Archive for the ‘Health News’ Category

ਕੋਲਡ ਡ੍ਰਿੰਕ ਪੀਤੀ ਤਾਂ 8 ਕਿ.ਮੀ ਦੌੜਨਾ ਪੈਣਾ

ਨਿਊਯਾਰਕ, 20 ਅਕਤੂਬਰ-

ਕੋਲਡ ਡਰਿੰਕ ਪੀਣ ਵਾਲੇ ਲੋਕਾਂ ਨੂੰ ਇਹ ਖਬਰ ਹੈਰਾਨ ਕਰ ਦੇਵੇਗੀ। ਇਕ ਖੋਜ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਤੋਂ ਮਿਲੀ ਕੈਲਰੀ ਨੂੰ ਸਾੜਨ ਲਈ (ਪਚਾਉਣ ਲਈ) ਅੱਠ ਕਿਲੋਮੀਟਰ ਤੋਂ ਜ਼ਿਆਦਾ ਦੌੜਨਾ ਜ਼ਰੂਰੀ ਹੈ।

ਅਮਰੀਕਾ ਦੇ ਬਾਲਟੀਮੋਰ ਸਥਿਤ ਜੌਨਸ ਹੌਪਕਿੰਸ ਬਲੂਮਬਰਗ ਸਕੂਲ ਦੀ ਖੋਜ ਟੀਮ ‘ਚ ਸ਼ਾਮਲ ਡਾ.ਸਾਰਾ ਬਲੇਚ ਅਨੁਸਾਰ ਕੋਲਡ ਡਰਿੰਕ ਅਤੇ ਫਾਸਟ ਫੂਡ ‘ਤੇ ਕੈਲਰੀ ਬਾਰੇ ਜਾਣਕਾਰੀ ਲਿਖੀ ਹੁੰਦੀ ਹੈ ਪਰ ਲੋਕਾਂ ਨੂੰ ਕੈਲਰੀ ਦਾ ਇਹ ਖੇਡ ਸਮਝ ‘ਚ ਨਹੀਂ ਆਉਂਦਾ। ਸਿੱਟੇ ਵਜੋ ਕੈਲਰੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਜੇਕਰ ਲੋਕਾਂ ਨੂੰ ਇਸ ਬਾਰੇ ਗਿਆਨ ਹੋ ਜਾਵੇ ਕਿ ਸੋਢਾ ਅਤੇ ਫਾਸਟ ਫੂਡ ਕਿੰਨੇ ਨੁਕਸਾਨਦਾਈ ਹਨ, ਤਾਂ ਉਹ ਆਪਣੇ-ਆਪ ਇਸਦਾ ਸੇਵਨ ਕਰਨਾ ਘੱਟ ਕਰ ਦੇਣਗੇ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਰੋਹੂ ਮੱਛੀ ਦੇ ਸਿਹਤ ਨੂੰ ਲਾਭ

ਨਵੀਂ ਦਿੱਲੀ, 14 ਅਕਤੂਬਰ-

ਜੇਕਰ ਤੁਸੀਂ ਮਾਸਾਹਾਰੀ ਹੋ। ਤੁਹਾਨੂੰ ਮੱਛੀ ਖਾਣਾ ਸਭ ਤੋਂ ਵਧੀਆ ਲੱਗਦਾ ਹੈ ਤਾਂ ਰੋਹੂ ਮੱਛੀ ਦਾ ਨਾਂ ਚੰਗੀ ਤਰ੍ਹਾਂ ਪਛਾਣਦੇ ਹੋਣੇ ਹੋ। ਇਹ ਮੱਛੀ ਖਾਣ ‘ਚ ਜਿੰਨੀ ਸੁਆਦੀ ਹੁੰਦੀ ਹੈ। ਉਂਨੀ ਹੀ ਜ਼ਿਆਦਾ ਪੌਸ਼ਟਿਕ ਵੀ ਹੁੰਦੀ ਹੈ। ਇਸ ਮੱਛੀ ਨੂੰ ਭਾਰਤ ਦੇ ਵੱਖ ਵੱਖ ਥਾਵਾਂ ਜਿਵੇਂ ਕਿ ਬੰਗਾਲ, ਬਿਹਾਰ, ਉਤਰ ਪ੍ਰਦੇਸ਼ ‘ਚ ਬਹੁਤ ਹੀ ਚਾਅ ਨਾਲ ਖਾਧਾ ਜਾਂਦਾ ਹੈ। ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਲਾਭ ਹੁੰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੇ ਫਾਈਦਿਆਂ ਬਾਰੇ।

