Archive for the ‘Health News’ Category

ਬੀਅਰ ਪੀਣੀ ਸਿਹਤ ਲਈ ਫਾਇਦੇਮੰਦ

ਨਵੀਂ ਦਿੱਲੀ, 14 ਅਕਤੂਬਰ-

ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸੋਧ ਬਾਰੇ ਦੱਸਾਂਗੇ ਜੋ ਬੀਅਰ ਦੇ ਕਈ ਫਾਇਦੇ ਦੱਸਦਾ ਹੈ। ਇਸ ਸੋਧ ਬਾਰੇ ਪੜ੍ਹ ਕੇ ਤੁਹਾਨੂੰ ਬੀਅਰ ਪੀਣ ਦਾ ਇਕ ਨਵਾਂ ਬਹਾਨਾ ਮਿਲ ਸਕਦਾ ਹੈ। ਬੀਅਰ ਦੀ ਵੱਧ ਮਾਤਰਾ ਦੀ ਬਜਾਏ ਜੇਕਰ ਸੰਤੁਲਿਤ ਮਾਤਰਾ ’ਚ ਵਰਤੋਂ ਹੋਵੇ ਤਾਂ ਕੁਝ ਮਾਮਲਿਆਂ ਵਿਚ ਇਹ ਫਾਇਦੇਮੰਦ ਵੀ ਹੋ ਸਕਦੀ ਹੈ।

►ਲੰਬੀ ਉਮਰ ਜਿਊਣ ’ਚ ਸਹਾਇਕ

ਡੇਲੀ ਮੇਲ ਵੈੱਬਸਾਈਟ ’ਤੇ ਪ੍ਰਕਾਸ਼ਿਤ ਸੋਧ ਦੀ ਮੰਨੀਏ ਤਾਂ ਬੀਅਰ ਦੇ ਨਾਲ ਬੀਲੀਅਰਡ ਖੇਡਣ ਵਾਲੇ ਪੁਰਸ਼ਾਂ ਦਾ ਜੀਵਨ ਕਾਲ ਵੱਧ ਹੁੰਦਾ ਹੈ।

ਯੂਨੀਵਰਸਿਟੀ ਆਫ ਕੋਪੇਨਹੇਗੇਨ ਦੇ ਸੋਧਕਰਤਾਵਾਂ ਨੇ ਆਪਣੇ ਅਧਿਐਨ ’ਚ ਮੰਨਿਆ ਹੈ ਕਿ ਬੀਅਰ ਦੇ ਨਾਲ ਬੀਲੀਅਰਡ ਖੇਡਣ ਵਾਲੇ ਪੁਰਸ਼ ਵੱਧ ਸਰਗਰਮ ਰਹਿੰਦੇ ਹਨ, ਉਨ੍ਹਾਂ ਦਾ ਸਾਮਜਿਕ ਜੀਵਨ ਬਿਹਤਰ ਰਹਿੰਦਾ ਹੈ ਅਤੇ ਉਹ ਲੰਬੀ ਉਮਰ ਜਿਊਂਦੇ ਹਨ।

ਸੋਧਕਰਤਾਵਾਂ ਨੇ ਇਸ ਅਧਿਐਨ ’ਚ ਇਹ ਵੀ ਮੰਨਿਆ ਹੈ ਕਿ ਬਿਲੀਅਰਡ ਖੇਡਣ ਦੇ ਨਾਲ ਬੀਅਰ ਪੀਣ ਵਾਲੇ ਲੋਕ ਤਣਾਅ ਮੁਕਤ ਰਹਿੰਦੇ ਹਨ ਅਤੇ ਬੀਮਾਰੀਆਂ ਤੋਂ ਵੱਧ ਪ੍ਰਭਾਵਿਤ ਨਹੀਂ ਹੁੰਦੇ।

