨਾਂ ਭਾਰ ਨੂੰ ਕਾਬੂ ਕੋਈ ਛੋੜਖਾਨੀ ਕੀਤੇ ਬਿਨਾਂ ਭਾਰ ਨੂੰ ਕਾਬੂ ‘ਚ ਰੱਖਣ ਦੇ ਕੁਝ ਟਿਪਸ ਦੇ ਕੁਝ ਢੰਗ ਵੀ ਸਨ।

ਪਲਾਨਿੰਗ ਦੇ ਫਾਇਦਾ- ਤੁਹਾਨੂੰ ਪਤਾ ਹੈ ਕਿ ਰਾਤ ਦਾ ਖਾਣਾ ਬਾਹਰ ਹੈ ਤਾਂ ਪੂਰੇ ਦਿਨ ਹਲਕਾ ਖਾਣਾ ਖਾਓ ਪਰ ਪੂਰਾ ਦਿਨ ਖਾਣੇ ਨੂੰ ਕੰਟਰੋਲ ਕਰਨ ‘ਚ ਸਮਰੱਥਾ ਨਾ ਹੋਵੇ ਤਾਂ ਪਾਰਟੀ ‘ਚ ਜਿੰਨਾ ਹੋ ਸਕੇ ਘਾਟ ਖਾਓ। ਅਜਿਹਾ ਕਰਨ ‘ਚ ਅਸਫਲ ਰਹੇ ਹੋ ਤਾਂ ਜ਼ਿਆਦਾ ਕਸਰਤ ਜਾਂ ਕੁਝ ਮੀਲ ਜ਼ਿਆਦਾ ਚੱਲਣਾ ਜ਼ਰੂਰੀ ਹੋ ਜਾਵੇਗਾ।

ਸਨੈਕ ਖਾਓ- ਸਨੈਕਸ ਖਾਣਾ ਪਸੰਦ ਹਨ ਤਾਂ ਇਨ੍ਹਾਂ ਛੋਟੇ ਪੋਰਸ਼ਨ ਖਾਓ। ਦਿਨ ਭਰ ‘ਚ ਜ਼ਿਆਦਾ ਸਨੈਕਸ ਖਾ ਲਿਆ ਹੈ ਤਾਂ ਹਲਕੀ ਡਾਈਟ ਲੈਣ ਨਾਲ ਪ੍ਰਭਾਵ ਦਿਖੇਗਾ।

ਘਰ ‘ਚ ਸ਼ੂਗਰ ਦਾ ਘਟ ਤੋਂ ਘੱਟ ਵਰਤੋਂ ਕਰੋ- ਕੁਕਿੰਗ ਕਰਦੇ ਸਮੇਂ ਜਾਂ ਘਰ ‘ਚ ਡੇਜ਼ਰਟ ਬਣਾਉਂਦੇ ਸਮੇਂ ਨੇਚਰੁਲ ਸਵੀਟਨਰ ਜਿਵੇਂ ਕਿ ਸਟੀਵਿਆ ਦੀ ਵਰਤੋਂ ਕਰ ਸਕਦੇ ਹੋ। ਜਿਵੇਂ ਕਿ ਕੈਲਰੀ ਕੰਟਰੋਲ ਲਈ ਕੇਰੇਮਲਾਇਜਡ ਸ਼ੂਗਰ ਆਈਸਕ੍ਰੀਮ ਜਾਂ ਕੁਲਫੀ ਬਣਾਉਂਦੇ ਸਮੇਂ ਸਵੀਟਨਰ ਦੇ ਨਾਲ ਫਰੂਟ ਪਿਯੂਰੀ ਜਾਂ ਸ਼ਹਿਦ ਮਿਲਾ ਸਕਦੇ ਹੋ। ਕੇਕ, ਕੁਕੀਜ, ਸਵੀਟਸ, ਮਿਲਕ ਸ਼ੇਕ ਜਾਂ ਸਮੂਦੀ ਨੂੰ ਮਿਠਾ ਬਣਆਉਣ ਲਈ ਰੇਜਿਨ ਪਾ ਸਕਦੇ ਹੋ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਕੀ ਅੰਡਿਆਂ ਦੀ ਰੋਜ਼ਾਨਾ ਵਰਤੋਂ ਸਿਹਤ ਲਈ ਹੈ ਫਾਇਦੇਮੰਦ ?