ਵਿਟਾਮਿਨ ਸੀ ਨਾਲ ਭਰਪੂਰ- ਰੋਹੂ ਮੱਛੀ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਸੀ ਹੁੰਦਾ ਹੈ। ਇਸ ਨਾਲ ਸਿਹਤ ਸੰਬੰਧੀ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਜ਼ੁਕਾਮ, ਸਿਰਦਰਦ ਤੋਂ ਰਾਹਤ ਮਿਲਦੀ ਹੈ।

ਪ੍ਰੋਟੀਨ ਨਾਲ ਭਰਪੂਰ- ਮੱਛੀ ‘ਚ ਭਰਪੂਰ ਮਾਤਰਾ ‘ਚ ਪ੍ਰੋਟੀਨ ਪਾਇਆ ਜਾਂਦਾ ਹੈ ਅਤੇ ਰੋਹੂ ਮੱਛੀ ‘ਚ ਹੋ ਵੀ ਜ਼ਿਆਦਾ ਪ੍ਰੋਟੀਨ ਹੁੰਦਾ ਹੈ। ਰੋਹੂ ਮੱਛੀ ਨੂੰ ਬੱਚਿਆਂ ਅਤੇ ਵੱਡਿਆ ਲਈ ਪ੍ਰੋਟੀਨ ਦਾ ਖਜਾਨਾ ਮੰਨਿਆ ਜਾਂਦਾ ਹੈ।

ਘੱਟ ਚਿਕਨਾਈ- ਇਸ ਮੱਛੀ ‘ਚ ਚਿਕਨਾਈ ਘੱਟ ਮਾਤਰਾ ‘ਚ ਪਾਈ ਜਾਂਦੀ ਹੈ।

ਦਿਲ ਲਈ ਹੈ ਸਿਹਤਮੰਦ- ਮੱਛੀ ‘ਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ ਜਿਹੜਾ ਦਿਲ ਨੂੰ ਸਿਹਤਮੰਦ ਬਣਾਉਣ ਦਾ ਕੰਮ ਕਰਦਾ ਹੈ।

ਦਿਮਾਗ ਨੂੰ ਬਣਾਏ ਤੇਜ਼- ਇਸ ਦੀ ਵਰਤੋਂ ਨਾਲ ਦਿਮਾਗ ਤੇਜ਼ ਹੁੰਦਾ ਹੈ।

ਖਣਿਜ ਸਰੋਤਾਂ ਨਾਲ ਭਰਪੂਰ- ਆਇਰਨ, ਜ਼ਿੰਕ, ਪੋਟਾਸ਼ੀਅਮ, ਕੈਲਸ਼ੀਅਮ ਆਦਿ ਖਣਿਜ ਹਨ ਜਿਹੜੇ ਸਰੀਰ ਨੂੰ ਰੋਹੂ ਮੱਛੀ ਖਾਣ ਨਾਲ ਪ੍ਰਾਪਤ ਹੁੰਦੇ ਹਨ।

ਕੈਂਸਰ ਹੋਣ ਤੋਂ ਰੋਕੇ- ਲੋਕਾਂ ਨੂੰ ਅੱਜਕਲ੍ਹ ਕੈਂਸਰ ਵਰਗੀ ਘਾਤਕ ਬੀਮਾਰੀ ਹੋਣ ਲੱਗ ਗਈ ਹੈ ਜਿਸ ਦਾ ਇਲਾਜ ਵੀ ਰੋਹੂ ਮੱਛੀ ਨਾਲ ਸੰਭਵ ਹੈ।

ਚਮੜੀ ਦੀ ਦੇਖਭਾਲ- ਮੱਛੀ ਖਾਣ ਨਾਲ ਝੁਰੜੀਆਂ ਦੇਰ ਨਾਲ ਪੈਂਦੀਆਂ ਹਨ। ਇਸ ਦੀ ਵਰਤੋਂ ਨਾਲ ਤੁਸੀਂ ਘੱਟ ਉਮਰ ਵਾਲੀ ਔਰਤ ਲੱਗੋਗੇ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਦਿਮਾਗ ਲਈ ਕਸਰਤ ਵੀ ਹੈ ਜ਼ਰੂਰੀ