ਉਨ੍ਹਾਂ ਨੇ ਇਹ ਵੀ ਮੰਨਿਆ ਕਿ ਉਮਰ ਵੱਧਣ ਦੇ ਨਾਲ-ਨਾਲ ਇਕੱਲਾਪਣ ਅਤੇ ਖਾਲੀਪਣ ਪੁਰਸ਼ਾਂ ਦੀ ਔਸਤ ਉਮਰ ਘਟਣ ਦੀ ਵਜ੍ਹਾ ਹੈ।

►ਦਿਮਾਗ ਦੇ ਲਈ ਫਾਇਦੇਮੰਦ

ਬਿਹੇਵੀਅਰ ਬ੍ਰੇਨ ਰਿਸਰਚ ਜਨਰਲ ’ਚ ਪ੍ਰਕਾਸ਼ਿਤ ਸੋਧ ਦੀ ਮੰਨੀਏ ਤਾਂ ਬੀਅਰ ’ਚ ਮੌਜੂਦ ਫਲੇਵਨਾਇਡਸ ਦਿਮਾਗ ਦੀ ਸਿਹਤ ਦੇ ਲਈ ਫਾਇਦੇਮੰਦ ਹੋ ਸਕਦਾ ਹੈ।

ਸੋਧ ਦੀ ਮੰਨੀਏ ਤਾਂ ਬੀਅਰ ’ਚ ਪਾਇਆ ਜਾਣਾ ਵਾਲਾ ਜੈਂਥੋਹਿਊਮੋਲ ਨਾਂ ਦਾ ਤੱਤ ਯਾਦਦਾਸ਼ਤ ਨੂੰ ਬਿਹਤਰ ਅਤੇ ਦਿਮਾਗ ਨੂੰ ਸੁਚੇਤ ਰੱਖਣ ਵਿਚ ਮਦਦਗਾਰ ਹੈ।

ਬੀਅਰ ਪੀਣ ਨਾਲ ਐਲਜ਼ਾਈਮਰ ਅਤੇ ਡਿਮੇਂਸ਼ੀਆ ਜਿਹੇ ਮਾਨਸਿਕ ਰੋਗਾਂ ਦਾ ਖਤਰਾ ਘੱਟ ਹੋ ਜਾਂਦਾ ਹੈ।

►ਹੱਡੀਆਂ ਨੂੰ ਮਜ਼ਬੂਤ ਬਣਾਏ

ਤੁਹਾਨੂੰ ਹੈਰਾਨੀ ਹੋਵੇਗੀ ਕਿ ਸੰਤੁਲਿਤ ਮਾਤਰਾ ’ਚ ਬੀਅਰ ਦੀ ਵਰਤੋਂ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇੰਨਾ ਹੀ ਨਹੀਂ, ਬੀਅਰ ਦੀ ਵਰਤੋਂ ਨਾਲ ਹੱਡੀਆਂ ਸਬੰਧੀ ਸਮੱਸਿਆਵਾਂ ਦਾ ਰਿਸਕ ਵੀ ਘੱਟ ਹੁੰਦਾ ਹੈ।

ਬੀਅਰ ਵਿਚ ਸਿਲਿਕਾਨ ਦਾ ਪੱਧਰ ਚੰਗੀ ਮਾਤਰਾ ਵਿਚ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ। 2009 ’ਚ ਤੁਫਤ ਯੂਨੀਵਰਸਿਟੀ ਦੇ ਇਕ ਸੋਧ ਵਿਚ ਇਹ ਪਾਇਆ ਗਿਆ ਕਿ ਜੋ ਲੋਕ ਕਦੀ-ਕਦੀ ਬੀਅਰ ਦੀ ਵਰਤੋਂ ਕਰਦੇ ਹਨ ਉਨ੍ਹਾਂ ਦੀਆਂ ਹੱਡੀਆਂ ਜ਼ਿਆਦਾ ਮਜ਼ਬੂਤ ਹੁੰਦੀਆਂ ਹਨ।