ਨਵੀਂ ਦਿੱਲੀ, 20 ਅਕਤੂਬਰ-

ਤੁਸੀਂ ਕਈ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਜ਼ਿਆਦਾ ਅੰਡੇ ਖਾਣ ਨਾਲ ਸਰੀਰ ‘ਚ ਬਲੱਡ ਕੋਲੈਸਟਰੋਲ ਦੀ ਮਾਤਰਾ ਵੱਧ ਜਾਂਦੀ ਹੈ। ਉਥੇ ਕੁਝ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਹਰ ਦਿਨ ਇਕ ਅੰਡੇ ਦੀ ਵਰਤੋਂ ਨਾਲ ਸਰੀਰ ਦੀ ਤਾਕਤ ਬਣੀ ਰਹਿੰਦੀ ਹੈ ਅਤੇ ਤੁਹਾਡੇ ਸਰੀਰ ‘ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਹੈ।

ਇਹ ਸੱਚ ਹੈ ਕਿ ਅੰਡੇ ‘ਚ ਕੋਲੈਸਟਰੋਲ ਭਾਰੀ ਮਾਤਰਾ ‘ਚ ਹੁੰਦਾ ਹੈ। ਇਕ ਅੰਡੇ ‘ਚ ਲੱਗਭਗ 200 ਐੱਮ. ਐੱਲ. ਐੱਸ. ਕੋਲੈਸਟਰੋਲ ਹੁੰਦਾ ਹੈ ਪਰ ਤੁਸੀਂ ਦਿਨ ‘ਚ ਜਿੰਨਾ ਭੋਜਨ ਲੈਂਦੇ ਹੋ। ਉਸ ‘ਚ ਵੀ 350 ਐੱਮ. ਐੱਲ. ਐੱਸ. ਕੋਲੈਸਟ੍ਰੋਲ ਹੁੰਦਾ ਹੈ। ਕਹਿਣ ਦਾ ਇਹ ਮਤਲਬ ਹੈ ਕਿ ਇਹ ਸਿਹਤ ਲਈ ਫਾਈਦੇਮੰਦ ਹੈ।

ਇਕ ਖੋਜ ਮੁਤਾਬਕ ਦਿਲ ਅਤੇ ਧਮਣੀਆਂ ਸੰਬੰਧੀ ਰੋਗਾਂ ਨੂੰ ਅੰਡੇ ਦੀ ਵਰਤੋਂ ਨਾਲ ਘੱਟ ਕੀਤਾ ਜਾ ਸਕਦਾ ਹੈ ਕਿਉਂਕਿ ਇਸ ‘ਚ ਕੋਲੈਸਟੋਰਲ ਚੰਗੀ ਮਾਤਰਾ  ‘ਚ ਹੁੰਦਾ ਹੈ ਜਿਹੜਾ ਸਰੀਰ ਦੀਆਂ ਖੂਨ ਕੋਸ਼ਿਕਾਵਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਐਪਲ ਪ੍ਰੋਟੀਨ ਅਤੇ ਜ਼ਿੰਕ ਆਦਿ ਪ੍ਰਾਪਤ ਹੁੰਦਾ ਹੈ।

ਅੰਡੇ ਨੂੰ ਖਾਣ ‘ਚ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਨੂੰ ਪਕਾਉਣਾ ਸੌਖਾ ਹੁੰਦਾ ਹੈ। ਤੁਸੀਂ ਇਸ ਨੂੰ ਹਰ ਦਿਨ ਪਕਾ ਸਕਦੇ ਹੋ। ਹਫਤੇ ‘ਚ 7 ਦਿਨ ਇਸ ਦੀ ਵਰਤੋਂ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈ ਸਗੋਂ ਸਰੀਰ ਨੂੰ ਪ੍ਰੋਟੀਨ ਅਤੇ ਊਰਜਾ ਮਿਲਦੀ ਹੈ। ਨਾਲ ਹੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਜੇਕਰ ਤੁਹਾਨੂੰ ਦਿਲ ਦੀ ਸਮੱਸਿਆ ਹੈ ਤਾਂ ਤੁਸੀਂ ਹਫਤੇ ‘ਚ ਚਾਰ ਅੰਡੇ ਦੀ ਵਰਤੋਂ ਕਰ ਸਕਦੇ ਹੋ। ਸਿਰਫ ਇਨ੍ਹਾਂ ਨੂੰ ਪਕਾਉਣ ਦਾ ਢੰਗ ਵਧੀਆ ਰੱਖੋ। ਇਨ੍ਹਾਂ ਨੂੰ ਡੀਪ ਫਰਾਈ ਕਰਨ ਤੋਂ ਵਧੀਆ ਹੈ ਕਿ ਇਨ੍ਹਾਂ ਉਬਾਲ ਕੇ ਲੂਣ ਪਾ ਕੇ ਖਾਓ। ਹੁਣ ਤੁਸੀਂ ਇਹ ਕਹਿ ਸਕਦੇ ਹੋ ਕਿ ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card