ਨਵੀਂ ਦਿੱਲੀ, 14 ਅਕਤੂਬਰ-

ਇਸ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਥੋ ਹੋ ਅਤੇ ਕਿਵੇਂ ਦੇ ਦਿਖਦੇ ਹੋ। ਇਕ ਚੀਜ਼ ਹੈ ਜਿਹੜੀ ਤੁਹਾਨੂੰ ਦੂਜਿਆਂ ਤੋਂ ਵੱਖ ਕਰਦੀ ਹੈ ਅਤੇ ਇਸ ਗੱਲ ਦਾ ਫੈਸਲਾ ਕਰਦੀ ਹੈ ਕਿ ਜ਼ਿੰਦਗੀ ‘ਚ ਤੁਸੀਂ ਕਿੰਨੇ ਸਹੀ ਹੋ। ਉਹ ਹੈ ਤੁਹਾਡਾ ਦਿਮਾਗ। ਤੁਹਾਡੇ ਸਰੀਰ ਦੇ ਬਿਲਕੁੱਲ ਉਪਰੀ ਹਿੱਸੇ ‘ਚ ਸਥਿਤ ਹੁੰਦਾ ਹੈ ਇਹ ਅੰਗ।

ਤੁਹਾਡੇ ਫੈਸਲੇ ਲੈਣ, ਧਿਆਨ ਕੇਂਦਰਿਤ ਕਰਨ, ਸਮੱਸਿਆਵਾਂ ਦਾ ਹੱਲ, ਯਾਦ ਸ਼ਕਤੀ ਵਰਗੀਆਂ ਗੱਲਾਂ ‘ਤੇ ਕੰਟਰੋਲ ਕਰਦਾ ਹੈ। ਜਿਸ ਤਰ੍ਹਾਂ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਫਿੱਟ ਸਰੀਰ ਦੀ ਜ਼ਰੂਰਤ ਹੈ। ਇਸ ਤਰ੍ਹਾਂ ਹੀ ਜ਼ਿੰਦਗੀ ਦੇ ਕੰਮਾਂ ਤੋਂ ਨਜਿੱਠਣ ਲਈ ਤੁਹਾਨੂੰ ਫਿੱਟ ਸਰੀਰ ਦੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ ਜ਼ਿੰਦਗੀ ਤੋਂ ਨਜਿੱਠਣ ਲਈ ਇਕ ਤਾਕਤਵਰ ਦਿਮਾਗ ਦੀ ਜ਼ਰੂਰਤ ਹੁੰਦੀ ਹੈ।

ਸਹੀ ਖਾਧ ਪਦਾਰਥਾਂ ਦੀ ਵਰਤੋਂ ਕਰੋ- ਦਿਮਾਗ ਗਲੂਕੋਜ਼ ਦੀ ਪੂਰਤੀ ਦੇ ਆਧਾਰ ‘ਤੇ ਹੀ ਕੰਮ ਕਰਦਾ ਹੈ। ਦਿਮਾਗ ਨੂੰ ਸਹੀ ਸਮੇਂ ‘ਤੇ ਕਾਰਬੋਹਾਈਡ੍ਰੇਟਸ ਦੀ ਜ਼ਰੂਰਤ ਹੁੰਦੀ ਹੈ। ਸ਼ੂਗਰ ਅਤੇ ਸ਼ੂਗਰ ਅਧਾਰਿਤ ਖਾਧ ਦਿਮਾਗ ਨੂੰ ਚੱਕਰਾਂ ‘ਚ ਪਾ ਦਿੰਦੇ ਹਨ। ਇਸ ਲਈ ਇਨ੍ਹਾਂ ਤੋਂ ਪਰੇਹਜ਼ ਹੀ ਕੀਤਾ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੇ ਦਿਮਾਗ ਨੂੰ ਭੋਜਨ ਦੇਣਾ ਚਾਹੁੰਦੇ ਹੋ ਤਾਂ ਜ਼ੀਰੋ ਫੈਟ ਡਾਈਟ ਦੇ ਬਾਰੇ ਨਾ ਸੋਚੋ। ਦਿਮਾਗ ਨੂੰ ਗ੍ਰੇ ਮੈਟਰ ਵਾਲੇ ਫੈਟਸ ਦੀ ਜ਼ਰੂਰਤ ਹੁੰਦੀ ਹੈ। ਇਥੇ ਤੱਕ ਕਿ ਮੂੰਗਫਲੀ ਵੀ ਦਿਮਾਗ ਨੂੰ ਸਿਹਤਮੰਦ ਰੱਖਣ ਵਾਲੇ ਤੇਲਾਂ ਦਾ ਚੰਗਾ ਸਰੋਤ ਹੈ। ਤਿਲ ਅਤੇ ਸੂਰਜਮੁੱਖੀ ਦਾ ਤੇਲ ਵੀ ਦਿਮਾਗ ਲਈ ਫਾਈਦੇਮੰਦ ਹੈ।

