Home
Latest News Headlines
–ਪੂਰੀ ਖਬਰ ਦੇਖਣ ਲਈ ਕਲਿੱਕ ਕਰੋ–Click to view full Latest News–
►ਪੰਜਾਬੀਆਂ ਨੂੰ ਨਸ਼ੇੜੀ ਆਖਕੇ ਬਦਨਾਮ ਨਾ ਕੀਤਾ ਜਾਵੇ- ਸੁਖਬੀਰ
►ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਤੇ ਮਿਲੇਗਾ 10,000 ਰੁਪੈ ਇਨਾਮ
►ਰਾਹੁਲ ਵੱਲੋਂ ਬਾਜਵਾ ਦਾ ਸੱਦਾ ਪ੍ਰਵਾਨ, ਅਮਰਿੰਦਰ ਨਹੀਂ ਮਿਲੇ
►ਦਿੱਲੀ ਚੋਣਾਂ ਸੰਬੰਧੀ ਸੀਟਾਂ ਦੀ ਵੰਡ ਜਲਦ-ਬਾਦਲ
►ਅਮਰਿੰਦਰ ਦੀ ਲਲਕਾਰ ਰੈਲੀ ਨਸ਼ਿਆਂ ਖਿਲਾਫ਼ ਨਹੀਂ ਬਾਜਵਾ ਤੇ ਰਾਹੁਲ ਖਿਲਾਫ਼ -ਚੰਦੂਮਾਜਰਾ
►ਮੈਂ ਦਿੱਲੀ ਨਹੀਂ ਕਲਕੱਤੇ ਜਾ ਰਿਹਾ ਹਾਂ-ਅਮਰਿੰਦਰ
►ਪਹਿਲਾਂ ਕੈਪਟਨ ਦੇ ਖੁੰਡੇ ਤੋਂ ਬਚੇ ਬਾਜਵਾ-ਵਲਟੋਹਾ
►ਲਾਈਨਮੈਨ ਵਲੋਂ ਆਤਮ-ਦਾਹ ਦੀ ਕੋਸ਼ਿਸ਼ ਸੁਖਬੀਰ ਦੇ ਮੂੰਹ ‘ਤੇ ਚਪੇੜ -ਛੋਟੇਪੁਰ
►ਫੇਸਬੁੱਕ ਤੇ ਵਟਸਐੱਪ ਵਰਤਣ ਵਾਲੇ ਟੀਚਰ ਖਬਰਦਾਰ
►ਮੋਹਾਲੀ ਕਤਲਕਾਂਡ -ਸ਼ੱਕ ਦੇ ਘੇਰੇ ‘ਚ ਭਾਜਪਾ ਨੇਤਾ ਦਾ ਬੇਟਾ !
►ਘਰ ਤੇ ਕਾਰ ਲੋਨ ਹੋ ਸਕਦੈ ਸਸਤਾ- ਰੋਪੇ ਰੇਟ ‘ਚ ਕਟੌਤੀ
►ਬਾਸਕਟਬਾਲ ਨਹੀਂ ਖੇਡ ਸਕਣਗੇ ਪੱਗੜੀਧਾਰੀ ਸਿੱਖ-ਫੀਬਾ
►ਭਗਤੀ ਨੇ ਅੰਟਾਰਟਿਕਾ ਮਹਾਸਾਗਰ ‘ਚ ਤੈਰ ਕੇ ਬਣਾਇਆ ਵਿਸ਼ਵ ਰਿਕਾਰਡ
►ਕਿਰਨ ਬੇਦੀ ਭਾਜਪਾ ‘ਚ ਸ਼ਾਮਲ
►ਕੇਜਰੀਵਾਲ ਨੇ ਉਪਾਧਿਆਏ ਵਿਰੁੱਧ ਪੇਸ਼ ਕੀਤੇ ਸਬੂਤ
►ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ‘ਚ 3 ਅੱਤਵਾਦੀ ਢੇਰ
►9 ਮਹੀਨਿਆਂ ‘ਚ ਬੱਚਾ ਹੋ ਜਾਂਦਾ ਹੈ, ਮੋਦੀ ਨੇ 8 ਮਹੀਨਿਆਂ ‘ਚ ਕੀ ਕੀਤਾ-ਮਾਂਝੀ
►ਹਮਲੇ ਪਿੱਛੋਂ ‘ਚਾਰਲੀ ਹੇਬਦੋ’ ਨੇ ਵਿਕਰੀ ਦੇ ਸਾਰੇ ਰਿਕਾਰਡ ਤੋੜੇ
►‘ਚਾਰਲੀ ਹੇਬਦੋ’ ਦੇ ਕਾਰਟੂਨ ਵਿਰੁੱਧ ਪਾਕਿ ਸੰਸਦ ‘ਚ ਮਤਾ ਪਾਸ
►ਸੁਨੰਦਾ ਪੁਸ਼ਕਰ ਤੇ ਮੋਈਨ ਕੁਰੈਸ਼ੀ ਦੇ ਸੰਬੰਧਾਂ ਦਾ ਖੁਲਾਸਾ
►ਸਰਹੱਦ ਪਾਰੋਂ 200 ਅੱਤਵਾਦੀ ਘੁਸਪੈਠ ਦੀ ਇੰਤਜ਼ਾਰ ‘ਚ-ਸੈਨਾ
►ਵਿਦੇਸ਼ੀ ਜਾਇਦਾਦ ਵੇਚ ਕੇ ਮਿਲੇਗੀ ਸੁਬਰਤ ਰਾਏ ਨੂੰ ਜ਼ਮਾਨਤ
►ਸੁਪਰੀਮ ਕੋਰਟ ਨੇ ਕੇਂਦਰ ਤੋਂ ਪੁੱਛਿਆ-ਗੰਗਾ ਦੀ ਸਫ਼ਾਈ ਕਦੋਂ ਤੱਕ ?
►ਓਬਾਮਾ ਦੀ ਯਾਤਰਾ ਦਾ ਵਿਰੋਧ ਕਰਨਗੀਆਂ ਖੱਬੀਆਂ ਪਾਰਟੀਆਂ-ਕਰਾਤ
►ਪਾਕਿਸਤਾਨ ਨੇ ਦੋ ਹੋਰ ਅੱਤਵਾਦੀਆਂ ਨੂੰ ਦਿੱਤੀ ਫਾਂਸੀ
►ਦਿੱਲੀ ‘ਚ ਬੇਘਰਿਆਂ ਦੀ ਅੱਧੀ ਆਬਾਦੀ ਨਸ਼ਿਆਂ ਦੀ ਆਦੀ
►ਪ੍ਰਯੋਗਸ਼ਾਲਾ ‘ਚ ਤਿਆਰ ਕੀਤੀ ਮਨੁੱਖੀ ਮਾਸਪੇਸ਼ੀ

Link to this post!