►ਦਿਲ ਦੇ ਲਈ ਫਾਇਦੇਮੰਦ

ਜੇਕਰ ਬੀਅਰ ਸੰਤੁਲਿਤ ਮਾਤਰਾ ’ਚ ਪੀਤੀ ਜਾਵੇ ਤਾਂ ਦਿਲ ਦੇ ਲਈ ਸਿਹਤਮੰਦ ਵੀ ਹੋ ਸਕਦੀ ਹੈ। ਇਟਲੀ ਦੀ ਫਾਉਂਡੇਸ਼ਨ ਡੀ ਰਿਸੇਰੀਆ ਈ ਕਿਊਰਾ ਨਾਂ ਦੀ ਸੰਸਥਾ ਨੇ ਆਪਣੇ ਸੋਧ ਵਿਚ ਪਾਇਆ ਕਿ ਜੋ ਲੋਕ ਪਿੰਟ ਬੀਅਰ ਦੀ ਸੰਤੁਲਿਤ ਮਾਤਰਾ ’ਚ ਵਰਤੋਂ ਕਰਦੇ ਹਨ ਉਨ੍ਹਾਂ ’ਚ ਦੂਜਿਆਂ ਦੇ ਮੁਕਾਬਲੇ ਦਿਲ ਦੇ ਰੋਗਾਂ ਦਾ ਖਤਰਾ 31 ਫੀਸਦੀ ਘੱਟ ਰਹਿੰਦਾ ਹੈ।

ਹਾਰਵਰਡ ਦੀ ਇਕ ਸੋਧ ਵਿਚ ਇਹ ਮੰਨਿਆ ਗਿਆ ਹੈ ਕਿ ਸੰਤੁਲਿਤ ਮਾਤਰਾ ਵਿਚ ਬੀਅਰ ਦੀ ਵਰਤੋਂ ਨਾਲ ਸਰੀਰ ਵਿਚ ਗੁਡ ਕੋਲੇਸਟ੍ਰਾਲ ਦਾ ਪੱਧਰ ਵੱਧਦਾ ਹੈ।

►ਕਿਡਨੀ ਦੇ ਲਈ ਫਾਇਦੇਮੰਦ

ਤੁਸੀਂ ਸੁਣਿਆ ਹੋਵੇਗਾ ਕਿ ਸਟੋਨ ਦੇ ਮਰੀਜ਼ਾਂ ਨੂੰ ਕਈ ਵਾਰ ਬੀਅਰ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

ਫਿਨਲੈਂਡ ਦੇ ਸੋਧਕਰਤਾਵਾਂ ਨੇ ਆਪਣੇ ਸੋਧ ਦੇ ਆਧਾਰ ’ਤੇ ਦਾਅਵਾ ਕੀਤਾ ਹੈ ਕਿ ਸੰਤੁਲਿਤ ਮਾਤਰਾ ਵਿਚ ਬੀਅਰ ਦੀ ਵਰਤੋਂ ਨਾਲ ਕਿਡਨੀ ਵਿਚ ਸਟੋਨ ਦਾ ਰਿਸਕ ਉਨ੍ਹਾਂ ਲੋਕਾਂ ਦੇ ਮੁਕਾਬਲੇ ਘੱਟ ਹੁੰਦਾ ਹੈ ਜੋ ਦੂਜੀਆਂ ਐਲਕੋਹਲਿਕ ਡ੍ਰਿੰਕਸ ਦੀ ਵਰਤੋਂ ਕਰਦੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਬੀਅਰ ’ਚ ਪਾਣੀ ਦਾ ਪੱਧਰ ਵੱਧ ਰਹਿੰਦਾ ਹੈ ਇਸ ਲਈ ਇਹ ਕਿਡਨੀ ਦੇ ਲਈ ਫਾਇਦੇਮੰਦ ਹੋ ਸਕਦੀ ਹੈ।