ਦਿਮਾਗ ਦੀ ਜ਼ਰੂਰਤ- ਤੁਹਾਡੇ ਦਿਮਾਗ ਨੂੰ ਭੋਜਨ ਤੋਂ ਵੱਧ ਕੇ ਕੁਝ ਹੋਰ ਵੀ ਜ਼ਰੂਰਤ ਹੁੰਦੀ ਹੈ। ਅਧਿਐਨ ‘ਚ ਦੱਸਿਆ ਗਿਆ ਹੈ ਕਿ  ਪ੍ਰਤੀਦਿਨ 20 ਮਿੰਟ ਕਸਰਤ ਕਰਨ ਨਾਲ ਯਾਦਸ਼ਕਤੀ ਦੀ ਪ੍ਰਕਿਰਿਆ ‘ਚ ਲਾਭਦਾਇਕ ਸਿੱਧ ਹੋ ਸਕਦੀ ਹੈ। ਆਪਣੇ ਮੋਬਾਈਲ ਫੋਨ ‘ਤੇ ਅਜਿਹੀਆਂ ਪਹੇਲੀਆਂ ਵਾਲੇ ਐਪਸ ਡਾਊਨਲੋਡ ਕਰੋ ਅਤੇ ਅਜਿਹੀਆਂ ਕਿਤਾਬਾਂ ਖਰੀਦ ਲਵੋ ਜਿਸ ਨਾਲ ਤੁਸੀਂ ਆਪਣੇ ਦਿਮਾਗ ਨੂੰ ਸਿਹਤਮੰਦ ਰੱਖ ਸਕੋ। ਯੋਗਾ, ਐਰੋਬਿਕ ਅਤੇ ਡਾਂਸਿੰਗ ਦਿਮਾਗ ਦੇ ਵੱਖ ਵੱਖ ਹਿੱਸਿਆਂ ਨੂੰ ਇਕਾਗਰ  ਕਰਦਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਦਿਲ ਨੂੰ ਨਿਰੋਗ ਰੱਖਦੇ ਹਨ ਬਦਾਮ

ਨਵੀਂ ਦਿੱਲੀ, 14 ਅਕਤੂਬਰ-

ਅੱਜਕਲ ਲੋਕ ਜਿਹੜਾ ਖਾਂਦੇ ਹਨ। ਉਸ ਬਾਰੇ ‘ਚ ਕਾਫੀ ਹੱਦ ਤੱਕ ਜਾਗਰੂਕ ਹੋ ਗਏ ਹਨ। ਅਜਿਹਾ ਇਸ ਲਈ ਹੈ ਕਿਉਂਕਿ ਖਾਣੇ ਸੰਬੰਧੀ ਆਦਤਾਂ ਬਾਰੇ ਲੋਕਾਂ ‘ਚ ਜਾਗਰੂਕਤਾ ਵੱਧੀ ਹੈ ਅਤੇ ਲੋਕ ਜਾਣ ਗਏ ਹਨ ਕਿ ਸਿਹਤਮੰਦ ਸਨੈਕਸ ਬਹੁਤ ਮਹੱਤਵਪੂਰਨ ਹਨ। ਲੋਕ ਹੁਣ ਅਨੁਭਵ ਕਰਨ ਲੱਗੇ ਹਨ ਕਿ ਜੇਕਰ ਉਹ ਸਿਹਤਮੰਦ ਭੋਜਨ ਕਰਦੇ ਹਨ ਤਾਂ ਵੀ ਉਨ੍ਹਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਬਦਾਮ ਸਨੈਕਸ ਦਾ ਸਭ ਤੋਂ ਵਧੀਆ ਬਦਲ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਲੋਕ ਹਫਤੇ ‘ਚ ਘੱਟ ਤੋਂ ਘੱਟ 7 ਵਾਰ ਬਦਾਮਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ‘ਚ ਕਿਸੇ ਵੀ ਕਾਰਨ ਨਾਲ ਹੋਣ ਵਾਲੀਆਂ ਪਰੇਸ਼ਾਨੀਆਂ ਘੱਟ ਹੁੰਦੀਆਂ ਹਨ। ਬਦਾਮਾਂ ਨੂੰ ਹਮੇਸ਼ਾ ਹੀ ਸਿਹਤ ਲਈ ਵਧੀਆ ਮੰਨਿਆ ਗਿਆ ਹੈ ਅਤੇ ਇਹ ਸਾਡੀ ਵਿਰਾਸਤ ਦਾ ਸਦੀਆ ਤੋਂ ਹਿੱਸਾ ਵੀ ਰਹੇ ਹਨ। ਖੋਜ ‘ਚ ਇਨ੍ਹਾਂ ਤੱਥਾਂ ਦੀ ਪੁਸ਼ਟੀ ਹੋਈ ਹੈ ਕਿ ਬਦਾਮਾਂ ‘ਚ ਬਹੁਤ ਲਾਭਦਾਇਕ ਗੁਣ ਪਾਏ ਜਾਂਦੇ ਹਨ।

ਦਿਲ ਲਈ ਵੀ ਹੈ ਸਿਹਤਮੰਦ- ਬਦਾਮ ਦਿਲ ਨੂੰ ਕਈ ਢੰਗਾਂ ਨਾਲ ਸਿਹਤਮੰਦ ਰੱਖਦੇ ਹਨ। ਇਨ੍ਹਾਂ ‘ਚ ਮੌਜੂਦ ਵਿਟਾਮਿਨ ਈ, ਮੈਗਨੀਸ਼ੀਅਮ ਅਤੇ ਐਂਟੀ ਆਕਸੀਡੈਂਟ ਖੂਨ ਪ੍ਰਵਾਹ ‘ਚ ਸੁਧਾਰ ਲਿਆਉਂਦੇ ਹਨ ਅਤੇ ਦਿਲ ਨੂੰ ਸਿਹਤਮੰਦ ਬਣਾਏ ਰੱਖਦੇ ਹਨ ਕਿਉਂਕਿ ਬਦਾਮ ‘ਚ ਕੋਲੈਸਟੋਰਲ ਨਹੀਂ ਹੁੰਦਾ ਹੈ।

ਬਲੱਡ ਸ਼ੂਗਰ ਨੂੰ ਰੱਖਦਾ ਹੈ ਕਾਬੂ- ਇਕ ਅਧਿਐਨ ‘ਚ ਇਹ ਸਲਾਹ ਦਿੱਤੀ ਗਈ ਹੈ ਕਿ ਬਦਾਮਾਂ ਦੀ ਵਰਤੋਂ ਨਾਲ ਟਾਈਪ- 2 ਸ਼ੂਗਰ ਚ ਸੁਧਾਰ ਲਿਆਉਣ ‘ਚ ਸਹਾਇਤਾ ਮਿਲਦੀ ਹੈ। ਇਸ ਨਾਲ ਸ਼ੂਗਰ ਦੀ ਗੁਣਵਤਾ ਵਧਾਉਣ ‘ਚ ਅਤੇ ਦਿਨ ਭਰ ਲੱਗਣ ਵਾਲੀ ਭੁੱਖ ਨੂੰ ਸ਼ਾਂਤ ਕਰਨ ‘ਚ ਸਹਾਇਕ ਹੁੰਦੇ ਹਨ। ਇਨ੍ਹਾਂ ‘ਚ ਮੌਜੂਦ ਫਾਈਬਰ ਦੀ ਉਚ ਮਾਤਰਾ ਅਤੇ ਪ੍ਰੋਟੀਨ ਬਲੱਡ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਬਣਾਏ ਰੱਖਣ ‘ਚ ਸਹਾਇਕ ਸਿੱਧ ਹੁੰਦੇ ਹਨ।