►ਕੈਂਸਰ ਦਾ ਖਤਰਾ ਘਟਦਾ ਹੈ

ਕੁਝ ਸੋਧਾਂ ’ਚ ਬੀਅਰ ਦੀ ਵਰਤੋਂ ਨਾਲ ਕੈਂਸਰ ਦਾ ਖਤਰਾ ਘੱਟ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ। ਇਸ ਦੀ ਵਰਤੋਂ ਸਰੀਰ ਨੂੰ ਡੀਟਾਕਸੀਫਾਈ ਕਰਨ ਵਿਚ ਮਦਦ ਕਰਦੀ ਹੈ ਜਿਸਨ ਨਾਲ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ।

ਪੁਰਤਗਾਲ ਵਿਚ ਹੋਈ ਇਕ ਸੋਧ ਵਿਚ ਪਾਇਆ ਗਿਆ ਕਿ ਬੀਅਰ ਵਿਚ ਮੌਜੂਦ ਹੇਟ੍ਰੋਸਾਈਕਿਲਿਕ ਅਮੀਨਸ (ਐੱਚ.ਸੀ.ਏ.) ਸਰੀਰ ਵਿਚ ਕਾਰਸੀਨੋਜੇਨ ਯਾਨੀ ਕਿ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸਿਰਫ ਕੋਲੈਸਟ੍ਰੋਲ ਨਾਲ ਨਹੀਂ ਹੁੰਦਾ ਹਾਰਟ ਅਟੈਕ

ਨਵੀਂ ਦਿੱਲੀ, 15 ਸਤੰਬਰ-

30 ਸਾਲ ਤੋਂ ਦਿਲ ਦੀਆਂ ਬੀਮਾਰੀਆਂ ਦਾ ਇਲਾਜ ਕਰ ਰਹੇ ਡਾ. ਰੈਡੀ ਸਟੇਰੈਂਡ ਨੇ ਆਪਣੀ ਕਿਤਾਬ ਵਿਚ ਖੁਲਾਸਾ ਕੀਤਾ ਹੈ ਕਿ ਸਿਰਫ ਕੋਲੈਸਟ੍ਰੋਲ ਦਾ ਜ਼ਿਆਦਾ ਲੈਵਲ ਹੀ ਹਾਰਟ ਅਟੈਕ ਦਾ ਕਾਰਨ ਨਹੀਂ।

ਉਨ੍ਹਾਂ ਅਨੁਸਾਰ ਅਜਿਹੇ ਸੈਂਕੜੇ ਵਿਅਕਤੀਆਂ ਵਿਚ ਵੀ ਦਿਲ ਧਮਣੀ ਰੋਗ ਤੇ ਹਾਰਟ ਅਟੈਕ ਹੁੰਦਾ ਦੇਖਿਆ ਗਿਆ ਹੈ, ਜਿਨ੍ਹਾਂ ਦੇ ਕੋਲੈਸਟ੍ਰੋਲ ਦਾ ਲੈਵਲ ਕਾਫੀ ਘੱਟ ਸੀ। ਡਾ. ਸਟੇਰੈਂਡ ਅਨੁਸਾਰ ਹਾਰਟ ਅਟੈਕ ਦਾ ਮੁੱਖ ਕਾਰਨ ਹੈ ਅਰਟਰੀ ਵਿਚ ਇਨਫਲੇਮੇਸ਼ਨ। ਇਸ ਤੋਂ ਇਲਾਵਾ ਉਨ੍ਹਾਂ ਖੂਨ ਵਿਚ ਹੋਮੋਸਿਸਟਿਨ ਦੇ ਵਧਣ, ਤਣਾਅ ਤੇ ਵਿਟਾਮਿਨਾਂ ਦੀ ਕਮੀ ਨੂੰ ਵੀ ਹਾਰਟ ਅਟੈਕ ਲਈ ਜ਼ਿੰਮੇਵਾਰ ਦੱਸਿਆ ਹੈ।