ਭਾਰ ਨੂੰ ਕੰਟਰੋਲ ਕਰਨ ‘ਚ ਹੈ ਸਹਾਇਕ- ਬਦਾਮ ਸਿਰਫ ਸਿਹਤਮੰਦ ਸਨੈਕਸ ਨਹੀਂ ਸਗੋਂ ਇਹ ਫਾਈਬਰ, ਫੈਟਸ, ਪ੍ਰੋਟੀਨ ਉਪਲੱਬਧ ਕਰਵਾਉਂਦਾ ਹੈ ਜਿਹੜਾ ਤੁਹਾਡੇ ਪੇਟ ਨੂੰ ਭਰਿਆ ਹੋਣ ਦਾ ਅਨੁਭਵ ਕਰਵਾਉਂਦਾ ਹੈ। ਬਦਾਮਾਂ ‘ਚ ਗੁਣਵਤਾ ਨਾਲ ਭਰਪੂਰ ਕੈਲਰੀ, ਜ਼ਿਆਦਾ ਪੌਸ਼ਟਿਕ ਤੱਤ ਅਤੇ ਜ਼ਿਆਦਾ ਸੁਆਦ ਹੁੰਦਾ ਹੈ। ਹਾਲੀਆ ਖੋਜ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਬਦਾਮਾਂ ਦੀ ਵਰਤੋਂ ਨਾਲ ਮੋਟਾਪਾ ਅਤੇ ਮੈਟਾਬੋਲਿਜ਼ਮ ਸਿੰਡਰੋਮ ਨੂੰ ਘੱਟ ਕਰਨ ‘ਚ ਸਹਾਇਤਾ ਮਿਲਦੀ ਹੈ। ਇਨ੍ਹਾਂ ਦੋਹਾਂ ਸਮੱਸਿਆਵਾਂ ਦੇ ਕਾਰਨ ਦਿਲ ਦੇ ਰੋਗ ਦਾ ਖਤਰਾ ਵੱਧ ਜਾਂਦਾ ਹੈ। ਬਦਾਮਾਂ ਦੀ ਨਿਯਮਿਤ ਵਰਤੋਂ ਨਾਲ ਬਹੁਤ ਲਾਭ ਮਿਲਦਾ ਹੈ।

ਪੋਸ਼ਣ ਨਾਲ ਭਰਪੂਰ- ਬਦਾਮਾਂ ‘ਚ ਭਰਪੂਰ ਮਾਤਰਾ ‘ਚ ਪ੍ਰੋਟੀਨ, ਕਾਪਰ, ਫਾਸਫੋਰਸ, ਮੈਗਨੀਸ਼ੀਅਮ ਵੀ ਪਾਇਆ ਜਾਂਦਾ ਹੈ।

ਐਂਟੀਆਕਸੀਡੈਂਟ ਨਾਲ ਭਰਪੂਰ- ਬਦਾਮ ਵਿਟਾਮਿਨ ਈ ਵਰਗੀਆਂ ਮਹੱਤਵਪੂਰਨ ਐਂਟੀਆਕਸੀਡੈਂਟ ਦਾ ਸਰੋਤ ਹੈ ਜਿਹੜਾ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਫਰੀ ਰੈਡੀਕਲਸ ਨੂੰ ਨਿਊਟਰਾਲਾਇਜ਼ ਕਰਦੇ ਹਨ। ਵਿਟਾਮਿਨ ਈ ਦੀ ਮਾਤਰਾ ਬਦਾਮਾਂ ‘ਚ ਸਭ ਤੋਂ ਜ਼ਿਆਦਾ ਹੁੰਦੀ ਹੈ ਜਿਹੜਾ ਕਿ ਮਹੱਤਵਪੂਰਨ ਐਂਟੀ ਆਕਸੀਡੈਂਟ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸ਼ਾਕਾਹਾਰੀ ਹੁੰਦੇ ਹਨ ਲੰਬੀ ਉਮਰ ਵਾਲੇ