ਕੁਝ ਹੋਰ ਕਾਰਨਾਂ ਵਿਚ ਲੋੜ ਤੋਂ ਵੱਧ ਸਰੀਰਕ ਮਿਹਨਤ, ਜ਼ਿਆਦਾ ਤਣਾਅ, ਹਵਾ ਦੇ ਪ੍ਰਦੂਸ਼ਣ, ਸਿਗਰਟਨੋਸ਼ੀ, ਪ੍ਰਦੂਸ਼ਿਤ ਭੋਜਨ ਅਤੇ ਪ੍ਰਦੂਸ਼ਿਤ ਪੀਣ ਵਾਲੇ ਪਾਣੀ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਡਾਕਟਰ ਸਟੇਰੈਂਡ ਨੇ ਬਾਹਰਲੇ ਤੇ ਅੰਦਰੂਨੀ ਤਣਾਅ, ਜਿਸ ਨੂੰ ਆਕਸੀਡੇਟਿਵ ਸਟ੍ਰੈੱਸ ਕਿਹਾ ਜਾਂਦਾ ਹੈ, ਵੱਲ ਖਾਸ ਧਿਆਨ ਦੇਣ ਲਈ ਕਿਹਾ ਹੈ ਕਿਉਂਕਿ ਆਕਸੀਡੇਟਿਵ ਸਟ੍ਰੈੱਸ ਹਾਰਟ ਅਟੈਕ ਤੋਂ ਇਲਾਵਾ 70 ਹੋਰ ਬੀਮਾਰੀਆਂ ਦਾ ਵੀ ਕਾਰਨ ਹੋ ਸਕਦਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਨਿੰਬੂ ਪਾਣੀ ਪੀਣ ਨਾਲ ਹੁੰਦੇ ਹਨ ਅਜਿਹੇ ਫਾਇਦੇ

ਨਵੀਂ ਦਿੱਲੀ, 15 ਸਤੰਬਰ-

ਸਵੇਰੇ ਸਵੇਰੇ ਇਕ ਗਲਾਸ ਕੋਸੇ ਪਾਣੀ ‘ਚ ਨਿੰਬੂ ਦਾ ਰਸ ਨਿਚੋੜ ਕੇ ਪੀਉ। ਇਸ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਦਿਉ ਤਾਂ ਅਸਰ ਜਲਦੀ ਹੋਵੇਗਾ। ਆਓ ਜਾਣਦੇ ਹਾਂ ਕੋਸੇ ਪਾਣੀ ਨਾਲ ਨਿੰਬੂ ਪਾਣੀ ਪੀਣ ਦੇ ਫਾਇਦੇ।

ਭਾਰ ਘਟਾਉਂਦਾ ਹੈ- ਸਵੇਰੇ ਨਿੰਬੂ ਪਾਣੀ ਪੀਣ ਨਾਲ ਭੁੱਖ ਲੱਗਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਭਾਰ ਵੀ ਨਹੀਂ ਵੱਧਦਾ ਹੈ।

ਲੀਵਰ ਦੀ ਸਫਾਈ- ਨਿੰਬੂ ਪਾਣੀ ਪੀਣ ਨਾਲ ਲੀਵਰ ਐਕਟਿਵ ਰਹਿੰਦਾ ਹੈ।

ਪਾਚਣ ਕਿਰਿਆ ‘ਚ ਸੁਧਾਰ- ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਪਾਚਣ ਕਿਰਿਆ ‘ਚ ਸੁਧਾਰ ਹੋ ਜਾਂਦਾ ਹੈ ਅਤੇ ਗੈਸ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।

ਮਿਨਰਲਸ ਨਾਲ ਭਰਪੂਰ-ਖੁਬਸੂਰਤੀ ਦੀ ਚਾਹਤ ਰੱਖਣ ਵਾਲੇ ਨੌਜਵਾਨਾਂ ਲਈ ਫਾਇਦੇਮੰਦ ਹੈ ਕਿਉਂਕਿ ਇਹ ਕੋਲੇਜਨ ਉਤਪਾਦਕ ਦੇਣ ‘ਚ ਸਹਾਇਕ ਹੈ।

ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ- ਨਿੰਬੂ ‘ਚ ਪੋਟਾਸ਼ਿਅਮ ਵੀ ਹੁੰਦਾ ਹੈ ਜਿਹੜਾ ਬਲੱਡ ਸ਼ੂਗਰ ‘ਤੇ ਕੰਟਰਲੋ ਰੱਖਦਾ ਹੈ ਅਤੇ ਨਰਵਸ ਸਿਸਟਮ ‘ਤੇ ਵੀ ਕੰਟਰੋਲ ਰੱਖਦਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਕੀ ਹੁੰਦਾ ਹੈ ਦਿਲ ‘ਚ ਛੇਦ ?

ਨਵੀਂ ਦਿੱਲੀ, 15 ਸਤੰਬਰ-

ਵਿਗਿਆਨੀਆਂ ਦੇ ਉਸ ਜੀਨ ਨੂੰ ਖੋਜ ਲੈਣ ਦਾ ਦਾਅਵਾ ਕੀਤਾ ਹੈ ਜਿਸ ਦੇ ਕਾਰਨ ਦਿਲ ‘ਚ ਛੇਦ ਹੋ ਜਾਂਦਾ ਹੈ ਜਾਂ ਦਿਲ ਨਾਲ ਸੰਬੰਧਿਤ ਹੋਰ ਬੀਮਾਰੀਆਂ ਹੁੰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਖੋਜ ਤੋਂ ਬਾਅਦ ਦਿਲ ਦੀ ਬੀਮਾਰੀ ਦਾ ਸਮੇਂ ਰਹਿੰਦੇ ਵਧੀਆ ਇਲਾਜ ਕੀਤਾ ਜਾ ਸਕੇਗਾ। ਵਿਗਿਆਨੀਆਂ ਦੇ ਅਧਿਐਨ ਮੁਤਾਬਕ ਦੁਨੀਆ ਦੇ ਲੱਗਭਗ 5 ਫੀਸਦੀ ਛੋਟੇ ਬੱਚਿਆਂ ਦੇ ਪੈਦਾ ਹੁੰਦੇ ਹੀ ਦਿਲ ‘ਚ ਛੇਕ ਹੁੰਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਕ੍ਰੋਮੋਸੋਮ ਦੇ ਇਕ ਹਿੱਸੇ ਦੇ ਜੀਨ ਆਈ. ਐੱਸ . ਐੱਲ-1 ਸੰਬੰਧ ਦਿਲ ਦੀਆਂ ਅਸਮਾਨਤਾਵਾਂ ਨਾਲ ਹੈ। ਵਿਗਿਆਨੀਆਂ ਨੇ ਇਸ ਖੋਜ ਤੋਂ ਬਾਅਦ ਬੱਚਿਆਂ ਦੇ ਜਨਮ ਦੇ ਸਮੇਂ ਦਿਲ ਦੇ ਛੇਦ ਦਾ ਬਾਰੇ ‘ਚ ਪਤਾ ਲਗਾ ਕੇ ਜਲਦੀ ਹੀ ਉਨ੍ਹਾਂ ਦਾ ਇਲਾਜ ਕਰਨ ਦਾ ਦਾਅਵਾ ਕੀਤਾ ਹੈ।