ਨਵੀਂ ਦਿੱਲੀ, 14 ਅਕਤੂਬਰ-

ਸ਼ਾਕਾਹਾਰੀ ਵਿਅਕਤੀ ਮਾਸਾਹਾਰੀ ਦੀ ਤੁਲਨਾ ‘ਚ ਜ਼ਿਆਦਾ ਲੰਬੀ ਉਮਰ ਵਾਲੇ ਹੁੰਦੇ ਹਨ, ਨਾਲ ਹੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਜ਼ਿਆਦਾ ਹੁੰਦੀ ਹੈ। ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ ਦੇ ਚੇਅਰਮੈਨ ਡਾ. ਕਰਨਲ ਚੋਪੜਾ ਅਨੁਸਾਰ ਸ਼ਾਕਾਹਾਰ ਨਾ ਸਿਰਫ ਪਾਚਨ ਤੰਤਰ ਅਤੇ ਪਾਚਨ ਪ੍ਰਕਿਰਿਆ, ਸਗੋਂ ਦਿਲ, ਦਿਮਾਗ ਅਤੇ ਚੇਤਨਾ ਨੂੰ ਵੀ ਲਾਭ ਪਹੁੰਚਾਉਂਦਾ ਹੈ।

ਕਈ ਸ਼ਕਤੀਸ਼ਾਲੀ ਜਾਨਵਰ ਜਿਵੇਂ ਹਾਥੀ, ਘੋੜਾ ਅਤੇ ਬੈਲ ਆਦਿ ਜਿਨ੍ਹਾਂ ‘ਚ ਲਗਾਤਾਰ ਕੰਮ ਕਰਦੇ ਰਹਿਣ ਦੀ ਸ਼ਕਤੀ ਹੈ, ਸ਼ਾਕਾਹਾਰੀ ਹੀ ਹਨ। ਸ਼ਾਕਾਹਾਰੀ ਭੋਜਨ ਪ੍ਰੋਟੀਨ ਦੇ ਨਾਲ-ਨਾਲ ਸਾਰੇ ਪੌਸ਼ਟਿਕ ਤੱਤਾਂ ਦੀ ਪੂਰਤੀ ਸਰੀਰ ਨੂੰ ਕਰਦਾ ਹੈ, ਜਦੋਂਕਿ ਮਾਸਾਹਾਰੀ ‘ਚ ਪ੍ਰੋਟੀਨ ਹੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਦਾਲਾਂ, ਸੋਇਆਬੀਨ ਅਤੇ ਮੂੰਗਫਲੀ ‘ਚ ਵੀ ਪ੍ਰੋਟੀਨ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ।

ਹਰੀਆਂ ਸਬਜ਼ੀਆਂ, ਦਾਲਾਂ, ਕਣਕ ਆਦਿ ਦੀ ਵਰਤੋਂ ਨਾਲ ਸਰੀਰ ਲਈ ਜ਼ਰੂਰੀ ਸਾਰੇ ਪੌਸ਼ਟਿਕ ਤੱਤ ਜਿਵੇਂ ਪ੍ਰੋਟੀਨ, ਵਿਟਾਮਿਨ, ਵਸਾ, ਕਾਰਬੋਹਾਈਡ੍ਰੇਟ, ਖਣਿਜ ਲਵਣ  ਆਦਿ ਸਰੀਰ ਨੂੰ ਭਰਪੂਰ ਮਾਤਰਾ ‘ਚ ਮਿਲਦੇ ਹਨ। ਇਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਅਤੇ ਲੰਬੀ ਉਮਰ ਹੁੰਦੀ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਅੰਦਰਲੀ ਚਰਬੀ ਅਤੇ ਕੋਲੈਸਟ੍ਰੋਲ ਸ਼ਾਕਾਹਾਰੀ ਭੋਜਨ ਦੀ ਵਿਸ਼ੇਸ਼ਤਾ ਹੈ। ਇਸ ਕਾਰਨ ਸ਼ਾਕਾਹਾਰੀ ਵਿਅਕਤੀਆਂ ਨੂੰ ਹਾਰਟ ਅਟੈਕ, ਮੋਟਾਪਾ, ਹਾਈ ਬਲੱਡ ਪ੍ਰੈਸ਼ਰ ਅਤੇ ਕੈਂਸਰ ਵਰਗੇ ਰੋਗ ਨਹੀਂ ਲੱਗਦੇ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card