ਮੁੱਖ ਖੋਜਕਰਤਾ ਡਾ ਪੀਟਰ ਗ੍ਰਬ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਸ ਬੀਮਾਰੀ ਨਾਲ ਜੁੜੇ ਡੇਢ ਹਜ਼ਾਰ ਬੱਚਿਆਂ ਅਤੇ ਪੂਰਣ ਰੂਪ ਨਾਲ ਸਿਹਤਮੰਦ ਬੱਚਿਆਂ ਦੇ ਅੱਠ ਹਜ਼ਾਰ ਦੇ ਡੀ. ਐੱਨ. ਏ. ਦੇ ਨਮੂਨੇ ਦਾ ਅਧਿਐਨ ਕੀਤਾ। ਉਸ ਤੋਂ ਬਾਅਦ ਸਪਸ਼ਟ ਹੋਇਆ ਕਿ ਆਈ. ਪੀ. ਐੱਲ-1 ਜੀਨ ‘ਚ ਕੋਈ ਬਦਲਾਅ ਦਿਲ ‘ਚ ਛੇਦ ਅਤੇ ਇਸ ਨਾਲ ਜੁੜੀਆਂ ਬੀਮਾਰੀਆਂ ਦਾ ਕਾਰਨ ਬਣਦਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਬੱਚਿਆਂ ਨੂੰ ਸ਼ੂਗਰ ਤੋਂ ਬਚਾ ਸਕਦਾ ਹੈ ਸਵੇਰੇ ਦਾ ਨਾਸ਼ਤਾ

ਨਵੀਂ ਦਿੱਲੀ, 9 ਸਤੰਬਰ-

ਜੇਕਰ ਤੁਹਾਡਾ ਬੱਚਾ ਨਾਸ਼ਤੇ ਕਰਨ ਤੋਂ ਮਨ੍ਹਾਂ ਕਰਦਾ ਹੈ ਤਾਂ ਉਸ ਦੀ ਇਸ ਆਦਤ ‘ਤੇ ਲਗਾਮ ਲਗਾਓ ਕਿਉਂਕਿ ਖੋਜ ‘ਚ ਇਹ ਖੁਲਾਸਾ ਹੋਇਆ ਹੈ ਕਿ ਨਿਯਮਿਤ ਤੌਰ ‘ਤੇ ਸਿਹਤਮੰਦ ਨਾਸ਼ਤਾ ਕਰਨ ਵਾਲੇ ਬੱਚਿਆਂ ‘ਚ ਟਾਈਪ 2 ਸ਼ੂਗਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਨਿਯਮਿਤ ਤੌਰ ‘ਤੇ ਨਾਸ਼ਤਾ ਅਤੇ ਖਾਸ ਕਰਕੇ ਉਸ ‘ਚ ਫਾਇਬਰ ਨਾਲ ਭਰਪੂਰ ਭੋਜਨ ਬੱਚਿਆਂ ‘ਚ ਟਾਈਪ 2 ਸ਼ੂਗਰ ਦੇ ਖਤਰੇ ‘ਚ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹ ਖੋਜ 9 ਤੋਂ 10 ਸਾਲ ਦੇ ਬੱਚਿਆਂ ‘ਤੇ ਕੀਤੀ ਗਈ। ਇਸ ਖੋਜ ‘ਚ ਇਹ ਧਿਆਨ ਦਿੱਤਾ ਗਿਆ ਕਿ ਬੱਚੇ ਨਾਸ਼ਤਾ ਕਦੋਂ ਕਰਦੇ ਹਨ ਅਤੇ ਉਸ ਨਾਸ਼ਤੇ ‘ਚ ਕੀ ਲੈਂਦੇ ਹਨ। ਇਸ ਤੋਂ ਬਾਅਦ ਸ਼ੂਗਰ ਦੇ ਲਈ ਬੱਚਿਆਂ ਦੇ ਨਮੂਨੇ ਦੀ ਜਾਂਚ ਕੀਤੀ ਗਈ। ਇਸ ਦੌਰਾਨ ਨਾਸ਼ਤਾ ਨਾ ਕਰਨ ਵਾਲੇ 26 ਫੀਸਦੀ ਬੱਚਿਆਂ ‘ਚ ਅੱਗੇ ਚੱਲ ਕੇ ਟਾਇਪ 2 ਸ਼ੂਗਰ ਹੋਣ ਦਾ ਖਤਰਾ ਸਾਹਮਣੇ ਆਇਆ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card